ਹਥਿਆਰਬੰਦ ਫੌਜਾਂ ਦੀ ਤਾਕਤ ਤਾਲਮੇਲ `ਚ ਹੈ : ਜ਼ਮੀਨੀ ਫੌਜ ਮੁਖੀ

ਹਥਿਆਰਬੰਦ ਫੌਜਾਂ ਦੀ ਤਾਕਤ ਤਾਲਮੇਲ `ਚ ਹੈ : ਜ਼ਮੀਨੀ ਫੌਜ ਮੁਖੀ

ਮੁੰਬਈ, 25 ਨਵੰਬਰ 2025 : ਮਹਾਰਾਸ਼ਟਰ ਦੇ ਸ਼ਹਿਰ ਮੁੰਬਈ ਵਿਖੇ ਜੰਗੀ ਬੇੜੇ ਬੀ. ਐਨ. ਐਸ. ਮਾਹੇ ਦੇ ਫੌਜ ਨੂੰ ਸੌਂਪਣ ਮੌਕੇ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਜ਼ਮੀਨੀ ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ (Army Chief General Upendra Dwivedi) ਨੇ ਆਖਿਆ ਹੈ ਕਿ ਹਥਿਆਰਬੰਦ ਫੌਜਾਂ ਦੀ ਤਾਕਤ ਤਾਲਮੇਲ ਵਿਚ ਹੈ ਅਤੇ...

ਖਰਾਬ ਰਿਸ਼ਤੇ ਨੂੰ ਰੇਪ ਦਾ ਰੰਗ ਦੇਣਾ ਮੁਲਜ਼ਮ ਨਾਲ ਬੇਇਨਸਾਫੀ :  ਸੁਪਰੀਮ ਕੋਰਟ

ਖਰਾਬ ਰਿਸ਼ਤੇ ਨੂੰ ਰੇਪ ਦਾ ਰੰਗ ਦੇਣਾ ਮੁਲਜ਼ਮ ਨਾਲ ਬੇਇਨਸਾਫੀ :  ਸੁਪਰੀਮ ਕੋਰਟ

ਨਵੀਂ ਦਿੱਲੀ, 25 ਨਵੰਬਰ 2025 : ਭਾਰਤ ਦੇਸ਼ ਦੀ ਸਰਵਉਚ ਤੇ ਮਾਨਯੋਗ ਸੁਪਰੀਮ ਕੋਰਟ (Supreme Court) ਨੇ *ਅਸਫਲ ਜਾਂ ਟੁੱਟੇ ਰਿਸ਼ਤਿਆਂ ਨੂੰ ਜਬਰ-ਜ਼ਨਾਹ  (Rape) ਵਰਗੇ ਅਪਰਾਧ ਦਾ ਰੰਗ ਦੇਣ ਦੇ ਚਿੰਤਾ ਵਾਲੇ ਪਹਿਲੂ ਵੱਲ ਇਸ਼ਾਰਾ ਕਰਦੇ ਹੋਏ । ਸੋਮਵਾਰ ਨੂੰ ਕਿਹਾ ਕਿ ਇਸ ਸਬੰਧੀ ਅਪਰਾਧਿਕ ਨਿਆਂ ਤੰਤਰ ਦੀ ਦੁਰਵਰਤੋਂ ਚਿੰਤਾ ਦਾ...

