Patiala Help Club Logo
ਮੌਸਮ ਵਿਭਾਗ ਨੇ ਦਿੱਤੀ ਪੰਜਾਬ ਤੇ ਚੰਡੀਗੜ੍ਹ ਵਿਚ ਅਗਲੇ 2 ਦਿਨ ਮੀਂਹ ਦੀ ਚਿਤਾਵਨੀ

ਮੌਸਮ ਵਿਭਾਗ ਨੇ ਦਿੱਤੀ ਪੰਜਾਬ ਤੇ ਚੰਡੀਗੜ੍ਹ ਵਿਚ ਅਗਲੇ 2 ਦਿਨ ਮੀਂਹ ਦੀ ਚਿਤਾਵਨੀ

ਚੰਡੀਗੜ੍ਹ, 8 ਜੁਲਾਈ 2026 : ਚੰਡੀਗੜ੍ਹ ਮੌਸਮ ਵਿਭਾਗ (Chandigarh Meteorological Department) ਵਲੋਂ ਪੰਜਾਬ ਅਤੇ ਚੰਡੀਗੜ੍ਹ ਵਿਚ ਅਗਲੇ ਦੋ ਦਿਨ ਭਾਰੀ ਮੀਂਹ (Heavy rain) ਦੀ ਚਿਤਾਵਨੀ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਅੱਜ ਪੰਜਾਬ ਦੇ ਕਿਹੜੇ 21 ਜਿਲਿਆਂ ਵਿਚ ਹੈ ਮੀਂਹ ਪੈਣ ਦੀ ਸੰਭਾਵਨਾ ਮੌਸਮ ਵਿਗਿਆਨ ਕੇਂਦਰ...

ਵਿਜੀਲੈਂਸ ਵਲੋਂ ਸਹਾਇਕ ਸਬ-ਇੰਸਪੈਕਟਰ ਰਿਸ਼ਵਤ ਲੈਂਦਾ ਰੰਗੇ ਹੱਥੀਂ ਗ੍ਰਿਫ਼ਤਾਰ

ਵਿਜੀਲੈਂਸ ਵਲੋਂ ਸਹਾਇਕ ਸਬ-ਇੰਸਪੈਕਟਰ ਰਿਸ਼ਵਤ ਲੈਂਦਾ ਰੰਗੇ ਹੱਥੀਂ ਗ੍ਰਿਫ਼ਤਾਰ

ਤਲਵੰਡੀ ਸਾਬੋ, 8 ਜੁਲਾਈ 2026 : ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਵਲੋਂ ਇਕ ਸਹਾਇਕ ਸਬ-ਇੰਸਪੈਕਟਰ ਨੂੰ ਰਿਸ਼ਵਤ ਲੈਣ ਦੇ ਦੋਸ਼ ਹੇਠ ਰੰਗੇ ਹੱਥੀਂ ਗ੍ਰਿਫਤਾਰ (Arrested) ਕੀਤਾ ਗਿਆ ਹੈ । ਕੀ ਜਾਣਕਾਰੀ ਦਿੱਤੀ ਵਿਜੀਲੈਂਸ ਦੇ ਬੁਲਾਰੇ ਨੇ ਥਾਣਾ ਤਲਵੰਡੀ ਸਾਬੋ ਵਿਖੇ ਤਾਇਨਾਤ ਸਹਾਇਕ ਸਬ-ਇੰਸਪੈਕਟਰ (ਸਹਾਇਕ...

ਅਮਰੀਕਾ ਨੇ ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਲਈ ਕੀਤਾ ਡਾਲਰਾਂ ਦਾ ਐਲਾਨ

ਅਮਰੀਕਾ ਨੇ ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਲਈ ਕੀਤਾ ਡਾਲਰਾਂ ਦਾ ਐਲਾਨ

ਅਮਰੀਕਾ, 8 ਜੁਲਾਈ 2026 : ਅਮਰੀਕਾ (America) ਦੇਸ਼ ਵਲੋਂ ਭਾਰਤੀ ਗੈਂਗਸਟਰ ਗੋਲਡੀ ਬਰਾੜ (Gangster Goldie Brar) ਦੀ ਗ੍ਰਿ਼ਫ਼ਤਾਰੀ ਦੇ ਲਈ ਜਾਣਕਾਰੀ ਦੇਣ ਵਾਸਤੇ ਕਈ ਡਾਲਰਾਂ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ । ਗੈਂਗਸਟਰਾਂ ਦੀ ਗ੍ਰਿਫ਼ਤਾਰੀ ਲਈ ਅਮਰੀਕਾ ਨੇ ਕੀਤਾ ਅਪ੍ਰੇੇਸ਼ਨ ਹਾਰਡਬਾਲ ਸ਼ੁਰੂ ਜਾਣਕਾਰੀ ਅਨੁਸਾਰ ਅਮਰੀਕਾ ਨੇ...

