ਪਾਕਿਸਤਾਨ ਦਾਖਲ ਹੋਏ ਪੰਜਾਬੀ ਨੌਜਵਾਨ ਨੂੰ ਪਾਕਿਸਤਾਨੀ ਰੇਂਜਰਸ ਨੇ ਕੀਤਾ ਗ੍ਰਿਫ਼ਤਾਰ

ਪਾਕਿਸਤਾਨ ਦਾਖਲ ਹੋਏ ਪੰਜਾਬੀ ਨੌਜਵਾਨ ਨੂੰ ਪਾਕਿਸਤਾਨੀ ਰੇਂਜਰਸ ਨੇ ਕੀਤਾ ਗ੍ਰਿਫ਼ਤਾਰ

ਜਲੰਧਰ, 24 ਦਸੰਬਰ 2025 : ਪੰਜਾਬ ਦੇ ਜਿ਼ਲਾ ਜਲੰਧਰ ਦੇ ਖੇਤਰ ਸ਼ਾਹਕੋਟ ਦੇ ਭੋਏਪੁਰ ਪਿੰਡ (Bhoypur village of Shahkot) ਦੇ ਵਸਨੀਕ ਇਕ ਭਾਰਤੀ (ਪੰਜਾਬੀ) ਨੌਜਵਾਨ ਨੂੰ ਪਾਕਿਸਤਾਨ ਵਿਚ ਦਾਖਲ (Entering Pakistan) ਹੋਣ ਤੇ ਪਾਕਿਸਤਾਨੀ ਰੇਂਜਰਸ ਨੇ ਕਾਬੂ ਕਰ ਲਿਆ ਹੈ । ਕੌਣ ਹੈ ਇਹ ਨੌਜਵਾਨ ਪੰਜਾਬ ਦੇ ਜਲੰਧਰ ਜਿ਼ਲ੍ਹੇ ਦੇ...

16 ਸਾਲ ਪੁਰਾਣੇ ਜਬਰ-ਜਨਾਹ ਮਾਮਲੇ ਦਾ ਖੁਲਾਸਾ ਹੋਣ ਤੇ ਮੁਲਜ਼ਮ ਗ੍ਰਿਫ਼ਤਾਰ

16 ਸਾਲ ਪੁਰਾਣੇ ਜਬਰ-ਜਨਾਹ ਮਾਮਲੇ ਦਾ ਖੁਲਾਸਾ ਹੋਣ ਤੇ ਮੁਲਜ਼ਮ ਗ੍ਰਿਫ਼ਤਾਰ

ਮੁੰਬਈ, 23 ਦਸੰਬਰ 2025 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰਾ ਦੇ ਸ਼ਹਿਰ ਮੁੰਬਈ (Mumbai) `ਚ 16 ਸਾਲ ਪਹਿਲਾਂ ਇਕ ਗੂੰਗੀ- ਬੋਲ਼ੀ ਔਰਤ (Deaf-mute woman) ਨਾਲ ਜਬਰ-ਜ਼ਨਾਹ ਦੀ ਸਿ਼ਕਾਇਤ ਕਾਰਨ ਇਕ ਭਿਆਨਕ ਸੱਚਾਈ ਦੇ ਹੋਏ ਖੁਲਾਸੇ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ । ਸਿ਼ਕਾਇਤ ਨੇ ਕਰ ਦਿੱਤਾ ਹੈ ਸੀਰੀਅਲ ਰੇਪਿਸਟ ਦਾ ਪਰਦਾ...

