ਪੈਰਾਮਿਲਟਰੀ ਫੋਰਸ ਦੇ ਦਫ਼ਤਰ ’ਤੇ ਅੱਤਵਾਦੀਆਂ ਵਲੋਂ ਆਤਮਘਾਤੀ ਹਮਲਾ

ਪੈਰਾਮਿਲਟਰੀ ਫੋਰਸ ਦੇ ਦਫ਼ਤਰ ’ਤੇ ਅੱਤਵਾਦੀਆਂ ਵਲੋਂ ਆਤਮਘਾਤੀ ਹਮਲਾ

ਇਸਲਾਮਾਬਾਦ, 24 ਨਵੰਬਰ 2025 : ਪਾਕਿਸਤਾਨ ਦੇ ਖੈਬਰ ਪਖਤੂਨਖਵਾ (Khyber Pakhtunkhwa of Pakistan ) ਦੀ ਰਾਜਧਾਨੀ ਪੇਸ਼ਾਵਰ ਵਿੱਚ ਫੈਡਰਲ ਕਾਂਸਟੇਬੁਲਰੀ (ਐਫ. ਸੀ.) ਮੁੱਖ ਦਫ਼ਤਰ `ਤੇ ਆਤਮਘਾਤੀ ਅੱਤਵਾਦੀ ਹਮਲਾ ਹੋਇਆ । ਪੇਸ਼ਾਵਰ ਦੇ ਕੈਪੀਟਲ ਸਿਟੀ ਪੁਲਿਸ ਅਧਿਕਾਰੀ ਡਾ. ਮੀਆਂ ਸਈਦ ਅਹਿਮਦ ਨੇ ਹਮਲੇ ਦੀ ਪੁਸ਼ਟੀ ਕਰਦਿਆਂ ਆਖਿਆ...

ਪਾਕਿਸਤਾਨ ਪੰਜਾਬ ਦੀ ਫੈਕਟਰੀ ਦੇ ਬੁਆਇਲਰ `ਚ ਧਮਾਕਾ ਹੋਣ ਨਾਲ 15 ਦੀ ਮੌਤ

ਪਾਕਿਸਤਾਨ ਪੰਜਾਬ ਦੀ ਫੈਕਟਰੀ ਦੇ ਬੁਆਇਲਰ `ਚ ਧਮਾਕਾ ਹੋਣ ਨਾਲ 15 ਦੀ ਮੌਤ

ਲਾਹੌਰ, 22 ਨਵੰਬਰ 2025 : ਪਾਕਿਸਤਾਨ ਦੇ ਪੰਜਾਬ (Pakistan Punjab) ਸੂਬੇ `ਚ ਸ਼ੁੱਕਰਵਾਰ ਨੂੰ ਇਕ ਫੈਕਟਰੀ ਦੇ ਬੁਆਇਲਰ `ਚ ਧਮਾਕਾ ਹੋਣ ਨਾਲ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋ ਗਏ । ਇਹ ਘਟਨਾ ਲਾਹੌਰ ਤੋਂ ਲੱਗਭਗ 130 ਕਿਲੋਮੀਟਰ ਦੂਰ ਪੰਜਾਬ ਦੇ ਫੈਸਲਾਬਾਦ ਜ਼ਿਲੇ `ਚ ਸਵੇਰੇ ਵਾਪਰੀ । ਹੁਣ ਤੱਕ ਬਚਾਅ...

