ਪੁੱਤਰ ਨੇ ਹੀ ਕੀਤੀ ਬਜੁਰਗ ਮਾਂ ਦੀ ਹੱਤਿਆ

ਪੁੱਤਰ ਨੇ ਹੀ ਕੀਤੀ ਬਜੁਰਗ ਮਾਂ ਦੀ ਹੱਤਿਆ

ਓੜੀਸਾ, 30 ਜਨਵਰੀ 2026 : ਭਾਰਤ ਦੇਸ਼ ਸੂਬੇ ਓੜੀਸਾ (Odisha) ਵਿਖੇ ਇਕ ਪੁੱਤਰ ਵਲੋਂ ਆਪਣੀ ਹੀ ਬਜ਼ੁਰਗ ਮਾਂ (Elderly mother) ਨੂੰ ਜਾਨ ਤੋਂ ਮਾਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹੈ ਜਿਸਨੂੰ ਉਤਾਰ ਦਿੱਤਾ ਗਿਆ ਮੌਤ ਦੇ ਘਾਟ ਪ੍ਰਾਪਤ ਜਾਣਕਾਰੀ ਮੁਤਾਬਕ ਓੜੀਸਾ ਵਿਖੇ ਜਿਸ ਪੁੱਤਰ ਨੇ ਆਪਣੀ ਹੀ ਬਜ਼ੁਰਗ ਮਾਂ ਨੂੰ...

ਟਰੱਕ ਦੇ ਕਾਰ ਨੂੰ ਟੱਕਰ ਮਾਰਨ ਕਾਰਨ ਚਾਰ ਲੋਕਾਂ ਦੀ ਹੋਈ ਮੌਤ

ਟਰੱਕ ਦੇ ਕਾਰ ਨੂੰ ਟੱਕਰ ਮਾਰਨ ਕਾਰਨ ਚਾਰ ਲੋਕਾਂ ਦੀ ਹੋਈ ਮੌਤ

ਮੱਧ ਪ੍ਰਦੇਸ਼, 30 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਮੱਧ ਪ੍ਰਦੇਸ਼ (Madhya Pradesh) ਦੇ ਗਵਾਲੀਅਰ ਸ਼ਹਿਰ ਵਿਖੇ ਇਕ ਸੜਕੀ ਹਾਦਸੇ ਵਿਚ ਚਾਰ ਵਿਅਕਤੀਆਂ ਦੇ ਮੌਤ ਦੇ ਘਾਟ ਉਤਰ ਜਾਣ ਦਾ ਸਮਾਚਾਰ ਹੈ । ਕਿਸ ਕਿਸ ਵਿਚਕਾਰ ਹੋਈ ਟੱਕਰ ਮਿਲੀ ਜਾਣਕਾਰੀ ਅਨੁਸਾਰ ਮੱਧ ਪ੍ਰਦੇਸ਼ ਦੇ ਗਵਾਲੀਅਰ ਵਿਖੇ ਜੋ ਇਕ ਸੜਕ ਹਾਦਸੇ (Road...

ਗੁਜਰਾਤ `ਚ ਅੱਤਵਾਦੀ ਸਾਜਿ਼ਸ਼ ਹੋਈ ਨਾਕਾਮ

ਗੁਜਰਾਤ `ਚ ਅੱਤਵਾਦੀ ਸਾਜਿ਼ਸ਼ ਹੋਈ ਨਾਕਾਮ

ਅਹਿਮਦਾਬਾਦ, 30 ਜਨਵਰੀ 2026 : ਗੁਜਰਾਤ ਦੇ ਅੱਤਵਾਦ ਵਿਰੋਧੀ ਦਸਤੇ (Anti-terrorist squads) (ਏ. ਟੀ. ਐੱਸ.) ਨੇ ਇਕ ਅੱਤਵਾਦੀ ਸਾਜਿ਼ਸ਼ ਨੂੰ ਨਾਕਾਮ ਕਰਦਿਆਂ ਇਕ ਉਸ ਵਿਅਕਤੀ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ । ਮਿਲੀ ਜਾਣਕਾਰੀ ਅਨੁਸਾਰ ਜਿਸ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਉਹ ਕਥਿਤ ਤੌਰ `ਤੇ ਅਲ ਕਾਇਦਾ ਵਰਗੇ...

