ਫਿਲਮ ਸਟਾਰ ਧਰਮਿੰਦਰ ਨਹੀਂ ਰਹੇ

ਫਿਲਮ ਸਟਾਰ ਧਰਮਿੰਦਰ ਨਹੀਂ ਰਹੇ

ਮੁੰਬਈ, 24 ਨਵੰਬਰ 2025 : ਫਿ਼ਲਮੀ ਦੁਨੀਆਂ ਦੇ ਮੰਨੇ-ਪ੍ਰਮੰਨੇ ਕਲਾਕਾਰ ਧਰਮਿੰਦਰ (Dharmendra) ਸਵਰਗ ਸਿਧਾਰ ਗਏ ਹਨ । ਧਰਮਿੰਦਰ ਦੇ ਦੇਹਾਂਤ (Death) ਉਨ੍ਹਾਂ ਦੇ 90ਵੇਂ ਜਨਮ ਦਿਨ ਤੋਂ ਠੀਕ ਪਹਿਲਾਂ ਹੋ ਗਿਆ । ਦੱਸਣਯੋਗ ਹੈ ਕਿ ਉਨ੍ਹਾਂ ਨੂੰ ਪਿਛਲੇ ਕੁੱਝ ਦਿਨਾਂ ਤੋਂ ਦੱਖਣੀ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਦਾਖਲ...

ਫੈਂਟੇਸੀ ਗੇਮਿੰਗ ਐਪ ਨਾਲ ਵਿਦਿਆਰਥੀ ਨੇ ਕੀਤੀ ਇਕ ਕਰੋੜ ਦੀ ਸਾਈਬਰ ਠੱਗੀ

ਫੈਂਟੇਸੀ ਗੇਮਿੰਗ ਐਪ ਨਾਲ ਵਿਦਿਆਰਥੀ ਨੇ ਕੀਤੀ ਇਕ ਕਰੋੜ ਦੀ ਸਾਈਬਰ ਠੱਗੀ

ਗਾਜ਼ੀਆਬਾਦ, 24 ਨਵੰਬਰ 2025 : ਫੈਂਟੇਸੀ ਗੇਮਿੰਗ ਐਪ (Fantasy Gaming App) ਰੀਅਲ 11 ਦੇ ਪੇਮੈਂਟ ਗੇਟਵੇ ਨੂੰ ਹੈਕ ਕਰ ਕੇ ਪੱਛਮੀ ਬੰਗਾਲ ਦੇ ਇਕ ਬੀ. ਟੈੱਕ ਵਿਦਿਆਰਥੀ ਨੇ 1 ਕਰੋੜ ਰੁਪਏ ਤੋਂ ਵੱਧ ਦੀ ਸਾਈਬਰ ਠੱਗੀ (Cyber ​​fraud) ਨੂੰ ਅੰਜਾਮ ਦੇ ਦਿੱਤਾ । ਸਿਲੀਗੁੜੀ ਇੰਸਟੀਚਿਊਟ ਆਫ ਟੈਕਨਾਲੋਜੀ `ਚ ਕੰਪਿਊਟਰ ਸਾਇੰਸ `ਚ...

