Patiala Help Club Logo
ਚੀਨੀ ਵੀਜ਼ਾ ਘਪਲੇ ਮਾਮਲੇ ਵਿਚ ਆਇਆ ਨਵਾਂ ਮੋੜ

ਚੀਨੀ ਵੀਜ਼ਾ ਘਪਲੇ ਮਾਮਲੇ ਵਿਚ ਆਇਆ ਨਵਾਂ ਮੋੜ

ਨਵੀਂ ਦਿੱਲੀ, 16 ਜਨਵਰੀ 2026 : ਕਾਂਗਰਸ ਸੰਸਦ ਮੈਂਬਰ (Congress MP) ਕਾਰਤੀ ਚਿਦਾਂਬਰਮ ਨੇ ਕਥਿਤ ਚੀਨੀ ਵੀਜ਼ਾ ਘਪਲੇ `ਚ ਉਨ੍ਹਾਂ ਦੇ ਖਿ਼ਲਾਫ਼ ਭ੍ਰਿਸ਼ਟਾਚਾਰ ਅਤੇ ਅਪਰਾਧਿਕ ਸਾਜਿ਼ਸ਼ ਦੇ ਦੋਸ਼ ਤੈਅ (Charges framed) ਕੀਤੇ ਜਾਣ ਨੂੰ ਚੁਣੌਤੀ ਦਿੰਦੇ ਹੋਏ ਦਿੱਲੀ ਹਾਈ ਕੋਰਟ (Delhi High Court) ਦਾ ਰੁਖ਼ ਕੀਤਾ । ਦਿੱਲੀ...

ਪ੍ਰੇਮੀ ਨੂੰ ਫ਼ੋਨ ਕਰ ਕੇ ਪਹਿਲਾਂ ਬੁਲਾਇਆ ਤੇ ਫਿਰ ਗਲਾ ਘੁੱਟ ਕੇ ਕਰ ਦਿੱਤਾ ਕਤਲ

ਪ੍ਰੇਮੀ ਨੂੰ ਫ਼ੋਨ ਕਰ ਕੇ ਪਹਿਲਾਂ ਬੁਲਾਇਆ ਤੇ ਫਿਰ ਗਲਾ ਘੁੱਟ ਕੇ ਕਰ ਦਿੱਤਾ ਕਤਲ

ਬਦਾਯੂੰ, 16 ਜਨਵਰੀ 2026 : ਉੱਤਰ ਪ੍ਰਦੇਸ਼ (Uttar Pradesh) ਦੇ ਬਦਾਯੂੰ ਜਿ਼ਲੇ `ਚ ਦਾਤਾਗੰਜ ਕੋਤਵਾਲੀ ਖੇਤਰ ਦੇ ਨਗਲਾ ਬਸੇਲਾ ਪਿੰਡ `ਚ ਪੁਰਸ਼ੋਤਮ (22) ਦੀ ਲਾਸ਼ ਦਰੱਖਤ ਨਾਲ ਫਾਹੇ `ਤੇ ਲਟਕਦੀ ਮਿਲੀ ਹੈ । ਪ੍ਰੇਮ ਸਬੰਧਾਂ ਕਾਰਨ ਕਤਲ ਕਰਨ ਦਾ ਪਰਿਵਾਰਕ ਮੈਂਬਰਾਂ ਲਗਾਇਆ ਦੋਸ਼ ਪਰਿਵਾਰ ਵਾਲਿਆਂ ਨੇ ਪ੍ਰੇਮ-ਸਬੰਧਾਂ ਕਾਰਨ ਕਤਲ...

