Patiala Help Club Logo
ਕਰੋੜਾਂ ਦੀ 6 ਕਿਲੋ ਹੈਰੋਇਨ ਸਮੇਤ ਇਕ ਤਸਕਰ ਕੀਤਾ ਕਾਬੂ

ਕਰੋੜਾਂ ਦੀ 6 ਕਿਲੋ ਹੈਰੋਇਨ ਸਮੇਤ ਇਕ ਤਸਕਰ ਕੀਤਾ ਕਾਬੂ

ਅੰਮ੍ਰਿਤਸਰ, 23 ਜੁਲਾਈ 2026 : ਪੰਜਾਬ ਦੇ ਜਿਲਾ ਅੰਮ੍ਰਿਤਸਰ (Amritsar) ਦੇ ਅਜਨਾਲਾ ਵਿਖੇ ਇਕ ਵਿਅਕਤੀ ਨੂੰ ਕਰੋੜਾਂ ਰੁਪਏ ਦੀ ਕੀਮਤ ਵਾਲੀ 6 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ । ਕੌਣ ਹੈ ਇਹ ਪਕੜਿਆ ਗਿਆ ਵਿਅਕਤੀ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਲੋਪੋਕੇ ਥਾਣੇ ਅਧੀਨ ਪੈਂਦੇ ਪਿੰਡ ਬੱਚੀਵਿੰਡ ਦੇ...

ਕਮਰੇ ਵਿੱਚ ਫਾਹੇ ਨਾਲ ਲਟਕਦੀ ਮਿਲੀ ਵਿਆਹੁਤਾ ਦੀ ਲਾਸ਼

ਕਮਰੇ ਵਿੱਚ ਫਾਹੇ ਨਾਲ ਲਟਕਦੀ ਮਿਲੀ ਵਿਆਹੁਤਾ ਦੀ ਲਾਸ਼

ਸੋਨੀਪਤ, 23 ਜੁਲਾਈ 2026 : ਹਰਿਆਣਾ (Haryana) ਸੂਬੇ ਦੇ ਸ਼ਹਿਰ ਸੋਨੀਪਤ ਦੇ ਪਿੰਡ ਔਰੰਗਾਬਾਦ (Village Aurangabad) ਵਿਖੇ ਇਕ ਕਮਰੇ ਵਿਚ ਫਾਹੇ ਨਾਲ ਲਟਕਦੀ ਹੋਈ ਵਿਆਹੁਤਾ ਮਹਿਲਾ ਦੀ ਲਾਸ਼ ਮਿਲਣ ਦਾ ਸਮਾਚਾਰ ਹੈ । ਪਤੀ ਸਮੇਤ 3 ਖਿ਼ਲਾਫ਼ ਕੇਸ ਦਰਜ ਪਿੰਡ ਔਰੰਗਾਬਾਦ ਵਿੱਚ 34 ਸਾਲਾ ਵਿਆਹੁਤਾ ਦੀ ਲਾਸ਼ ਘਰ ਦੇ ਬੰਦ ਕਮਰੇ ਵਿੱਚ...