ਮਮਤਾ ਬੈਨਰਜੀ ਨੇ ਮੁੱਖ ਚੋਣ ਕਮਿਸ਼ਨਰ ਨੂੰ ਪੱਤਰ ਲਿਖ ਕੇ ਕੀਤੀ ਦਖਲ ਦੇਣ ਦੀ ਮੰਗ

ਮਮਤਾ ਬੈਨਰਜੀ ਨੇ ਮੁੱਖ ਚੋਣ ਕਮਿਸ਼ਨਰ ਨੂੰ ਪੱਤਰ ਲਿਖ ਕੇ ਕੀਤੀ ਦਖਲ ਦੇਣ ਦੀ ਮੰਗ

ਪੱਛਮੀ ਬੰਗਾਲ, 24 ਨਵੰਬਰ 2025: ਪੱਛਮੀ ਬੰਗਾਲ (West Bengal) ਦੀ ਮੁੱਖ ਮੰਤਰੀ ਮਮਤਾ ਬੈਨਰਜੀ (Mamata Banerjee) ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਪੱਤਰ ਲਿਖ ਕੇ ਦੋ ਹਾਲੀਆ ਮਾਮਲਿਆਂ ਵਿਚ ਤੁਰੰਤ ਦਖਲ ਦੇਣ ਦੀ ਮੰਗ ਕੀਤੀ ਹੈ । ਕਿਹੜੇ ਕਿਹੜੇ ਮਾਮਲਿਆਂ ਦੀ ਦਖਲ ਦੇਣ ਦੀ ਕੀਤੀ ਗਈ ਮੰਗ ਇਸ ਪੱਤਰ ਵਿਚ ਉਨ੍ਹਾਂ ਨੇ...

ਪ੍ਰਦੂਸ਼ਣ ਕਾਰਨ ਸਰਕਾਰ ਤੇ ਨਿੱਜੀ ਦਫਤਰਾਂ ਦੇ 50 ਫੀਸਦੀ ਕਰਮਚਾਰੀ ਘਰੋਂ ਕਰਨਗੇ ਕੰਮ

ਪ੍ਰਦੂਸ਼ਣ ਕਾਰਨ ਸਰਕਾਰ ਤੇ ਨਿੱਜੀ ਦਫਤਰਾਂ ਦੇ 50 ਫੀਸਦੀ ਕਰਮਚਾਰੀ ਘਰੋਂ ਕਰਨਗੇ ਕੰਮ

ਨਵੀਂ ਦਿੱਲੀ, 25 ਨਵੰਬਰ 2025 : ਹਵਾ ਪ੍ਰਦੂਸ਼ਣ (Air pollution) ਵਧਣ ਦੇ ਮੱਦੇਨਜ਼ਰ ਪੜਾਅਬੱਧ ਪ੍ਰਤੀਕਿਰਿਆ ਕਾਰਜ ਯੋਜਨਾ (ਜੀ. ਆਰ. ਏ. ਪੀ.) ਦੇ ਤੀਜੇ ਪੜਾਅ ਮੁਤਾਬਕ ਰਾਸ਼ਟਰੀ ਰਾਜਧਾਨੀ ਵਿਚ ਦਿੱਲੀ ਸਰਕਾਰ ਦੇ ਸਾਰੇ ਦਫਤਰ ਅਤੇ ਨਿੱਜੀ ਅਦਾਰੇ 50 ਫੀਸਦੀ ਕਰਮਚਾਰੀਆਂ ਦੇ ਨਾਲ ਕੰਮ ਕਰਨਗੇ ਅਤੇ ਬਾਕੀ ਕਰਮਚਾਰੀ ਘਰੋਂ ਕੰਮ (Work...

ਭਦੋਹੀ `ਚ ਕਾਲੀਨ ਫੈਕਟਰੀ ਦੇ ਟੈਂਕ `ਚ ਜ਼ਹਿਰੀਲੀ ਗੈਸ ਚੜ੍ਹਨ ਨਾਲ 3 ਮਜ਼ਦੂਰਾਂ ਦੀ ਮੌਤ

ਭਦੋਹੀ `ਚ ਕਾਲੀਨ ਫੈਕਟਰੀ ਦੇ ਟੈਂਕ `ਚ ਜ਼ਹਿਰੀਲੀ ਗੈਸ ਚੜ੍ਹਨ ਨਾਲ 3 ਮਜ਼ਦੂਰਾਂ ਦੀ ਮੌਤ

ਭਦੋਹੀ, 25 ਨਵੰਬਰ 2025 : ਭਦੋਹੀ ਜ਼ਿਲੇ ਦੇ ਔਰਾਈ ਖੇਤਰ `ਚ ਇਕ ਕਾਲੀਨ ਨਿਰਮਾਣ ਇਕਾਈ (Carpet manufacturing unit) ਦੇ ਡਾਇੰਗ ਪਲਾਂਟ `ਚ ਸਫਾਈ ਅਤੇ ਮੁਰੰਮਤ ਦੌਰਾਨ ਟੈਂਕ `ਚ ਉੱਤਰੇ 3 ਮਜਦੂਰਾਂ ਦੀ ਜ਼ਹਿਰੀਲੀ ਗੈਸ (Toxic gas) ਚੜ੍ਹਣ ਨਾਲ ਦਮ ਘੁੱਟਣ ਨਾਲ ਮੌਤ ਹੋ ਗਈ, ਜਦੋਂ ਕਿ ਇਕ ਹੋਰ ਮਜ਼ਦੂਰ ਨੂੰ ਗੰਭੀਰ ਹਾਲਤ `ਚ...