ਆਰ. ਐੱਫ. ਆਈ. ਡੀ. ਕਾਰਡ ਦੀ ਮਿਆਦ ਵਿਚ ਹੋਇਆ ਬਦਲਾਅ

ਆਰ. ਐੱਫ. ਆਈ. ਡੀ. ਕਾਰਡ ਦੀ ਮਿਆਦ ਵਿਚ ਹੋਇਆ ਬਦਲਾਅ

ਕਟੜਾ, 23 ਦਸੰਬਰ 2025 : ਭਾਰਤ ਦੇਸ਼ ਦੇ ਸੂਬੇ ਜੰਮੂ ਦੇ ਕੱਟੜਾ ਵਿਖੇ ਬਣੇ ਮਾਤਾ ਸ਼੍ਰੀ ਵੈਸ਼ਨੋ ਦੇਵੀ ਸ਼ਾਈਨ ਬੋਰਡ (Mata Shri Vaishno Devi Shine Board) ਵੱਲੋਂ ਸ਼ਰਧਾਲੂਆਂ ਲਈ ਮਹੱਤਵਪੂਰਨ ਆਰ. ਐੱਫ. ਆਈ. ਡੀ. ਕਾਰਡ (R. F. I. D. Card) ਦੀ ਮਿਆਦ `ਚ ਬਦਲਾਅ ਕੀਤਾ ਗਿਆ ਹੈ। ਕੀ ਬਦਲਾਅ ਕੀਤਾ ਗਿਆ ਹੈ ਬੋਰਡ ਵਲੋਂ...

ਇਨਕਮ ਟੈਕਸ ਅਪੀਲੀ ਟ੍ਰਿਬਿਊਨਲ ਟੈਕਸ ਨਿਆਂ ਪ੍ਰਣਾਲੀ ਦਾ ਮਜ਼ਬੂਤ ਥੰਮ੍ਹ : ਮੇਘਵਾਲ

ਇਨਕਮ ਟੈਕਸ ਅਪੀਲੀ ਟ੍ਰਿਬਿਊਨਲ ਟੈਕਸ ਨਿਆਂ ਪ੍ਰਣਾਲੀ ਦਾ ਮਜ਼ਬੂਤ ਥੰਮ੍ਹ : ਮੇਘਵਾਲ

ਲਖਨਊ, 23 ਦਸੰਬਰ 2025 : ਕੇਂਦਰੀ ਕਾਨੂੰਨ ਅਤੇ ਨਿਆਂ ਰਾਜ ਮੰਤਰੀ (Union Minister of State for Law and Justice) (ਆਜ਼ਾਦਾਨਾ ਚਾਰਜ) ਅਰਜੁਨ ਰਾਮ ਮੇਘਵਾਲ (Arjun Ram Meghwal) ਨੇ ਇਨਕਮ ਟੈਕਸ ਅਪੀਲੀ ਟ੍ਰਿਬਿਊਨਲ (ਆਈ. ਟੀ. ਏ. ਟੀ.) ਨੂੰ ਭਾਰਤ ਦੀ ਟੈਕਸ ਨਿਆਂ ਪ੍ਰਣਾਲੀ ਦਾ ਇਕ ਮਜ਼ਬੂਤ ਥੰਮ੍ਹ ਦੱਸਦਿਆਂ ਕਿਹਾ ਕਿ ਇਹ...

ਮਾਮਲਾ ਹਵਾਈ ਅੱਡੇ ਤੇ ਯਾਤਰੀ ਦੀ ਪਾਇਲਟ ਵਲੋਂ ਕੁੱਟਮਾਰ ਦਾ

ਮਾਮਲਾ ਹਵਾਈ ਅੱਡੇ ਤੇ ਯਾਤਰੀ ਦੀ ਪਾਇਲਟ ਵਲੋਂ ਕੁੱਟਮਾਰ ਦਾ

ਨਵੀਂ ਦਿੱਲੀ, 23 ਦਸੰਬਰ 2025 : ਲੰਘੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ `ਤੇ ਇਕ ਵੀਡੀਓ ਵਾਇਰਲ ਹੋਈ ਸੀ, ਜਿਸ `ਚ ਅੰਕਿਤ ਦੀਵਾਨ (Ankit Diwan) ਨਾਮੀ ਯਾਤਰੀ ਦੀ ਪਾਇਲਟ ਨੇ ਉਸ ਦੀ ਧੀ ਦੇ ਸਾਹਮਣੇ ਕੁੱਟਮਾਰ (Beating) ਕੀਤੀ ਸੀ ।  ਕੁੱਟਮਾਰ `ਚ ਜ਼ਖ਼ਮੀ ਅੰਕਿਤ ਨੇ ਏਅਰ ਇੰਡੀਆ ਦੇ ਅਧਿਕਾਰੀਆਂ (Air India officials) `ਤੇ ਵੀ...

