Patiala Help Club Logo
ਅਭਿਗਿਆਨ ਕੁੰਡੂ ਤੇ ਦੀਪੇਸ਼ ਦੇਵੇਂਦਰ ਨੇ ਭਾਰਤ ਨੂੰ ਜਿੱਤ ਦੁਆਈ

ਅਭਿਗਿਆਨ ਕੁੰਡੂ ਤੇ ਦੀਪੇਸ਼ ਦੇਵੇਂਦਰ ਨੇ ਭਾਰਤ ਨੂੰ ਜਿੱਤ ਦੁਆਈ

ਦੁਬਈ, 17 ਦਸੰਬਰ 2025 : ਅਭਿਗਿਆਨ ਕੁੰਡ (Abhigyan Kundu) ਦੀਆਂ ਰਿਕਾਰਡ ਅਜੇਤੂ 209 ਦੌੜਾਂ ਅਤੇ ਦੀਪੇਸ਼ ਦੇਵੇਂਦਰ (Deepesh Devendra) ਦੀਆਂ 5 ਵਿਕਟਾਂ ਦੀ ਮਦਦ ਨਾਲ ਭਾਰਤ ਨੇ ਅੰਡਰ-19 ਏਸ਼ੀਆ ਕੱਪ ਮੈਚ `ਚ ਮੰਗਲਵਾਰ ਨੂੰ ਮਲੇਸ਼ੀਆ ਨੂੰ 315 ਦੌੜਾਂ ਨਾਲ ਹਰਾਇਆ । ਇਸ ਦੌੜਾਂ ਦੇ ਅੰਤਰ ਨਾਲ ਯੁਵਾ ਵਨਡੇ `ਚ ਭਾਰਤ ਦੀ...

ਛੇੜਛਾੜ ਮਾਮਲੇ ਵਿਚ ਅਮਰੀਕਾ `ਚ ਗੁਰਦੁਆਰਾ ਕਮੇਟੀ ਦਾ ਮੈਂਬਰ ਗ੍ਰਿਫਤਾਰ

ਛੇੜਛਾੜ ਮਾਮਲੇ ਵਿਚ ਅਮਰੀਕਾ `ਚ ਗੁਰਦੁਆਰਾ ਕਮੇਟੀ ਦਾ ਮੈਂਬਰ ਗ੍ਰਿਫਤਾਰ

ਵਾਸਿ਼ੰਗਟਨ, 16 ਦਸੰਬਰ 2025 : ਸਟਾਕਟਨ ਗੁਰਦੁਆਰਾ ਕਮੇਟੀ (Stockton Gurdwara Committee) ਦੇ ਮੈਂਬਰ ਨੂੰ ਇਕ ਹਾਈ ਸਕੂਲ ਦੇ ਬਾਹਰ ਨਾਬਾਲਿਗਾ ਦਾ ਸਰੀਰਕ ਸ਼ੋਸ਼ਣ (Physical abuse of a minor) ਕਰਨ ਦੇ ਦੇਸ਼ ਹੇਠ ਗ੍ਰਿਫਤਾਰ (Arrested) ਕੀਤਾ ਗਿਆ । ਪੀੜਤਾ ਦੀ ਉਮਰ 14 ਸਾਲ ਤੋਂ ਘੱਟ ਸੀ ਅਤੇ ਉਸ ਨੇ ਦੱਸਿਆ ਕਿ...

