Patiala Help Club Logo
ਰਾਜਸਥਾਨ `ਚ ਨੌਜਵਾਨ ਦੀ ਕੁੱਟ-ਕੁੱਟ ਕੇ ਕੀਤੀ ਹੱਤਿਆ ਮਾਮਲੇ ਵਿਚ 5 ਗ੍ਰਿਫ਼ਤਾਰ

ਰਾਜਸਥਾਨ `ਚ ਨੌਜਵਾਨ ਦੀ ਕੁੱਟ-ਕੁੱਟ ਕੇ ਕੀਤੀ ਹੱਤਿਆ ਮਾਮਲੇ ਵਿਚ 5 ਗ੍ਰਿਫ਼ਤਾਰ

ਜੈਪੁਰ, 4 ਮਈ 2026 : ਭਾਰਤ ਦੇੇਸ਼ ਦੇ ਸੂਬੇ ਰਾਜਸਥਾਨ (Rajasthan) ਦੇ ਬਲੋਤਰਾ ਜਿਲੇ ਵਿਖੇ ਇਕ ਵਿਅਕਤੀ ਨੂੰ ਅਗਵਾ ਕਰਕੇ ਉਸਦਾ ਕਤਲ (Murder) ਕਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਰਾਜਸਥਾਨ ਦੇ ਬਲੋਤਰਾ ਜਿਲੇ (Balotra District) `ਚ ਬਦਮਾਸ਼ਾਂ ਨੇ ਜੋ ਇਕ ਨੌਜਵਾਨ...

ਬਸਤੀ `ਚ ਨੌਜਵਾਨ ਦਾ ਗਲਾ ਵੱਢ ਕੇ ਕਰ ਦਿੱਤਾ ਗਿਆ ਕਤਲ

ਬਸਤੀ `ਚ ਨੌਜਵਾਨ ਦਾ ਗਲਾ ਵੱਢ ਕੇ ਕਰ ਦਿੱਤਾ ਗਿਆ ਕਤਲ

ਬਸਤੀ, 4 ਮਈ 2026 : ਉੱਤਰ ਪ੍ਰਦੇਸ਼ (Uttar Pradesh) ਦੇ ਬਸਤੀ ਜਿਲੇ `ਚ ਕਪਤਾਨਗੰਜ ਥਾਣਾ ਖੇਤਰ ਦੇ ਕਰਚੋਲੀਆ ਪਿੰਡ `ਚ ਮੰਦਰ ਨੇੜੇ ਇਕ ਵਿਅਕਤੀ ਦੀ ਖੂਨ ਨਾਲ ਲੱਥਪੱਥ ਲਾਸ਼ (Corpse) ਮਿਲਣ ਨਾਲ ਸਨਸਨੀ ਫੈਲ ਗਈ । ਕੌਣ ਹੈ ਇਹ ਨੌਜਵਾਨ ਪੁਲਸ ਸੂਤਰਾਂ ਅਨੁਸਾਰ ਮ੍ਰਿਤਕ ਦੀ ਪਛਾਣ ਮਸਜਿਦੀਆ ਪਿੰਡ ਵਾਸੀ ਮਨੋਜ ਕੁਮਾਰ ਤਿਵਾੜੀ (40)...

ਨਸ਼ਿਆਂ ਵਿਰੁੱਧ ਮੁਹਿੰਮ ਤਹਿਤ 3 ਕੇਸ ਦਰਜ ਕਰਕੇ 4 ਮੁਲਜ਼ਮ ਗ੍ਰਿਫਤਾਰ

ਨਸ਼ਿਆਂ ਵਿਰੁੱਧ ਮੁਹਿੰਮ ਤਹਿਤ 3 ਕੇਸ ਦਰਜ ਕਰਕੇ 4 ਮੁਲਜ਼ਮ ਗ੍ਰਿਫਤਾਰ

ਮੂਨਕ, 4 ਮਈ 2026 : ਜਿਲਾ ਸੰਗਰੂਰ ਦੇ ਐਸ. ਐਸ. ਪੀ. (S. S. P.) ਸਰਤਾਜ ਚਹਿਲ ਨੇ ਦੱਸਿਆ ਕਿ ਮੂਨਕ ਪੁਲਸ ਵਲੋਂ ਨਸਿ਼ਆਂ ਵਿਰੁੱਧ ਮੁਹਿੰਮ ਤਹਿਤ ਤਿੰਨ ਕੇਸ ਦਰਜ ਕਰਕੇ ਚਾਰ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ । ਹੋਰ ਕੀ ਕੀ ਦੱਸਿਆ ਐਸ. ਐਸ. ਪੀ. ਸੰਗਰੂਰ ਨੇ ਸਰਤਾਜ ਸਿੰਘ ਚਾਹਲ (Sartaj Singh Chahal) ਐਸ. ਐਸ. ਪੀ....