ਘਰ ਵਿੱਚ ਦਾਖਲ ਹੋ ਕੇ ਮਹਿਲਾ ਨਾਲ ਜਬਰ-ਜਨਾਹ

ਘਰ ਵਿੱਚ ਦਾਖਲ ਹੋ ਕੇ ਮਹਿਲਾ ਨਾਲ ਜਬਰ-ਜਨਾਹ

ਕਰਨਾਲ, 22 ਜੁਲਾਈ 2026 : ਹਰਿਆਣਾ (Haryana) ਸੂਬੇ ਦੇ ਸ਼ਹਿਰ ਕਰਨਾਲ ਦੇ ਇੱਕ ਪਿੰਡ ਵਿੱਚ ਇੱਕ ਮਹਿਲਾ ਨਾਲ ਜਬਰ-ਜਨਾਹ (Rape) ਅਤੇ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ । ਮਹਿਲਾ ਨੇ ਪੁਲਸ ਨੂੰ ਦਿੱਤੀ ਸਿ਼ਕਾਇਤ ਵਿਚ ਕੀ ਦੋਸ਼ ਲਗਾਇਆ ਪੀੜਤਾ ਨੇ ਪੁਲਸ ਨੂੰ ਦਿੱਤੀ ਸਿ਼ਕਾਇਤ ਵਿੱਚ ਦੋਸ਼ ਲਗਾਇਆ ਕਿ ਮੁਲਜ਼ਮ ਉਸਦੇ ਘਰ ਵਿੱਚ ਦਾਖਲ...

ਅਮੇਠੀ `ਚ ਭਰਾ ਤੇ ਭਤੀਜੇ ਨੇ ਕੀਤਾ ਕਿਸਾਨ ਦਾ ਤੇਜ਼ਧਾਰ ਹਥਿਆਰ ਨਾਲ ਕਤਲ

ਅਮੇਠੀ `ਚ ਭਰਾ ਤੇ ਭਤੀਜੇ ਨੇ ਕੀਤਾ ਕਿਸਾਨ ਦਾ ਤੇਜ਼ਧਾਰ ਹਥਿਆਰ ਨਾਲ ਕਤਲ

ਅਮੇਠੀ, 22 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਅਮੇਠੀ ਦੇ ਇਕ ਪਿੰਡ ਵਿਚ ਕਿਸਾਨ ਦਾ ਤੇਜਧਾਰ ਹਥਿਆਰ ਨਾਲ ਕਤਲ (Murder) ਕਰ ਦਿੱਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ । ਕੌਣ ਹੈ ਇਹ ਕਿਸਾਨ ਜਿਸਦਾ ਕਰ ਦਿੱਤਾ ਗਿਆ ਕਤਲ ਮਿਲੀ ਜਾਣਕਾਰੀ ਅਨੁਸਾਰ ਅਮੇਠੀ ਦੇ ਮੁਸਾਫਿਰਖਾਨਾ ਕੋਤਵਾਲੀ ਖੇਤਰ...

ਦੋ ਵਿਅਕਤੀਆਂ ਦੇ ਕਾਤਲ ਨੂੰ ਜਲੰਧਰ ਪੁਲਸ ਨੇ ਕੀਤਾ ਗ੍ਰਿਫ਼ਤਾਰ

ਦੋ ਵਿਅਕਤੀਆਂ ਦੇ ਕਾਤਲ ਨੂੰ ਜਲੰਧਰ ਪੁਲਸ ਨੇ ਕੀਤਾ ਗ੍ਰਿਫ਼ਤਾਰ

ਜਲੰਧਰ, 22 ਜੁਲਾਈ 2026 : ਪੰਜਾਬ ਦੇ ਜਿਲਾ ਜਲੰਧਰ (Jalandhar) ਵਿਖੇ ਦੋ ਵਿਅਕਤੀਆਂ ਦਾ ਕਤਲ ਕਰਨ ਵਾਲੇ ਭਗੌੜੇ ਚੱਲ ਰਹੇ ਕਾਤਲ ਨੂੰ ਅੱਜ ਜਲੰਧਰ ਪੁਲਸ ਵਲੋਂ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ । ਕੌਣ ਹੈ ਜਿਸਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ ਮਿਲੀ ਜਾਣਕਾਰੀ ਅਨੁਸਾਰ ਜਲੰਧਰ ਪੱਛਮੀ ਹਲਕੇ ਦੇ ਤਿਲਕ ਨਗਰ ਵਿੱਚ ਜੋ ਇੱਕ ਮਹੀਨਾ...