ਕੈਨੇਡਾ ਪੁਲਸ ਵਲੋਂ ਜਾਰੀ ਕੀਤੀ 11 ਗੈਂਗਸਟਰਾਂ ਦੀ ਸੂਚੀ ਵਿਚੋਂ 9 ਪੰਜਾਬੀ

ਕੈਨੇਡਾ ਪੁਲਸ ਵਲੋਂ ਜਾਰੀ ਕੀਤੀ 11 ਗੈਂਗਸਟਰਾਂ ਦੀ ਸੂਚੀ ਵਿਚੋਂ 9 ਪੰਜਾਬੀ

ਓਟਾਵਾ, 16 ਦਸੰਬਰ 2025 : ਕੈਨੇਡਾ ਪੁਲਸ (Canada Police) ਨੇ 11 ਗੈਂਗਸਟਰਾਂ (Gangsters) ਬਾਰੇ ਚਿਤਾਵਨੀ ਜਾਰੀ ਕੀਤੀ ਹੈ । ਪੁਲਸ ਨੇ ਲੋਕਾਂ ਨੂੰ ਉਨ੍ਹਾਂ ਤੋਂ ਦੂਰ ਰਹਿਣ ਲਈ ਕਿਹਾ ਹੈ । ਇਨ੍ਹਾਂ 11 ਵਿਅਕਤੀਆਂ `ਚੋਂ 9 ਪੰਜਾਬੀ (9 out of 11 people are Punjabi) ਮੂਲ ਦੇ ਹਨ । ਬ੍ਰਿਟਿਸ਼ ਕੋਲੰਬੀਆ ਪੁਲਸ ਨੇ ਕਿਹਾ ਕਿ...

ਮੈਕਸੀਕੋ `ਚ ਜਹਾਜ਼ ਕਰੈਸ਼ ਕਾਰਨ 7 ਲੋਕਾਂ ਦੀ ਮੌਤ ਤੇ ਤਿੰਨ ਲੋਕ ਲਾਪਤਾ

ਮੈਕਸੀਕੋ `ਚ ਜਹਾਜ਼ ਕਰੈਸ਼ ਕਾਰਨ 7 ਲੋਕਾਂ ਦੀ ਮੌਤ ਤੇ ਤਿੰਨ ਲੋਕ ਲਾਪਤਾ

ਅਮਰੀਕਾ, 16 ਦਸੰਬਰ 2025 : ਮੈਕਸੀਕੋ (Mexico) ਵਿੱਚ ਸੋਮਵਾਰ ਨੂੰ ਐਮਰਜੈਂਸੀ ਲੈਂਡਿੰਗ (Emergency landing) ਦੌਰਾਨ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ (Small plane crash) ਹੋ ਗਿਆ, ਜਿਸ ਵਿੱਚ ਸੱਤ ਲੋਕਾਂ ਦੀ ਮੌਤ ਸੱਤ ਲੋਕਾਂ ਦੀ ਮੌਤ) ਹੋ ਗਈ ਅਤੇ ਤਿੰਨ ਲਾਪਤਾ ਹੋ ਗਏ । ਇਹ ਪ੍ਰਾਈਵੇਟ ਜੈੱਟ ਅਕਾਪੁਲਕੋ ਤੋਂ ਟੋਲੁਕਾ ਹਵਾਈ...

ਹਾਂਗਕਾਂਗ `ਚ ਚੀਨ ਵਿਰੋਧੀ ਮੀਡੀਆ ਸ਼ਖਸੀਅਤ ਦੋਸ਼ੀ ਕਰਾਰ

ਹਾਂਗਕਾਂਗ `ਚ ਚੀਨ ਵਿਰੋਧੀ ਮੀਡੀਆ ਸ਼ਖਸੀਅਤ ਦੋਸ਼ੀ ਕਰਾਰ

ਹਾਂਗਕਾਂਗ, 16 ਦਸੰਬਰ 2025 : ਹਾਂਗਕਾਂਗ (Hong Kong) ਦੀ ਪ੍ਰਮੁੱਖ ਮੀਡੀਆ ਸ਼ਖਸੀਅਤ ਅਤੇ ਚੀਨ ਦੇ ਆਲੋਚਕ ਜਿੰਮੀ ਲਾਈ (Jimmy Lai) ਨੂੰ ਰਾਸ਼ਟਰੀ ਸੁਰੱਖਿਆ ਨਾਲ ਜੁੜੇ ਇਕ ਇਤਿਹਾਸਕ ਮਾਮਲੇ `ਚ ਸੋਮਵਾਰ ਨੂੰ ਸ਼ਹਿਰ ਦੀ ਅਦਾਲਤ ਨੇ ਦੋਸ਼ੀ ਠਹਿਰਾਇਆ । ਸਰਕਾਰ ਵਲੋਂ ਤਿੰਨ ਜੱਜਾਂ ਨੇ ਲਾਈ ਨੂੰ ਪਾਇਆ ਸਾਜਿਸ਼ ਰਚਣ ਦਾ ਦੋਸ਼ੀ ਸਰਕਾਰ...

