Patiala Help Club Logo
ਵਿਆਹ ਦੇ ਕਾਰਡ ਵੰਡਣ ਜਾ ਰਹੇ ਦੋ ਨੌਜਵਾਨਾਂ ਦੀ ਸੜਕ ਹਾਦਸੇ ਵਿਚ ਹੋਈ ਮੌਤ

ਵਿਆਹ ਦੇ ਕਾਰਡ ਵੰਡਣ ਜਾ ਰਹੇ ਦੋ ਨੌਜਵਾਨਾਂ ਦੀ ਸੜਕ ਹਾਦਸੇ ਵਿਚ ਹੋਈ ਮੌਤ

ਉੱਤਰਾਖੰਡ, 3 ਨਵੰਬਰ 2026 : ਭਾਰਤ ਦੇਸ਼ ਦੇ ਸੂਬੇੇ ਉਤਰਾਖੰਡ (Uttarakhand) ਦੇ ਹਲਦਵਾਨੀ ਵਿਖੇ ਇਕ ਸੜਕ ਹਾਦਸੇ ਵਿਚ ਦੋ ਵਿਅਕਤੀਆਂ ਦੀ ਮੌਤ (Death) ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹਨ ਦੋਵੇਂ ਜਣੇ ਮਿਲੀ ਜਾਣਕਾਰੀ ਅਨੁਸਾਰ ਉੱਤਰਾਖੰਡ ਦੇ ਹਲਦਵਾਨੀ (Haldwani) ਵਿਚ ਵਿਆਹ ਦੇ ਕਾਰਡ ਵੰਡਣ ਜਾ ਰਹੇ ਮੋਟਰਸਾਈਕਲ...

ਭਾਰਤ ਦੇਸ਼ ਦੇ ਜਿਲਾ ਕਿਸ਼ਤਵਾੜ ਵਿਚ ਆਇਆ ਜ਼ਬਰਦਸਤ ਭੂਚਾਲ

ਭਾਰਤ ਦੇਸ਼ ਦੇ ਜਿਲਾ ਕਿਸ਼ਤਵਾੜ ਵਿਚ ਆਇਆ ਜ਼ਬਰਦਸਤ ਭੂਚਾਲ

ਜੰਮੂ ਕਸ਼ਮੀਰ, 3 ਨਵੰਬਰ 2026 : ਭਾਰਤ ਦੇੇਸ਼ ਦੇ ਸੂਬੇ ਜੰਮੂ-ਕਸ਼ਮੀਰ (Jammu and Kashmir) ਦੇ ਜਿਲਾ ਕਿਸ਼ਤਵਾੜ ਵਿਖੇ ਬੀਤੀ ਰਾਤ ਜ਼ਬਰਦਸਤ ਭੂਚਾਲ (earthquake) ਦੇ ਝਟਕੇ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕਿੰਨੀ ਤੀਬਰਤ ਵਾਲਾ ਸੀ ਭੂਚਾਲ ਮਿਲੀ ਜਾਣਕਾਰੀ ਅਨੁਸਾਰ ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜਿ਼ਲ੍ਹੇ (Kishtwar...

