ਕਿੰਨਰ ਅਖਾੜੇ ਨੇ ਮਮਤਾ ਕੁਲਕਰਨੀ ਨੂੰ ਬਾਹਰ ਕੱਢਿਆ

ਕਿੰਨਰ ਅਖਾੜੇ ਨੇ ਮਮਤਾ ਕੁਲਕਰਨੀ ਨੂੰ ਬਾਹਰ ਕੱਢਿਆ

ਪ੍ਰਯਾਗਰਾਜ, 30 ਜਨਵਰੀ 2026 : ਕਿੰਨਰ ਅਖਾੜੇ (Kinner Akhara) ਵਲੋਂ ਅਦਾਕਾਰਾ ਤੋਂ ਸਾਧਵੀ ਬਣੀ ਮਮਤਾ ਕੁਲਕਰਨੀ ਉਰਫ ਯਮਾਈ ਮਮਤਾ ਗਿਰੀ ਨੂੰ ਅਖਾੜੇ ਤੋਂ ਬਾਹਰ (Outside the akahara)ਕਰ ਦਿੱਤਾ ਗਿਆ ਹੈ । ਸ਼ੰਕਰਾਚਾਰੀਆ ਅਵਿਮੁਕਤੇਸ਼ਵਰਾਨੰਦ ਨੂੰ ਲੈ ਕੇ ਦਿੱਤਾ ਸੀ ਬਿਆਨ ਇਹ ਕਾਰਵਾਈ ਸ਼ੰਕਰਾਚਾਰੀਆ...

ਯੂਨੀਫਾਰਮ ਸਿਵਲ ਕੋਡ (ਸੋਧ) ਆਰਡੀਨੈਂਸ-2026 ਉੱਤਰਾਖੰਡ `ਚ ਲਾਗੂ

ਯੂਨੀਫਾਰਮ ਸਿਵਲ ਕੋਡ (ਸੋਧ) ਆਰਡੀਨੈਂਸ-2026 ਉੱਤਰਾਖੰਡ `ਚ ਲਾਗੂ

ਦੇਹਰਾਦੂਨ, 28 ਜਨਵਰੀ 2026 : ਉਤਰਾਖੰਡ (Uttarakhand) `ਚ ਯੂਨੀਫਾਰਮ ਸਿਵਲ ਕੋਡ (ਯੂ. ਸੀ. ਸੀ.) ਲਾਗੂ ਹੋਣ ਦੀ ਪਹਿਲੀ ਵਰ੍ਹੇਗੰਢ ਤੋਂ ਸਿਰਫ਼ ਇਕ ਦਿਨ ਪਹਿਲਾਂ ਮੰਗਲਵਾਰ ਇਸ ਸਬੰਧ `ਚ ਇਕ ਆਰਡੀਨੈਂਸ (Ordinance) ਜਾਰੀ ਕੀਤਾ ਗਿਆ । ਪਛਾਣ ਲੁਕਾ ਕੇ ਕੀਤਾ ਗਿਆ ਵਿਆਹ ਹੋ ਸਕਦਾ ਹੈ ਰੱਦ ਇਸ `ਚ ਮੁੱਖ ਨੁਕਤਾ ਇਹ ਹੈ ਕਿ ਜੇ ਵਿਆਹ...

ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਦਾ ਜਹਾਜ਼ ਹਾਦਸੇ ਵਿਚ ਦੇਹਾਂਤ

ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਦਾ ਜਹਾਜ਼ ਹਾਦਸੇ ਵਿਚ ਦੇਹਾਂਤ

ਮਹਾਰਾਸ਼ਟਰ, 27 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ (Maharashtra) ਦੇ ਉਪ-ਮੁੱਖ ਮੰਤਰੀ ਅਜੀਤ ਪਵਾਰ ਦਾ ਜਹਾਜ਼ ਅੱਜ ਸਵੇਰੇ ਮਹਾਰਾਸ਼ਟਰ ਦੇ ਬਾਰਾਮਤੀ ਵਿਚ ਵਾਪਰੇ ਜਹਾਜ਼ ਹਾਦਸਾਗ੍ਰਸਤ (Plane crash) ਦੌਰਾਨ ਦੇਹਾਂਤ ਹੋ ਗਿਆ । ਹਾਦਸਾ ਬਾਰਾਮਤੀ ਹਵਾਈ ਅੱਡੇ ਤੇ ਲੈਂਡਿੰਗ ਦੌਰਾਨ ਵਾਪਰਿਆ ਪ੍ਰਾਪਤ ਹੋਈ ਜਾਣਕਾਰੀ...

