ਜਾਲੌਨ `ਚ ਥਾਣਾ ਮੁਖੀ ਦੀ ਖੁਦ ਨੂੰ ਗੋਲੀ ਮਾਰਨ ਤੋਂ ਬਾਅਦ ਇਲਾਜ ਦੌਰਾਨ ਮੌਤ

ਜਾਲੌਨ `ਚ ਥਾਣਾ ਮੁਖੀ ਦੀ ਖੁਦ ਨੂੰ ਗੋਲੀ ਮਾਰਨ ਤੋਂ ਬਾਅਦ ਇਲਾਜ ਦੌਰਾਨ ਮੌਤ

ਜਾਲੌਨ, 8 ਦਸੰਬਰ 2025 : ਜਿ਼ਲੇ ਦੇ ਪੁਲਸ ਥਾਣਾ ਕੁਹੌਂਦ (Police Station Kuhond) ਦੇ ਮੁਖੀ ਅਜੇ ਕੁਮਾਰ ਰਾਏ ਨੇ ਕਥਿਤ ਤੌਰ `ਤੇ ਆਪਣੀ ਸਰਵਿਸ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ (Shoot) ਲਈ । ਇਲਾਜ ਦੌਰਾਨ ਉਸ ਦੀ ਮੌਤ ਹੋ ਗਈ । ਪੁਲਸ ਨੇ ਕੀ ਦੱਸਿਆ ਪੁਲਸ ਨੇ ਦੱਸਿਆ ਕਿ ਅਜੇ ਕੁਮਾਰ (Ajay Kumar) ਨੇ ਰਾਤ ਲਗਭਗ 9:30...

ਖੇਤੀ ਰਿਲਾਇੰਸ ਪਾਵਰ ਅਤੇ 10 ਹੋਰਨਾਂ ਦੇ ਖਿਲਾਫ ਦੋਸ਼-ਪੱਤਰ ਦਰਜ

ਖੇਤੀ ਰਿਲਾਇੰਸ ਪਾਵਰ ਅਤੇ 10 ਹੋਰਨਾਂ ਦੇ ਖਿਲਾਫ ਦੋਸ਼-ਪੱਤਰ ਦਰਜ

ਨਵੀਂ ਦਿੱਲੀ, 8 ਦਸੰਬਰ 2025 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਨੇ ਇਕ ਟੈਂਡਰ ਹਾਸਲ ਕਰਨ ਲਈ 68 ਕਰੋੜ ਰੁਪਏ ਦੀ ਕਥਿਤ ਫਰਜ਼ੀ ਬੈਂਕ ਗਾਰੰਟੀ (Alleged fake bank guarantee ) ਜਾਰੀ ਕਰਨ ਨਾਲ ਜੁੜੇ ਮਨੀ ਲਾਂਡਰਿੰਗ (Money laundering) ਦੇ ਇਕ ਮਾਮਲੇ `ਚ...

ਵਕਫ਼ ਰਜਿਸਟ੍ਰੇਸ਼ਨ ਦੀ ਸਮਾਂ-ਹੱਦ ਨਹੀਂ ਵਧਾਈ ਜਾਵੇਗੀ : ਰਿਜਿਜੂ

ਵਕਫ਼ ਰਜਿਸਟ੍ਰੇਸ਼ਨ ਦੀ ਸਮਾਂ-ਹੱਦ ਨਹੀਂ ਵਧਾਈ ਜਾਵੇਗੀ : ਰਿਜਿਜੂ

ਨਵੀਂ ਦਿੱਲੀ, 8 ਦਸੰਬਰ 2025 : ਕੇਂਦਰੀ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ (Union Minister for Minority Affairs) ਕਿਰੇਨ ਰਿਜਿਜੂ ਨੇ `ਉਮੀਦ` ਪੋਰਟਲ (Umeed` portal) `ਤੇ ਵਕਫ਼ ਜਾਇਦਾਦਾਂ ਨੂੰ ਰਜਿਸਟਰ (Registering Waqf properties) ਕਰਨ ਦੀ ਆਖਰੀ ਮਿਤੀ ਵਧਾਉਣ ਤੋਂ  ਇਨਕਾਰ ਕਰਦਿਆਂ ਕਿਹਾ ਕਿ ਜਿਹੜੇ ਮੁਤਾਵਲੀ...