ਨੈਸ਼ਨਲ ਟਰੈਕ ਸਾਈਕਲਿੰਗ ਚੈਂਪੀਅਨਸਿ਼ਪ ਵਿਚ ਹਰਸ਼ਵੀਰ ਨੇ ਜਿੱਤਿਆ ਸੋਨ ਤਗਮਾ

ਨੈਸ਼ਨਲ ਟਰੈਕ ਸਾਈਕਲਿੰਗ ਚੈਂਪੀਅਨਸਿ਼ਪ ਵਿਚ ਹਰਸ਼ਵੀਰ ਨੇ ਜਿੱਤਿਆ ਸੋਨ ਤਗਮਾ

ਰਾਂਚੀ, 2 ਨਵੰਬਰ 2026 : ਭਾਰਤ ਦੇਸ਼ ਦੇ ਸੂਬੇ ਝਾਰਖੰਡ ਦੇ ਰਾਂਚੀ ਵਿਖੇ ਚੱਲ ਰਹੀ ਨੈਸ਼ਨਨ ਟਰੈਕ ਸਾਈਕਲਿੰਗ ਚੈਂਪੀਅਨਸਿ਼ਪ (National Track Cycling Championship) ਵਿਚ ਹਰਸ਼ਵੀਰ ਸਿੰਘ ਨੇ ਸੋਨੇ ਦਾ ਤਮਗਾ ਜਿੱਤਿਆ ਹੈ । ਕਿੰਨੇ ਕਿਲੋਮੀਟਰ ਦੀ ਸਕਰੈਚ ਰੇਸ ਵਿਚ ਕੀਤਾ ਹੈ ਸੇਖੋਂ ਨੇ ਪਹਿਲਾ ਸਥਾਨ ਝਾਰਖੰਡ ਦੇ ਰਾਂਚੀ ਵਿਖੇ...

ਦਿੱਲੀ `ਚ 20 ਰੁਪਏ ਦੇ ਨਕਲੀ ਸਿੱਕੇ ਬਣਾਉਣ ਵਾਲਾ ਗਿਰੋਹ ਬੇਨਕਾਬ

ਦਿੱਲੀ `ਚ 20 ਰੁਪਏ ਦੇ ਨਕਲੀ ਸਿੱਕੇ ਬਣਾਉਣ ਵਾਲਾ ਗਿਰੋਹ ਬੇਨਕਾਬ

ਨਵੀਂ ਦਿੱਲੀ, 2 ਨਵੰਬਰ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Delhi) ਵਿਖੇ ਇਕ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ ਜਿਸ ਵਲੋਂ 20 ਰੁਪਏ ਦੇ ਨਕਲੀ ਸਿੱਕੇ (Counterfeit coins) ਬਣਾਏ ਜਾਂਦੇ ਸਨ । ਕਿੰਨੇ ਵਿਅਕਤੀਆਂ ਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ ਮਿਲੀ ਜਾਣਕਾਰੀ ਅਨੁਸਾਰ ਦਿੱਲੀ ਪੁਲਸ (Delhi Police) ਵਲੋਂ ਜੋ 20...

ਸ਼ਰਾਬ ਲਈ ਪੈਸੇ ਨਾ ਦੇਣ `ਤੇ ਬਜ਼ੁਰਗ ਮਾਂ ਦਾ ਪੁੱਤਰ ਨੇ ਕਰ ਦਿੱਤਾ ਕਤਲ

ਸ਼ਰਾਬ ਲਈ ਪੈਸੇ ਨਾ ਦੇਣ `ਤੇ ਬਜ਼ੁਰਗ ਮਾਂ ਦਾ ਪੁੱਤਰ ਨੇ ਕਰ ਦਿੱਤਾ ਕਤਲ

ਕੋਚੀ, 2 ਨਵੰਬਰ 2026 : ਭਾਰਤ ਦੇਸ਼ ਦੇ ਸੂਬੇ ਕੇਰਲਮ (State of Kerala) ਦੇ ਫੋਰਟ ਕੋਚੀ `ਚ 52 ਸਾਲ ਦੇ ਇਕ ਵਿਅਕਤੀ ਨੇ ਸ਼ਰਾਬ. ਖ੍ਰੀਦਣ ਲਈ ਪੈਸੇ ਨਾ ਦੇਣ `ਤੇ ਆਪਣੀ ਬਜ਼ੁਰਗ ਮਾਂ ਨੂੰ ਕਤਲ (Murder) ਕਰ ਦਿੱਤਾ । ਕੌਣ ਹੈ ਇਹ ਮਹਿਲਾ ਮਿਲੀ ਜਾਣਕਾਰੀ ਅਨੁਸਾਰ ਕੇਰਲਮ ਦੇ ਫੋਰਟ ਕੋਚੀ ਵਿਖੇ ਜੋ ਇਕ ਬਜੁਰਗ ਮਹਿਲਾ (Elderly...