ਭਾਰਤੀ ਡਾਕ ਵਿਭਾਗ ਨੇ ਕੱਢੀਆਂ ਵਿਭਾਗ ਵਿਚ ਭਰਤੀਆਂ

ਭਾਰਤੀ ਡਾਕ ਵਿਭਾਗ ਨੇ ਕੱਢੀਆਂ ਵਿਭਾਗ ਵਿਚ ਭਰਤੀਆਂ

ਨਵੀਂ ਦਿੱਲੀ, 27 ਜਨਵਰੀ 2026 : ਸਰਕਾਰੀ ਨੌਕਰੀਆਂ (Government Jobs) ਦੇ ਚਾਹਵਾਨ ਨੌਜਵਾਨ ਲੜਕੇ ਲੜਕੀਆਂ ਭਾਰਤੀ ਡਾਕ ਵਿਭਾਗ ਵਲੋਂ ਕੱਢੀਆਂ ਗਈਆਂ ਅਸਾਮੀਆਂ ਲਈ ਅਪਲਾਈ ਕਰਕੇ ਨੌਕਰੀਆਂ ਪ੍ਰਾਪਤ ਕਰ ਸਕਦੇ ਹਨ । ਵੱਖ-ਵੱਖ ਸਬਿਆਂ ਲਈ ਕੱਢੀਆਂ ਗਈਆਂ ਹਨ 28 ਹਜ਼ਾਰ ਅਸਾਮੀਆਂ ਪ੍ਰਾਪਤ ਜਾਣਕਾਰੀ ਅਨੁਸਾਰ ਡਾਕ ਵਿਭਾਗ (Postal...

ਪ੍ਰਧਾਨ ਮੰਤਰੀ ਕਰਨਗੇ ਪੰਜਾਬ ਦਾ ਦੌਰਾ

ਪ੍ਰਧਾਨ ਮੰਤਰੀ ਕਰਨਗੇ ਪੰਜਾਬ ਦਾ ਦੌਰਾ

ਨਵੀਂ ਦਿੱਲੀ, 27 ਜਨਵਰੀ 2026 : ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ (Prime Minister) ਨਰੇਂਦਰ ਮੋਦੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਜਨਮ ਦਿਹਾੜੇ ਮੌਕੇ ਪੰਜਾਬ ਦਾ ਦੌਰਾ ਕਰਨਗੇ । ਕਦੋਂ ਕਰਨਗੇ ਪ੍ਰਧਾਨ ਮੰਤਰੀ ਪੰਜਾਬ ਦਾ ਦੌਰਾ ਮਿਲੀ ਜਾਣਕਾਰੀ ਅਨੁਸਾਰ ਜੋ ਪ੍ਰਧਾਨ ਮੰਤਰੀ ਨਰੇਂਦਰ ਮੋਦੀ (Narendra Modi) ਵਲੋਂ...

ਆਜ਼ਮ ਖਾਨ ਨੇ ਜੌਹਰ ਟਰੱਸਟ ਤੋਂ ਅਸਤੀਫਾ ਦਿੱਤਾ

ਆਜ਼ਮ ਖਾਨ ਨੇ ਜੌਹਰ ਟਰੱਸਟ ਤੋਂ ਅਸਤੀਫਾ ਦਿੱਤਾ

ਰਾਮਪੁਰ, 27 ਜਨਵਰੀ 2026 : ਸਮਾਜਵਾਦੀ ਪਾਰਟੀ (Samajwadi Party) ਦੇ ਰਾਸ਼ਟਰੀ ਜਨਰਲ ਸਕੱਤਰ ਮੁਹੰਮਦ ਆਜ਼ਮ ਖਾਨ (Muhammad Azam Khan) ਨੇ ਆਪਣੇ ਡਰੀਮ ਪ੍ਰਾਜੈਕਟ `ਮੌਲਾਨਾ ਮੁਹੰਮਦ ਅਲੀ ਜੌਹਰ ਟਰੱਸਟ` ਦੇ ਸਾਰੇ ਅਧਿਕਾਰਤ ਅਹੁਦਿਆਂ ਤੋਂ ਅਸਤੀਫਾ (Resignation) ਦੇ ਦਿੱਤਾ । ਉਨ੍ਹਾਂ ਦੇ ਨਾਲ ਹੀ ਪਤਨੀ ਡਾ. ਤਜ਼ੀਨ ਫਾਤਮਾ...

ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਨੇ ਮੀਟਿੰਗ ਕਰਕੇ ਲਏ ਅਹਿਮ ਫ਼ੈਸਲੇ

ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਨੇ ਮੀਟਿੰਗ ਕਰਕੇ ਲਏ ਅਹਿਮ ਫ਼ੈਸਲੇ

ਉਤਰਾਖੰਡ, 27 ਜਨਵਰੀ 2026 : ਹਿੰਦੂਆਂ ਦੇ ਪਵਿੱਤਰ ਧਾਰਮਿਕ ਅਸਥਾਨਾਂ ਵਿਚੋਂ ਚਾਰਾ ਧਾਮਾਂ ਵਿਖੇ ਪ੍ਰਵੇਸ਼ ਨੂੰ ਲੈ ਕੇ ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ (Badrinath-Kedarnath Temple Committee) ਨੇ ਅਹਿਮ ਫ਼ੈਸਲੇ ਲਏ ਹਨ । ਕੀ ਫ਼ੈਸਲੇ ਲਏ ਗਏ ਹਨ ਕਮੇਟੀ ਵਲੋਂ ਮਿਲੀ ਜਾਣਕਾਰੀ ਅਨੁਸਾਰ ਚਾਰ ਧਾਮ ਅਤੇ ਇਸ ਨਾਲ ਜੁੜੇ...

