Patiala Help Club Logo
ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਨੇ ਮੀਟਿੰਗ ਕਰਕੇ ਲਏ ਅਹਿਮ ਫ਼ੈਸਲੇ

ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਨੇ ਮੀਟਿੰਗ ਕਰਕੇ ਲਏ ਅਹਿਮ ਫ਼ੈਸਲੇ

ਉਤਰਾਖੰਡ, 27 ਜਨਵਰੀ 2026 : ਹਿੰਦੂਆਂ ਦੇ ਪਵਿੱਤਰ ਧਾਰਮਿਕ ਅਸਥਾਨਾਂ ਵਿਚੋਂ ਚਾਰਾ ਧਾਮਾਂ ਵਿਖੇ ਪ੍ਰਵੇਸ਼ ਨੂੰ ਲੈ ਕੇ ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ (Badrinath-Kedarnath Temple Committee) ਨੇ ਅਹਿਮ ਫ਼ੈਸਲੇ ਲਏ ਹਨ । ਕੀ ਫ਼ੈਸਲੇ ਲਏ ਗਏ ਹਨ ਕਮੇਟੀ ਵਲੋਂ ਮਿਲੀ ਜਾਣਕਾਰੀ ਅਨੁਸਾਰ ਚਾਰ ਧਾਮ ਅਤੇ ਇਸ ਨਾਲ ਜੁੜੇ...

ਪਲਾਸ਼ ਮੁੱਛਲ ਨੇ ਅਦਾਕਾਰ ਖਿਲਾਫ ਦਾਇਰ ਕੀਤਾ ਮਾਣਹਾਨੀ ਦਾ ਮਾਮਲਾ

ਪਲਾਸ਼ ਮੁੱਛਲ ਨੇ ਅਦਾਕਾਰ ਖਿਲਾਫ ਦਾਇਰ ਕੀਤਾ ਮਾਣਹਾਨੀ ਦਾ ਮਾਮਲਾ

ਮੁੰਬਈ, 26 ਜਨਵਰੀ 2026 : ਸੰਗੀਤਕਾਰ ਅਤੇ ਫਿਲਮਕਾਰ (Musician and filmmaker) ਪਲਾਸ਼ ਮੁੱਛਲ ਨੇ ਧੋਖਾਦੇਹੀ ਦਾ ਦੋਸ਼ ਲਾਉਣ `ਤੇ ਮਰਾਠੀ ਅਦਾਕਾਰ ਵਿਦਿਆਨ ਮਾਨੇ ਨੂੰ ਕਾਨੂੰਨੀ ਨੋਟਿਸ (Legal notice) ਭੇਜ ਕੇ ਮਾਣਹਾਨੀ ਲਈ 10 ਕਰੋੜ ਰੁਪਏ ਦੇ ਹਰਜਾਨੇ (Damages) ਦੀ ਮੰਗ ਕੀਤੀ ਹੈ । ਇਸ ਹਫਤੇ ਦੀ ਸ਼ੁਰੂਆਤ `ਚ 34 ਸਾਲਾ...

