Patiala Help Club Logo
ਏ. ਜੀ. ਟੀ. ਐਫ. ਨੇ ਮੋਹਾਲੀ ਪੁਲਸ ਨਾਲ ਸਾਂਝੇ ਅਪ੍ਰੇਸ਼ਨ ਵਿਚ ਵਿਅਕਤੀ ਕੀਤਾ ਗ੍ਰਿਫ਼ਤਾਰ

ਏ. ਜੀ. ਟੀ. ਐਫ. ਨੇ ਮੋਹਾਲੀ ਪੁਲਸ ਨਾਲ ਸਾਂਝੇ ਅਪ੍ਰੇਸ਼ਨ ਵਿਚ ਵਿਅਕਤੀ ਕੀਤਾ ਗ੍ਰਿਫ਼ਤਾਰ

ਚੰਡੀਗੜ੍ਹ, 1 ਮਈ 2026 : ਐਂਟੀ ਗੈਂਗਸਟਰ ਟਾਸਕ ਫੋਰਸ (Anti-Gangster Task Force) ਵਲੋਂ ਅੱਜ ਮੋਹਾਲੀ ਪੁਲਸ ਨਾਲ ਕੀਤੇ ਸਾਂਝੇ ਅਪ੍ਰੇਸ਼ਨ ਦੌਰਾਨ ਇਕ ਵਿਅਕਤੀ ਨੂੰ ਹਥਿਆਰ ਸਮੇਤ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ । ਕੀ ਹਥਿਆਰ ਬਰਾਮਦ ਕੀਤਾ ਗਿਆ ਹੈ ਵਿਅਕਤੀ ਕੋਲੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੀ ਐਂਟੀ-ਗੈਂਗਸਟਰ...

ਬਰਨਾਲਾ ਦੇ ਪਿੰਡ ਧੌਲਾ ਵਿਖੇ ਜ਼਼ਮੀਨ ਤੇ ਕਬਜਾ ਛੁੱਡਵਾਉਣ ਨੂੰ ਲੈ ਕੇ ਹੋਈ ਝੜੱਪ

ਬਰਨਾਲਾ ਦੇ ਪਿੰਡ ਧੌਲਾ ਵਿਖੇ ਜ਼਼ਮੀਨ ਤੇ ਕਬਜਾ ਛੁੱਡਵਾਉਣ ਨੂੰ ਲੈ ਕੇ ਹੋਈ ਝੜੱਪ

ਬਰਨਾਲਾ, 30 ਅਪ੍ਰੈਲ 2026 : ਪੰਜਾਬ ਦੇ ਜਿਲਾ ਬਰਨਾਲਾ (Barnala) ਦੇ ਪਿੰਡ ਧੌਲਾ ਵਿਖੇ ਦੋ ਧਿਰਾਂ ਵਿਚਾਲੇ ਜ਼ਮੀਨ 'ਤੇ ਕਬਜਾ ਛੁੱਡਵਾਉਣ ਨੂੰ ਲੈ ਕੇ ਖੂਨੀ ਝੜੱਪ ਹੋਣ ਦਾ ਘਟਨਾਕ੍ਰਮ ਵਾਪਰਿਆ ਹੈ । ਕੌਣ ਕੌਣ ਹੋ ਗਿਆ ਹੈ ਜ਼ਖਮੀ ਮਿਲੀ ਜਾਣਕਾਰੀ ਅਨੁਸਾਰ ਬਰਨਾਲਾ ਦੇ ਨੇੜਲੇ ਪਿੰਡ ਧੋਲਾ (Dhola village) ਵਿਖੇ ਜੋ ਦੋ ਧਿਰਾਂ...