ਭਾਰਤੀ ਦੌੜਾਕ ਪੀ. ਟੀ. ਊਸ਼ਾ ਦੇ ਪਤੀ ਦਾ ਹੋਇਆ ਸਵਰਗਵਾਸ

ਭਾਰਤੀ ਦੌੜਾਕ ਪੀ. ਟੀ. ਊਸ਼ਾ ਦੇ ਪਤੀ ਦਾ ਹੋਇਆ ਸਵਰਗਵਾਸ

ਨਵੀਂ ਦਿੱਲੀ, 30 ਜਨਵਰੀ 2026 : ਭਾਰਤ ਦੇਸ਼ ਦੀ ਪ੍ਰਸਿੱਧ ਦੌੜਾਕ ਪੀ. ਟੀ. ਊਸ਼ਾ (P. T. Usha) ਦੇ ਪਤੀ ਦਾ ਅੱਜ ਸਵੇਰ ਸਮੇਂ ਅਚਾਨਕ ਹੀ ਘਰ ਵਿਖੇ ਦੇਹਾਂਤ (Death) ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕਿੰਨੇ ਵਰ੍ਹਿਆਂ ਦੇ ਤੇ ਕੀ ਨਾਮ ਸੀ ਉਨ੍ਹਾਂ ਦਾ ਮਿਲੀ ਜਾਣਕਾਰੀ ਅਨੁਸਾਰ ਭਾਰਤੀ ਓਲੰਪਿਕ ਐਸੋਸੀਏਸ਼ਨ (ਆਈ. ਓ. ਏ.)...

ਕਿੰਨਰ ਅਖਾੜੇ ਨੇ ਮਮਤਾ ਕੁਲਕਰਨੀ ਨੂੰ ਬਾਹਰ ਕੱਢਿਆ

ਕਿੰਨਰ ਅਖਾੜੇ ਨੇ ਮਮਤਾ ਕੁਲਕਰਨੀ ਨੂੰ ਬਾਹਰ ਕੱਢਿਆ

ਪ੍ਰਯਾਗਰਾਜ, 30 ਜਨਵਰੀ 2026 : ਕਿੰਨਰ ਅਖਾੜੇ (Kinner Akhara) ਵਲੋਂ ਅਦਾਕਾਰਾ ਤੋਂ ਸਾਧਵੀ ਬਣੀ ਮਮਤਾ ਕੁਲਕਰਨੀ ਉਰਫ ਯਮਾਈ ਮਮਤਾ ਗਿਰੀ ਨੂੰ ਅਖਾੜੇ ਤੋਂ ਬਾਹਰ (Outside the akahara)ਕਰ ਦਿੱਤਾ ਗਿਆ ਹੈ । ਸ਼ੰਕਰਾਚਾਰੀਆ ਅਵਿਮੁਕਤੇਸ਼ਵਰਾਨੰਦ ਨੂੰ ਲੈ ਕੇ ਦਿੱਤਾ ਸੀ ਬਿਆਨ ਇਹ ਕਾਰਵਾਈ ਸ਼ੰਕਰਾਚਾਰੀਆ...

ਯੂਨੀਫਾਰਮ ਸਿਵਲ ਕੋਡ (ਸੋਧ) ਆਰਡੀਨੈਂਸ-2026 ਉੱਤਰਾਖੰਡ `ਚ ਲਾਗੂ

ਯੂਨੀਫਾਰਮ ਸਿਵਲ ਕੋਡ (ਸੋਧ) ਆਰਡੀਨੈਂਸ-2026 ਉੱਤਰਾਖੰਡ `ਚ ਲਾਗੂ

ਦੇਹਰਾਦੂਨ, 28 ਜਨਵਰੀ 2026 : ਉਤਰਾਖੰਡ (Uttarakhand) `ਚ ਯੂਨੀਫਾਰਮ ਸਿਵਲ ਕੋਡ (ਯੂ. ਸੀ. ਸੀ.) ਲਾਗੂ ਹੋਣ ਦੀ ਪਹਿਲੀ ਵਰ੍ਹੇਗੰਢ ਤੋਂ ਸਿਰਫ਼ ਇਕ ਦਿਨ ਪਹਿਲਾਂ ਮੰਗਲਵਾਰ ਇਸ ਸਬੰਧ `ਚ ਇਕ ਆਰਡੀਨੈਂਸ (Ordinance) ਜਾਰੀ ਕੀਤਾ ਗਿਆ । ਪਛਾਣ ਲੁਕਾ ਕੇ ਕੀਤਾ ਗਿਆ ਵਿਆਹ ਹੋ ਸਕਦਾ ਹੈ ਰੱਦ ਇਸ `ਚ ਮੁੱਖ ਨੁਕਤਾ ਇਹ ਹੈ ਕਿ ਜੇ ਵਿਆਹ...

