Patiala Help Club Logo
ਪੀ. ਵੀ. ਸਿੰਧੂ ਜਪਾਨ ਓਪਨ ਜਿੱਤਣ ਵਾਲੀ ਪਹਿਲੀ ਭਾਰਤੀ ਬਣੀ

ਪੀ. ਵੀ. ਸਿੰਧੂ ਜਪਾਨ ਓਪਨ ਜਿੱਤਣ ਵਾਲੀ ਪਹਿਲੀ ਭਾਰਤੀ ਬਣੀ

ਜਾਪਾਨ, 20 ਜੁਲਾਈ 2026 : ਭਾਰਤ ਦੇਸ਼ ਦੀ ਪ੍ਰਸਿੱਧ ਬੈਡਮਿੰਟਨ ਖਿਡਾਰਨ (Badminton player) ਪੀ. ਵੀ. ਸਿੰਧੂ ਨੇ ਜਾਪਾਨ ਦੇ ਟੋਕੀਓ ਵਿਖੇੇ ਹੋਈ ਫਾਈਨਲ ਚੈਂਪੀਅਨਸਿਪ (Championship) ਜਿੱਤ ਕੇ ਇਕ ਨਵਾਂ ਰਿਕਾਰਡ ਕਾਇਮ ਕੀਤਾ ਹੈ । ਸਿੰਧੂ ਨੇ ਜਾਪਾਨ ਦੀ ਖਿਡਾਰਨ ਨੂੰ 21-17 ਨਾਲ ਹਰਾਇਆ ਭਾਰਤੀ ਬੈਡਮਿੰਟਨ ਖਿਡਾਰਨ ਪੀ. ਵੀ....

ਪੰਜਾਬ ਦੇ ਵਿਦਿਆਰਥੀਆਂ ਨੇ ਨੀਟ ਪ੍ਰੀਖਿਆ ਪਾਸ ਕਰਕੇ ਰਚਿਆ ਇਤਿਹਾਸ : ਮਾਨ

ਪੰਜਾਬ ਦੇ ਵਿਦਿਆਰਥੀਆਂ ਨੇ ਨੀਟ ਪ੍ਰੀਖਿਆ ਪਾਸ ਕਰਕੇ ਰਚਿਆ ਇਤਿਹਾਸ : ਮਾਨ

ਚੰਡੀਗੜ੍ਹ, 20 ਜੁਲਾਈ 2026 : ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਨੇ ਆਖਿਆ ਹੈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਨੀਟ ਪ੍ਰੀਖਿਆ (NEET exam) ਪਾਸ ਕਰਕੇ ਇਤਿਹਾਸ ਰਚਿਆ ਹੈ । ਕਿੰਨੇ ਵਿਦਿਆਰਥੀਆਂ ਨੇ ਕੀਤੀ ਹੈ ਨੀਟ ਪ੍ਰੀਖਿਆ ਪਾਸ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant...

ਡੀ. ਐਸ. ਆਰ. ਅਧੀਨ ਰਕਬੇ ਦੀ ਤੁਰੰਤ ਤਸਦੀਕ ਕੀਤੀ ਜਾਵੇ : ਖੁੱਡੀਆਂ

ਡੀ. ਐਸ. ਆਰ. ਅਧੀਨ ਰਕਬੇ ਦੀ ਤੁਰੰਤ ਤਸਦੀਕ ਕੀਤੀ ਜਾਵੇ : ਖੁੱਡੀਆਂ

ਚੰਡੀਗੜ੍ਹ, 20 ਜੁਲਾਈ 2026 : ਪੰਜਾਬ ਦੇ ਖੇਤੀਬਾੜੀ ਮੰਤਰੀ (Minister of Agriculture) ਗੁਰਮੀਤ ਸਿੰਘ ਖੁੱਡੀਆਂ ਨੇ ਡੀ. ਐਸ. ਆਰ. ਅਧੀਨ ਰਕਬੇ ਦੀ ਤੁਰੰਤ ਤਸੀਕ ਕਰਨ ਦੇ ਹੁਕਮ ਦਿੱਤੇ ਜਾਣ ਦਾ ਸਮਾਚਾਰ ਹੈ । ਪੰਜਾਬ ਨੇ ਉਨਤ ਤਕਨਾਲੋਜੀ ਅਪਣਾਉਣ ਵਿਚ ਕੀਤਾ ਹੈ ਬੇਮਿਸਾਲ ਵਾਧਾ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਘਟਣ ਤੋਂ ਰੋਕਣ...

ਪੰਜਾਬੀ ਨੌਜਵਾਨ ਦੀ ਅਮਰੀਕਾ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ

ਪੰਜਾਬੀ ਨੌਜਵਾਨ ਦੀ ਅਮਰੀਕਾ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ

ਘਨੌਰ, (ਪਟਿਆਲਾ), 20 ਜੁਲਾਈ 2026 : ਜਿਲਾ ਪਟਿਆਲਾ ਅਧੀਨ ਆਉਂਦੇ ਹਲਕਾ ਘਨੌਰ ਦੇ ਵਸਨੀਕ ਪੰਜਾਬੀ ਨੌਜਵਾਨ ਦੀ ਅਮਰੀਕਾ (America) ਵਿਖੇ ਦਿਲ ਦਾ ਦੌਰਾ ਪੈਣ ਕਾਰਨ ਮੌਤ (Death) ਹੋ ਗਈ ਹੈ । ਕੌਣ ਹੈ ਇਹ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਜਿ਼ਲਾ ਪਟਿਆਲਾ ਅਧੀਨ ਆਉਂਦੇ ਹਲਕਾ ਘਨੌਰ ਦੇ ਪਿੰਡ ਜੰਡਮੰਘੋਲੀ (Village...

ਸਾਬਕਾ ਐਸ. ਐਚ. ਓ. ਨਾਗਰਾ ਤਿੰਨ ਦਿਨ ਪੁਲਸ ਰਿਮਾਂਡ ਤੇ

ਸਾਬਕਾ ਐਸ. ਐਚ. ਓ. ਨਾਗਰਾ ਤਿੰਨ ਦਿਨ ਪੁਲਸ ਰਿਮਾਂਡ ਤੇ

ਟਾਂਡਾ ਉੜਮੁੜ, 18 ਜੁਲਾਈ 2026 : ਪੰਜਾਬ ਜਿਲਾ ਹੁਸਿਆਰਪੁਰ (District Hoshiarpur) ਦੇ ਟਾਂਡਾ ਉੜਮੁੜ ਦੇ ਸਾਬਕਾ ਥਾਣਾ ਮੁਖੀ ਗੁਰਿੰਦਰਜੀਤ ਸਿੰਘ ਨਾਗਰਾ (Gurinderjit Singh Nagra) ਦਾ ਅਦਾਲਤ ਵਲੋਂ ਤਿੰਨ ਦਿਨਾਂ ਦਾ ਪੁਲਸ ਰਿਮਾਂਡ (Police remand) ਦਿੱਤਾ ਗਿਆ ਹੈ । ਕਿਸ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ ਮਿਲੀ...

ਐਨ. ਸੀ. ਬੀ. ਨੇ ਕੀਤੀ ਉਚ-ਗੁਣਵੱਤਾ ਵਾਲੀ ਹੈਰੋਇਨ ਜਬਤ

ਐਨ. ਸੀ. ਬੀ. ਨੇ ਕੀਤੀ ਉਚ-ਗੁਣਵੱਤਾ ਵਾਲੀ ਹੈਰੋਇਨ ਜਬਤ

ਜੰਮੂ, 18 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਜੰਮੂ ਕਸ਼ਮੀਰ (Jammu and Kashmir) ਦੇ ਪੁੰਛ ਵਿਚ ਸਰਹੱਦ ਪਾਰ ਤੋਂ ਤਸਕਰੀ ਕਰਕੇ ਲਿਆਂਦੀ ਗਈ ਉਚ-ਗੁਣਵੱਤਾ ਵਾਲੀ ਹੈਰੋਇਨ (Heroin) ਬਰਾਮਦ ਕੀਤੀ ਹੈ । ਕਿੰਨੀ ਹੈਰੋਇਨ ਕੀਤੀ ਗਈ ਹੈ ਬਰਾਮਦ ਮਿਲੀ ਜਾਣਕਾਰੀ ਅਨੁਸਾਰ ਕੰਟਰੋਲ ਰੇਖਾ (ਐਲ. ਓ. ਸੀ.) `ਤੇ ਨਸ਼ੀਲੇ ਪਦਾਰਥਾਂ (Drugs)...

ਪੀ. ਵੀ. ਸਿੰਧੂ ਜਾਪਾਨ ਵਿਖੇ ਹੋਏ ਓਪਨ ਬੈਡਮਿੰਟਨ ਵਿਚ ਪਹੁੰਚੀ ਫਾਈਨਲ ਵਿਚ

ਪੀ. ਵੀ. ਸਿੰਧੂ ਜਾਪਾਨ ਵਿਖੇ ਹੋਏ ਓਪਨ ਬੈਡਮਿੰਟਨ ਵਿਚ ਪਹੁੰਚੀ ਫਾਈਨਲ ਵਿਚ

ਟੋਕਿਓ, 18 ਜੁਲਾਈ 2026 : ਵਿਦੇਸ਼ੀ ਮੁਲਕ ਜਾਪਾਨ (Japan) ਵਿਖੇ ਹੋ ਰਹੀ ਓਪਨ ਬੈਡਪਮਿੰਟਨ ਚੈਂਪੀਅਨਸਿ਼ਪ ਵਿਚ ਪੀ. ਵੀ. ਸਿੰਧੂ (P. V. Sindhu) ਚੇਨ ਯੂਫੇਈ ਨੂੰ ਹਰਾ ਕੇ ਫਾਈਨਲ ਵਿਚ ਪਹੁੰਚ ਗਈ ਹੈ । ਪਹਿਲੀ ਵਾਰ ਪਹੁੰਚੀ ਹੈ ਪੀ. ਵੀ. ਸਿੰਧੂ ਫਾਈਨਲ ਵਿਚ ਮਿਲੀ ਜਾਣਕਾਰੀ ਅਨੁਸਾਰ ਪੀ. ਵੀ. ਸਿੰਧੂ ਜਿਸ ਨੇ ਜਾਪਾਨ ਓਪਨ...