ਪਲਾਸ਼ ਮੁੱਛਲ ਨੇ ਅਦਾਕਾਰ ਖਿਲਾਫ ਦਾਇਰ ਕੀਤਾ ਮਾਣਹਾਨੀ ਦਾ ਮਾਮਲਾ

ਪਲਾਸ਼ ਮੁੱਛਲ ਨੇ ਅਦਾਕਾਰ ਖਿਲਾਫ ਦਾਇਰ ਕੀਤਾ ਮਾਣਹਾਨੀ ਦਾ ਮਾਮਲਾ

ਮੁੰਬਈ, 26 ਜਨਵਰੀ 2026 : ਸੰਗੀਤਕਾਰ ਅਤੇ ਫਿਲਮਕਾਰ (Musician and filmmaker) ਪਲਾਸ਼ ਮੁੱਛਲ ਨੇ ਧੋਖਾਦੇਹੀ ਦਾ ਦੋਸ਼ ਲਾਉਣ `ਤੇ ਮਰਾਠੀ ਅਦਾਕਾਰ ਵਿਦਿਆਨ ਮਾਨੇ ਨੂੰ ਕਾਨੂੰਨੀ ਨੋਟਿਸ (Legal notice) ਭੇਜ ਕੇ ਮਾਣਹਾਨੀ ਲਈ 10 ਕਰੋੜ ਰੁਪਏ ਦੇ ਹਰਜਾਨੇ (Damages) ਦੀ ਮੰਗ ਕੀਤੀ ਹੈ । ਇਸ ਹਫਤੇ ਦੀ ਸ਼ੁਰੂਆਤ `ਚ 34 ਸਾਲਾ...

ਚੀਫ ਜਸਟਿਸ ਸੂਰਿਆਕਾਂਤ ਬੋਲੇ ਰਹਿਮ ਤੋਂ ਬਿਨਾਂ ਅੱਤਿਆਚਾਰ ਬਣ ਜਾਂਦਾ ਹੈ ਕਾਨੂੰਨ

ਚੀਫ ਜਸਟਿਸ ਸੂਰਿਆਕਾਂਤ ਬੋਲੇ ਰਹਿਮ ਤੋਂ ਬਿਨਾਂ ਅੱਤਿਆਚਾਰ ਬਣ ਜਾਂਦਾ ਹੈ ਕਾਨੂੰਨ

ਪਣਜੀ, 26 ਜਨਵਰੀ 2026 : ਚੀਫ ਜਸਟਿਸ ਸੂਰਿਆਕਾਂਤ (Chief Justice Surya Kant) ਨੇ ਕਿਹਾ ਹੈ ਕਿ ਰਹਿਮ ਤੋਂ ਬਿਨਾਂ ਕਾਨੂੰਨ ਅੱਤਿਆਚਾਰ ਬਣ ਜਾਂਦਾ ਹੈ ਅਤੇ ਕਾਨੂੰਨ ਤੋਂ ਬਿਨਾਂ ਰਹਿਮ ਅਰਾਜਕਤਾ ਦਾ ਕਾਰਨ ਬਣਦਾ ਹੈ । ਗੋਆ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਮਾਗਮ ਨੂੰ ਸੰਬੋਧਨ ਕਰਦਿਆਂ ਚੀਫ ਜਸਟਿਸ ਨੇ ਕੀ ਆਖਿਆ ਨਸ਼ੀਲੇ...

ਔਰਤ ਨੇ ਆਪਣੇ ਸਾਬਕਾ ਪ੍ਰੇਮੀ ਦੀ ਪਤਨੀ ਨੂੰ ਲਾਇਆ ਐੱਚ. ਆਈ. ਵੀ. ਦਾ ਟੀਕਾ

ਔਰਤ ਨੇ ਆਪਣੇ ਸਾਬਕਾ ਪ੍ਰੇਮੀ ਦੀ ਪਤਨੀ ਨੂੰ ਲਾਇਆ ਐੱਚ. ਆਈ. ਵੀ. ਦਾ ਟੀਕਾ

ਕੁਰਨੂਲ, 26 ਜਨਵਰੀ 2026 : ਆਂਧਰਾ ਪ੍ਰਦੇਸ਼ (Andhra Pradesh) ਦੀ ਕੁਰਨੂਲ ਪੁਲਸ ਨੇ ਇਕ ਮਹਿਲਾ ਡਾਕਟਰ ਨੂੰ ਐੱਚ. ਆਈ. ਵੀ. ਦਾ ਟੀਕਾ ਲਾਉਣ ਦੇ ਦੋਸ਼ (Accusations of vaccination)  ਹੇਠ ਇਕ ਔਰਤ ਸਮੇਤ 4 ਵਿਅਕਤੀਆਂ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ । ਪੀੜ੍ਹਤ ਡਾਕਟਰ ਮੁਲਜਮ ਔਰਤ ਦੇ ਸਾਬਕਾ ਪ੍ਰੇਮੀ ਦੀ ਹੈ ਪਤਨੀ...