ਸੋਨਮ ਵਾਂਗਚੁਕ ਦੀ ਹਿਰਾਸਤ ਵਿਰੁੱਧ ਪਟੀਸ਼ਨ `ਤੇ ਸੁਣਵਾਈ ਅੱਜ

ਸੋਨਮ ਵਾਂਗਚੁਕ ਦੀ ਹਿਰਾਸਤ ਵਿਰੁੱਧ ਪਟੀਸ਼ਨ `ਤੇ ਸੁਣਵਾਈ ਅੱਜ

ਨਵੀਂ ਦਿੱਲੀ, 8 ਦਸੰਬਰ 2025 : ਜੇਲ `ਚ ਬੰਦ ਪੌਣ-ਪਾਣੀ ਕਾਰਕੁੰਨ ਸੋਨਮ ਵਾਂਗਚੁਕ (Sonam Wangchuk) ਦੀ ਪਤਨੀ ਗੀਤਾਂਜਲੀ ਵੱਲੋਂ ਦਾਇਰ ਪਟੀਸ਼ਨ `ਤੇ ਸੁਪਰੀਮ ਕੋਰਟ (Supreme Court) ਸੋਮਵਾਰ ਸੁਣਵਾਈ ਕਰੇਗੀ । ਮਾਮਲੇ ਦੀ ਸੁਣਵਾਈ ਜਸਟਿਸ ਅਰਵਿੰਦ ਕੁਮਾਰ ਤੇ ਐੱਨ. ਵੀ. ਅੰਜਾਰੀਆ ਦੀ ਬੈਂਚ ਵੱਲੋਂ ਕੀਤੇ ਜਾਣ ਦੀ ਹੈ ਸੰਭਾਵਨਾ ਇਸ...

ਨਰਿੰਦਰ ਮੋਦੀ ਅੱਜ ਕਰਨਗੇ ਲੋਕ ਸਭਾ `ਚ ਵੰਦੇ ਮਾਤਰਮ `ਤੇ ਚਰਚਾ ਸ਼ੁਰੂ

ਨਰਿੰਦਰ ਮੋਦੀ ਅੱਜ ਕਰਨਗੇ ਲੋਕ ਸਭਾ `ਚ ਵੰਦੇ ਮਾਤਰਮ `ਤੇ ਚਰਚਾ ਸ਼ੁਰੂ

ਨਵੀਂ ਦਿੱਲੀ, 8 ਦਸੰਬਰ 2025 : ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਵੰਦੇ ਮਾਤਰਮ ਦੀ 150ਵੀਂ ਵਰ੍ਹੇਗੰਢ ’ਤੇ ਅੱਜ 8 ਦਸੰਬਰ ਦਿਨ ਸੋਮਵਾਰ ਨੂੰ ਲੋਕ ਸਭਾ (Lok Sabha) `ਚ ਚਰਚਾ ਦੀ ਸ਼ੁਰੂਆਤ ਕਰਨਗੇ । ਇਸ `ਚ ਰਾਸ਼ਟਰੀ ਗੀਤ ਬਾਰੇ ਕਈ ਮਹੱਤਵਪੂਰਨ ਅਤੇ ਅਣਸੁਣੇ ਪਹਿਲੂਆਂ ਦੇ ਸਾਹਮਣੇ...

