ਨਵੀਂ ਦਿੱਲੀ, 10 ਸਤੰਬਰ 2026 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ (Central Investigation Agency) ਸੀ. ਬੀ. ਆਈ. ਵਲੋਂ ਸਿੰਗਪੁਰ ਘੁਟਾਲਾ ਮਾਮਲੇ ਵਿਚ ਲੋੜੀਂਦੇ ਵਿਅਕਤੀ ਨੂੰ ਅਮਰੀਕਾ ਤੋਂ ਭਾਰਤ ਲਿਆਂਦਾ ਗਿਆ ਹੈ । ਕੌਣ ਹੈ ਇਹ ਵਿਅਕਤੀ ਮਿਲੀ ਜਾਣਕਾਰੀ ਸੀ. ਬੀ. ਆਈ. (C. B. I.) ਵਲੋਂ ਜੋ ਇੰਟਰਪੋਲ ਦੀ ਮਦਦ ਨਾਲ...