ਅਜਨਾਲਾ ਪੁਲਸ ਨੇ ਦੋ ਨੌਜਵਾਨਾਂ ਕੋਲੋਂ ਕੀਤੀ ਦੋ ਕਿਲੋ ਅਫੀਮ ਬਰਾਮਦ

ਅਜਨਾਲਾ ਪੁਲਸ ਨੇ ਦੋ ਨੌਜਵਾਨਾਂ ਕੋਲੋਂ ਕੀਤੀ ਦੋ ਕਿਲੋ ਅਫੀਮ ਬਰਾਮਦ

ਅੰਮ੍ਰਿਤਸਰ, 30 ਅਪ੍ਰੈਲ 2026 : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ (Amritsar) ਦੇ ਅਜਨਾਲਾ ਦੀ ਪੁਲਸ ਟੀਮ ਨੇ ਦੋ ਨੌਜਵਾਨਾਂ ਨੂੰ ਦੋ ਕਿਲੋ ਅਫੀਮ ਸਮੇਤ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਸਪੈਸ਼ਲ ਨਾਕਾਬੰਦੀ ਦੌਰਾਨ ਮਿਲੀ ਕਾਮਯਾਬੀ ਮਿਲੀ ਜਾਣਕਾਰੀ ਮੁਤਾਬਕ ਅਜਨਾਲਾ ਪੁਲਸ (Ajnala Police) ਜਿਸ...

ਪੁਲਸ ਨੇ ਕੀਤਾ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਤਸਕਰੀ ਦਾ ਪਰਦਾਫਾਸ਼

ਪੁਲਸ ਨੇ ਕੀਤਾ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਤਸਕਰੀ ਦਾ ਪਰਦਾਫਾਸ਼

ਅੰਮ੍ਰਿਤਸਰ, 30 ਅਪ੍ਰੈਲ 2026 : ਪੰਜਾਬ ਦੇ ਪ੍ਰਸਿੱਧ ਸ਼ਹਿਰ ਅੰਮ੍ਰਿਤਸਰ ਵਿਖੇ ਅੰਮ੍ਰਿਤਸਰ ਕਮਿਸ਼ਨਰੇਟ (Amritsar Commissionerate Police) ਪੁਲਸ ਵਲੋਂ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਤਸਕਰੀ ਦੇ ਗਿਰੋਹ ਦਾ ਪਰਫਾਸ਼ ਕੀਤਾ ਗਿਆ ਹੈ । ਕੀ ਕੀ ਬਰਾਮਦ ਕੀਤਾ ਹੈ ਪੁਲਸ ਨੇ ਗਿਰੋਹ ਦੇ ਮੈਂਬਰਾਂ ਕੋਲੋਂ ਪੰਜਾਬ ਦੇ ਮੁੱਖ ਮੰਤਰੀ...

ਸੁਲਤਾਨਪੁਰ `ਚ ਕਰ ਦਿੱਤਾ ਗਿਆ ਨੌਜਵਾਨ ਦਾ ਕੁੱਟ-ਕੁੱਟ ਕੇ ਕਤਲ

ਸੁਲਤਾਨਪੁਰ `ਚ ਕਰ ਦਿੱਤਾ ਗਿਆ ਨੌਜਵਾਨ ਦਾ ਕੁੱਟ-ਕੁੱਟ ਕੇ ਕਤਲ

ਸੁਲਤਾਨਪੁਰ, 30 ਅਪ੍ਰੈਲ 2026 : ਸਿਵਗੜ੍ਹ ਕੋਤਵਾਲੀ ਖੇਤਰ ਦੇ ਭੇਟੌਰਾ ਪਿੰਡ (Bhetaura Village)  ਵਿਚ 28 ਸਾਲਾ ਨੌਜਵਾਨ ਦਾ ਕਥਿਤ ਤੌਰ `ਤੇ ਕੁੱਟ-ਕੁੱਟ (Beating) ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਕੌਣ ਹੈ ਇਹ ਨੌਜਵਾਨ ਜਿਸਦਾ ਕਰ ਦਿੱਤਾ ਗਿਆ ਕਤਲ ਪੁਲਸ ਅਨੁਸਾਰ ਜਸਵੰਤ ਸਿੰਘ ਮੰਗਲਵਾਰ ਸ਼ਾਮ ਸਬਜ਼ੀ ਖ਼ਰੀਦ ਕੇ...