ਪਿੰਡ `ਅਕਬਰਪੁਰ’ ਦਾ ਨਾਮ ਕਾਲਖ ਮਲ ਕੇ ਲਿਖਿਆ `ਰਘੁਵਰਪੁਰ

ਪਿੰਡ `ਅਕਬਰਪੁਰ’ ਦਾ ਨਾਮ ਕਾਲਖ ਮਲ ਕੇ ਲਿਖਿਆ `ਰਘੁਵਰਪੁਰ

ਮਥੁਰਾ, 7 ਦਸੰਬਰ 2025 : ਅਣਪਛਾਤੇ ਵਿਅਕਤੀਆਂ ਨੇ ਰਾਤ ਦੇ ਹਨੇਰੇ `ਚ ਮਥੁਰਾ ਜ਼ਿਲੇ (Mathura district) `ਚ ਦਿੱਲੀ-ਆਗਰਾ ਰਾਸ਼ਟਰੀ ਰਾਜਮਾਰਗ `ਤੇ ਸਥਿਤ ਪਿੰਡ ਅਕਬਰਪੁਰ (Village Akbarpur) ਦੇ ਨਾਂ ਵਾਲੇ ਬੋਰਡ `ਤੇ ਕਾਲਖ ਮਲ ਦਿੱਤੀ ਤੇ ਇਸ ਦੀ ਥਾਂ `ਤੇ `ਰਘੁਵਰਪੁਰ` (`Raghuvarpur`) ਲਿਖ ਦਿੱਤਾ । ਪੁਲਸ ਕਰ ਰਹੀ ਹੈ...

ਸੁਪਰੀਮ ਕੋਰਟ ਦੀ ਸਪੱਸ਼ਟ ਬਿਆਨੀ ਮੰਦਰ ਦਾ ਪੈਸਾ ਭਗਵਾਨ ਦਾ

ਸੁਪਰੀਮ ਕੋਰਟ ਦੀ ਸਪੱਸ਼ਟ ਬਿਆਨੀ ਮੰਦਰ ਦਾ ਪੈਸਾ ਭਗਵਾਨ ਦਾ

ਨਵੀਂ ਦਿੱਲੀ, 7 ਦਸੰਬਰ 2025 : ਸੁਪਰੀਮ ਕੋਰਟ (Supreme Court) ਨੇ ਇਕ ਮਾਮਲੇ ਦੀ ਸੁਣਵਾਈ ਕਰਦੇ ਹੋਏ ਟਿੱਪਣੀ ਕੀਤੀ ਕਿ ਕਿਸੇ ਮੰਦਰ (Temple) ਨਾਲ ਸਬੰਧਤ ਪੈਸਿਆਂ ਦੀ ਵਰਤੋਂ ਵਿੱਤੀ ਸੰਕਟ (Financial crisis) ਤੋਂ ਪੀੜਤ ਕਿਸੇ ਸਹਿਕਾਰੀ ਬੈਂਕਾਂ ਨੂੰ ਬਚਾਉਣ ਲਈ ਨਹੀਂ ਕੀਤੀ ਜਾ ਸਕਦੀ । ਮੰਦਰ ਦਾ ਪੈਸਾ ਬੈਂਕਾਂ ਨੂੰ ਬਚਾਉਣ...

