Patiala Help Club Logo
ਜਾਇਦਾਦ ਨੂੰ ਲੈ ਕੇ ਭਰਾ ਨੇ ਹੀ ਕੀਤਾ ਭਰਾ ਤੇ ਭਰਜਾਈ ਦਾ ਕਤਲ

ਜਾਇਦਾਦ ਨੂੰ ਲੈ ਕੇ ਭਰਾ ਨੇ ਹੀ ਕੀਤਾ ਭਰਾ ਤੇ ਭਰਜਾਈ ਦਾ ਕਤਲ

ਗੁਰਦਾਸਪੁਰ, 13 ਮਈ 2026 : ਪੰਜਾਬ ਦੇ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਪਿੰਡ ਨੈਣੋਕੋਟ ਵਿਖੇ ਭਰਾ ਵਲੋਂ ਹੀ ਭਰਾ ਤੇ ਭਰਜਾਈ ਦੋਹਾਂ ਹੀ ਗੋਲੀਬਾਰੀ (Shooting) ਕਰਕੇ ਕਤਲ ਕਰ ਦਿੱਤਾ ਗਿਆ ਹੈ । ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਗੁਰਦਾਸਪੁਰ ਦੇ ਜਿਸ ਪਿੰਡ ਨੈਣੋਕੋਟ (Village Nainokot) ਵਿਖੇ ਇਕ ਭਰਾ ਵਲੋਂ ਆਪਣੇ ਹੀ...

‘ਆਪ’ ਦੇ ਬੁਲਾਰੇ ਰਾਮ ਚੰਦੀ ਨੂੰ ਪੰਜਾਬ ਪੁਲਸ ਨੇ ਕੀਤਾ ਗ੍ਰਿਫ਼ਤਾਰ

‘ਆਪ’ ਦੇ ਬੁਲਾਰੇ ਰਾਮ ਚੰਦੀ ਨੂੰ ਪੰਜਾਬ ਪੁਲਸ ਨੇ ਕੀਤਾ ਗ੍ਰਿਫ਼ਤਾਰ

ਪਾਇਲ, 13 ਮਈ 2026 : ਪੰਜਾਬ ਦੇ ਸ਼ਹਿਰ ਪਾਇਲ ਦੀ ਪੁਲਸ ਵਲੋਂ ਆਮ ਆਦਮੀ ਪਾਰਟੀ ਦੇ ਬੁਲਾਰੇ ਰਾਮ ਚੰਦੀ ਨੂੰ ਇਕ ਮਾਮਲੇ ਵਿਚ ਸਿ਼ਕਾਇਤ ਦੇ ਆਧਾਰ ਤੇ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ । ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਪਾਇਲ ਪੁਲਸ (Payal Police) ਵੱਲੋਂ ਜੋ ਆਮ ਆਦਮੀ ਪਾਰਟੀ ਦੇ ਬੁਲਾਰੇ ਰਮਨ ਚੰਦੀ ਨੂੰ...

ਯਮੁਨਾਨਗਰ ਦੇ ਪਿੰਡ ਬਾਲ ਛਪਾਰ ਵਿਖੇ ਕਿਸਾਨ ਦਾ ਗੋਲੀਆਂ ਮਾਰ ਕੀਤਾ ਕਤਲ

ਯਮੁਨਾਨਗਰ ਦੇ ਪਿੰਡ ਬਾਲ ਛਪਾਰ ਵਿਖੇ ਕਿਸਾਨ ਦਾ ਗੋਲੀਆਂ ਮਾਰ ਕੀਤਾ ਕਤਲ

ਯਮੁਨਾਨਗਰ, 12 ਮਈ 2026 : ਹਰਿਆਣਾ (Haryana) ਦੇ ਸ਼ਹਿਰ ਯਮੁਨਾਨਗਰ ਦੇ ਪਿੰਡ ਬਾਲ ਛਪਾਰ (Village Bal Chhapar) ਵਿਚ ਉਸ ਵੇਲੇ ਦਹਿਸ਼ਤ ਫੈਲ ਗਈ ਜਦੋਂ ਇਕ ਕਿਸਾਨ ਦਾ ਗੋਲੀਬਾਰੀ (Shooting) ਕਰਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ । ਕੌਣ ਹੈ ਮ੍ਰਿਤਕ ਕਿਸਾਨ ਮਿਲੀ ਜਾਣਕਾਰੀ ਮੁਤਾਬਕ ਹਰਿਆਣਾ ਦੇ ਸ਼ਹਿਰ ਯਮੁਨਾਨਗਰ ਦੇ ਜਿਸ...

