ਨਵੀਂ ਦਿੱਲੀ, 3 ਜੂਨ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Delhi) ਦੇ ਮਾਲਵੀਆ ਨਗਰ ਖੇਤਰ ਵਿਖੇ ਬਣੇ ਇਕ ਰੈਸਟੋਰੈਂਟ ਵਿਚ ਅੱਗ ਲੱਗਣ (Fire) ਕਾਰਨ 10 ਦੀ ਮੌਤ ਤੇ 25 ਦੇ ਝੁਲਸਣ ਦਾ ਸਮਾਚਾਰ ਹੈ । ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਰਾਜਧਾਨੀ ਦਿੱਲੀ ਦੇ ਮਾਲਵੀਆ ਨਗਰ (Malviya Nagar) ਇਲਾਕੇ ਤੋਂ ਇੱਕ ਬੇਹੱਦ...