28 ਰੀਅਲ ਅਸਟੇਟ ਕੰਪਨੀਆਂ ਨੇ ਅਪ੍ਰੈਲ-ਸਤੰਬਰ `ਚ ਜਾਇਦਾਦ ਵੇਚੀ

28 ਰੀਅਲ ਅਸਟੇਟ ਕੰਪਨੀਆਂ ਨੇ ਅਪ੍ਰੈਲ-ਸਤੰਬਰ `ਚ ਜਾਇਦਾਦ ਵੇਚੀ

ਨਵੀਂ ਦਿੱਲੀ, 25 ਨਵੰਬਰ 2025 : ਦੇਸ਼ ਦੀਆਂ 28 ਪ੍ਰਮੁੱਖ ਸੂਚੀਬੱਧ ਰੀਅਲ ਅਸਟੇਟ ਕੰਪਨੀਆਂ (Real estate companies) ਨੇ ਚਾਲੂ ਵਿੱਤੀ ਸਾਲ ਦੀ ਪਹਿਲੀ ਛਿਮਾਹੀ `ਚ ਲੱਗਭਗ 92,500 ਕਰੋੜ ਰੁਪਏ ਦੀਆਂ ਜਾਇਦਾਦਾਂ ਵੇਚੀਆਂ (Assets worth Rs 92,500 crore sold) । 28 ਪ੍ਰਮੁੱਖ ਸੂਚੀਬੱਧ ਰੀਅਲ ਅਸਟੇਟ ਕੰਪਨੀਆਂ ਦੀ ਕੁਲ...

ਭਾਰਤ ਤੇ ਇਜ਼ਰਾਈਲ ਐੱਫ. ਟੀ. ਏ. ਨੂੰ ਕਰਨਗੇ ਦੋ ਪੜਾਵਾਂ `ਚ ਲਾਗੂ

ਭਾਰਤ ਤੇ ਇਜ਼ਰਾਈਲ ਐੱਫ. ਟੀ. ਏ. ਨੂੰ ਕਰਨਗੇ ਦੋ ਪੜਾਵਾਂ `ਚ ਲਾਗੂ

ਯੇਰੂਸ਼ਲਮ, 24 ਨਵੰਬਰ 2025 : ਭਾਰਤ ਅਤੇ ਇਜ਼ਰਾਈਲ (India and Israel) ਆਪਣੇ ਪ੍ਰਸਤਾਵਿਤ ਮੁਕਤ ਵਪਾਰ 6 ਸਮਝੌਤੇ (ਐੱਫ. ਟੀ. ਏ.) ਨੂੰ ਦੋ ਪੜਾਵਾਂ `ਚ ਲਾਗੂ ਕਰਨ `ਤੇ ਵਿਚਾਰ ਕਰ ਰਹੇ ਹਨ ਤਾਂ ਕਿ ਦੋਵਾਂ ਦੇਸ਼ਾਂ ਦੇ ਵਪਾਰਕ ਭਾਈਚਾਰੇ (Business community) ਨੂੰ ਜਲਦ ਲਾਭਮਿਲ ਸਕੇ । ਇਹ ਗੱਲ ਵਣਜ ਅਤੇ ਉਦਯੋਗ ਮੰਤਰੀ...

