Patiala Help Club Logo
ਮਜ਼ਦੂਰੀ ਮੰਗਣ `ਤੇ ਕੁੱਟ-ਕੁੱਟ ਕੇ ਹੱਤਿਆ ਕਰਨ ਤੇ ਠੇਕੇਦਾਰ ਗ੍ਰਿਫਤਾਰ

ਮਜ਼ਦੂਰੀ ਮੰਗਣ `ਤੇ ਕੁੱਟ-ਕੁੱਟ ਕੇ ਹੱਤਿਆ ਕਰਨ ਤੇ ਠੇਕੇਦਾਰ ਗ੍ਰਿਫਤਾਰ

ਮਥੁਰਾ, 7 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਮਥੁਰਾ ਵਿਖੇ ਮਜ਼ਦੂਰ ਦੇ ਪੈਸੇ ਮੰਗਣ ਨੂੰ ਲੈ ਕੇ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ । ਕੀ ਹੈ ਸਮੁੱਚਾ ਮਾਮਲਾ ਮਿਲੀ ਜਾਣਕਾਰੀ ਮੁਤਾਬਕ ਉਤਰ ਪ੍ਰਦੇਸ਼ ਦੇ ਜਿਲਾ ਮਥੁਰਾ (Mathura District) `ਚ ਮਜ਼ਦੂਰੀ...

ਕਾਰ-ਬਾਈਕ ਦੀ ਟੱਕਰ ਵਿੱਚ 2 ਦੀ ਮੌਤ ਤੇ ਇੱਕ ਨੌਜਵਾਨ ਗੰਭੀਰ ਜ਼ਖਮੀ

ਕਾਰ-ਬਾਈਕ ਦੀ ਟੱਕਰ ਵਿੱਚ 2 ਦੀ ਮੌਤ ਤੇ ਇੱਕ ਨੌਜਵਾਨ ਗੰਭੀਰ ਜ਼ਖਮੀ

ਬਿਹਾਰ,7 ਮਾਰਚ 2026 : ਭਾਰਤ ਦੇਸ ਦੇ ਸੂਬੇ ਬਿਹਾਰ (Bihar) ਦੇ ਜਿਲਾ ਕਿਸ਼ਨਗੰਜ ਵਿਖੇ ਕਾਰ ਤੇ ਬਾਈਕ ਵਿਚਕਾਰ ਹੋਈ ਜਬਰਦਸਤ ਟੱਕਰ ਕਾਰਨ ਦੋ ਦੀ ਮੌਤ ਤੇ ਇਕ ਗੰਭੀਰ ਜ਼ਖ਼ਮੀ ਹੋ ਗਿਆ ਹੈ । ਕੌਣ ਹਨ ਦੋਵੇਂ ਜਣੇ ਜੋ ਮੌਤ ਦੇ ਘਾਟ ਉਤਰ ਗਏ ਮਿਲੀ ਜਾਣਕਾਰੀ ਅਨੁਸਾਰ ਬਿਹਾਰ ਦੇ ਕਿਸ਼ਨਗੰਜ ਜਿਲ੍ਹੇ (Kishanganj district) ਵਿਚ ਵਾਪਰੇ...