ਮ੍ਰਿਤਕ ਮੰਨੀ ਜਾ ਰਹੀ ਬਜ਼ੁਰਗ ਮਹਿਲਾ ਅੰਤਿਮ ਸਸਕਾਰ ਤੋਂ ਪਹਿਲਾਂ ਹੋਈ ਜਿਊਂਦੀ

ਮ੍ਰਿਤਕ ਮੰਨੀ ਜਾ ਰਹੀ ਬਜ਼ੁਰਗ ਮਹਿਲਾ ਅੰਤਿਮ ਸਸਕਾਰ ਤੋਂ ਪਹਿਲਾਂ ਹੋਈ ਜਿਊਂਦੀ

ਨਾਗਪੁਰ, 16 ਜਨਵਰੀ 2026 : ਭਾਰਤ ਦੇਸ਼ ਦੇ ਨਾਗਪੁਰ ਜ਼ਿਲ੍ਹੇ (Nagpur District) ਦੇ ਰਾਮਟੇਕ ਕਸਬੇ ਵਿਚ ਮ੍ਰਿਤਕ ਮੰਨੀ ਜਾ ਰਹੀ 103 ਸਾਲਾ ਔਰਤ ਗੰਗਾਬਾਈ ਸਾਵਜੀ ਸਖਾਰੇ (Gangabai Savji Sakhara) ਦੇ ਜਿਊਂਦਾ ਹੋਣ ਬਾਰੇ ਪਤਾ ਲੱਗਿਆ ਹੈ । ਕਿਵੇਂ ਪਤਾ ਲੱਗਿਆ ਮਹਿਲਾ ਦੇ ਜਿਊਂਦਾ ਹੋਣ ਬਾਰੇ ਉਮਰ ਵਿਚ 103 ਸਾਲਾਂ (103...

ਸੋਨਾਲੀਕਾ ਟ੍ਰੈਕਟਰਜ਼ ਨੇ ਪੂਰੇ ਕੀਤੇ 30 ਸਾਲ

ਸੋਨਾਲੀਕਾ ਟ੍ਰੈਕਟਰਜ਼ ਨੇ ਪੂਰੇ ਕੀਤੇ 30 ਸਾਲ

ਚੰਡੀਗੜ੍ਹ, 16 ਜਨਵਰੀ 2026 : ਸੋਨਾਲੀਕਾ ਟ੍ਰੈਕਟਰਜ਼ (Sonalika Tractors) ਜਿਸ ਨੇ ਭਾਰਤੀ ਕਿਸਾਨਾਂ ਨਾਲ ਸਾਂਝੇਦਾਰੀ ਦੇ 30 ਸਾਲ ਪੂਰੇ ਕਰ ਲਏ ਹਨ ਅੱਜ ਦੇ ਸਮੇਂ ਵਿਚ ਇਕ ਗਲੋਬਲ ਕਾਰੋਬਾਰ ਦਾ ਇਕ ਸਮੂਹ ਬਣ ਚੁੱਕੀ ਹੈ । ਕਿਥੋਂ ਸ਼ੁਰੂ ਹੋਈ ਸੀ ਇਹ ਕੰਪਨੀ ਸੋਨਾਲੀਕਾ ਟ੍ਰੈਕਟਰਜ ਜੋ ਕਿ ਪੰਜਾਬ ਦੇ ਸ਼ਹਿਰ ਹੁਸਿ਼ਆਰਪੁਰ ਤੋਂ...

ਬੈਂਕ ਧੋਖਾਦੇਹੀ ਮਾਮਲੇ ਵਿਚ ਸੀ. ਬੀ. ਆਈ. ਨੇ ਮਾਰੇ ਛਾਪੇ

ਬੈਂਕ ਧੋਖਾਦੇਹੀ ਮਾਮਲੇ ਵਿਚ ਸੀ. ਬੀ. ਆਈ. ਨੇ ਮਾਰੇ ਛਾਪੇ

ਕੋਲਕਾਤਾ, 16 ਜਨਵਰੀ 2026 : ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ (ਸੀ. ਬੀ. ਆਈ.) (C. B. I.) ਦੇ ਅਧਿਕਾਰੀਆਂ ਨੇ ਬੈਂਕ ਧੋਖਾਦੇਹੀ (Bank fraud) ਮਾਮਲੇ `ਚ ਵੀਰਵਾਰ ਨੂੰ ਕੋਲਕਾਤਾ ਦੇ ਕਈ ਇਲਾਕਿਆਂ ਵਿਚ ਛਾਪੇਮਾਰੀ (Raid) ਕੀਤੀ । ਜਾਂਚ ਏਜੰਸੀ ਦੀਆਂ 5 ਟੀਮਾਂ ਛਾਪੇਮਾਰੀ ਦੀ ਮੁਹਿੰਮ ਚਲਾ ਰਹੀਆਂ ਹਨ : ਅਧਿਕਾਰੀ ਅਧਿਕਾਰੀਆਂ...