ਚਚੇਰੀ ਭੈਣ ਦੇ ਵਿਆਹ ਵਿਚ ਪਹੁੰਚੀ ਲੜਕੀ ਦਾ ਹੋਇਆ ਕਤਲ

ਚਚੇਰੀ ਭੈਣ ਦੇ ਵਿਆਹ ਵਿਚ ਪਹੁੰਚੀ ਲੜਕੀ ਦਾ ਹੋਇਆ ਕਤਲ

ਗੋਰਖਪੁਰ, 24 ਨਵੰਬਰ 2025 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ ਦੇ ਗੋਰਖਪੁਰ (Gorakhpur) ਵਿਖੇ ਰਿਸ਼ਤੇਦਾਰੀ ਵਿਚ ਇਕ ਵਿਆਹ ਸਮਾਗਮ ਵਿਚ ਪਹੁੰਚੀ 20 ਸਾਲਾ ਸਿ਼ਵਾਨੀ ਨਿਸ਼ਾਦ (Shivani Nishad) ਨਾਮੀ ਲੜਕੀ ਦਾ ਕਿਸੇ ਵਲੋਂ ਗਲਾ ਵੱਢ (Cut throat) ਕੇ ਕਤਲ ਕਰ ਦਿੱਤਾ ਗਿਆ ਹੈ । ਦੱਸਣਯੋਗ ਹੈ ਕਿ ਐਤਵਾਰ ਦੇਰ ਰਾਤ ਵਿਆਹ ਦੀਆਂ...

ਪਰਾਲੀ ਤੋਂ ਹਰ ਸਾਲ 270 ਕਰੋੜ ਦੀ ਬਣ ਸਕਦੀ ਹੈ ਊਰਜ਼ਾ : ਆਈ. ਬੀ. ਏ.

ਪਰਾਲੀ ਤੋਂ ਹਰ ਸਾਲ 270 ਕਰੋੜ ਦੀ ਬਣ ਸਕਦੀ ਹੈ ਊਰਜ਼ਾ : ਆਈ. ਬੀ. ਏ.

ਨਵੀਂ ਦਿੱਲੀ, 24 ਨਵੰਬਰ 2025 : ਭਾਰਤੀ ਬਾਇਓਗੈਸ ਐਸੋਸੀਏਸ਼ਨ (Indian Biogas Association) (ਆਈ. ਬੀ. ਏ.) ਨੇ ਐਤਵਾਰ ਨੂੰ ਕਿਹਾ ਕਿ ਕਿਸਾਨਾਂ ਵੱਲੋਂ ਅਜੇ ਸਾੜੀ ਜਾ ਰਹੀ 73 ਲੱਖ ਟਨ ਝੋਨੇ ਦੀ ਪਰਾਲੀ (Paddy straw) ਦੀ ਜੇਕਰ ਬਾਇਓਗੈਸ ਪਲਾਂਟ `ਚ ਵਰਤੋਂ ਕੀਤੀ ਜਾਵੇ ਤਾਂ ਇਸ ਨਾਲ ਹਰ ਸਾਲ ਕਰੀਬ 270 ਕਰੋੜ ਰੁਪਏ ਕੀਮਤ ਦੀ...

ਫਿਲਮ ਸਟਾਰ ਧਰਮਿੰਦਰ ਨਹੀਂ ਰਹੇ

ਫਿਲਮ ਸਟਾਰ ਧਰਮਿੰਦਰ ਨਹੀਂ ਰਹੇ

ਮੁੰਬਈ, 24 ਨਵੰਬਰ 2025 : ਫਿ਼ਲਮੀ ਦੁਨੀਆਂ ਦੇ ਮੰਨੇ-ਪ੍ਰਮੰਨੇ ਕਲਾਕਾਰ ਧਰਮਿੰਦਰ (Dharmendra) ਸਵਰਗ ਸਿਧਾਰ ਗਏ ਹਨ । ਧਰਮਿੰਦਰ ਦੇ ਦੇਹਾਂਤ (Death) ਉਨ੍ਹਾਂ ਦੇ 90ਵੇਂ ਜਨਮ ਦਿਨ ਤੋਂ ਠੀਕ ਪਹਿਲਾਂ ਹੋ ਗਿਆ । ਦੱਸਣਯੋਗ ਹੈ ਕਿ ਉਨ੍ਹਾਂ ਨੂੰ ਪਿਛਲੇ ਕੁੱਝ ਦਿਨਾਂ ਤੋਂ ਦੱਖਣੀ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਦਾਖਲ...