ਬੀਜਿੰਗ, 19 ਦਸੰਬਰ 2025 : ਚੀਨ ਦੀ ਇਕ ਫੈਕਟਰੀ (China factory) ਨੇ ਦੁਨੀਆ ਦੀਆਂ 2 ਵੱਡੀਆਂ ਸਮੱਸਿਆਵਾਂ ਦਾ ਉਪਾਅ ਪੇਸ਼ ਕਰ ਦਿੱਤਾ ਹੈ । ਦਰਅਸ਼ਲ ਚੀਨ ਦੇ ਰਿਜਾਓ ਸ਼ਹਿਰ (Rizhao City) ਵਿਚ ਇਕ ਪਲਾਂਟ ਸਮੁੰਦਰ ਦੇ ਪਾਣੀ ਨੂੰ ਭਵਿੱਖ ਦੇ ਪੈਟਰੋਲ ਜਾਂ ਈਂਧਨ ਗ੍ਰੀਨ ਹਾਈਡ੍ਰੋਜਨ (Green Hydrogen) ਵਿਚ ਬਦਲ ਰਿਹਾ ਹੈ । 24...