ਸਬਜ਼ੀ ਨੂੰ ਲੈ ਕੇ ਝਗੜੇ ਦੌਰਾਨ ਪਤਨੀ ਦੀ ਕੀਤੀ ਇੱਟਾਂ ਮਾਰ ਕੇ ਹੱਤਿਆ

ਸਬਜ਼ੀ ਨੂੰ ਲੈ ਕੇ ਝਗੜੇ ਦੌਰਾਨ ਪਤਨੀ ਦੀ ਕੀਤੀ ਇੱਟਾਂ ਮਾਰ ਕੇ ਹੱਤਿਆ

ਸਿਧਾਰਥਨਗਰ, 24 ਨਵੰਬਰ 2025 : ਭਾਰਤ ਦੇਸ਼ ਦੇ ਸੂਬੇ ਉੱਤਰ ਪ੍ਰਦੇਸ਼ ਦੇ ਸਿਧਾਰਥਨਗਰ (Siddharthnagar) `ਚ ਸੋਇਆਬੀਨ ਦੀ ਸਬਜ਼ੀ ਨੂੰ ਲੈ ਕੇ ਹੋਏ ਝਗੜੇ ਨੇ ਇਕ ਔਰਤ ਦੀ ਜਾਨ (A woman's life) ਲੈ ਲਈ । ਸ਼ੁੱਕਰਵਾਰ ਰਾਤ ਨੂੰ ਚਿਲਹੀਆ ਥਾਣਾ ਖੇਤਰ ਦੇ ਬੋਕਨਾਰ ਪਿੰਡ `ਚ 32 ਸਾਲਾ ਹਾਜਰਾ ਦੀ ਉਸ ਦੇ ਪਤੀ ਕਮਰੂਦੀਨ ਨੇ ਇੱਟਾਂ...

ਜਸਟਿਸ ਸੂਰਿਆ ਕਾਂਤ ਨੇ ਚੁੱਕੀ 53ਵੇਂ ਚੀਫ ਜਸਟਿਸ ਵਜੋਂ ਸਹੂੰ

ਜਸਟਿਸ ਸੂਰਿਆ ਕਾਂਤ ਨੇ ਚੁੱਕੀ 53ਵੇਂ ਚੀਫ ਜਸਟਿਸ ਵਜੋਂ ਸਹੂੰ

ਨਵੀਂ ਦਿੱਲੀ, 24 ਨਵੰਬਰ 2025 : ਭਾਰਤ ਦੇਸ਼ ਦੀ ਸਰਵਉਚ ਤੇ ਮਾਨਯੋਗ ਸੁਪਰੀਮ ਕੋਰਟ (Supreme Court) ਦੇ 53ਵੇਂ ਚੀਫ ਜਸਟਿਸ (53rd Chief Justice)  ਦੇ ਤੌਰ ਤੇ ਅੱਜ ਜਸਟਿਸ ਸੂਰਿਆ ਕਾਂਤ ਨੇ ਸਹੂੰ ਚੁੱਕ ਲਈ ਹੈ । ਭਾਰਤ ਦੇਸ਼ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ਵਿਖੇ ਆਯੋਜਿਤ ਇੱਕ ਸਮਾਰੋਹ ਵਿੱਚ ਉਨ੍ਹਾਂ...

ਐੱਸ. ਆਈ. ਆਰ. ਕਾਰਨ ਗਈ 16 ਬੀ. ਐੱਲ. ਓਜ਼ ਦੀ ਜਾਨ : ਰਾਹੁਲ ਗਾਂਧੀ

ਐੱਸ. ਆਈ. ਆਰ. ਕਾਰਨ ਗਈ 16 ਬੀ. ਐੱਲ. ਓਜ਼ ਦੀ ਜਾਨ : ਰਾਹੁਲ ਗਾਂਧੀ

ਨਵੀਂ ਦਿੱਲੀ, 24 ਨਵੰਬਰ 2025 : ਸਿਆਸੀ ਗਲਿਆਰਿਆਂ ਦੀ ਇਤਿਹਾਸਕ ਪਾਰਟੀ ਕਾਂਗਰਸ (Congress) ਦੇ ਸੀਨੀਅਰ ਨੇਤਾ ਰਾਹੁਲ ਗਾਂਧੀ (Rahul Gandhi) ਨੇ ਵੋਟਰ ਸੂਚੀ ਦੀ ਤੀਬਰ ਸੋਧ (ਐੱਸ. ਆਈ. ਆਰ.) ਦੇ ਕੰਮ `ਚ ਲੱਗੇ ਬੂਥ ਲੈਵਲ ਅਧਿਕਾਰੀਆਂ (Booth level officials) (ਬੀ. ਐੱਲ. ਓਜ਼) ਦੀ ਮੌਤ ਨੂੰ ਲੈ ਕੇ ਸਰਕਾਰ ਅਤੇ ਚੋਣ...