ਹਰਿਆਣਾ ਦਾ ਗੈਂਗਸਟਰ ਨੋਨੀ ਰਾਣਾ ਅਮਰੀਕਾ `ਚ ਗ੍ਰਿਫਤਾਰ

ਹਰਿਆਣਾ ਦਾ ਗੈਂਗਸਟਰ ਨੋਨੀ ਰਾਣਾ ਅਮਰੀਕਾ `ਚ ਗ੍ਰਿਫਤਾਰ

ਯਮੁਨਾਨਗਰ, 21 ਨਵੰਬਰ 2025 : ਹਰਿਆਣਾ (Haryana) ਦਾ ਬਦਨਾਮ ਅਤੇ ਮੋਸਟ ਵਾਂਟਿਡ ਗੈਂਗਸਟਰ (Most Wanted Gangster) ਨੋਨੀ ਰਾਣਾ ਆਖ਼ਿਰਕਾਰ ਅਮਰੀਕਾ `ਚ ਪੁਲਸ ਦੇ ਹੱਥੇ ਚੜ੍ਹ ਗਿਆ ਹੈ । ਸ਼ੁਰੂਆਤੀ ਰਿਪੋਰਟਾਂ ਅਨੁਸਾਰ ਨੋਨੀ ਰਾਣਾ (Noni Rana) ਨੂੰ ਅਮਰੀਕਾ, ਕੈਨੇਡਾ ਦੇ ਨਾਇਗਰਾ* ਬਾਰਡਰ ਤੋਂ ਹਿਰਾਸਤ `ਚ ਲਿਆ ਗਿਆ, ਜਿੱਥੇ...

ਬੰਬ ਤਾਂ ਫਟਿਆ ਪਰ ਅੱਤਵਾਦੀ ਸਾਜਿਸ਼ ਹੋਈ ਨਾਕਾਮ

ਬੰਬ ਤਾਂ ਫਟਿਆ ਪਰ ਅੱਤਵਾਦੀ ਸਾਜਿਸ਼ ਹੋਈ ਨਾਕਾਮ

ਕੋਇਟਾ, 17 ਨਵੰਬਰ 2025 : ਪਾਕਿਸਤਾਨ ਦੇ ਸੂਬੇ ਬਲੋਚਿਸਤਾਨ (Balochistan) ਵਿਚ ਲੰਘੇ ਦਿਨੀਂ ਰੇਲਵੇ ਲਾਈਨ ਉਡਾਉਣ ਲਈ ਅੱਤਵਾਦੀਆਂ ਵਲੋਂ ਲਗਾਇਆ ਗਿਆ ਬੰਬ ਉਸ ਸਮੇਂ ਫਟ ਗਿਆ ਜਦੋਂ ਜਾਫਰ ਐਕਸਪ੍ਰੈਸ ਰੇਲ ਬੰਬ (Bomb) ਵਾਲੀ ਥਾਂ ਨੂੰ ਪਾਰ ਕਰ ਗਈ ।  ਜਿਸ ਨਾਲ ਜਾਨੀ ਤੇ ਮਾਲੀ ਨੁਕਸਾਨ ਹੋਣੋਂ ਬਚਾਅ ਹੋ ਗਿਆ। ਕੋਇਟਾ ਤੋਂ ਪੇਸ਼ਾਵਰ...

ਡੀਜ਼ਲ ਟੈਂਕਟਰ ਨਾਲ ਬਸ ਦੇ ਟਕਾਉਣ ਕਾਰਨ 22 ਜਣਿਆਂ ਦੀ ਮੌਤ

ਡੀਜ਼ਲ ਟੈਂਕਟਰ ਨਾਲ ਬਸ ਦੇ ਟਕਾਉਣ ਕਾਰਨ 22 ਜਣਿਆਂ ਦੀ ਮੌਤ

ਨਵੀਂ ਦਿੱਲੀ, 17 ਨਵੰਬਰ 2025 : ਅਰਬੀ ਮੁਲਕ ਸਾਊਦੀ ਅਰਬ (Saudi Arabia) ਵਿਚ ਇਕ ਬੱਸ ਦੇ ਡੀਜ਼ਲ ਟੈਂਕਰ ਨਾਲ ਟਕਰਾਉਣ (Collision) ਕਾਰਨ 22 ਭਾਰਤੀਆਂ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ । ਕਿਥੇ ਜਾ ਰਹੀ ਸੀ ਬਸ ਜੋ ਬੱਸ ਸਾਊਦੀ ਅਰਬ ਵਿਖੇ ਡੀਜ਼ਲ ਟੈਂਕਰ (Diesel tanker) ਨਾਲ ਟਕਰਾ ਗਈ ਮੱਕਾ ਤੋਂ ਮਦੀਨਾ ਜਾ ਰਹੀ ਸੀ...