ਕਿਸਾਨ ਪੱਖੀ ਨੀਤੀਆਂ ਦੇ ਨਤੀਜੇ ਆ ਰਹੇ ਹਨ ਸਾਹਮਣੇ : ਮਹਿੰਦਰ ਭਗਤ

ਕਿਸਾਨ ਪੱਖੀ ਨੀਤੀਆਂ ਦੇ ਨਤੀਜੇ ਆ ਰਹੇ ਹਨ ਸਾਹਮਣੇ : ਮਹਿੰਦਰ ਭਗਤ

ਚੰਡੀਗੜ੍ਹ, 7 ਜੁਲਾਈ 2026 : ਪੰਜਾਬ ਸਰਕਾਰ (Punjab Government) ਵਲੋਂ ਕਿਸਾਨਾਂ ਦੀ ਆਮਦਨ ਵਧਾਉਣ ਲਈ ਲਾਗੂ ਕੀਤੀਆਂ ਜਾ ਰਹੀਆਂ ਕਿਸਾਨ ਪੱਖੀ ਨੀਤੀਆਂ ਦੇ ਸਕਾਰਾਤਮਕ ਨਤੀਜੇ ਸਾਹਮਣੇ ਆ ਰਹੇ ਹਨ । ਬਾਗਬਾਨੀ ਮੰਤਰੀ ਮਹਿੰਦਰ ਭਗਤ ਨੇ ਕੀ ਕੀ ਆਖਿਆ ਪੰਜਾਬ ਦੇ ਬਾਗਬਾਨੀ ਮੰਤਰੀ (Horticulture Minister) ਮਹਿੰਦਰ ਭਗਤ ਨੇ ਕਿਹਾ...

ਧੂਰੀ ਵਿਖੇ ਤੇਜਧਾਰ ਹਥਿਆਰਾਂ ਨਾਲ ਦੋ ਨੌਜਵਾਨਾਂ ਦਾ ਹੋਇਆ ਕਤਲ

ਧੂਰੀ ਵਿਖੇ ਤੇਜਧਾਰ ਹਥਿਆਰਾਂ ਨਾਲ ਦੋ ਨੌਜਵਾਨਾਂ ਦਾ ਹੋਇਆ ਕਤਲ

ਧੂਰੀ, 7 ਜੁਲਾਈ 2026 : ਪੰਜਾਬ ਦੇ ਜਿਲਾ ਸੰਗਰੂਰ ਅਧੀਨ ਆਉਂਦੇ ਸ਼ਹਿਰ ਧੂਰੀ (City Dhuri) ਵਿਖੇ ਦੋ ਨੌਜਵਾਨਾਂ ਦਾ ਪੰਜ ਅਣਪਛਾਤੇ ਨੌਜਵਾਨਾਂ ਨੇ ਤੇਜਧਾਰ ਹਥਿਆਰਾਂ ਨਾਲ ਕਤਲ (Murder) ਕਰ ਦਿੱਤਾ ਹੈ । ਕੌਣ ਹਨ ਦੋਵੇਂ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਧੂਰੀ ਵਿਖੇ ਜੋ ਅੱਜ ਦੁਪਹਿਰ ਵੇਲੇ ਪੰਜ ਦੇ ਕਰੀਬ ਅਣਪਛਾਤੇ ਹਮਲਾਵਰਾਂ...

ਮੁਹਾਲੀ `ਚ ਬਣੇਗਾ ਆਧੁਨਿਕ ਬਿਰਧ ਆਸ਼ਰਮ : ਬਲਜੀਤ ਕੌਰ

ਮੁਹਾਲੀ `ਚ ਬਣੇਗਾ ਆਧੁਨਿਕ ਬਿਰਧ ਆਸ਼ਰਮ : ਬਲਜੀਤ ਕੌਰ

ਮੁਹਾਲੀ, 7 ਜੁਲਾਈ 2026 : ਪੰਜਾਬ ਦੇ ਕੈਬਨਿਟ ਮੰਤਰੀ (Cabinet Minister) ਡਾ. ਬਲਜੀਤ ਕੌਰ ਨੇ ਦੱਸਿਆ ਹੈ ਕਿ ਮੋਹਾਲੀ ਵਿਖੇ 2. 92 ਏਕੜ ਜ਼ਮੀਨ ਤੇ ਆਧੁਨਿਕ ਬਿਰਧ ਆਸ਼ਰਮ (Modern old age home) ਛੇਤੀ ਹੀ ਬਣੇਗਾ । ਪੰਜਾਬ ਸਰਕਾਰ ਬਜ਼ੁਰਗਾਂ ਦੀ ਭਲਾਈ ਅਤੇ ਸਤਿਕਾਰ ਲਈ ਵਚਨਬੱਧ : ਕੈਬਨਿਟ ਮੰਤਰੀ ਉਨ੍ਹਾਂ ਦੱਸਿਆ ਕਿ ਮੁੱਖ...