ਨਾਬਾਲਗਾ ਦੇ ਕਤਲ ਦੇ ਦੋਸ਼ `ਚ ਮਤਰੇਆ ਪਿਤਾ ਗ੍ਰਿਫ਼ਤਾਰ

ਨਾਬਾਲਗਾ ਦੇ ਕਤਲ ਦੇ ਦੋਸ਼ `ਚ ਮਤਰੇਆ ਪਿਤਾ ਗ੍ਰਿਫ਼ਤਾਰ

ਨੋਇਡਾ, 30 ਅਪ੍ਰੈਲ 2026 : ਗੌਤਮਬੁੱਧ ਨਗਰ ਜਿਲੇ ਦੇ ਜੇਵਰ ਥਾਣਾ ਖੇਤਰ ਵਿਚ 17 ਸਾਲਾ ਨਾਬਾਲਗਾ ਦੇ ਕਤਲ (Murder of a minor) ਦੇ ਦੋਸ਼ ਵਿਚ ਉਸ ਦੇ ਮਤਰੇਏ ਪਿਤਾ ਨੂੰ ਪੁਲਸ ਨੇ ਗ੍ਰਿਫ਼ਤਾਰ (Arrested) ਕਰ ਲਿਆ ਗਿਆ ਹੈ । ਕੌਣ ਹੈ ਇਹ ਮਤਰੇਆ ਪਿਤਾ ਪੁਲਸ ਅਨੁਸਾਰ ਰੋਹੀ ਪਿੰਡ ਦੇ ਨਿਵਾਸੀ ਸੁਰਿੰਦਰ (45) ਨੇ 20 ਅਪ੍ਰੈਲ ਨੂੰ...

ਅੰਮ੍ਰਿਤਸਰ ਦਿਹਾਤੀ ਪੁਲਸ ਨੇ ਕੀਤਾ ਨਸ਼ਾ ਤਸਕਰੀ ਗਿਰੋਹ ਦਾ ਪਰਦਾਫਾਸ਼

ਅੰਮ੍ਰਿਤਸਰ ਦਿਹਾਤੀ ਪੁਲਸ ਨੇ ਕੀਤਾ ਨਸ਼ਾ ਤਸਕਰੀ ਗਿਰੋਹ ਦਾ ਪਰਦਾਫਾਸ਼

ਅੰਮ੍ਰਿਤਸਰ, 30 ਅਪ੍ਰੈਲ 2026 : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ (Amritsar) ਵਿਖੇ ਅੰਮ੍ਰਿਤਸਰ ਦਿਹਾਤੀ ਪੁਲਸ ਵਲੋਂ ਇਕ ਨਸ਼ਾ ਤਸਕਰੀ ਗਿਰੋਹ (Drug trafficking gang) ਦਾ ਪਰਦਾਫਾਸ਼ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੀ ਪਰਦਾਫਾਸ਼ ਕੀਤਾ ਹੈ ਪੁਲਸ ਨੇ ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦਿਹਾਤੀ ਪੁਲਸ (Amritsar...