ਲੂਥਰਾ ਭਰਾਵਾਂ ਦੀ ਪੁਲਸ ਹਿਰਾਸਤ 5 ਦਿਨਾਂ ਲਈ ਹੋਰ ਵਧੀ

ਲੂਥਰਾ ਭਰਾਵਾਂ ਦੀ ਪੁਲਸ ਹਿਰਾਸਤ 5 ਦਿਨਾਂ ਲਈ ਹੋਰ ਵਧੀ

ਪਣਜੀ, 23 ਦਸੰਬਰ 2025 : ਗੋਆ ਦੀ ਇਕ ਅਦਾਲਤ (Goa Court) ਨੇ ਬਿਰਚ ਬਾਏ ਰੋਮੀਓ ਲੇਨ ਨਾਈਟ ਕਲੱਬ (Birch by Romeo Lane Nightclub) ਦੇ ਸਹਿ-ਮਾਲਕ ਭਰਾਵਾਂ ਸੌਰਭ ਲੂਥਰਾ (Saurabh Luthra) ਤੇ ਗੌਰਵ ਲੂਥਰਾ (Gaurav Luthra) ਦੀ ਪੁਲਸ ਹਿਰਾਸਤ ਸੋਮਵਾਰ ਹੋਰ 5 ਦਿਨਾਂ ਲਈ ਵਧਾ ਦਿੱਤੀ । 6 ਦਸੰਬਰ ਨੂੰ ਉਕਤ ਨਾਈਟ ਕਲੱਬ `ਚ...

ਸੱਜਣ ਕੁਮਾਰ ਦੇ ਮਾਮਲੇ `ਚ ਕੋਰਟ ਦਾ ਫੈਸਲਾ ਸੁਰੱਖਿਅਤ

ਸੱਜਣ ਕੁਮਾਰ ਦੇ ਮਾਮਲੇ `ਚ ਕੋਰਟ ਦਾ ਫੈਸਲਾ ਸੁਰੱਖਿਅਤ

ਨਵੀਂ ਦਿੱਲੀ, 23 ਦਸੰਬਰ 2025 : ਦਿੱਲੀ ਦੀ ਇਕ ਅਦਾਲਤ (Delhi Court) ਨੇ 1984 ਦੇ ਸਿੱਖ ਵਿਰੋਧੀ ਦੰਗਿਆਂ (Anti-Sikh riots of 1984) ਨਾਲ ਸਬੰਧਤ ਇਕ ਮਾਮਲੇ `ਚ ਸੋਮਵਾਰ ਨੂੰ ਆਪਣਾ ਫੈਸਲਾ ਸੁਰੱਖਿਅਤ (Decision secured) ਰੱਖ ਲਿਆ । 22 ਜਨਵਰੀ ਨੂੰ ਸੁਣਾਇਆ ਜਾਏਗਾ ਇਸ ਮਾਮਲੇ ਵਿਚ ਸਾਬਕਾ ਕਾਂਗਰਸ ਸੰਸਦ ਮੈਂਬਰ ਸੱਜਣ...

ਸਿਮਲਾ ਦੇ ਹਸਪਤਾਲ `ਚ ਡਾਕਟਰ ਵਲੋਂ ਮਰੀਜ਼ ਨੂੰ ਥੱਪੜ ਮਾਰਨ ਤੇ ਕੀਤਾ ਸਸਪੈਂਡ

ਸਿਮਲਾ ਦੇ ਹਸਪਤਾਲ `ਚ ਡਾਕਟਰ ਵਲੋਂ ਮਰੀਜ਼ ਨੂੰ ਥੱਪੜ ਮਾਰਨ ਤੇ ਕੀਤਾ ਸਸਪੈਂਡ

ਸਿ਼ਮਲਾ, 23 ਦਸੰਬਰ 2025 : ਹਿਮਾਚਲ ਪ੍ਰਦੇਸ਼ ਦੇ ਸਿ਼ਮਲਾ (Shimla) ਸਥਿਤ ਇੰਦਰਾ ਗਾਂਧੀ ਮੈਡੀਕਲ ਕਾਲਜ ਅਤੇ ਹਸਪਤਾਲ (Indira Gandhi Medical College and Hospital) `ਚ ਡਾਕਟਰ ਨੇ ਮਰੀਜ਼ ਦੀ ਕੁੱਟਮਾਰ ਕਰ ਦਿੱਤੀ । ਕੀ ਕਾਰਨ ਰਿਹਾ ਡਾਕਟਰ ਵਲੋਂ ਮਰੀਜ ਦੀ ਕੁੁੱਟਮਾਰ ਕਰਨ ਦਾ ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਡਾਕਟਰ ਵਲੋਂ...