ਪੁੱਤਰਾਂ ਵਲੋਂ ਕੁੱਟ-ਕੁੱਟ ਕੇ ਮਾਪੇ ਮਾਰ ਦਿੱਤੇ ਜਾਣ ਤੇ ਦੋ ਹਿਰਾਸਤ `ਚ

ਪੁੱਤਰਾਂ ਵਲੋਂ ਕੁੱਟ-ਕੁੱਟ ਕੇ ਮਾਪੇ ਮਾਰ ਦਿੱਤੇ ਜਾਣ ਤੇ ਦੋ ਹਿਰਾਸਤ `ਚ

ਗਾਜ਼ੀਆਬਾਦ, 22 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਗਾਜੀਆਬਾਦ ਵਿਖੇ ਪੁੱਤਰਾਂ ਵਲੋਂ ਆਪਣੇ ਹੀ ਮਾਪਿਆਂ ਨੂੰ ਕੁੱਟ-ਕੁਟ (Beating) ਕੇ ਮਾਰ ਦਿੱਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ । ਕੌਣ ਹਨ ਦੋਵੇਂ ਜਣੇ ਮਿਲੀ ਜਾਣਕਾਰੀ ਅਨੁਸਾਰ ਗਾਜੀਆਬਾਦ (Ghaziabad) ਦੇ ਕ੍ਰਾਸਿੰਗ ਰਿਪਬਲਿਕ...

ਅਮਰੀਕਾ-ਕੈਨੇਡਾ `ਚ ਪਾਰਸਲ ਰਾਹੀਂ ਅਫੀਮ ਭੇਜਣ ਵਾਲੇ 4 ਗ੍ਰਿਫਤਾਰ

ਅਮਰੀਕਾ-ਕੈਨੇਡਾ `ਚ ਪਾਰਸਲ ਰਾਹੀਂ ਅਫੀਮ ਭੇਜਣ ਵਾਲੇ 4 ਗ੍ਰਿਫਤਾਰ

ਨਵਾਂਸ਼ਹਿਰ, 22 ਜੁਲਾਈ 2026 : ਸੀ. ਆਈ. ਏ. ਸਟਾਫ (C. I. A. Staff) ਨਵਾਂਸ਼ਹਿਰ ਪੁਲਸ ਨੇ ਪਾਰਸਲ ਰਾਹੀਂ ਅਮਰੀਕਾ ਅਤੇ ਕੈਨੇਡਾ `ਚ ਅਫੀਮ ਦੀ ਸਮੱਗਲਿੰਗ (Smuggling of opium)  ਕਰਨ ਵਾਲੇ ਇਕ 4 ਮੁਲਜ਼ਮਾਂ ਨੂੰ ਗ੍ਰਿਫਤਾਰ (Arrested) ਕੀਤਾ ਹੈ । ਕਿਸ ਕਿਸ ਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ ਐੱਸ. ਪੀ. (ਜਾਂਚ) ਸਰਵਜੀਤ ਸਿੰਘ...

ਆਮ ਆਦਮੀ ਪਾਰਟੀ ਦੇ ਸਰਪੰਚ ਦਾ ਹਮਲਾਵਰਾਂ ਨੇ ਕੀਤਾ ਕਤਲ

ਆਮ ਆਦਮੀ ਪਾਰਟੀ ਦੇ ਸਰਪੰਚ ਦਾ ਹਮਲਾਵਰਾਂ ਨੇ ਕੀਤਾ ਕਤਲ

ਹੁਸਿ਼ਆਰਪੁਰ, 22 ਜੁਲਾਈ 2026 : ਪੰਜਾਬ ਦੇ ਜਿਲਾ ਹੁਸਿਆਰਪੁਰ (Hoshiarpur) ਦੇ ਪਿੰਡ ਆਨੰਦਗੜ੍ਹ ਵਿਖੇ ਬੀਤੀ ਰਾਤ ਕੁੱਝ ਵਿਅਕਤੀਆਂ ਵਲੋਂ 'ਆਪ' ਦੇ ਸਰਪੰਚ ਦਾ ਕਤਲ (Murder) ਕਰ ਦਿੱਤਾ ਗਿਆ ਹੈ । ਕੌਣ ਹੈ ਇਹ ਸਰਪੰਚ ਮਿਲੀ ਜਾਣਕਾਰੀ ਅਨੁਸਾਰ ਹੁਸਿ਼ਆਰਪੁਰ ਦੇ ਪਿੰਡ ਆਨੰਦਗੜ੍ਹ (Village Anandgarh) ਵਿਖੇ ਜੋ ਬੀਤੀ ਰਾਤ ਆਮ...