ਨਾਬਾਲਗ ਲੜਕੀ ਨਾਲ ਸਮੂਹਿਕ ਜਬਰ-ਜ਼ਨਾਹ ਕਰਨ ਦੇ ਦੋਸ਼ ਹੇਠ ਤਿੰਨ ਗ੍ਰਿਫ਼ਤਾਰ

ਨਾਬਾਲਗ ਲੜਕੀ ਨਾਲ ਸਮੂਹਿਕ ਜਬਰ-ਜ਼ਨਾਹ ਕਰਨ ਦੇ ਦੋਸ਼ ਹੇਠ ਤਿੰਨ ਗ੍ਰਿਫ਼ਤਾਰ

ਝਾਰਖੰਡ, 2 ਨਵੰਬਰ 2026 : ਝਾਰਖੰਡ (Jharkhand) ਦੇ ਪਲਾਮੂ ਜਿ਼ਲੇ `ਚ ਇਕ ਨਾਬਾਲਗ ਲੜਕੀ ਨਾਲ ਕਥਿਤ ਤੌਰ `ਤੇ ਸਮੂਹਿਕ ਜਬਰ-ਜ਼ਨਾਹ ਦਾ ਮਾਮਲੇ ਵਿਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ (Arrest) ਕੀਤਾ ਗਿਆ ਹੈ । ਕਦੋਂ ਵਾਪਰਿਆ ਹੈ ਘਟਨਾਕ੍ਰਮ ਮਿਲੀ ਜਾਣਕਾਰੀ ਅਨੁਸਾਰ ਝਾਰਖੰਡ ਦੇ ਪਲਾਮੂ ਜਿ਼ਲੇ `ਚ ਜੋ ਇਕ ਨਾਬਾਲਗ ਲੜਕੀ (Minor...

ਔਰਤ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ੀ ਨੂੰ ਹੋਈ 7 ਸਾਲ ਦੀ ਜੇਲ

ਔਰਤ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ੀ ਨੂੰ ਹੋਈ 7 ਸਾਲ ਦੀ ਜੇਲ

ਤਿਰੂਵਨੰਤਪੁਰਮ, 2 ਨਵੰਬਰ 2026 : ਭਾਰਤ ਦੇਸ਼ ਦੇ ਸੂਬੇ ਕੇਰਲਾ ਦੀ ਵਿਸ਼ੇਸ਼ ਅਦਾਲਤ (Court) ਵਲੋਂ ਇਕ ਵਿਅਕਤੀ ਨੂੰ ਜਬਰ ਜਨਾਹ ਦੇ ਦੋਸ਼ ਹੇਠ 7 ਸਾਲ ਦੀ ਕੈੈਦ ਦੀ ਸਜ਼ਾ (Punishment) ਸੁਣਾਈ ਗਈ ਹੈ । ਕੌੌਣ ਹੈ ਇਹ ਵਿਅਕਤੀ ਮਿਲੀ ਜਾਣਕਾਰੀ ਅਨੁਸਾਰ ਕੇਰਲਮ ਦੀ ਇਕ ਵਿਸ਼ੇਸ਼ ਅਦਾਲਤ ਵਲੋਂ ਜੋ ਪਤੀ ਤੋਂ ਬੁਰੀ ਆਤਮਾ ਦਾ ਸਾਇਆ...

ਓਡੀਸ਼ਾ ਦੇ ਡਾਇਰੈਕਟਰ ਜਨਰਲ (ਜੇਲਾਂ) ਖਿ਼ਲਾਫ਼ ਜਿਨਸੀ ਸ਼ੋਸ਼ਣ ਦਾ ਮਾਮਲਾ ਦਰਜ

ਓਡੀਸ਼ਾ ਦੇ ਡਾਇਰੈਕਟਰ ਜਨਰਲ (ਜੇਲਾਂ) ਖਿ਼ਲਾਫ਼ ਜਿਨਸੀ ਸ਼ੋਸ਼ਣ ਦਾ ਮਾਮਲਾ ਦਰਜ

ਭੁਵਨੇਸ਼ਵਰ, 2 ਨਵੰਬਰ 2026 : ਭਾਰਤ ਦੇਸ਼ ਦੇ ਸੂਬੇ ਓੜੀਸਾ ਦੇ ਡਾਇਰੈਕਟਰ ਜਨਰਲ (ਜੇਲਾਂ) (Director General (Prisons)) ਵਿਰੁੱਧ ਜਿਨਸੀ ਸ਼ੋਸ਼ਣ ਦਾ ਮਾਮਲਾ ਦਰਜ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੋਣ ਹਨ ਡਾਇਰੈਕਟਰ ਜਨਰਲ (ਜੇਲਾਂ) ਮਿਲੀ ਜਾਣਕਾਰੀ ਅਨੁਸਾਰ ਜਿਸ ਓਡੀਸ਼ਾ ਦੇ ਡਾਇਰੈਕਟਰ ਜਨਰਲ (ਜੇਲਾਂ) ਵਿਰੁੱਧ...

