ਦਿੱਲੀ ਹਵਾਈ ਅੱਡੇ `ਤੇ ਪਾਇਲਟ ਨੇ ਕੀਤੀ ਯਾਤਰੀ ਨਾਲ ਕੁੱਟਮਾਰ

ਦਿੱਲੀ ਹਵਾਈ ਅੱਡੇ `ਤੇ ਪਾਇਲਟ ਨੇ ਕੀਤੀ ਯਾਤਰੀ ਨਾਲ ਕੁੱਟਮਾਰ

ਨਵੀਂ ਦਿੱਲੀ, 20 ਦਸੰਬਰ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਦਿੱਲੀ ਹਵਾਈ ਅੱਡੇ (Delhi Airport) ਦੇ ਟਰਮੀਨਲ 1 `ਤੇ ਬੀਤੇ ਦਿਨੀਂ ਇਕ ਆਫ-ਡਿਊਟੀ ਪਾਇਲਟ ਨੇ ਇਕ ਯਾਤਰੀ ਨਾਲ ਕੁੱਟਮਾਰ (Assault on passenger) ਕੀਤੀ । ਕਿਵੇਂ ਸਾਹਮਣੇ ਆਇਆ ਸਮੁੱਚਾ ਘਟਨਾਕ੍ਰਮ ਦਿੱਲੀ ਹਵਾਈ ਅੱਡੇ ਤੇ ਯਾਤਰੀ ਨਾਲ ਵਾਪਰੀ ਕੁੱਟਮਾਰ...

ਉਮਰ ਨਬੀ ਦਾ ਕਰੀਬੀ ਸਹਿਯੋਗੀ ਯਾਸਿਰ ਡਾਰ ਗ੍ਰਿਫਤਾਰ

ਉਮਰ ਨਬੀ ਦਾ ਕਰੀਬੀ ਸਹਿਯੋਗੀ ਯਾਸਿਰ ਡਾਰ ਗ੍ਰਿਫਤਾਰ

ਨਵੀਂ ਦਿੱਲੀ, 20 ਦਸੰਬਰ 2025 : ਰਾਸ਼ਟਰੀ ਜਾਂਚ ਏਜੰਸੀ (National Investigation Agency) (ਐੱਨ. ਆਈ. ਏ.) ਨੇ ਲਾਲ ਕਿਲਾ ਧਮਾਕੇ ਦੇ ਮਾਮਲੇ ਵਿਚ ਜੰਮੂ-ਕਸ਼ਮੀਰ ਦੇ ਰਹਿਣ ਵਾਲੇ ਯਾਸਿਰ ਅਹਿਮਦ ਡਾਰ (Yasir Ahmed Dar)  ਨਾਮੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜੋ ਆਤਮਘਾਤੀ ਹਮਲਾਵਰ ਉਮਰ-ਉਨ-ਨਬੀ ਦਾ ਕਰੀਬੀ ਸਹਿਯੋਗੀ ਹੈ ।...

ਜਾਅਲੀ ਟਿਕਟ ਨਾਲ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਇਕ ਕਾਬੂ

ਜਾਅਲੀ ਟਿਕਟ ਨਾਲ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਇਕ ਕਾਬੂ

ਸ਼੍ਰੀਨਗਰ, 20 ਦਸੰਬਰ 2025 : ਜਾਅਲੀ ਹਵਾਈ ਟਿਕਟ (Fake airline ticket) ਦੀ ਵਰਤੋਂ ਕਰਕੇ ਸ੍ਰੀਨਗਰ ਅੰਤਰਰਾਸ਼ਟਰੀ ਹਵਾਈ ਅੱਡੇ (Srinagar International Airport) ਵਿਚ ਦਾਖਲ ਹੋਣ ਦੀ ਕੋਸਿ਼ਸ਼ ਕਰਦੇ ਹੋਏ ਇਕ ਵਿਅਕਤੀ (One person) ਨੂੰ ਸ੍ਰੀਨਗਰ ਪੁਲਸ ਵਲੋਂ ਕਾਬੂ (Arrested by Srinagar police) ਕੀਤਾ ਗਿਆ ਹੈ ।...