ਨਮੋ ਭਾਰਤ ਟ੍ਰੇਨ `ਚ ਬਣੀ ਇਤਰਾਜ਼ਯੋਗ ਵੀਡੀਓ ਮਾਮਲੇ ਵਿਚ ਲੋਕੋ ਪਾਇਲਟ ਮੁਅੱਤਲ

ਨਮੋ ਭਾਰਤ ਟ੍ਰੇਨ `ਚ ਬਣੀ ਇਤਰਾਜ਼ਯੋਗ ਵੀਡੀਓ ਮਾਮਲੇ ਵਿਚ ਲੋਕੋ ਪਾਇਲਟ ਮੁਅੱਤਲ

ਗਾਜ਼ੀਆਬਾਦ, 22 ਦਸੰਬਰ 2025 : ਨਮੋ ਭਾਰਤ ਟ੍ਰੇਨ (Namo Bharat train) `ਚ ਇਕ ਨੌਜਵਾਨ ਤੇ ਔਰਤ ਦੇ ਇਤਰਾਜ਼ਯੋਗ ਵਤੀਰੇ ਵਾਲੀ ਬਣੀ ਵੀਡੀਓ ਨੇ ਰੇਲਵੇ ਵਿਭਾਗ `ਚ ਹਲਚਲ ਮਚਾ ਦਿੱਤੀ ਹੈ । ਸੋਸ਼ਲ ਮੀਡੀਆ `ਤੇ ਵਾਇਰਲ ਹੋਈ ਇਹ ਵੀਡੀਓ ਟ੍ਰੇਨ ਦੇ ਸੀ. ਸੀ. ਟੀ. ਵੀ. ਕੈਮਰੇ `ਚ ਰਿਕਾਰਡ ਹੋ ਚੁਕੀ ਹੈ । ਇਸ ਮਾਮਲੇ ਨੂੰ ਗੰਭੀਰਤਾ ਨਾਲ...

ਫਰਜ਼ੀ ਕੰਪਨੀ ਬਣਾ ਕੇ ਕਰੋੜਾਂ ਰੁਪਏ ਦੀ ਧੋਖਾਦੇਹੀ ਵਿਚ 4 ਖਿ਼ਲਾਫ਼ ਕੇਸ ਦਰਜ

ਫਰਜ਼ੀ ਕੰਪਨੀ ਬਣਾ ਕੇ ਕਰੋੜਾਂ ਰੁਪਏ ਦੀ ਧੋਖਾਦੇਹੀ ਵਿਚ 4 ਖਿ਼ਲਾਫ਼ ਕੇਸ ਦਰਜ

ਠਾਣੇ, 22 ਦਸੰਬਰ 2025 : ਮਹਾਰਾਸ਼ਟਰ ਦੇ ਠਾਣੇ ਜ਼ਿਲੇ (Thane district of Maharashtra) `ਚ ਫਰਜ਼ੀ ਜੀ. ਐੱਸ. ਟੀ. ਰਜਿਸਟਰਡ ਕੰਪਨੀਆਂ ਬਣਾ ਕੇ 22.06 ਕਰੋੜ ਰੁਪਏ ਦੀ `ਇਨਪੁਟ ਟੈਕਸ ਕ੍ਰੈਡਿਟ` ਧੋਖਾਦੇਹੀ (`Input Tax Credit` Fraud) ਦੇ ਦੋਸ਼ `ਚ 4 ਲੋਕਾਂ ਖ਼ਿਲਾਫ਼ ਕੇਸ ਦਰਜ (Case registered) ਕੀਤਾ ਗਿਆ ਹੈ । ...