ਕੱਟੜਪੰਥੀ ਬਣੇ ਡਾਕਟਰ ਨੇ ਸਿੱਖੀ ਸੋਸ਼ਲ ਮੀਡੀਆ ਤੋਂ ਧਮਾਕਾਖੇਜ਼ ਸਮੱਗਰੀ ਬਣਾਉਣੀ

ਕੱਟੜਪੰਥੀ ਬਣੇ ਡਾਕਟਰ ਨੇ ਸਿੱਖੀ ਸੋਸ਼ਲ ਮੀਡੀਆ ਤੋਂ ਧਮਾਕਾਖੇਜ਼ ਸਮੱਗਰੀ ਬਣਾਉਣੀ

ਨਵੀਂ ਦਿੱਲੀ, 24 ਨਵੰਬਰ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਬਣੇ ਲਾਲ ਕਿਲੇ ਦੇ ਕੋਲ 10 ਨਵੰਬਰ ਨੂੰ ਚੱਲਦੀ ਕਾਰ `ਚ ਹੋਏ ਧਮਾਕੇ (Explosions) ਨਾਲ ਸਾਹਮਣੇ ਆਏ `ਸਫੈਦਪੋਸ਼` ਅੱਤਵਾਦੀ ਮਾਡਿਊਲ (White-clad` terrorist module) `ਚ ਸ਼ਾਮਲ ਡਾਕਟਰਾਂ ਦਾ ਕੱਟੜਪੰਥ ਵੱਲ ਝੁਕਾਅ 2019 ਤੋਂ ਹੀ ਸੋਸ਼ਲ ਮੀਡੀਆ...

ਮੁੱਖ ਮੰਤਰੀ ਨੇ ਕੀਤਾ ਔਰਤਾਂ ਨੂੰ ਸਹੂਲਤਾਂ ਦੇ ਮੱਦੇਨਜ਼ਰ ਡਿਜੀਟਲ ਪੋਰਟਲ ਲਾਂਚ

ਮੁੱਖ ਮੰਤਰੀ ਨੇ ਕੀਤਾ ਔਰਤਾਂ ਨੂੰ ਸਹੂਲਤਾਂ ਦੇ ਮੱਦੇਨਜ਼ਰ ਡਿਜੀਟਲ ਪੋਰਟਲ ਲਾਂਚ

ਚੰਡੀਗੜ੍ਹ, 24 ਨਵੰਬਰ 2025 : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ (Chief Minister Naib Singh Saini) ਨੇ ਔਰਤਾਂ ਦੇ ਆਰਥਿਕ ਸਸ਼ਕਤੀਕਰਨ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਦੋ ਅਹਿਮ ਡਿਜੀਟਲ ਪੋਰਟਲ ਲਾਂਚ ਕੀਤੇ । ਕੀ ਹੈ ਲਾਂਚ ਕੀਤੇ ਡਿਜ਼ੀਟਲ ਪੋਰਟਲ ਵਿਚ ਜੋ ਦੋ ਡਿਜ਼ੀਟਲ ਪੋਰਟਲ (Two digital portals) ਮੁੱਖ...