ਅਦਾਲਤ ਨੇ ਦਿੱਤਾ ਆਤਿਸ਼ੀ ਦੀ ਵੀਡੀਓ ਨੂੰ ਸੋਸ਼ਲ ਮੀਡੀਆ ਤੋਂ ਹਟਾਉਣ ਦਾ ਹੁਕਮ

ਅਦਾਲਤ ਨੇ ਦਿੱਤਾ ਆਤਿਸ਼ੀ ਦੀ ਵੀਡੀਓ ਨੂੰ ਸੋਸ਼ਲ ਮੀਡੀਆ ਤੋਂ ਹਟਾਉਣ ਦਾ ਹੁਕਮ

ਨਵੀਂ ਦਿੱਲੀ, 15 ਜਨਵਰੀ 2026 : ਪੰਜਾਬ ਦੇ ਜਲੰਧਰ ਦੀ ਇਕ ਅਦਾਲਤ (Court) ਨੇ ਆਮ ਆਦਮੀ ਪਾਰਟੀ ਦੀ ਵਿਧਾਇਕਾ ਆਤਿਸ਼ੀ (MLA Atishi) ਦੀ ਵੀਡੀਓ ਨੂੰ ਸੋਸ਼ਲ ਮੀਡੀਆ ਤੋ਼ ਹਟਾਉਣ ਦਾ ਹੁਕਮ ਦਿੱਤਾ ਹੈ । ਅਦਾਲਤ ਨੇ ਸਮੁੱਚੇ ਵੀਡੀਓ ਪੋਸਟ ਲਿੰਕ ਹਟਾਉਣ ਦੇ ਹੁਕਮ ਪੰਜਾਬ ਦੇ ਜਲੰਧਰ ਦੀ ਅਦਾਲਤ ਦੇ ਹੁਕਮਾਂ ਨਾਲ ਅੱਜ ਭਾਜਪਾ ਨੂੰ ਇਕ...

ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜਿ਼ਲੇ ਦੇ ਨੌਹਰਾਧਰ ਖੇਤਰ ਵਿਚ ਲੱਗ ਭਿਆਨਕ ਅੱਗ

ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜਿ਼ਲੇ ਦੇ ਨੌਹਰਾਧਰ ਖੇਤਰ ਵਿਚ ਲੱਗ ਭਿਆਨਕ ਅੱਗ

ਹਿਮਾਚਲ ਪ੍ਰਦੇਸ਼, 15 ਜਨਵਰੀ 2026 : ਹਿਮਾਚਲ ਪ੍ਰਦੇਸ਼ (Himachal Pradesh) ਦੇ ਸਿਰਮੌਰ ਜਿਲੇ ਦੇ ਨੌਹਰਾਧਰ ਖੇਤਰ ਵਿਚ ਅੱਗ ਲੱਗਣ ਕਾਰਨ ਇਕ ਪੂਰਾ ਪਰਿਵਾਰ ਤਬਾਹ ਹੋ ਗਿਆ । ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਸੋਲਨ ਜਿਲ੍ਹੇ ਦੇ ਅਰਕੀ ਬਾਜ਼ਾਰ ਵਿੱਚ ਕੁੱਝ ਦਿਨ ਪਹਿਲਾਂ ਹੀ ਅੱਗ ਲੱਗੀ ਸੀ।ਜਿਸ ਕਾਰਨ ਪੂਰੇ...