ਨਾਬਾਲਗ ਦੋਹਤੀ ਨੂੰ ਹਵਸ ਦਾ ਸਿ਼ਕਾਰ ਬਣਾਉਣ ਵਾਲਾ ਦਰਿੰਦਾ ਗ੍ਰਿਫਤਾਰ

ਨਾਬਾਲਗ ਦੋਹਤੀ ਨੂੰ ਹਵਸ ਦਾ ਸਿ਼ਕਾਰ ਬਣਾਉਣ ਵਾਲਾ ਦਰਿੰਦਾ ਗ੍ਰਿਫਤਾਰ

ਬਠਿੰਡਾ, 4 ਮਈ 2026 : ਪੰਜਾਬ ਦੇ ਜਿਲਾ ਬਠਿੰਡਾ (Bathinda) ਵਿਖੇ ਇਕ ਵਿਅਕਤੀ ਵਲੋਂ ਆਪਣੀ ਹੀ ਮਤਰੇਈ ਦੋਹਤੀ ਨਾਲ ਜਬਰ ਜਨਾਹ (Rape) ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਕੀ ਹੈ ਪੂਰਾ ਮਾਮਲਾ ਬਠਿੰਡਾ `ਚ ਇਕ 50 ਸਾਲਾ ਵਿਅਕਤੀ `ਤੇ ਆਪਣੀ ਹੀ 12 ਸਾਲਾ ਮਤਰੇਈ ਦੋਹਤੀ (Step-granddaughter) ਨਾਲ ਪਿਛਲੇ ਦੋ ਸਾਲਾਂ ਤੋਂ...

ਪਤੀ ਨੇ ਪਤਨੀ ਨੂੰ ਗੋਲੀ ਮਾਰਨ ਤੋਂ ਬਾਅਦ ਖੁਦ ਨੂੰ ਵੀ ਉਤਾਰਿਆ ਮੌਤ ਦੇ ਘਾਟ

ਪਤੀ ਨੇ ਪਤਨੀ ਨੂੰ ਗੋਲੀ ਮਾਰਨ ਤੋਂ ਬਾਅਦ ਖੁਦ ਨੂੰ ਵੀ ਉਤਾਰਿਆ ਮੌਤ ਦੇ ਘਾਟ

ਗੁਰਦਾਸਪੁਰ, 4 ਮਈ 2026 : ਪੰਜਾਬ ਦੇ ਜਿਲਾ ਗੁਰਦਾਸਪੁਰ (Gurdaspur) ਦੇ ਕਸਬਾ ਫਤਿਹਗੜ੍ਹ ਚੂੜੀਆਂ ਵਿਖੇ ਪਤੀ ਨੇ ਆਪਣੀ ਪਤਨੀ ਨੂੰ ਗੋਲੀ ਮਾਰਨ ਤੋਂ ਬਾਅਦ ਖੁਦ ਨੂੰ ਵੀ ਮੌਤ ਦੇ ਘਾਟ ਉਤਰ ਲਿਆ । ਕੌਣ ਹਨ ਦੋਵੇਂ ਜਣੇ ਮਿਲੀ ਜਾਣਕਾਰੀ ਅਨੁਸਾਰ ਜਿਲ੍ਹਾ ਗੁਰਦਾਸਪੁਰ ਦੇ ਕਸਬਾ ਫ਼ਤਿਹਗੜ ਚੂੜੀਆਂ ਦੇ ਪਿੰਡ ਕਾਦੀਆਂ ਰਾਜਪੂਤਾਂ ਵਿਖੇ ਉਸ...

ਸਾਲੇ ਨੇ ਕੀਤਾ ਜੀਜੇ ਦਾ ਬੇਰਹਿਮੀ ਨਾਲ ਕਤਲ

ਸਾਲੇ ਨੇ ਕੀਤਾ ਜੀਜੇ ਦਾ ਬੇਰਹਿਮੀ ਨਾਲ ਕਤਲ

ਤਰਨਤਾਰਨ, 4 ਮਈ 2026 : ਪੰਜਾਬ ਦੇ ਜਿਲਾ ਤਰਨਤਾਰਨ (Tarn Taran) ਦੇ ਮੁਹੱਲਾ ਮੁਰਾਦਪੁਰਾ ਵਿਖੇ ਸਾਲੇ ਵਲੋਂ ਆਪਣੇ ਹੀ ਜੀਜੇ ਨੂੰ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕੌਣ ਹੈ ਮ੍ਰਿਤਕ ਮਿਲੀ ਜਾਣਕਾਰੀ ਅਨੁਸਾਰ ਤਰਨਤਾਰਨ ਦੇ ਮੁਹੱਲਾ ਮੁਰਾਦਪੁਰਾ ’ਚ ਜੋ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ...