ਚੀਫ ਜਸਟਿਸ ਸੂਰਿਆਕਾਂਤ ਬੋਲੇ ਰਹਿਮ ਤੋਂ ਬਿਨਾਂ ਅੱਤਿਆਚਾਰ ਬਣ ਜਾਂਦਾ ਹੈ ਕਾਨੂੰਨ

ਚੀਫ ਜਸਟਿਸ ਸੂਰਿਆਕਾਂਤ ਬੋਲੇ ਰਹਿਮ ਤੋਂ ਬਿਨਾਂ ਅੱਤਿਆਚਾਰ ਬਣ ਜਾਂਦਾ ਹੈ ਕਾਨੂੰਨ

ਪਣਜੀ, 26 ਜਨਵਰੀ 2026 : ਚੀਫ ਜਸਟਿਸ ਸੂਰਿਆਕਾਂਤ (Chief Justice Surya Kant) ਨੇ ਕਿਹਾ ਹੈ ਕਿ ਰਹਿਮ ਤੋਂ ਬਿਨਾਂ ਕਾਨੂੰਨ ਅੱਤਿਆਚਾਰ ਬਣ ਜਾਂਦਾ ਹੈ ਅਤੇ ਕਾਨੂੰਨ ਤੋਂ ਬਿਨਾਂ ਰਹਿਮ ਅਰਾਜਕਤਾ ਦਾ ਕਾਰਨ ਬਣਦਾ ਹੈ । ਗੋਆ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਮਾਗਮ ਨੂੰ ਸੰਬੋਧਨ ਕਰਦਿਆਂ ਚੀਫ ਜਸਟਿਸ ਨੇ ਕੀ ਆਖਿਆ ਨਸ਼ੀਲੇ...

ਲੱਕੜਾਂ ਇਕੱਠੀਆਂ ਕਰਨ ਗਈ ਬਜ਼ੁਰਗ ਔਰਤ ਨੂੰ ਸਾਨ੍ਹ ਨੇ ਪਟਕਾਅ ਕੇ ਮਾਰਿਆ

ਲੱਕੜਾਂ ਇਕੱਠੀਆਂ ਕਰਨ ਗਈ ਬਜ਼ੁਰਗ ਔਰਤ ਨੂੰ ਸਾਨ੍ਹ ਨੇ ਪਟਕਾਅ ਕੇ ਮਾਰਿਆ

ਬਦਾਯੂੰ, 26 ਜਨਵਰੀ 2026 : ਉੱਤਰ ਪ੍ਰਦੇਸ਼ ਦੇ ਬਦਾਯੂੰ ਜਿ਼ਲੇ (Badaun District) `ਚ ਲੰਘੇ ਦਿਨੀਂ ਜੰਗਲ `ਚ ਲੱਕੜਾਂ ਇਕੱਠੀਆਂ ਕਰਨ ਗਈ ਇਕ ਬਜ਼ੁਰਗ ਔਰਤ (Old woman) `ਤੇ ਇਕ ਸਾਨ੍ਹ ਨੇ ਹਮਲਾ ਕਰ ਦਿੱਤਾ ਤੇ ਉਸ ਨੂੰ ਪਟਕਾਅ ਕੇ ਮਾਰਿਆ । ਇਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ (Death) ਹੋ ਗਈ । 2 ਘੰਟੇ ਤੱਕ ਲਾਸ਼ ਕੋਲ ਬੈਠਾ...

ਔਰਤ ਨੇ ਆਪਣੇ ਸਾਬਕਾ ਪ੍ਰੇਮੀ ਦੀ ਪਤਨੀ ਨੂੰ ਲਾਇਆ ਐੱਚ. ਆਈ. ਵੀ. ਦਾ ਟੀਕਾ

ਔਰਤ ਨੇ ਆਪਣੇ ਸਾਬਕਾ ਪ੍ਰੇਮੀ ਦੀ ਪਤਨੀ ਨੂੰ ਲਾਇਆ ਐੱਚ. ਆਈ. ਵੀ. ਦਾ ਟੀਕਾ

ਕੁਰਨੂਲ, 26 ਜਨਵਰੀ 2026 : ਆਂਧਰਾ ਪ੍ਰਦੇਸ਼ (Andhra Pradesh) ਦੀ ਕੁਰਨੂਲ ਪੁਲਸ ਨੇ ਇਕ ਮਹਿਲਾ ਡਾਕਟਰ ਨੂੰ ਐੱਚ. ਆਈ. ਵੀ. ਦਾ ਟੀਕਾ ਲਾਉਣ ਦੇ ਦੋਸ਼ (Accusations of vaccination)  ਹੇਠ ਇਕ ਔਰਤ ਸਮੇਤ 4 ਵਿਅਕਤੀਆਂ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ । ਪੀੜ੍ਹਤ ਡਾਕਟਰ ਮੁਲਜਮ ਔਰਤ ਦੇ ਸਾਬਕਾ ਪ੍ਰੇਮੀ ਦੀ ਹੈ ਪਤਨੀ...