ਬਹੁਤ ਛੇਤੀ ਬਦਲਣਗੀਆਂ ਸਰਹੱਦਾਂ ਤੇ ਭਾਰਤ ਨੂੰ ਵਾਪਸ ਮਿਲੇਗਾ ਸਿੰਧ : ਰਾਜਨਾਥ

ਬਹੁਤ ਛੇਤੀ ਬਦਲਣਗੀਆਂ ਸਰਹੱਦਾਂ ਤੇ ਭਾਰਤ ਨੂੰ ਵਾਪਸ ਮਿਲੇਗਾ ਸਿੰਧ : ਰਾਜਨਾਥ

ਨਵੀਂ ਦਿੱਲੀ, 24 ਨਵੰਬਰ 2025 : ਰੱਖਿਆ ਮੰਤਰੀ ਰਾਜਨਾਥ ਸਿੰਘ (Defence Minister Rajnath Singh) ਨੇ ਕਿਹਾ ਕਿ ਅੱਜ ਭਾਵੇਂ ਸਿੰਧ ਭਾਰਤ ਦਾ ਹਿੱਸਾ ਨਹੀਂ ਹੈ ਪਰ ਸਰਹੱਦਾਂ ਕਦੇ ਵੀ ਬਦਲ ਸਕਦੀਆਂ ਹਨ ਅਤੇ ਹੋ ਸਕਦਾ ਹੈ ਕਿ ਸਿੰਧ ਫਿਰ ਭਾਰਤ `ਚ ਪਰਤ ਆਏ । ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਸਿੰਧ ਦੇ ਇਤਿਹਾਸਕ ਅਤੇ...

ਬਹਿਰੀਨ ਤੋਂ ਹੈਦਰਾਬਾਦ ਆ ਰਹੀ ਉਡਾਣ `ਚ ਬੰਬ ਦੀ ਧਮਕੀ

ਬਹਿਰੀਨ ਤੋਂ ਹੈਦਰਾਬਾਦ ਆ ਰਹੀ ਉਡਾਣ `ਚ ਬੰਬ ਦੀ ਧਮਕੀ

ਹੈਦਰਾਬਾਦ, 24 ਨਵੰਬਰ 2025 : ਭਾਰਤ ਦੇਸ਼ ਦੇ ਸੂਬੇ ਹਰਿਆਣਾ ਦੇ ਸ਼ਹਿਰ ਹੈਦਰਾਬਾਦ (Hyderabad) ਸਥਿਤ ਰਾਜੀਵ ਗਾਂਧੀ ਅੰਤਰਰਾਸ਼ਟਰੀ (ਆਰ.ਜੀ. ਆਈ.) ਹਵਾਈ ਅੱਡੇ `ਤੇ ਬਹਿਰੀਨ ਤੋਂ ਆ ਰਹੀ ਇਕ ਉਡਾਣ ਨੂੰ ਐਤਵਾਰ ਨੂੰ ਬੰਬ ਦੀ ਧਮਕੀ (Bomb threat) ਮਿਲਣ ਦੀ ਵਜ੍ਹਾ ਨਾਲ ਮੁੰਬਈ ਵੱਲ ਮੋੜ ਦਿੱਤਾ ਗਿਆ, ਜਿੱਥੇ ਉਸ ਨੂੰ ਸੁਰੱਖਿਅਤ...

ਪਾਇਲਟ `ਤੇ ਚਾਲਕ ਦਲ ਦੀ ਮੈਂਬਰ ਨਾਲ ਸੈਕਸ ਸ਼ੋਸ਼ਣ ਦਾ ਦੋਸ਼

ਪਾਇਲਟ `ਤੇ ਚਾਲਕ ਦਲ ਦੀ ਮੈਂਬਰ ਨਾਲ ਸੈਕਸ ਸ਼ੋਸ਼ਣ ਦਾ ਦੋਸ਼

ਹੈਦਰਾਬਾਦ, 24 ਨਵੰਬਰ 2025 : ਭਾਰਤ ਦੇਸ਼ ਦੇ ਸ਼ਹਿਰ ਬੈਂਗਲੁਰੂ (Bangalore) ਦੇ ਇਕ ਹੋਟਲ `ਚ ਚਾਲਕ ਦਲ ਦੀ ਇਕ ਮੈਂਬਰ (ਕੈਬਿਨ ਕਰੂ ਮੈਂਬਰ) ਨਾਲ ਸੈਕਸ ਸ਼ੋਸ਼ਣ (Sexual abuse) ਦੇ ਦੋਸ਼ ਹੇਠ ਇਕ ਚਾਰਟਰਡ ਜਹਾਜ਼ ਦੇ ਪਾਇਲਟ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ । ਪੁਲਸ ਨੇ ਦੱਸਿਆ ਕਿ ਇਹ ਘਟਨਾ 18 ਨਵੰਬਰ ਨੂੰ ਬੈਂਗਲੁਰੂ ਵਿਚ...