ਸੇਵਾਮੁਕਤੀ ਤੋਂ ਪਹਿਲਾਂ ਜੱਜਾਂ ਵੱਲੋਂ ਫਟਾਫਟ ਫੈਸਲੇ ਸੁਣਾਉਣਾ ਮੰਦਭਾਗਾ : ਸੁਪਰੀਮ ਕੋਰਟ

ਸੇਵਾਮੁਕਤੀ ਤੋਂ ਪਹਿਲਾਂ ਜੱਜਾਂ ਵੱਲੋਂ ਫਟਾਫਟ ਫੈਸਲੇ ਸੁਣਾਉਣਾ ਮੰਦਭਾਗਾ : ਸੁਪਰੀਮ ਕੋਰਟ

ਨਵੀਂ ਦਿੱਲੀ, 20 ਦਸੰਬਰ 2025 : ਸੁਪਰੀਮ ਕੋਰਟ (Supreme Court) ਨੇ ਸੇਵਾਮੁਕਤੀ ਤੋਂ ਠੀਕ ਪਹਿਲਾਂ ਜੱਜਾਂ ਵੱਲੋਂ ਫਟਾਫਟ ਫੈਸਲੇ (Quick decisions) ਸੁਣਾਉਣ ਦੇ ਵਧਦੇ ਰੁਝਾਨ `ਤੇ  ਇਤਰਾਜ਼ ਜਤਾਇਆ ਤੇ ਇਸ ਦੀ ਤੁਲਨਾ ਕਿਸੇ ਮੈਚ ਦੇ ਆਖਰੀ ਓਵਰਾਂ `ਚ ਬੱਲੇਬਾਜ਼ ਵੱਲੋਂ ਛੱਕੇ ਮਾਰਨ (Hitting sixes) ਨਾਲ ਕੀਤੀ । ਕਿਹਾ-ਇੰਝ...

ਇਸਲਾਮ `ਚ ਖੁਦਾ ਤੋਂ ਬਿਨਾਂ ਕਿਸੇ ਹੋਰ ਦੀ ਪੂਜਾ ਹਰਾਮ : ਮੌਲਾਨਾ ਸ਼ਹਾਬੁਦੀਨ

ਇਸਲਾਮ `ਚ ਖੁਦਾ ਤੋਂ ਬਿਨਾਂ ਕਿਸੇ ਹੋਰ ਦੀ ਪੂਜਾ ਹਰਾਮ : ਮੌਲਾਨਾ ਸ਼ਹਾਬੁਦੀਨ

ਬਰੇਲੀ/ਸੰਤ ਕਬੀਰ ਨਗਰ, 20 ਦਸੰਬਰ 2025 : ਉੱਤਰ ਪ੍ਰਦੇਸ਼ ਦੇ ਸੰਤ ਕਬੀਰ ਨਗਰ ਵਿਚ ਆਯੋਜਿਤ ਇਕ ਧਾਰਮਿਕ ਸੰਮੇਲਨ ਨੂੰ ਲੈ ਕੇ ਆਲ ਇੰਡੀਆ ਮੁਸਲਿਮ ਜਮਾਤ ਦੇ ਰਾਸ਼ਟਰੀ ਪ੍ਰਧਾਨ (National President of All India Muslim Jamaat) ਮੁਫਤੀ ਸ਼ਹਾਬੁਦੀਨ ਰਜਵੀ ਬਰੇਲਵੀ ਨੇ ਪ੍ਰਤੀਕਿਰਿਆ ਦਿੱਤੀ ਹੈ । ਉਨ੍ਹਾਂ ਕਿਹਾ ਕਿ ਇਸਲਾਮ...

`ਗ੍ਰੈਪ-4’ ਲਾਗੂ ਹੋਣ ਪਿੱਛੋਂ ਦਿੱਲੀ `ਚ ਮੋਟਰ-ਗੱਡੀਆਂ ਦੀ ਆਵਾਜਾਈ ਘਟੀ

`ਗ੍ਰੈਪ-4’ ਲਾਗੂ ਹੋਣ ਪਿੱਛੋਂ ਦਿੱਲੀ `ਚ ਮੋਟਰ-ਗੱਡੀਆਂ ਦੀ ਆਵਾਜਾਈ ਘਟੀ

ਨਵੀਂ ਦਿੱਲੀ, 20 ਦਸੰਬਰ 2025 : ਦਿੱਲੀ ਸਰਕਾਰ (Delhi Government) ਨੇ ਕਿਹਾ ਹੈ ਕਿ ਪੜਾਅਵਾਰ ਜਵਾਬ ਕਾਰਜ ਯੋਜਨਾ ਗੈਪ-4 (Gap-4) ਅਧੀਨ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਦੇ ਉਪਾਵਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਪਿੱਛੋਂ ਰਾਸ਼ਟਰੀ ਰਾਜਧਾਨੀ ਦੀਆਂ ਸੜਕਾਂ `ਤੇ ਮੋਟਰ-ਗੱਡੀਆਂ (Motor vehicles)  ਦੀ ਆਵਾਜਾਈ `ਚ ਕਾਫ਼ੀ ਕਮੀ ਆਈ...