ਪ੍ਰੈਸ਼ਰ ਬੰਬਾਂ ਵਿਚ ਹੋਏ ਧਮਾਕੇ ਵਿਚ ਸੁਰੱਖਿਆ ਕਰਮਚਾਰੀ ਹੋਏ ਜ਼ਖ਼ਮੀ

ਪ੍ਰੈਸ਼ਰ ਬੰਬਾਂ ਵਿਚ ਹੋਏ ਧਮਾਕੇ ਵਿਚ ਸੁਰੱਖਿਆ ਕਰਮਚਾਰੀ ਹੋਏ ਜ਼ਖ਼ਮੀ

ਰਾਏਪੁਰ, 26 ਜਨਵਰੀ 2026 : ਮਾਓਵਾਦੀਆਂ (Maoists) ਵਲੋਂ ਛੱਤੀਸਗੜ੍ਹ ਸੂਬੇ ਦੇ ਬੀਜਾਪੁਰ ਜਿ਼ਲੇ ਵਿਖੇ ਲਗਾਏ ਗਏ ਪ੍ਰੈਸ਼ਰ ਬੰਬਾਂ ਦੇ ਚਲਦਿਆਂ ਸੁਰੱਖਿਆ ਕਰਮਚਾਰੀਆਂ ਦੇ ਜ਼ਖ਼ਮੀ (Injured) ਹੋਣ ਦਾ ਸਮਾਚਾਰ ਮਿਲਿਆ ਹੈ । ਕੀ ਜਾਣਕਾਰੀ ਦਿੱਤੀ ਘਟਨਾ ਸਬੰਧੀ ਪੁਲਸ ਅਧਿਕਾਰੀਆਂ ਨੇ ਉਪਰੋਕਤ ਹੋਏ ਧਮਾਕੇ ਸਬੰਧੀ ਪੁਲਸ ਨੇ ਜਾਣਕਾਰੀ...

ਮਾਣਹਾਨੀ ਮਾਮਲੇ ਵਿਚ ਮੇਧਾ ਪਾਟਕਰ ਸਬੂਤਾਂ ਦੀ ਘਾਟ ਕਾਰਨ ਬਰੀ

ਮਾਣਹਾਨੀ ਮਾਮਲੇ ਵਿਚ ਮੇਧਾ ਪਾਟਕਰ ਸਬੂਤਾਂ ਦੀ ਘਾਟ ਕਾਰਨ ਬਰੀ

ਨਵੀਂ ਦਿੱਲੀ, 26 ਜਨਵਰੀ 2026 : ਦਿੱਲੀ ਦੀ ਇਕ ਅਦਾਲਤ (Delhi Court) ਨੇ ਸੋਸ਼ਲ ਵਰਕਰ ਮੇਧਾ ਪਾਟਕਰ ਨੂੰ ਦਿੱਲੀ ਦੇ ਉਪ ਰਾਜਪਾਲ ਵੀ. ਕੇ. ਸਕਸੈਨਾ ਵੱਲੋਂ ਦਾਇਰ ਮਾਣਹਾਨੀ ਦੇ ਅਪਰਾਧਿਕ ਮਾਮਲੇ `ਚ ਬਰੀ (Acquittal) ਕਰ ਦਿੱਤਾ ਹੈ । ਇਹ ਮਾਮਲਾ 2006 `ਚ ਇਕ ਟੈਲੀਵਿਜ਼ਨ ਪ੍ਰੋਗਰਾਮ ਦੌਰਾਨ ਉਨ੍ਹਾਂ ਵੱਲੋਂ ਕੀਤੀਆਂ ਗਈਆਂ...