ਭਾਰਤ ਸਰਕਾਰ ਨੇ ਦਿੱਤੇ ਐਲ. ਪੀ. ਜੀ. ਦਾ ਉਤਪਾਦਨ ਵਧਾਉਣ ਲਈ ਹੁਕਮ

ਭਾਰਤ ਸਰਕਾਰ ਨੇ ਦਿੱਤੇ ਐਲ. ਪੀ. ਜੀ. ਦਾ ਉਤਪਾਦਨ ਵਧਾਉਣ ਲਈ ਹੁਕਮ

ਨਵੀਂ ਦਿੱਲੀ, 7 ਮਾਰਚ 2026 : ਮੱਧ-ਪੂਰਬ ਵਿਚ ਚੱਲ ਰਹੀ ਜੰਗ ਦੇ ਚਲਦਿਆਂ ਵਧ ਰਹੇ ਸੰਕਟ ਨੂੰ ਦੇਖਦਿਆਂ ਭਾਰਤ ਸਰਕਾਰ (Government of India) ਨੇ ਐਲ. ਪੀ. ਜੀ. ਗੈਸ ਉਤਪਾਦਨ (Production) ਵਧਾਉਣ ਦੇ ਹੁਕਮ ਦਿੱਤੇ ਹਨ । ਕਿਸ ਨੂੰ ਜਾਰੀ ਕੀਤੇ ਗਏ ਹਨ ਹੁਕਮ ਮਿਲੀ ਜਾਣਕਾਰੀ ਅਨੁਸਾਰ ਜੋ ਹਾਲ ਹੀ ਵਿਚ ਭਾਰਤ ਸਰਕਾਰ ਨੇ ਮੱਧ-ਪੂਰਬ...

ਯੂ. ਪੀ. ਐਸ. ਸੀ. ਵਿਚ ਟਾਪਰ ਬਣੇ ਅਨੁਜ ਅਗਨੀਹੋਤਰੀ

ਯੂ. ਪੀ. ਐਸ. ਸੀ. ਵਿਚ ਟਾਪਰ ਬਣੇ ਅਨੁਜ ਅਗਨੀਹੋਤਰੀ

ਨਵੀਂ ਦਿੱਲੀ, 6 ਮਾਰਚ 2026 : ਸਿਵਲ ਸੇਵਾਵਾਂ ਪ੍ਰੀਖਿਆ-2025 (Civil Services Exam-2025) (ਯੂ. ਪੀ. ਐਸ. ਸੀ.) ਦੇ ਅੱਜ ਆਏ ਨਤੀਜਿਆਂ ਵਿਚ ਅਨੁਜ ਅਗਨੀਹੋਤਰੀ (Anuj Agnihotri) ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ । ਕਿਥੋਂ ਦੇ ਰਹਿਣ ਵਾਲੇ ਹਨ ਅਗਨੀਹੋਤਰੀ ਮਿਲੀ ਜਾਣਕਾਰੀ ਮੁਤਾਬਕ ਸਿਵਲ ਸੇਵਾਵਾਂ ਪ੍ਰੀਖਿਆ 2025 ਦੇ...

ਈ. ਡੀ. ਨੇ ਕੀਤੀ ਮੁੰਬਈ ਅਤੇ ਹੈਦਰਾਬਾਦ ਵਿਖੇ ਕਈ ਥਾਵਾਂ ਤੇ ਛਾਪੇਮਾਰੀਆਂ

ਈ. ਡੀ. ਨੇ ਕੀਤੀ ਮੁੰਬਈ ਅਤੇ ਹੈਦਰਾਬਾਦ ਵਿਖੇ ਕਈ ਥਾਵਾਂ ਤੇ ਛਾਪੇਮਾਰੀਆਂ

ਨਵੀਂ ਦਿੱਲੀ, 6 ਮਾਰਚ 2026 : ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਵਲੋਂ ਅੱਜ ਮੁੰਬਈ ਅਤੇ ਹੈਦਰਾਬਾਦ ਵਿਚ ਕਈ ਥਾਵਾਂ ਤੇ ਛਾਪੇਮਾਰੀਆਂ (Raids) ਕੀਤੀਆਂ ਗਈਆਂ ਹਨ । ਕਿਊਂ ਕੀਤੀਆਂ ਗਈਆਂ ਹਨ ਛਾਪੇਮਾਰੀਆਂ ਮਿਲੀ ਜਾਣਕਾਰੀ ਮੁਤਾਬਕ ਈ. ਡੀ. ਨੇ ਜੋ ਅੱਜ ਮੁੰਬਈ ਅਤੇ ਹੈਦਰਾਬਾਦ (Mumbai...