ਨੌਜਵਾਨ ਦੀ ਲਾਸ਼ ਖੇਤਾਂ ਵਿਚੋਂ ਮਿਲਣ ਨਾਲ ਫੈਲੀ ਚਾਰੋਂ ਪਾਸੇ ਦਹਿਸ਼ਤ

ਨੌਜਵਾਨ ਦੀ ਲਾਸ਼ ਖੇਤਾਂ ਵਿਚੋਂ ਮਿਲਣ ਨਾਲ ਫੈਲੀ ਚਾਰੋਂ ਪਾਸੇ ਦਹਿਸ਼ਤ

ਗੁਰਦਾਸਪੁਰ, 12 ਮਈ 2026 : ਪੰਜਾਬ ਦੇ ਜਿਲਾ ਗੁਰਦਾਸਪੁਰ (Gurdaspur) ਦੇ ਪਿੰਡ ਫੱਤੂਪੁਰ ਦੇ ਖੇਤਾਂ ਵਿਚੋਂ ਇਕ ਨੌਜਵਾਨ ਦੀ ਸਵੇਰ ਵੇਲੇ ਲਾਸ਼ (Corpse) ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹੈ ਇਹ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਗੁਰਦਾਸਪੁਰ ਜਿਲ੍ਹੇ ਅਧੀਨ ਆਉਂਦੇ ਡੇਰਾ ਬਾਬਾ ਨਾਨਕ ਦੇ ਪੁਲਸ ਥਾਣਾ ਕੋਟਲੀ ਸੂਰਤ...

ਜਾਅਲੀ ਪੁਲਸ ਆਈ. ਡੀ. ਕਾਰਡ ਦਿਖਾ ਕੇ ਘੁੰਮਦੇ 3 ਸ਼ੱਕੀ ਕਾਬੂ

ਜਾਅਲੀ ਪੁਲਸ ਆਈ. ਡੀ. ਕਾਰਡ ਦਿਖਾ ਕੇ ਘੁੰਮਦੇ 3 ਸ਼ੱਕੀ ਕਾਬੂ

ਪਠਾਨਕੋਟ, 12 ਮਈ 2026 : ਪਠਾਨਕੋਟ ਪੁਲਸ (Pathankot Police) ਨੇ ਏਅਰਬੇਸ ਨੇੜੇ ਕੀਤੀ ਨਾਕਾਬੰਦੀ ਦੌਰਾਨ ਜਾਅਲੀ ਪੁਲਸ ਪਛਾਣ ਪੱਤਰ (Fake police identity card) ਦੀ ਵਰਤੋਂ ਕਰ ਕੇ ਘੁੰਮ ਰਹੇ 3 ਸ਼ੱਕੀ ਨੌਜਵਾਨਾਂ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ । ਕੀ ਦੱਸਿਆ ਡੀ. ਐਸ. ਪੀ. ਨੇ ਡੀ. ਐੱਸ. ਪੀ. ਵਿਪਨ ਕੁਮਾਰ ਨੇ...

ਭੇਦਭਰੇ ਹਾਲਾਤਾਂ ਵਿਚ ਵਿਆਹੁਤਾ ਮਹਿਲਾ ਦੀ ਗੁਰਦਾਸਪੁਰ ਵਿਚ ਮੌਤ

ਭੇਦਭਰੇ ਹਾਲਾਤਾਂ ਵਿਚ ਵਿਆਹੁਤਾ ਮਹਿਲਾ ਦੀ ਗੁਰਦਾਸਪੁਰ ਵਿਚ ਮੌਤ

ਗੁਰਦਾਸਪੁਰ, 12 ਮਈ 2026 : ਪੰਜਾਬ ਦੇ ਜਿਲਾ ਗੁਰਦਾਸਪੁਰ (Gurdaspur) ਦੇ ਪਿੰਡ ਦਾਰਾਪੁਰ ਵਿਖੇ ਇਕ ਵਿਆਹੁਤਾ ਮਹਿਲਾ ਦੀ ਭੇਦਭਰੇ ਹਾਲਾਤਾਂ (mysterious circumstances) ਵਿਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹੈ ਇਹ ਮਹਿਲਾ ਮਿਲੀ ਜਾਣਕਾਰੀ ਮੁਤਾਬਕ ਗੁਰਦਾਸਪੁਰ ਦੇ ਜਿਸ ਪਿੰਡ ਦਾਰਾਪੁਰ ਵਿਖੇ ਇਕ ਵਿਆਹੁਤਾ...

ਪੰਜਾਬੀ ਮੂਲ ਦੀ ਮਹਿਲਾ ਦੀ ਮਨੀਲਾ ਵਿਖੇ ਗੋਲੀਆਂ ਮਾਰ ਕੇ ਕੀਤੀ ਹੱਤਿਆ

ਪੰਜਾਬੀ ਮੂਲ ਦੀ ਮਹਿਲਾ ਦੀ ਮਨੀਲਾ ਵਿਖੇ ਗੋਲੀਆਂ ਮਾਰ ਕੇ ਕੀਤੀ ਹੱਤਿਆ

ਮਨੀਲਾ, 11 ਮਈ 2026 : ਪੰਜਾਬ ਦੇ ਜਿਲਾ ਫਰੀਦਕੋਟ (Faridkot) ਦੇ ਪਿੰਡ ਘਣੀਏ ਵਾਲਾ ਦੇ ਵਸਨੀਕ ਪੰਜਾਬੀ ਮੂਲ ਦੀ ਮਹਿਲਾ ਦੀ ਮਨੀਲਾ (Manila) ਵਿਖੇ ਗੋਲੀਆਂ ਮਾਰ (Shoot) ਕੇ ਹੱਤਿਆ ਕਰ ਦਿੱਤੀ ਗਈ ਹੈ । ਕੌਣ ਹੈ ਇਹ ਪੰਜਾਬੀ ਮੂਲ ਦੀ ਮਹਿਲਾ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਜਿਲਾ ਫਰੀਦਕੋਟ ਦੇ ਪਿੰਡ ਘਣੀਏ ਵਾਲਾ (village...