ਬੰਬ ਨੂੰ ਖਿਡੌਣਾ ਸਮਝ ਕੇ ਖੇਡ ਰਹੇ ਬੱਚਿਆਂ ਦੀ ਹੋਈ ਬੰਬ ਫਟਣ ਨਾਲ ਮੌਤ

ਬੰਬ ਨੂੰ ਖਿਡੌਣਾ ਸਮਝ ਕੇ ਖੇਡ ਰਹੇ ਬੱਚਿਆਂ ਦੀ ਹੋਈ ਬੰਬ ਫਟਣ ਨਾਲ ਮੌਤ

ਕਾਬੁਲ, 15 ਨਵੰਬਰ 2025 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਅਫਗਾਨਿਸਤਾਨ (Afghanistan) ਦੇ ਪੱਛਮੀ ਪਾਸੇ ਤਿੰਨ ਬੱਚਿਆਂ ਦੀ ਬੰਬ ਫਟਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੀ ਕਰ ਰਹੇ ਸੀ ਬੱਚੇ ਪ੍ਰਾਪਤ ਜਾਣਕਾਰੀ ਅਨੁਸਾਰ ਬੰਬ ਫਟਣ (Bomb explosion) ਨਾਲ ਜੋ ਤਿੰਨ ਬੱਚਿਆਂ ਦੀ ਮੌਤ ਹੋ ਗਈ ਹੈ ਦਾ ਮੁੱਖ ਕਾਰਨ...

ਚੀਨੀ ਸੈਲਾਨੀਆਂ ਨੂੰ ਲਿਜਾ ਰਹੀ ਬਸ ਹੋਈ ਦੁਰਘਟਨਾਗ੍ਰਸਤ

ਚੀਨੀ ਸੈਲਾਨੀਆਂ ਨੂੰ ਲਿਜਾ ਰਹੀ ਬਸ ਹੋਈ ਦੁਰਘਟਨਾਗ੍ਰਸਤ

ਇੰਡੋਨੇਸ਼ੀਆ, 14 ਨਵੰਬਰ 2025 : ਇੰਡੋਨੇਸ਼ੀਆਈ ਟਾਪੂ ਬਾਲੀ (Indonesian island of Bali) ਵਿਖੇ ਇਕ ਬਸ ਦੇ ਦੁਰਘਟਨਾਗ੍ਰਸਤ ਹੋਣ ਨਾਲ ਪੰਜ ਜਣਿਆਂ ਦੀ ਮੌਤ ਅਤੇ 8 ਦੇ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਦੱਸਣਯੋਗ ਹੈ ਕਿ ਉਕਤ ਬਸ ਚੀਨੀ ਸੈਲਾਨੀਆਂ ਨੂੰ ਲਿਜਾ ਰਹੀ ਸੀ । ਬਸ ਡਰਾਈਵਰ ਨੇ ਘੁੰਮਦੇ ਸਮੇਂ ਆਪਣਾ...