ਅਦਾਕਾਰਾ ਵਰਸ਼ਾ ਉਸਗਾਓਂਕਰ ਸਮੇਤ 5 ਲੋਕਾਂ ਤੋਂ 47 ਲੱਖ ਰੁਪਏ ਠੱਗੇ

ਅਦਾਕਾਰਾ ਵਰਸ਼ਾ ਉਸਗਾਓਂਕਰ ਸਮੇਤ 5 ਲੋਕਾਂ ਤੋਂ 47 ਲੱਖ ਰੁਪਏ ਠੱਗੇ

ਮੁੰਬਈ, 6 ਮਾਰਚ 2026 : ਵਾਧੂ ਪੈਸਿਆਂ ਦਾ ਲਾਲਚ ਦੇ ਕੇ ਕੁੱਝ ਲੋਕਾਂ ਤੋਂ ਲੱਖਾਂ ਰੁਪਏ ਦੀ ਧੋਖਾਧੜੀ (Fraud) ਕੀਤੇ ਜਾਣ ਤੇ ਇਕ ਵਿਅਕਤੀ ਵਿਰੁੱਧ ਮਹਾਰਾਸ਼ਟਰਾ ਪੁਲਸ ਵਲੋਂ ਕੇਸ ਦਰਜ (Case registered) ਕੀਤਾ ਗਿਆ ਹੈ । ਕੌਣ ਹੈ ਉਹ ਵਿਅਕਤੀ ਜਿਸਨੇ ਧੋਖਾਧੜੀ ਕੀਤੀ ਹੈ ਮਿਲੀ ਜਾਣਕਾਰੀ ਅਨੁਸਾਰ ਮਹਾਰਾਸ਼ਟਰ ਪੁਲਸ ਨੇ ਨਿਵੇਸ਼...

ਪਤਨੀ ਦੀ ਹੱਤਿਆ ਕਰ ਕੇ ਵਿਅਕਤੀ ਨੇ ਕਰ ਲਈ ਖ਼ੁਦਕੁਸ਼ੀ

ਪਤਨੀ ਦੀ ਹੱਤਿਆ ਕਰ ਕੇ ਵਿਅਕਤੀ ਨੇ ਕਰ ਲਈ ਖ਼ੁਦਕੁਸ਼ੀ

ਮੁਰਾਦਾਬਾਦ, (ਯੂ. ਪੀ.), 6 ਮਾਰਚ 2026 : ਮੁਰਾਦਾਬਾਦ ਜਿਲੇ (Moradabad District) ਦੇ ਮਝੋਲਾ ਇਲਾਕੇ `ਚ ਇਕ ਵਿਅਕਤੀ ਨੇ ਕਥਿਤ ਤੌਰ `ਤੇ ਆਪਣੀ ਪਤਨੀ ਦੀ ਹੱਤਿਆ (Murder) ਕਰ ਦਿੱਤੀ ਅਤੇ ਬਾਅਦ `ਚ ਖ਼ੁਦਕੁਸ਼ੀ (Suicide) ਕਰ ਲਈ । ਸਮੁੱਚੇ ਘਟਨਾਕ੍ਰਮ ਸਬੰਧੀ ਕੀ ਜਾਣਕਾਰੀ ਦਿੱਤੀ ਥਾਣਾ ਮਖੀ ਨੇ ਮਝੋਲਾ ਥਾਣੇ ਦੇ ਇੰਚਾਰਜ...