ਅਵਾਰਾ ਕੁੱਤੇ ਦੇ ਹਮਲੇ ਵਿਚ ਚਾਰ ਸਾਲਾ ਮਾਸੂਮ ਬੱਚੇ ਦੀ ਹੋਈ ਮੌਤ

ਅਵਾਰਾ ਕੁੱਤੇ ਦੇ ਹਮਲੇ ਵਿਚ ਚਾਰ ਸਾਲਾ ਮਾਸੂਮ ਬੱਚੇ ਦੀ ਹੋਈ ਮੌਤ

ਕਲਬੁਰਗੀ, 31 ਅਕਤੂਬਰ 2026 : ਭਾਰਤ ਦੇਸ਼ ਦੇ ਸੂਬੇ ਕਰਨਾਟਕ (Karnataka) ਦੇ ਜਿਲਾ ਕਲਬੁਰਗੀ ਦੇ ਸ਼ਹਿਰ ਦਰਿਆਪੁਰ ਵਿਖੇ ਅਵਾਰਾ ਕੁੱਤੇ ਦੇ ਹਮਲੇ ਵਿਚ ਚਾਰ ਸਾਲਾ ਬੱਚੇ ਦੀ ਮੌਤ (Death) ਹੋ ਗਈ ਹੈ । ਕੌਣ ਹੈ ਇਹ ਮਾਸੂਮ ਬੱਚਾ ਮਿਲੀ ਜਾਣਕਾਰੀ ਅਨੁਸਾਰ ਕਰਨਾਟਕ ਦੇ ਕਲਬੁਰਗੀ ਸ਼ਹਿਰ ਦੇ ਦਰਿਆਪੁਰ ਇਲਾਕੇ ਵਿੱਚ ਸੜਕ ’ਤੇ ਖੇਡ ਰਹੇ...

ਸਕੂਲ ਅੰਦਰ ਵੜ ਕੇ ਨੌਜਵਾਨ ਨੇ ਹਮਲਾ ਕਰਕੇ ਕੀਤੀ ਵਿਦਿਆਰਥਣ ਜਖਮੀ

ਸਕੂਲ ਅੰਦਰ ਵੜ ਕੇ ਨੌਜਵਾਨ ਨੇ ਹਮਲਾ ਕਰਕੇ ਕੀਤੀ ਵਿਦਿਆਰਥਣ ਜਖਮੀ

ਅਨੰਤਪੁਰ, 31 ਅਕਤੂਬਰ 2026 : ਭਾਰਤ ਦੇਸ਼ ਦੇ ਸੂਬੇ ਆਂਧਰਾ ਪ੍ਰਦੇਸ਼ (Andhra Pradesh) ਦੇ ਜਿਲਾ ਅਨੰਤਪੁਰ ਦੇ ਇਕ ਸਰਕਾਰੀ ਸਕੂਲ ਵਿਖੇ ਇਕ ਨੌਜਵਾਨ ਵਲੋਂ ਸਕੂਲੀ ਵਿਦਿਆਰਥਣ ਨੂੰ ਆਰੀ ਨਾਲ ਜਖਮੀ (Injured) ਕੀਤਾ ਗਿਆ ਹੈ । ਕੀ ਕਾਰਨ ਮੰਨਿਆਂ ਜਾ ਰਿਹਾ ਹੈ ਹਮਲੇ ਦਾ ਮਿਲੀ ਜਾਣਕਾਰੀ ਅਨੁਸਾਰ ਆਂਧਰਾ ਪ੍ਰਦੇਸ਼ ਦੇ ਅਨੰਤਪੁਰ...