ਆਰ. ਬੀ. ਆਈ. ਕਰ ਰਿਹਾ ਹੈ ਪਲਾਸਟਿਕ ਦੀ ਕਰੰਸੀ ਲਿਆਉਣ ਦੀ ਤਿਆਰੀ

ਆਰ. ਬੀ. ਆਈ. ਕਰ ਰਿਹਾ ਹੈ ਪਲਾਸਟਿਕ ਦੀ ਕਰੰਸੀ ਲਿਆਉਣ ਦੀ ਤਿਆਰੀ

ਨਵੀਂ ਦਿੱਲੀ, 18 ਜੁਲਾਈ 2026 : ਭਾਰਤ ਦੇਸ਼ ਦੇ ਰਿਜਰਵ ਬੈਂਕ ਆਫ ਇੰਡੀਆ (Reserve Bank of India) ਵਲੋਂ ਆਉਣ ਵਾਲੇ ਸਮੇਂ ਵਿਚ ਪਲਾਸਟਿਕ ਵਾਲੀ ਕਰੰਸੀ (Plastic currency) ਲਿਆਉਣ ਦੇ ਯਤਨ ਕੀਤੇ ਜਾਣ ਦਾ ਸਮਾਚਾਰ ਹੈ । ਆਰ. ਬੀ. ਆਈ. ਕਰੇਗਾ ਪਹਿਲੇ ਪਾਇਲਟ ਪ੍ਰਾਜੈਕਟ ਦੇ ਤੌਰ 'ਤੇ ਸ਼ੁਰੁ ਮਿਲੀ ਜਾਣਕਾਰੀ ਅਨੁਸਾਰ ਰਿਜ਼ਰਵ...

ਤੇਜ ਰਫ਼ਤਾਰ ਥਾਰ ਦੀ ਟੱਕਰ ਨਾਲ ਇਕ ਦੀ ਮੌਤ ਇਕ ਜਖਮੀ

ਤੇਜ ਰਫ਼ਤਾਰ ਥਾਰ ਦੀ ਟੱਕਰ ਨਾਲ ਇਕ ਦੀ ਮੌਤ ਇਕ ਜਖਮੀ

ਮੋਹਾਲੀ, 18 ਜੁਲਾਈ 2026 : ਪੰਜਾਬ ਦੇ ਜਿਲਾ ਮੋਹਾਲੀ (Mohali) ਦੇ ਜੁਬਲੀ ਵਾਕ ਨੇੜੇ ਬੀਤੀ ਰਾਤ ਤੇਜ ਰਫ਼ਤਾਰ ਥਾਰ (High speed Thar) ਨੇ ਮੋਟਰਸਾਈਕਲ ਸਵਾਰ ਵਿਅਕਤੀਆਂ ਨੂੰ ਟੱਕਰ ਮਾਰ ਕੇ ਇਕ ਨੂੰ ਮੌਤ (Death) ਦੇ ਘਾਟ ਉਤਾਰ ਦਿੱਤਾ ਹੈ । ਤੇਜ ਰਫ਼ਤਾਰ ਕਾਰਨ ਥਾਰ ਜਾ ਵੜੀ ਗਰਿਲ ਤੋੜ ਕੇ ਪਾਰਕ ਅੰਦਰ ਮਿਲੀ ਜਾਣਕਾਰੀ ਅਨੁਸਾਰ...

ਅਫਰੀਕੀ ਦੇਸ਼ ਅੰਗੋਲਾ ਵਿਖੇ ਦੋ ਗੈਂਗਸਟਰਾਂ ਨੂੰ ਕੇਂਦਰੀ ਏਜੰਸੀਆਂ ਕੀਤਾ ਗ੍ਰਿਫ਼ਤਾਰ

ਅਫਰੀਕੀ ਦੇਸ਼ ਅੰਗੋਲਾ ਵਿਖੇ ਦੋ ਗੈਂਗਸਟਰਾਂ ਨੂੰ ਕੇਂਦਰੀ ਏਜੰਸੀਆਂ ਕੀਤਾ ਗ੍ਰਿਫ਼ਤਾਰ

ਨਵੀਂ ਦਿੱਲੀ, 18 ਜੁਲਾਈ 2026 : ਪੰਜਾਬ ਤੇ ਹਰਿਆਣਾ (Punjab and Haryana) ਵਿਚ ਲੋੜੀਂਦੇ ਦੋ ਗੈਂਗਸਟਰਾਂ ਨੂੰ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਅਫਰੀਕੀ ਦੇਸ਼ ਅੰਗੋਲਾ ਵਿਖੇ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ । ਕੌਣ ਹਨ ਦੋਵੇਂ ਜਣੇ ਮਿਲੀ ਜਾਣਕਾਰੀ ਅਨੁਸਾਰ ਅਫਰੀਕੀ ਦੇਸ਼ ਅੰਗੋਲਾ (African country Angola) ਵਿਖੇ...