ਪਤਨੀ ਅਤੇ ਧੀ ਦੇ ਕਤਲ ਦੇ ਦੋਸ਼ ਵਿਚ ਲਾਹੌਰ ਦਾ ਡੀ. ਐੱਸ. ਪੀ. ਗ੍ਰਿਫਤਾਰ

ਪਤਨੀ ਅਤੇ ਧੀ ਦੇ ਕਤਲ ਦੇ ਦੋਸ਼ ਵਿਚ ਲਾਹੌਰ ਦਾ ਡੀ. ਐੱਸ. ਪੀ. ਗ੍ਰਿਫਤਾਰ

ਗੁਰਦਾਸਪੁਰ/ਲਾਹੌਰ, 16 ਦਸੰਬਰ 2025 : ਪਾਕਿਸਤਾਨ ਦੇ ਸ਼ਹਿਰ ਲਾਹੌਰ (Lahore) ਦੇ ਇਕ ਡਿਪਟੀ ਸੁਪਰਡੈਂਟ ਆਫ਼ ਪੁਲਸ (ਡੀ. ਐੱਸ. ਪੀ.) ਨੂੰ ਆਪਣੀ ਪਤਨੀ ਅਤੇ ਨਾਬਾਲਗ ਧੀ (Wife and minor daughter) ਦਾ ਕਤਲ ਕਰਨ ਅਤੇ ਜਾਂਚਕਰਤਾਵਾਂ ਨੂੰ ਗੁੰਮਰਾਹ ਕਰਨ ਲਈ ਅਗਵਾ ਦਾ ਮਾਮਲਾ ਘੜਨ ਦੇ ਦੋਸ਼ `ਚ ਗ੍ਰਿਫ਼ਤਾਰ (Arrested) ਕੀਤਾ...

ਅਮਰੀਕਾ ਦੀ ਯੂਨੀਵਰਸਿਟੀ `ਚ ਗੋਲੀਬਾਰੀ ਵਿਚ 2 ਲੋਕਾਂ ਦੀ ਮੌਤ

ਅਮਰੀਕਾ ਦੀ ਯੂਨੀਵਰਸਿਟੀ `ਚ ਗੋਲੀਬਾਰੀ ਵਿਚ 2 ਲੋਕਾਂ ਦੀ ਮੌਤ

ਪ੍ਰੋਵੀਡੈਂਸ (ਅਮਰੀਕਾ), 15 ਦਸੰਬਰ 2025 : ਅਮਰੀਕਾ (America) `ਚ ਰੋਡ ਆਈਲੈਂਡ ਸੂਬੇ ਦੇ ਪ੍ਰੋਵੀਡੈਂਸ ਸ਼ਹਿਰ `ਚ ਸਥਿਤ ਬ੍ਰਾਊਨ ਯੂਨੀਵਰਸਿਟੀ (Brown University) `ਚ ਅੰਤਿਮ ਪ੍ਰੀਖਿਆਵਾਂ ਦੌਰਾਨ ਹੋਈ ਗੋਲੀਬਾਰੀ (Shooting) `ਚ 2 ਲੋਕਾਂ ਦੀ ਮੌਤ ਹੋ ਗਈ ਅਤੇ 8 ਹੋਰ ਜ਼ਖਮੀ ਹੋ ਗਏ । ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।...