ਘਰੇਲੂ ਝਗੜਾ ਸੁਲਝਾਉਣ ਆਏ ਸਹੁਰਾ ਤੇ ਸਾਲਾ ਜਵਾਈ ਨੇ ਕੀਤੇ ਕਤਲ

ਘਰੇਲੂ ਝਗੜਾ ਸੁਲਝਾਉਣ ਆਏ ਸਹੁਰਾ ਤੇ ਸਾਲਾ ਜਵਾਈ ਨੇ ਕੀਤੇ ਕਤਲ

ਸੰਗਰੂਰ, 30 ਅਪ੍ਰੈਲ 2026 : ਪੰਜਾਬ ਦੇ ਜਿਲਾ ਸੰਗਰੂਰ (Sangrur District) ਦੇ ਪਿੰਡ ਸ਼ਾਦੀਹਰੀ ਵਿਖੇ ਘਰੇਲੂ ਝਗੜਾ ਸੁਲਝਾਉਣ ਆਏ ਸਹੁਰਾ ਤੇ ਸਾਲੇ ਦਾ ਜਵਾਈ ਨੇ ਹੀ ਗੋਲੀਆਂ ਮਾਰ ਕੇ ਕਤਲ (Murder) ਕਰ ਦਿੱਤਾ ਹੈ । ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਮੁਤਾਬਕ ਸੰਗਰੂਰ ਦੇ ਪਿੰਡ ਸ਼ਾਦੀਹਰੀ (Village Shadihari) ਵਿਖੇ ਆਪਣੀ...

ਕੈਨੇਡਾ ਵਿਖੇ ਪੰਜ ਪੰਜਾਬੀ ਕਾਰਗੋ ਚੋਰੀ ਮਾਮਲੇ ਵਿਚ ਕੀਤੇ ਗ੍ਰਿਫ਼ਤਾਰ

ਕੈਨੇਡਾ ਵਿਖੇ ਪੰਜ ਪੰਜਾਬੀ ਕਾਰਗੋ ਚੋਰੀ ਮਾਮਲੇ ਵਿਚ ਕੀਤੇ ਗ੍ਰਿਫ਼ਤਾਰ

ਬਰੈਂਪਟਨ, 30 ਅਪ੍ਰੈਲ 2026 : ਕੈਨੇਡਾ (Canada) ਦੇ ਸ਼ਹਿਰ ਬਰੈਂਪਟਨ ਵਿਖੇ ਪੁਲਸ ਵਲੋਂ ਕਾਰਗੋ ਚੋਰੀ (Cargo theft) ਦੇ ਮਾਮਲੇ ਵਿਚ ਜਾਂਚ ਤੋਂ ਬਾਅਦ ਪੰਜ ਪੰਜਾਬੀਆਂ ਨੂੰ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਸਮਾਚਾਰ ਹੈ । ਕਿਸ ਕਿਸ ਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਦੇ ਸ਼ਹਿਰ ਬਰੈਂਪਟਨ...

ਪੰਜਾਬ ਪੁਲਸ ਵੱਲੋਂ 569 ਥਾਵਾਂ ‘ਤੇ ਛਾਪੇਮਾਰੀ ਕਰਕੇ ਕੀਤੇ ਗਏ 247 ਜਣੇ ਗ੍ਰਿਫ਼ਤਾਰ

ਪੰਜਾਬ ਪੁਲਸ ਵੱਲੋਂ 569 ਥਾਵਾਂ ‘ਤੇ ਛਾਪੇਮਾਰੀ ਕਰਕੇ ਕੀਤੇ ਗਏ 247 ਜਣੇ ਗ੍ਰਿਫ਼ਤਾਰ

ਚੰਡੀਗੜ੍ਹ, 30 ਅਪ੍ਰੈਲ 2026 : ਪੰਜਾਬ ਵਿਚ ਗੈਂਗਸਟਰਾਂ (Gangsters) ਵਿਰੁੱਧ ਪੰਜਾਬ ਪੁਲਸ ਵਲੋਂ ਸ਼ੁਰੂ ਕੀਤੀ ਗਈ ਮੁਹਿੰਮ ਦੇ 99ਵੇਂ ਦਿਨ ਪੰਜਾਬ ਪੁਲਸ (Punjab Police) ਵਲੋਂ ਛਾਪੇਮਾਰੀਆਂ ਤੇ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ । ਕਿੰਨਵੇਂ ਦਿਨ ਵਿਚ ਸ਼ਾਮਲ ਹੋਈ ਮੁਹਿੰਮ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਪੁਲਸ ਨੇ...