ਪਠਾਨਕੋਟ, 27 ਜੁਲਾਈ 2025 : ਨਸ਼ੇ ਵਰਗੀ ਨਾ-ਮੁਰਾਦ ਬਿਮਾਰੀ ਜਿਸਨੂੰ ਵੀ ਲੱਗੀ ਉਹ ਨਸ਼ਾ ਕਰਨ ਵਾਲੇ ਨੂੰ ਵੀ ਖਾ ਗਈ ਤੇ ਨਸ਼ਾ ਕਰਨ ਵਾਲੇ ਦੇ ਨਾਲ ਜੁੜੇ ਵਿਅਕਤੀਆਂ ਨੂੰ ਵੀ, ਜਿਸਦੀ ਇਕ ਤਾਜ਼ਾ ਉਦਾਹਰਣ ਪੰਜਾਬ ਦੇ ਸ਼ਹਿਰ ਪਠਾਨਕੋਟ (Pathankot) ਤੋਂ ਮਿਲਦਾ ਹੈ। ਜਿਥੇ ਇਕ ਮਾਂ ਆਪਣੇ ਪੁੱਤਰ ਦੇ ਨਸ਼ੇੜੀਪੁਣੇ ਤੋਂ ਇੰਨੀ ਜਿ਼ਆਦਾ...