ਅਸਾਮ ਵਿਖੇ ਭਾਰਤੀ ਹਵਾਈ ਸੈੈਨਾ ਦਾ ਸੁਖੋਈ-30 ਲੜਾਕੂ ਜਹਾਜ਼ ਹੋਇਆ ਹਾਦਸਾਗ੍ਰਸਤ

ਅਸਾਮ ਵਿਖੇ ਭਾਰਤੀ ਹਵਾਈ ਸੈੈਨਾ ਦਾ ਸੁਖੋਈ-30 ਲੜਾਕੂ ਜਹਾਜ਼ ਹੋਇਆ ਹਾਦਸਾਗ੍ਰਸਤ

ਨਵੀਂ ਦਿੱਲੀ, 6 ਮਾਰਚ 2026 : ਭਾਰਤ ਦੇਸ਼ ਦੀ ਹਵਾਈ ਸੈਨਾ (Air Force) ਦਾ ਇਕ ਸੁਖੋਈ-30 ਲੜਾਕੂ ਜਹਾਜ਼ ਦੇ ਅਸਾਮ ਦੇ ਕਾਰਬੀ ਐੈਂਗਲੌਂਗ ਖੇਤਰ ਵਿਖੇ ਹਾਦਸਾਗ੍ਰਸਤ (Accident) ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੀ ਆਖਿਆ ਹਵਾਈ ਸੈਨਾ ਦੇ ਬੁਲਾਰੇ ਨੇ ਹਵਾਈ ਜਹਾਜ਼ (Airplane) ਦੇ ਹਾਦਸਾਗ੍ਰਸਤ ਹੋਣ ਬਾਰੇ ਪੁਸ਼ਟੀ ਕਰਦਿਆਂ...

ਪਤਨੀ ਤੇ ਬੱਚੀ ਦੇ ਗੁਜ਼ਾਰਾ ਭੱਤੇ ਲਈ ਸੁਪਰੀਮ ਕੋਰਟ ਨੇ ਕੀਤਾ ਸਖ਼ਤ ਹੁਕਮ

ਪਤਨੀ ਤੇ ਬੱਚੀ ਦੇ ਗੁਜ਼ਾਰਾ ਭੱਤੇ ਲਈ ਸੁਪਰੀਮ ਕੋਰਟ ਨੇ ਕੀਤਾ ਸਖ਼ਤ ਹੁਕਮ

ਨਵੀਂ ਦਿੱਲੀ, 6 ਮਾਰਚ 2026 : ਭਾਰਤ ਦੇਸ਼ ਦੀ ਸਰਵਉਚ ਤੇ ਮਾਨਯੋਗ ਸੁਪਰੀਮ ਕੋਰਟ (Supreme Court) ਨੇ ਇਕ ਪਤਨੀ ਤੇ ਇਕ ਨਾਬਾਲਗ ਬੱਚੀ ਦੇ ਗੁਜ਼ਾਰੇ ਲਈ ਇਕ ਸਖ਼ਤ ਰੁਖ ਅਪਣਾਉਂਦਿਆਂ ਹੁਕਮ ਦਿੱਤਾ ਹੈ । ਕੀ ਹੁਕਮ ਦਿੱਤਾ ਹੈ ਸੁਪਰੀਮ ਕੋਰਟ ਨੇ ਕਿਸ ਨੂੰ ਦਿੱਤਾ ਹੈ ਮਿਲੀ ਜਾਣਕਾਰੀ ਮੁਤਾਬਕ ਸੁਪਰੀਮ ਕੋਰਟ ਨੇ ਪਤਨੀ ਅਤੇ ਨਾਬਾਲਗ ਧੀ...

ਤਰਨਜੀਤ ਸਿੰਘ ਸੰਧੂ ਦਿੱਲੀ ਦੇ ਲੈਫਟੀਨੈਂਟ ਗਵਰਨਰ ਨਿਯੁਕਤ

ਤਰਨਜੀਤ ਸਿੰਘ ਸੰਧੂ ਦਿੱਲੀ ਦੇ ਲੈਫਟੀਨੈਂਟ ਗਵਰਨਰ ਨਿਯੁਕਤ

ਨਵੀਂ ਦਿੱਲੀ, 6 ਮਾਰਚ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Delhi) ਦਾ ਤਰਨਜੀਤ ਸਿੰਘ ਸੰਧੂ ਨੂੰ ਲੈਫਟੀਨੈਂਟ ਗਵਰਨਰ (Lieutenant Governor) ਨਿਯੁਕਤ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹਨ ਤਰਨਜੀਤ ਸਿੰਘ ਸੰਧੂ ਮਿਲੀ ਜਾਣਕਾਰੀ ਅਨੁਸਾਰ ਦਿੱਲੀ ਦਾ ਜੋ ਤਰਨਜੀਤ ਸਿੰਘ ਸੰਧੂ (Taranjit Singh Sandhu) ਨੂੰ...