ਬਾਲਗ ਕੁੜੀ ਦੇ ਵਿਆਹ ਲਈ ਉਸ ਦੀ ਸਹਿਮਤੀ ਜ਼ਰੂਰੀ : ਉੜੀਸਾ ਹਾਈ ਕੋਰਟ

ਬਾਲਗ ਕੁੜੀ ਦੇ ਵਿਆਹ ਲਈ ਉਸ ਦੀ ਸਹਿਮਤੀ ਜ਼ਰੂਰੀ : ਉੜੀਸਾ ਹਾਈ ਕੋਰਟ

ਭੁਵਨੇਸ਼ਵਰ, 15 ਜਨਵਰੀ 2026 : ਉੜੀਸਾ ਹਾਈ ਕੋਰਟ (Orissa High Court) ਨੇ ਕਿਹਾ ਹੈ ਕਿ ਜੇ ਕੋਈ ਕੁੜੀ ਵਿਆਹ (Marriage) ਕਰਨ ਲਈ ਰਾਜ਼ੀ ਨਹੀਂ ਤਾਂ ਬਾਹਰੀ ਦਬਾਅ ਪਾ ਕੇ ਉਸ ਨੂੰ ਵਿਆਹ ਲਈ ਮਜਬੂਰ ਕਰਨਾ ਇਕ ਸਿਹਤਮੰਦ ਸਮਾਜ ਲਈ ਢੁੱਕਵਾਂ ਨਹੀਂ ਹੈ । ਸਮਾਜ ਲਈ ਸਮਾਂ ਆ ਗਿਆ ਹੈ ਕਿ ਉਹ ਇਸ ਬਾਰੇ ਆਤਮ-ਮੰਥਨ ਕਰੇ ਚੀਫ਼ ਜਸਟਿਸ...

ਰਾਹੁਲ ਗਾਂਧੀ ਦੀ ਕਥਿਤ ਦੋਹਰੀ ਨਾਗਰਿਕਤਾ ਮਾਮਲੇ `ਚ ਸੁਣਵਾਈ ਪੂਰੀ

ਰਾਹੁਲ ਗਾਂਧੀ ਦੀ ਕਥਿਤ ਦੋਹਰੀ ਨਾਗਰਿਕਤਾ ਮਾਮਲੇ `ਚ ਸੁਣਵਾਈ ਪੂਰੀ

ਲਖਨਊ, 15 ਜਨਵਰੀ 2026 : ਭਾਰਤ ਦੇਸ਼ ਦੀ ਮਾਨਯੋਗ ਤੇ ਸਰਵਉਚ ਅਦਾਲਤ ਨੇ ਰਾਹੁਲ ਗਾਂਧੀ ਦੀ ਕਥਿਤ ਦੋਹਰੀ ਨਾਗਰਿਕਤਾ (Dual citizenship) ਦੇ ਮਾਮਲੇ `ਚ ਸੁਣਵਾਈ ਪੂਰੀ (Hearing complete) ਕਰ ਲਈ ਹੈ । ਅਗਲੀ ਸੁਣਾਈ 28 ਨੂੰ ਫੈਸਲਾ ਸੰਭਵ ਅਦਾਲਤ (Court) ਨੇ ਇਸ ਮਾਮਲੇ `ਚ ਅਗਲੀ ਸੁਣਵਾਈ ਦੀ ਤਰੀਕ 28 ਜਨਵਰੀ ਤੈਅ ਕੀਤੀ ਹੈ,...

ਜੌਨਪੁਰ `ਚ ਚਾਈਨਾ ਡੋਰ ਦੀ ਲਪੇਟ `ਚ ਆਉਣ ਨਾਲ ਡਾਕਟਰ ਦੀ ਮੌਤ

ਜੌਨਪੁਰ `ਚ ਚਾਈਨਾ ਡੋਰ ਦੀ ਲਪੇਟ `ਚ ਆਉਣ ਨਾਲ ਡਾਕਟਰ ਦੀ ਮੌਤ

ਜੌਨਪੁਰ, 15 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਉੱਤਰ ਪ੍ਰਦੇਸ਼ ਦੇ ਜੌਨਪੁਰ ਜਿ਼ਲੇ (Jaunpur district) ਵਿਚ ਚਾਈਨਾ ਡੋਰ ਦੀ ਲਪੇਟ ਵਿਚ ਆਉਣ ਨਾਲ ਇਕ ਡਾਕਟਰ ਦੀ ਮੌਤ (Doctor's death) ਹੋ ਗਈ ਹੈ । ਘਟਨਾ ਲਾਈਨ ਬਾਜ਼ਾਰ ਥਾਣੇ ਦੇ ਖੇਤਰ ਪਚਹਟੀਆ ਪਿੰਡ ਨੇੜੇ ਵਾਪਰੀ ਪੁਲਸ ਅਨੁਸਾਰ ਇਹ ਘਟਨਾ ਲਾਈਨ ਬਾਜ਼ਾਰ ਥਾਣੇ ਦੇ ਇਲਾਕੇ...