ਵਾਟਿਕਾ ਤੇ ਯੂਨੀਟੈਕ ਸਮੂਹਾਂ ਦੀਆਂ 80 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ

ਵਾਟਿਕਾ ਤੇ ਯੂਨੀਟੈਕ ਸਮੂਹਾਂ ਦੀਆਂ 80 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ

ਨਵੀਂ ਦਿੱਲੀ, 20 ਦਸੰਬਰ 2025 : ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ. ਡੀ.) ਨੇ ਘਰ ਖਰੀਦਦਾਰਾਂ ਨਾਲ ਧੋਖਾਦੇਹੀ ਦੇ ਸਬੰਧ ਵਿਚ ਗੁਰੂਗ੍ਰਾਮ ਸਥਿਤ ਰਾਮਪ੍ਰਸਥ ਸਮੂਹ ਵਿਰੁੱਧ ਦਰਜ ਮਨੀ ਲਾਂਡਰਿੰਗ (Money laundering) ਜਾਂਚ ਦੇ ਹਿੱਸੇ ਵਜੋਂ ਵਾਟਿਕਾ ਅਤੇ ਯੂਨੀਟੈਕ ਸਮੂਹਾਂ ਦੀਆਂ 80 ਕਰੋੜ ਰੁਪਏ ਦੀਆਂ...

ਸੱਟੇਬਾਜ਼ੀ ਮਾਮਲੇ `ਚ ਈ. ਡੀ. ਦੀ ਕਾਰਵਾਈ

ਸੱਟੇਬਾਜ਼ੀ ਮਾਮਲੇ `ਚ ਈ. ਡੀ. ਦੀ ਕਾਰਵਾਈ

ਨਵੀਂ ਦਿੱਲੀ, 20 ਦਸੰਬਰ 2025 : ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ. ਡੀ.) ਨੇ ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਅਤੇ ਰਾਬਿਨ ਉਥੱਪਾ ਦੇ ਨਾਲ-ਨਾਲ ਤ੍ਰਿਣਮੂਲ ਕਾਂਗਰਸ ਦੀ ਸਾਬਕਾ ਸੰਸਦ ਮੈਂਬਰ ਮਮੀ ਚੱਕਰਵਰਤੀ ਅਤੇ ਅਦਾਕਾਰ ਸੋਨੂੰ ਸੂਦ ਦੀਆਂ ਜਾਇਦਾਦਾਂ (Properties) ਨੂੰ ਇਕ `ਗੈਰ-ਕਾਨੂੰਨੀ`...

ਬੈਂਕ ਕਰਜ਼ਾ ਧੋਖਾਦੇਹੀ ਦਾ ਮਾਮਲਾ

ਬੈਂਕ ਕਰਜ਼ਾ ਧੋਖਾਦੇਹੀ ਦਾ ਮਾਮਲਾ

ਨਵੀਂ ਦਿੱਲੀ, 20 ਦਸੰਬਰ 2025 : ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ. ਡੀ.) ਨੇ ਉਦਯੋਗਪਤੀ ਅਨਿਲ ਅੰਬਾਨੀ ਦੇ ਬੇਟੇ ਜੈ ਅਨਮੋਲ ਅੰਬਾਨੀ (Jai Anmol Ambani) ਤੋਂ ਕਥਿਤ ਬੈਂਕ ਕਰਜ਼ਾ ਧੋਖਾਦੇਹੀ ਨਾਲ ਸਬੰਧਤ ਮਨੀ ਲਾਂਡਰਿੰਗ (Money laundering) ਮਾਮਲੇ `ਚ ਪੁੱਛਗਿੱਛ ਕੀਤੀ । ਈ. ਡੀ. ਦੀ ਜਾਂਚ ਯੈਸ...

`ਡੰਕੀ ਰੂਟ` ਰਾਹੀਂ ਅਮਰੀਕਾ ਲਿਜਾਣ ਦੇ ਮਾਮਲੇ `ਚ ਵੱਡੀ ਸਫਲਤਾ

`ਡੰਕੀ ਰੂਟ` ਰਾਹੀਂ ਅਮਰੀਕਾ ਲਿਜਾਣ ਦੇ ਮਾਮਲੇ `ਚ ਵੱਡੀ ਸਫਲਤਾ

ਨਵੀਂ ਦਿੱਲੀ-ਜਲੰਧਰ, 20 ਦਸੰਬਰ 2025 : ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਨੇ ਡੰਕੀ ਰੂਟ ਰਾਹੀਂ ਭਾਰਤੀਆਂ ਨੂੰ ਅਮਰੀਕਾ ਭੇਜਣ ਦੀ ਮਨੀ ਲਾਂਡਰਿੰਗ ਦੀ ਜਾਂਚ ਦੇ ਹਿੱਸੇ ਵਜੋਂ ਮਾਰੇ ਗਏ ਛਾਪਿਆਂ (Raid) ਦੌਰਾਨ 4.62 ਕਰੋੜ ਰੁਪਏ ਦੀ ਨਕਦੀ, 313 ਕਿਲੋ ਚਾਂਦੀ ਤੇ 6 ਕਿਲੋ ਸੋਨਾ ਜ਼ਬਤ ਕੀਤਾ ਹੈ । ਈ. ਡੀ....