ਬਠਿੰਡਾ, 17 ਫਰਵਰੀ 2026 : ਪੰਜਾਬ ਦੇ ਸ਼ਹਿਰ ਬਠਿੰਡਾ (Bathinda) ਵਿਖੇ ਪੰਜਾਬ ਪੁਲਸ ਤੇ ਬਦਮਾਸ਼ਾਂ ਵਿਚਕਾਰ ਮੁੱਠਭੇੜ (Encounter) ਹੋਣ ਕਾਰਨ ਕਈਆਂ ਦੇ ਪਕੜੇ ਤੇ ਜ਼ਖ਼ਮੀ ਹੋਣ ਦਾ ਸਮਾਚਾਰ ਸਾਹਮਣੇ ਆਇਆ ਹੈ । ਕੀ ਹੋਇਆ ਇਸ ਮੁੱਠਭੇੜ ਦੌਰਾਨ ਮਿਲੀ ਜਾਣਕਾਰੀ ਅਨੁਸਾਰ ਜੋ ਪੰਜਾਬ ਪੁਲਸ (Punjab Police) ਤੇ ਬਦਮਾਸ਼ਾਂ ਵਿਚਾਲੇ...