ਨੇਪਾਲੀ ਜੋੜੇ ਨੇ ਕੀਤੀ ਬਿਲਡਰ ਦੇ ਘਰ `ਚ 18 ਕਰੋੜ ਦੀ ਚੋਰੀ

ਨੇਪਾਲੀ ਜੋੜੇ ਨੇ ਕੀਤੀ ਬਿਲਡਰ ਦੇ ਘਰ `ਚ 18 ਕਰੋੜ ਦੀ ਚੋਰੀ

ਬੈਂਗਲੁਰੂ, 28 ਜਨਵਰੀ 2026 : ਬੈਂਗਲੁਰੂ (Bangalore) ਦੇ ਮਰਾਠਾਹੱਲੀ ਸਥਿਤ ਇਕ ਬਿਲਡਰ ਦੀ ਰਿਹਾਇਸ਼ `ਤੇ ਕੰਮ ਕਰਨ ਵਾਲੇ ਨੇਪਾਲੀ ਪਤੀ-ਪਤਨੀ (Nepali couple) ਉੱਥੋਂ ਨਕਦੀ ਸਮੇਤ 18 ਕਰੋੜ ਰੁਪਏ ਦੇ ਸੋਨੇ ਅਤੇ ਹੀਰੇ ਦੇ ਗਹਿਣੇ ਚੋਰੀ (Jewelry theft) ਕਰ ਕੇ ਲੈ ਗਏ । ਪੁਲਸ ਨੇ ਦੱਸਿਆ ਕਿ ਜੋੜਾ ਘਰ `ਚ ਘਰੇਲੂ ਸਹਾਇਕ ਵਜੋਂ...

ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਦਾ ਜਹਾਜ਼ ਹਾਦਸੇ ਵਿਚ ਦੇਹਾਂਤ

ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਦਾ ਜਹਾਜ਼ ਹਾਦਸੇ ਵਿਚ ਦੇਹਾਂਤ

ਮਹਾਰਾਸ਼ਟਰ, 27 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ (Maharashtra) ਦੇ ਉਪ-ਮੁੱਖ ਮੰਤਰੀ ਅਜੀਤ ਪਵਾਰ ਦਾ ਜਹਾਜ਼ ਅੱਜ ਸਵੇਰੇ ਮਹਾਰਾਸ਼ਟਰ ਦੇ ਬਾਰਾਮਤੀ ਵਿਚ ਵਾਪਰੇ ਜਹਾਜ਼ ਹਾਦਸਾਗ੍ਰਸਤ (Plane crash) ਦੌਰਾਨ ਦੇਹਾਂਤ ਹੋ ਗਿਆ । ਹਾਦਸਾ ਬਾਰਾਮਤੀ ਹਵਾਈ ਅੱਡੇ ਤੇ ਲੈਂਡਿੰਗ ਦੌਰਾਨ ਵਾਪਰਿਆ ਪ੍ਰਾਪਤ ਹੋਈ ਜਾਣਕਾਰੀ...

ਭਾਰਤੀ ਡਾਕ ਵਿਭਾਗ ਨੇ ਕੱਢੀਆਂ ਵਿਭਾਗ ਵਿਚ ਭਰਤੀਆਂ

ਭਾਰਤੀ ਡਾਕ ਵਿਭਾਗ ਨੇ ਕੱਢੀਆਂ ਵਿਭਾਗ ਵਿਚ ਭਰਤੀਆਂ

ਨਵੀਂ ਦਿੱਲੀ, 27 ਜਨਵਰੀ 2026 : ਸਰਕਾਰੀ ਨੌਕਰੀਆਂ (Government Jobs) ਦੇ ਚਾਹਵਾਨ ਨੌਜਵਾਨ ਲੜਕੇ ਲੜਕੀਆਂ ਭਾਰਤੀ ਡਾਕ ਵਿਭਾਗ ਵਲੋਂ ਕੱਢੀਆਂ ਗਈਆਂ ਅਸਾਮੀਆਂ ਲਈ ਅਪਲਾਈ ਕਰਕੇ ਨੌਕਰੀਆਂ ਪ੍ਰਾਪਤ ਕਰ ਸਕਦੇ ਹਨ । ਵੱਖ-ਵੱਖ ਸਬਿਆਂ ਲਈ ਕੱਢੀਆਂ ਗਈਆਂ ਹਨ 28 ਹਜ਼ਾਰ ਅਸਾਮੀਆਂ ਪ੍ਰਾਪਤ ਜਾਣਕਾਰੀ ਅਨੁਸਾਰ ਡਾਕ ਵਿਭਾਗ (Postal...

ਪ੍ਰਧਾਨ ਮੰਤਰੀ ਕਰਨਗੇ ਪੰਜਾਬ ਦਾ ਦੌਰਾ

ਪ੍ਰਧਾਨ ਮੰਤਰੀ ਕਰਨਗੇ ਪੰਜਾਬ ਦਾ ਦੌਰਾ

ਨਵੀਂ ਦਿੱਲੀ, 27 ਜਨਵਰੀ 2026 : ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ (Prime Minister) ਨਰੇਂਦਰ ਮੋਦੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਜਨਮ ਦਿਹਾੜੇ ਮੌਕੇ ਪੰਜਾਬ ਦਾ ਦੌਰਾ ਕਰਨਗੇ । ਕਦੋਂ ਕਰਨਗੇ ਪ੍ਰਧਾਨ ਮੰਤਰੀ ਪੰਜਾਬ ਦਾ ਦੌਰਾ ਮਿਲੀ ਜਾਣਕਾਰੀ ਅਨੁਸਾਰ ਜੋ ਪ੍ਰਧਾਨ ਮੰਤਰੀ ਨਰੇਂਦਰ ਮੋਦੀ (Narendra Modi) ਵਲੋਂ...