ਵਿਆਹ ਤੋਂ ਨਾਰਾਜ ਪੇਕੇ ਪਰਿਵਾਰ ਨੇ ਕੀਤਾ ਆਪਣੀ ਹੀ ਧੀ ਦਾ ਕਤਲ

ਵਿਆਹ ਤੋਂ ਨਾਰਾਜ ਪੇਕੇ ਪਰਿਵਾਰ ਨੇ ਕੀਤਾ ਆਪਣੀ ਹੀ ਧੀ ਦਾ ਕਤਲ

ਕੋਟਕਪੂਰਾ, 21 ਜੁਲਾਈ 2026 : ਪੰਜਾਬ ਦੇ ਸ਼ਹਿਰ ਕੋਟਕਪੁਰਾ (Kotkapura) ਵਿਖੇ ਵਿਆਹ ਤੋਂ ਚੱਲ ਰਹੇ ਇਕ ਪਰਿਵਾਰ ਵਲੋਂ ਆਪਣੀ ਹੀ ਧੀ ਦਾ ਬੇਰਹਿਮੀ ਨਾਲ ਕਤਲ (Murder) ਕਰ ਦਿੱਤੇ ਜਾਣ ਦਾ ਸਮਾਚਾਰ ਹੈ । ਕੌਣ ਹੈ ਇਹ ਲੜਕੀ ਮਿਲੀ ਜਾਣਕਾਰੀ ਅਨੁਸਾਰ ਕੋਟਕਪੁਰਾ ਵਿਖੇ ਜੋ ਇਕ ਵਿਆਹੁਤਾ ਲੜਕੀ (Married girl) ਦਾ ਉਸਦੇ ਆਪਣੇ ਹੀ...

ਬਰਨਾਲਾ ਪੁਲਸ ਨੇ ਜਵਾਬੀ ਫਾਇਰਿੰਗ ਕਰਕੇ ਦੋ ਮੁਲਜਮਾਂ ਨੂੰ ਕੀਤਾ ਗ੍ਰਿਫ਼ਤਾਰ

ਬਰਨਾਲਾ ਪੁਲਸ ਨੇ ਜਵਾਬੀ ਫਾਇਰਿੰਗ ਕਰਕੇ ਦੋ ਮੁਲਜਮਾਂ ਨੂੰ ਕੀਤਾ ਗ੍ਰਿਫ਼ਤਾਰ

ਬਰਨਾਲਾ, 21 ਜੁਲਾਈ 2026 : ਪੰਜਾਬ ਦੇ ਜਿਲਾ ਬਰਨਾਲਾ (Barnala) ਵਿਖੇ ਗੈਂਗਸਟਰਾਂ ਤੇ ਵਾਰ ਮੁਹਿੰਮ ਤਹਿਤ ਮਹਿਲਾਕਲਾਂ ਪੁਲਸ ਤੇ ਸੀ. ਆਈ. ਏ. ਸਟਾਫ ਟੀਮ ਵਲੋਂ ਦੋ ਮੁਲਜਮਾਂ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ । ਕੌਣ ਹਨ ਦੋਵੇਂ ਮੁਲਜਮ ਮਿਲੀ ਜਾਣਕਾਰੀ ਅਨੁਸਾਰ ਜਿਲਾ ਬਰਨਾਲਾ ਵਿਖੇ ਮਹਿਲਕਲਾਂ ਪੁਲਸ (Mahalkalan Police)...