ਪਹਿਲੇ ਮਸਲੇ ਹੱਲ ਤੋਂ ਪਹਿਲਾਂ ਹੀ ਗੋਲੀ ਚਲਾ ਕੀਤਾ ਦੂਸਰਾ ਮਸਲਾ ਖੜ੍ਹਾ

ਪਹਿਲੇ ਮਸਲੇ ਹੱਲ ਤੋਂ ਪਹਿਲਾਂ ਹੀ ਗੋਲੀ ਚਲਾ ਕੀਤਾ ਦੂਸਰਾ ਮਸਲਾ ਖੜ੍ਹਾ

ਤਰਨਤਾਰਨ, 2 ਮਈ 2026 : ਪੰਜਾਬ ਦੇ ਜਿਲਾ ਤਰਨਤਾਰਨ (Tarn Taran) ਦੇ ਸਰਹੱਦੀ ਪਿੰਡ ਵਲਟੋਹਾ ਵਿਖੇ ਇਕ ਵਿਅਕਤੀ ਵਲੋਂ ਇਕ ਮਹਿਲਾ ਨੂੰ ਗੋਲੀ ਮਾਰ (Shoot) ਕੇ ਜਖਮੀ ਕਰ ਦੇਣ ਦਾ ਘਟਨਾਕ੍ਰਮ ਵਾਪਰਿਆ ਹੈ । ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਤਰਨਤਾਰਨ ਦੇ ਸਰਹੱਦੀ ਪਿੰਡ ਵਲਟੋਹਾ (Village Valtoha) ਵਿਖੇ ਸਾਂਝੀ ਕੰਧ...

ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਵਿਆਹ ਵਾਲੇ ਦੁਲਹੇ ਤੇ ਚਲਾਈਆਂ ਗੋਲੀਆਂ

ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਵਿਆਹ ਵਾਲੇ ਦੁਲਹੇ ਤੇ ਚਲਾਈਆਂ ਗੋਲੀਆਂ

ਉੱਤਰ ਪ੍ਰਦੇਸ਼, 2 ਮਈ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਜੌਨਪੁਰ ਵਿਖੇ ਬੀਤੀ ਰਾਤ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਵਿਆਹ ਵਾਲੇ ਦੁਲਹੇ 'ਤੇ ਗੋਲੀਆਂ (Shoot) ਚਲਾ ਕੇ ਮਾਰ ਦਿੱਤਾ ਹੈ । ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਜੌਨਪੁਰ (Jaunpur) ਵਿੱਚ ਬਰਾਤ...

ਅਦਾਕਾਰ ਸਿ਼ਆਸ ਕਰੀਮ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ

ਅਦਾਕਾਰ ਸਿ਼ਆਸ ਕਰੀਮ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ

ਕੋਚੀ, 1 ਮਈ 2026 : ਭਾਰਤ ਦੇਸ਼ ਦੇ ਸ਼ਹਿਰ ਕੋਚੀ (Kochi) ਵਿਖੇ ਅਦਾਕਾਰ ਅਤੇ ਰਿਐਲਿਟੀ ਸ਼ੋਅ ਸਟਾਰ ਦੇ ਵਿਰੁੱਧ ਧੋਖਾਧੜੀ (Fraud) ਦਾ ਮਾਮਲਾ ਦਰਜ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕਿਸ ਦੀ ਸਿ਼ਕਾਇਤ ਤੇ ਕੀਤਾ ਗਿਆ ਹੈ ਕੇਸ ਦਰਜ ਅਦਾਕਾਰ ਅਤੇ ਰਿਐਲਿਟੀ ਸ਼ੋਅ ਸਟਾਰ ਸਿ਼ਆਸ ਕਰੀਮ (Siyas Karim) ਦੇ ਖਿਲਾਫ ਇਕ ਔਰਤ...

ਸੁੱਖਾ ਕਾਹਲਵਾਂ ਕਤਲ ਮਾਮਲੇ ਦਾ ਮੁੱਖ ਗਵਾਹ ਉਤਾਰਿਆ ਮੌਤ ਦੇ ਘਾਟ

ਸੁੱਖਾ ਕਾਹਲਵਾਂ ਕਤਲ ਮਾਮਲੇ ਦਾ ਮੁੱਖ ਗਵਾਹ ਉਤਾਰਿਆ ਮੌਤ ਦੇ ਘਾਟ

ਕਪੂਰਥਲਾ, 1 ਮਈ 2026 : ਪੰਜਾਬ ਦੇ ਸ਼ਹਿਰ ਕਪੂਰਥਲਾ (Kapurthala) ਦੇ ਢਿਲਵਾਂ ਖੇਤਰ ਵਿਖੇ ਬੀਤੀ ਰਾਤ ਕਾਰ ਵਿਚ ਬੈਠੇ ਗੁਰਪ੍ਰੀਤ ਸਿੰਘ ਉਰਫ ਗੋਪੀ (Gurpreet Singh alias Gopi) ਨਾਮ ਦੇ ਨੌਜਵਾਨ ਦਾ ਗੋਲੀਬਾਰੀ ਕਰਕੇ ਕਤਲ (Murder) ਕਰ ਦਿੱਤਾ ਗਿਆ ਹੈ । ਕੌਣ ਹੈ ਇਹ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਕਪੂਰਥਲਾ ਦੇ ਢਿਲਵਾਂ...