ਰਾਸ਼ਟਰਪਤੀ ਮੁਰਮੂ ਨੇ ਲਹਿਰਾਇਆ ਕਰਤਵਯ ਪਥ ਪਰੇਡ ਵਿੱਚ ਰਾਸ਼ਟਰੀ ਝੰਡਾ

ਰਾਸ਼ਟਰਪਤੀ ਮੁਰਮੂ ਨੇ ਲਹਿਰਾਇਆ ਕਰਤਵਯ ਪਥ ਪਰੇਡ ਵਿੱਚ ਰਾਸ਼ਟਰੀ ਝੰਡਾ

ਨਵੀਂ ਦਿੱਲੀ, 26 ਜਨਵਰੀ 2026 : ਭਾਰਤ ਦੇਸ਼ ਦੇ ਰਾਸ਼ਟਰਪਤੀ ਦਰੋਪਦੀ ਮੁਰਮੂ (President Draupadi Murmu) ਨੇ ਅੱਜ ਦੇਸ਼ 77ਵੇਂ ਗਣਤੰਤਰ ਦਿਵਸ ਮੌਕੇ ਕਰਤਵਯ ਪਥ ਪਰੇਡ ਵਿੱਚ ਰਾਸ਼ਟਰੀ ਝੰਡਾ (National flag) ਲਹਿਰਾਇਆ । ਗਰੁੱਂਪ ਕੈਪਟਨ ਸੁਭਾਂਸ਼ੂ ਸ਼ੁਕਲਾ ਨੂੰ ਕੀਤਾ ਗਿਆ ਅਸ਼ੋਕ ਚੱਕਰ ਨਾਲ ਸਨਮਾਨਤ ਪਰੇਡ ਦੌਰਾਨ ਰਾਸ਼ਟਰੀ...

ਆਨਲਾਈਨ ਗੇਮਿੰਗ ਐਪ ਵਿਨਜੋ ਖਿਲਾਫ ਦੋਸ਼-ਪੱਤਰ ਦਾਇਰ

ਆਨਲਾਈਨ ਗੇਮਿੰਗ ਐਪ ਵਿਨਜੋ ਖਿਲਾਫ ਦੋਸ਼-ਪੱਤਰ ਦਾਇਰ

ਨਵੀਂ ਦਿੱਲੀ, 26 ਜਨਵਰੀ 2026 : ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ. ਡੀ.) ਨੇ ਕਿਹਾ ਕਿ ਉਸ ਨੇ ਆਨਲਾਈਨ ਗੇਮਿੰਗ ਐਪ. ਵਿਨਜੋ (Online gaming app. Winjo) ਅਤੇ ਇਸ ਦੇ ਪ੍ਰਮੋਟਰਾਂ ਖਿਲਾਫ ਦੋਸ਼-ਪੱਤਰ ਦਾਇਰ (Chargesheet filed) ਕੀਤਾ ਹੈ, ਜਿਸ `ਚ ਦੋਸ਼ ਲਾਇਆ ਗਿਆ ਹੈ ਕਿ ਕੰਪਨੀ ਵੱਲੋਂ ਗੇਮ...

ਸਰਪੰਚ ਤੇ ਗ੍ਰਾਮ ਪੰਚਾਇਤ ਸਕੱਤਰ ਵਿਰੁੱਧ ਕਰੂਰਤਾ ਐਕਟ ਸਬੰਧੀ ਕੇਸ ਦਰਜ

ਸਰਪੰਚ ਤੇ ਗ੍ਰਾਮ ਪੰਚਾਇਤ ਸਕੱਤਰ ਵਿਰੁੱਧ ਕਰੂਰਤਾ ਐਕਟ ਸਬੰਧੀ ਕੇਸ ਦਰਜ

ਹੈਦਰਾਬਾਦ, 24 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਤੇਲੰਗਾਨਾ (Telangana) ਦੇ ਜਗਤਿਆਲ ਜਿ਼ਲੇ ਅੰਦਰ ਕੁੱਤਿਆਂ ਨੂੰ ਮੌਤ ਦੇ ਘਾਟ ਉਤਾਰਨ ਤੇ ਕਰੂਰਤਾ ਐਕਟ (Cruelty Act)  ਤਹਿਤ ਦੋ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ । ਕੀ ਕਾਰਨ ਸੀ ਕੁੱਤਿਆਂ ਨੂੰ ਮਾਰਨ ਦਾ ਪ੍ਰਾਪਤ ਜਾਣਕਾਰੀ ਅਨੁਸਾਰ ਤੇਲੰਗਾਨਾ ’ਚ ਜੋ ਕਥਿਤ ਤੌਰ...