ਸਾਈਬਰ ਸੁਰੱਖਿਆ ਉਤਪਾਦ ਕੰਪਨੀਆਂ ਦਾ ਮਾਲੀਆ ਪਹੁੰਚ ਸਕਦੈ 6 ਅਰਬ ਡਾਲਰ ਤੱਕ

ਸਾਈਬਰ ਸੁਰੱਖਿਆ ਉਤਪਾਦ ਕੰਪਨੀਆਂ ਦਾ ਮਾਲੀਆ ਪਹੁੰਚ ਸਕਦੈ 6 ਅਰਬ ਡਾਲਰ ਤੱਕ

ਨਵੀਂ ਦਿੱਲੀ, 7 ਦਸੰਬਰ 2025 : ਭਾਰਤੀ ਡਾਟਾ ਸੁਰੱਖਿਆ ਪ੍ਰੀਸ਼ਦ (Data Protection Council of India) (ਡੀ. ਐੱਸ. ਸੀ. ਆਈ.) ਨੇ ਕਿਹਾ ਕਿ ਦੇਸ਼ ਦੀਆਂ ਸਾਈਬਰ ਸੁਰੱਖਿਆ ਉਤਪਾਦ ਕੰਪਨੀਆਂ (Cybersecurity product companies) ਦੇ ਮਾਲੀਏ ਦੇ 2026 ਤੱਕ ਕਰੀਬ 6 ਅਰਬ ਡਾਲਰ ਤੱਕ ਪੁੱਜਣ ਦਾ ਅੰਦਾਜ਼ਾ ਹੈ। ਆਈ. ਟੀ. ਉਦਯੋਗ...

ਐਲਕੇਮ ਲੈਬਜ਼ ਨੂੰ ਜੀ. ਐੱਸ. ਟੀ. ਵਿਭਾਗ ਤੋਂ ਮਿਲਿਆ ਨੋਟਿਸ

ਐਲਕੇਮ ਲੈਬਜ਼ ਨੂੰ ਜੀ. ਐੱਸ. ਟੀ. ਵਿਭਾਗ ਤੋਂ ਮਿਲਿਆ ਨੋਟਿਸ

ਨਵੀਂ ਦਿੱਲੀ, 7 ਦਸੰਬਰ 2025 : ਦਵਾਈ ਕੰਪਨੀ ਐਲਕੇਮ ਲੈਬਾਰਟਰੀਜ਼ (Alkem Laboratories) ਨੂੰ ਉੱਤਰਾਖੰਡ ਜੀ. ਐੱਸ. ਟੀ. ਵਿਭਾਗ ਵੱਲੋਂ 27.14 ਲੱਖ ਰੁਪਏ ਦੇ ਵਸਤੂ ਅਤੇ ਸੇਵਾ ਕਰ (ਜੀ. ਐੱਸ. ਟੀ.) ਦੀ ਮੰਗ ਨੂੰ ਲੈ ਕੇ ਨੋਟਿਸ (Notice) ਮਿਲਿਆ ਹੈ । ਕੰਪਨੀ ਨੇ ਕਿਹਾ ਕਿ ਉਸ ਨੂੰ ਵਿੱਤੀ ਸਾਲ 2018-2019 ਤੋਂ 2022-2023 ਦੀ...

ਭਾਰਤ-ਰੂਸ ਵਪਾਰ ਸੰਤੁਲਨ ਸੁਧਾਰਨ ਦੀ ਲੋੜ : ਪਿਊਸ਼ ਗੋਇਲ

ਭਾਰਤ-ਰੂਸ ਵਪਾਰ ਸੰਤੁਲਨ ਸੁਧਾਰਨ ਦੀ ਲੋੜ : ਪਿਊਸ਼ ਗੋਇਲ

ਨਵੀਂ ਦਿੱਲੀ, 7 ਦਸੰਬਰ 2025 : ਵਣਜ ਅਤੇ ਉਦਯੋਗ ਮੰਤਰੀ (Minister of Commerce and Industry) ਪਿਊਸ਼ ਗੋਇਲ ਨੇ ਕਿਹਾ ਹੈ ਕਿ ਭਾਰਤ-ਰੂਸ ਵਪਾਰ (India-Russia trade) ਨੂੰ ਹੋਰ 1 ਜ਼ਿਆਦਾ ਸੰਤੁਲਿਤ ਬਣਾਉਣ 7 ਦੀ ਲੋੜ ਹੈ ਅਤੇ ਇਸ ਲਈ ਦੋਵਾਂ ਦੇਸ਼ਾਂ ਕੋਲ ਵੱਡੇ ਮੌਕੇ ਮੌਜੂਦ ਹਨ। ਵੱਖ-ਵੱਖ ਖੇਤਰਾਂ ਵਿਚ ਬਰਾਮਦ ਵਧਾਉਣ ਦੇ...