ਪੁੱਤ ਦਾ ਗੋਲੀ ਮਾਰ ਕੇ ਕਤਲ ਕਰਨ ਤੋਂ ਬਾਅਦ ਪਿਤਾ ਨੇ ਕੀਤੀ ਖੁਦਕੁਸ਼ੀ

ਪੁੱਤ ਦਾ ਗੋਲੀ ਮਾਰ ਕੇ ਕਤਲ ਕਰਨ ਤੋਂ ਬਾਅਦ ਪਿਤਾ ਨੇ ਕੀਤੀ ਖੁਦਕੁਸ਼ੀ

ਲੁਧਿਆਣਾ, 11 ਮਈ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਵਿਖੇ ਬੀਤੀ ਦੇਰ ਰਾਤ ਇਕ ਪਿਤਾ ਵਲੋਂ ਆਪਣੇ ਹੀ ਪੁੱਤਰ ਨੂੰ ਗੋਲੀ ਮਾਰ (shooting) ਕੇ ਮੌਤ ਦੇ ਘਾਟ ਉਤਾਰ ਕੇ ਖੁਦ ਵੀ ਖੁਦਕੁਸ਼ੀ (Suicide) ਕਰ ਲਈ ਗਈ ਹੈ । ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਸ਼ਹਿਰ ਲੁਧਿਆਣਾ ਜੋ ਬੀਤੀ ਦੇਰ ਰਾਤ ਇਕ...

ਕੋਚੀ `ਚ ਚਾਕੂ ਦੀ ਨੋਕ `ਤੇ ਔਰਤ ਦਾ ਸੈਕਸ ਸ਼ੋਸ਼ਣ ਦੇ ਦੋਸ਼ ਹੇਠ ਦੋ ਗ੍ਰਿਫ਼ਤਾਰ

ਕੋਚੀ `ਚ ਚਾਕੂ ਦੀ ਨੋਕ `ਤੇ ਔਰਤ ਦਾ ਸੈਕਸ ਸ਼ੋਸ਼ਣ ਦੇ ਦੋਸ਼ ਹੇਠ ਦੋ ਗ੍ਰਿਫ਼ਤਾਰ

ਕੋਚੀ, 9 ਮਈ 2026 : ਕੋਚੀ (Kochi) ਦੇ ਏਰਨਾਕੁਲਮ ਜੰਕਸ਼ਨ ਰੇਲਵੇ ਸਟੇਸ਼ਨ ਨੇੜੇ ਇਕ ਔਰਤ ਦਾ ਸੈਕਸ ਸ਼ੋਸ਼ਣ (Sexual abuse) ਕਰਨ ਦੇ ਦੋਸ਼ ਹੇਠ 2 ਵਿਅਕਤੀਆਂ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ । ਕੌਣ ਕੌਣ ਹਨ ਜਿਨ੍ਹਾਂ ਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਤਿਰੂਵਨੰਤਪੁਰਮ ਜਿਲੇ...

ਦਿੱਲੀ `ਚ ਸਕੂਲ ਕਰਮਚਾਰੀ `ਤੇ ਲੱਗਿਆ ਬੱਚੀ ਨਾਲ ਦਰਿੰਦਗੀ ਦਾ ਦੋਸ਼

ਦਿੱਲੀ `ਚ ਸਕੂਲ ਕਰਮਚਾਰੀ `ਤੇ ਲੱਗਿਆ ਬੱਚੀ ਨਾਲ ਦਰਿੰਦਗੀ ਦਾ ਦੋਸ਼

ਨਵੀਂ ਦਿੱਲੀ, 9 ਮਈ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Delhi) ਵਿਖੇ ਇਕ ਸਕੂਲ ਕਰਮਚਾਰੀ ਤੇ ਤਿੰਨ ਸਾਲਾ ਬੱਚੀ (Three-year-old girl) ਨਾਲ ਦਰਿੰਦਗੀ ਕੀਤੇ ਜਾਣ ਦਾ ਦੋਸ਼ ਲੱਗਣ ਦਾ ਘਟਨਾਕ੍ਰਮ ਵਾਪਰਿਆ ਹੈ । ਕਦੋਂ ਆਇਆ ਇਹ ਮਾਮਲਾ ਸਾਹਮਣੇ ਮਿਲੀ ਜਾਣਕਾਰੀ ਅਨੁਸਾਰ ਪੱਛਮੀ ਦਿੱਲੀ ਦੇ ਇਕ ਨਿੱਜੀ ਸਕੂਲ ਦੇ ਅੰਦਰ ਇਕ...