ਜੌਨਪੁਰ, 12 ਫਰਵਰੀ 2026 : ਉੱਤਰ ਪ੍ਰਦੇਸ਼ (Uttar Pradesh) ਦੇ ਜੌਨਪੁਰ ਜਿ਼ਲੇ ਵਿਚ ਲਾਈਨ ਬਾਜ਼ਾਰ ਥਾਣੇ ਵਿਚ ਤਾਇਨਾਤ 2 ਸਿਪਾਹੀਆਂ (Soldiers) ਨੂੰ ਮੋਬਾਈਲ ਚੋਰੀ (Mobile theft) ਦੇ ਦੋਸ਼ ਵਿਚ ਮੁਅੱਤਲ ਕਰ ਦਿੱਤਾ ਗਿਆ ਹੈ । ਮੋਬਾਇਲ ਦੇਖਣ ਪਹੁੰਚੇ ਪੁਲਸ ਵਾਲਿਆਂ ਨੇ ਕੀ ਕਰ ਦਿੱਤਾ ਸਰਕਾਰੀ ਪਾਹੀਆਂ ਨੂੰ ਸੂਤਰਾਂ ਅਨੁਸਾਰ...









