ਸਿਓਲ, 20 ਮਾਰਚ 2026 : ਦੱਖਣੀ ਕੋਰੀਆ (South Korea) ਦੇ ਮੱਧ ਸ਼ਹਿਰ ਡੇਜੇਓਨ ਵਿੱਚ ਪਾਰਟਸ ਫੈਕਟਰੀ (Parts factory) ਵਿੱਚ ਅੱਗ ਲੱਗਣ (Fire) ਕਾਰਨ ਕਈਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ। ਐਨ. ਐਫ. ਏ. ਨੇ ਕੀ ਆਖਿਆ ਨੈਸ਼ਨਲ ਫਾਇਰ ਏਜੰਸੀ (ਐਨ. ਐਫ. ਏ.) ਨੇ ਆਖਿਆ ਹੈ ਕਿ 35 ਲੋਕ ਗੰਭੀਰ ਜ਼ਖਮੀ (Seriously injured) ਹੋਏ...