ਚੀਨ ਦੇ 4 ਨਾਗਰਿਕਾਂ ਸਮੇਤ 17 ਵਿਅਕਤੀਆਂ ਵਿਰੁੱਧ ਦੋਸ਼ ਪੱਤਰ ਦਾਇਰ

ਚੀਨ ਦੇ 4 ਨਾਗਰਿਕਾਂ ਸਮੇਤ 17 ਵਿਅਕਤੀਆਂ ਵਿਰੁੱਧ ਦੋਸ਼ ਪੱਤਰ ਦਾਇਰ

ਨਵੀਂ ਦਿੱਲੀ, 15 ਦਸੰਬਰ 2025 : ਕੇਂਦਰੀ ਜਾਂਚ ਬਿਊਰੋ (Central Bureau of Investigation) (ਸੀ. ਬੀ. ਆਈ.) ਨੇ 17 ਵਿਅਕਤੀਆਂ ਵਿਰੁੱਧ ਇਕ ਕੌਮਾਂਤਰੀ ਸਾਈਬਰ ਧੋਖਾਦੇਹੀ ਨੈੱਟਵਰਕ (Cyber ​​fraud network) `ਚ ਕਥਿਤ ਤੌਰ `ਤੇ ਸ਼ਾਮਲ ਹੋਣ ਦੇ ਦੋਸ਼ ਹੇਠ ਦੋਸ਼ ਪੱਤਰ ਦਾਇਰ (Chargesheet filed) ਕੀਤਾ ਹੈ । ਇਨ੍ਹਾਂ `ਚ...

ਸਾਬਕਾ ਵਿਧਾਇਕ ਨੇ ਉਡਾਣ ਦੌਰਾਨ ਅਮਰੀਕੀ ਔਰਤ ਦੀ ਜਾਨ ਬਚਾਈ

ਸਾਬਕਾ ਵਿਧਾਇਕ ਨੇ ਉਡਾਣ ਦੌਰਾਨ ਅਮਰੀਕੀ ਔਰਤ ਦੀ ਜਾਨ ਬਚਾਈ

ਬੈਂਗਲੁਰੂ, 15 ਦਸੰਬਰ 2025 : ਕਰਨਾਟਕ ਦੀ ਇਕ ਸਾਬਕਾ ਵਿਧਾਇਕ ਅੰਜਲੀ ਨਿੰਬਲਕਰ (Former MLA Anjali Nimbalkar) ਜੋ ਪੇਸ਼ੇ ਤੋਂ ਡਾਕਟਰ ਹੈ, ਨੇ ਐਤਵਾਰ ਗੋਆ-ਨਵੀਂ ਦਿੱਲੀ ਉਡਾਣ ਦੌਰਾਨ ਇਕ ਅਮਰੀਕੀ ਮਹਿਲਾ ਮੁਸਾਫਰ (American female passenger) ਦੀ ਅਚਾਨਕ ਬੀਮਾਰ ਹੋਣ ਕਾਰਨ ਜਾਨ ਬਚਾਈ । ਅਧਿਕਾਰਤ ਸੂਤਰਾਂ ਅਨੁਸਾਰ ਇਹ...

ਪੁਤਿਨ ਨੇ ਕਰਵਾਈ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਨੂੰ 40 ਮਿੰਟ ਉਡੀਕ

ਪੁਤਿਨ ਨੇ ਕਰਵਾਈ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਨੂੰ 40 ਮਿੰਟ ਉਡੀਕ

ਮਾਸਕੋ, 14 ਦਸੰਬਰ 2025 : ਪਾਕਿਸਤਾਨੀ ਪੀ. ਐਮ. ਸ਼ਾਹਬਾਜ਼ ਸ਼ਰੀਫ (Pakistani PM Shahbaz Sharif) ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਮੀਟਿੰਗ `ਚ ਜਬਰੀ ਦਾਖਲ ਹੋ ਗਏ । ਉਸ ਸਮੇਂ ਪੁਤਿਨ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ (Turkish President Recep Tayyip Erdogan) ਨਾਲ ਮੀਟਿੰਗ ਕਰ ਰਹੇ ਸਨ । ਕਿਥੋਂ...