ਮਲੇਸ਼ੀਆ ਤਟ ਵਿਖੇ ਪ੍ਰਵਾਸੀਆਂ ਨੂੰ ਲਿਜਾ ਰਹੀ ਕਿਸ਼ਤੀ ਪਲਟੀ

ਮਲੇਸ਼ੀਆ ਤਟ ਵਿਖੇ ਪ੍ਰਵਾਸੀਆਂ ਨੂੰ ਲਿਜਾ ਰਹੀ ਕਿਸ਼ਤੀ ਪਲਟੀ

ਚੰਡੀਗੜ੍ਹ, 10 ਨਵੰਬਰ 2025 : ਵਿਦੇਸ਼ੀ ਧਰਤੀ ਮਲੇਸ਼ੀਆ ਵਿਖੇੇ ਸਮੁੰਦਰ ਰਾਹੀਂ 300 ਦੇ ਕਰੀਬ ਪ੍ਰਵਾਸੀਆਂ ਨੂੰ ਲਿਜਾ ਰਹੀ ਕਿਸ਼ਤੀ ਪਲਟ ਜਾਣ (The boat capsizes.) ਦਾ ਸਮਾਚਾਰ ਪ੍ਰਾਪਤ ਹੋਇਆ ਹੈ । 300 ਵਿਚੋਂ 10 ਨੂੰ ਗਿਆ ਬਚਾਇਆ ਤੇ ਇਕ ਦੀ ਹੋਈ ਮੌਤ ਹਿੰਦ ਮਹਾਸਾਗਰ ਵਿਚ ਥਾਈ-ਮਲੇਸ਼ੀਆ ਸਮੁੰਦਰੀ ਸਰਹੱਦ (Thai-Malaysian...

ਕੈਨੇਡਾ ਨੇ ਤਿੰਨ ਵਿਦੇਸ਼ੀ ਨਾਗਰਿਕਾਂ ਨੂੰ ਕੈਨੇਡਾ ਵਿਚੋਂ ਦਿਖਾਇਆ ਬਾਹਰ ਦਾ ਰਸਤਾ

ਕੈਨੇਡਾ ਨੇ ਤਿੰਨ ਵਿਦੇਸ਼ੀ ਨਾਗਰਿਕਾਂ ਨੂੰ ਕੈਨੇਡਾ ਵਿਚੋਂ ਦਿਖਾਇਆ ਬਾਹਰ ਦਾ ਰਸਤਾ

ਕੈਨੇਡਾ, 8 ਨਵੰਬਰ 2025 : ਪੰਜਾਬੀਆਂ ਦੀ ਮਨਪਸੰਦ ਧਰਤੀ ਕੈਨੇਡਾ ਦੀ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀ. ਬੀ. ਐਸ. ਏ) ਨੇ ਤਿੰਨ ਵਿਦੇਸ਼ੀ ਨਾਗਰਿਕਾਂ (Three foreign nationals) ਨੂੰ ਕੈਨੇਡਾ ਵਿਚੋਂ ਬਾਹਰ ਕੱਢ ਦਿੱਤਾ ਹੈ ।ਇਹ ਫ਼ੈਸਲਾ ਇਕ ਜਾਂਚ ਤੋਂ ਬਾਅਦ ਲਿਆ ਗਿਆ । ਦੱਸਣਯੋਗ ਹੈ ਕਿ ਉਨ੍ਹਾਂ ਨੂੰ ਬ੍ਰਿਟਿਸ਼ ਕੋਲੰਬੀਆ...

ਬਰਫ ਦੇ ਖਿਸਕਣ ਕਾਰਨ 7 ਪਰਬਤਾ ਰੋਹੀਆਂ ਦੀ ਹੋਈ ਮੌਤ

ਬਰਫ ਦੇ ਖਿਸਕਣ ਕਾਰਨ 7 ਪਰਬਤਾ ਰੋਹੀਆਂ ਦੀ ਹੋਈ ਮੌਤ

ਨਵੀਂ ਦਿੱਲੀ, 5 ਨਵੰਬਰ 2025 : ਭਾਰਤ ਦੇਸ਼ ਦੇ ਗੁਆਂਢੀ ਦੇੇਸ਼ ਨੇਪਾਲ (Nepal) ਵਿਖੇ ਬਰਫ ਦੇ ਅਚਾਨਕ ਖਿਸਕਣ ਕਾਰਨ 7 ਪਰਤਬਾ ਰੋਹੀਆਂ ਦੇ ਮੌਤ ਦੇ ਘਾਟ ਉਤਰ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਜਿਨ੍ਹਾਂ ਦੀਆਂ ਲਾਸ਼ਾਂ ਦੀ ਭਾਲ ਲਈ ਬਚਾਅ ਟੀਮਾਂ ਵਲੋਂ ਕਾਰਜ ਕੀਤਾ ਜਾ ਰਿਹਾ ਹੈ । ਕਿੰਨੀ ਉਚਾਈ ਅਤੇ ਕਿਹੜੀ ਪਹਾੜੀ ਤੇ ਵਾਪਰਿਆ...