ਤੇਜ ਰਫ਼ਤਾਰ ਟਰਾਲੇ ਦੇ ਅਚਾਨਕ ਬ੍ਰੇਕ ਲਗਾਉਣ ਕਾਰਨ ਵਾਪਰਿਆ ਸੜਕ ਹਾਦਸਾ

ਤੇਜ ਰਫ਼ਤਾਰ ਟਰਾਲੇ ਦੇ ਅਚਾਨਕ ਬ੍ਰੇਕ ਲਗਾਉਣ ਕਾਰਨ ਵਾਪਰਿਆ ਸੜਕ ਹਾਦਸਾ

ਖਰੜ, 7 ਜੁਲਾਈ 2026 : ਪੰਜਾਬ ਦੇ ਖਰੜ (Kharar) ਨੇੜੇ ਲੰਘਦੇ ਭਾਰਤ ਮਾਲਾ ਐਕਸਪ੍ਰੈਸ ਹਾਈਵੇ ਤੇ ਇਕ ਤੇਜ਼ ਰਫ਼ਤਾਰ ਟਰਾਲੇ ਦੇ ਅਚਾਨਕ ਬ੍ਰੇਕ ਲਗਾਉਣ ਕਾਰਨ ਇਕ ਕਾਰ ਹਾਦਸਾਗ੍ਰਸਤ (Car accident) ਹੋ ਗਈ ਹੈ । ਸੜਕ ਹਾਦਸੇ ਵਿਚ ਕਿੰਨਿਆਂ ਦੀ ਹੋਈ ਮੌਤ ਮਿਲੀ ਜਾਣਕਰੀ ਅਨੁਸਾਰ ਖਰੜ ਨੇੜਿਓਂ ਨਿਕਲਦੇ ਭਾਰਤ ਮਾਲਾ ਐਕਸਪ੍ਰੈਸ ਹਾਈਵੇ...

ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਸਾਬਕਾ ਵਿਧਾਇਕ ਆਪ ਵਿਚ ਹੋਏ ਸ਼ਾਮਲ

ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਸਾਬਕਾ ਵਿਧਾਇਕ ਆਪ ਵਿਚ ਹੋਏ ਸ਼ਾਮਲ

ਬਟਾਲਾ, 7 ਜੁਲਾਈ 2026 : ਪੰਜਾਬ ਦੇ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ (Assembly constituency Sri Hargobindpur Sahib) ਦੇ ਸਾਬਕਾ ਵਿਧਾਇਕ ਵਲੋਂ ਅੱਜ ਆਮ ਆਦਮੀ ਪਾਰਟੀ (Aam Aadmi Party) ਵਿਚ ਸ਼ਾਮਲ ਹੋਇਆ ਗਿਆ ਹੈ । ਕੌਣ ਹਨ ਇਹ ਸਾਬਕਾ ਵਿਧਾਇਕ ਮਿਲੀ ਜਾਣਕਾਰੀ ਮੁਤਾਬਕ ਵਿਧਾਨ ਸਭਾ ਹਲਕਾ ਸ੍ਰੀ...

ਪਤਨੀ ਨੇ ਪਤੀ ਦੀ ਡਰਿੱਪ ’ਚ ਟਾਇਲਟ ਕਲੀਨਰ ਪਾ ਕੇ ਕੀਤੀ ਪਤੀ ਦੀ ਹੱਤਿਆ

ਪਤਨੀ ਨੇ ਪਤੀ ਦੀ ਡਰਿੱਪ ’ਚ ਟਾਇਲਟ ਕਲੀਨਰ ਪਾ ਕੇ ਕੀਤੀ ਪਤੀ ਦੀ ਹੱਤਿਆ

ਨਿਜ਼ਾਮਾਬਾਦ, 7 ਜੁਲਾਈ 2026 : ਭਾਰਤ ਦੇਸ ਦੇ ਸੂਬੇ ਤੇਲੰਗਾਨਾ (Telangana) ਦੇ ਮੋਪਾਲ ਮੰਡਲ ਦੇ ਨਿਆਲਾਕਲ ਪਿੰਡ ਵਿਖੇ ਇਕ ਪਤਨੀ ਨੇ ਪਤੀ ਨੂੰ ਡਰਿਪ ਵਿਚ ਟੁਆਇਲਟ ਕਲੀਨਰ (Toilet cleaner) ਪਾ ਕੇ ਮਾਰ ਦਿੱਤਾ ਹੈ । ਕੀ ਕਾਰਨ ਰਿਹਾ ਪਤਨੀ ਵਲੋਂ ਆਪਣੇ ਪਤੀ ਨਾਲ ਅਜਿਹਾ ਕਰਨ ਦਾ ਮਿਲੀ ਜਾਣਕਾਰੀ ਮੁਤਾਬਕ ਤੇਲੰਗਾਨਾ ਦੇ ਜਿਲਾ...

ਸੋਸ਼ਲ ਮੀਡੀਆ ਪ੍ਰਭਾਵਕ ਰਣਜੀਤ ਕੌਰ ਭਾਬੀ ਤੇ ਉਸਦੇ ਪਤੀ ਜਿੰਦਾ ਵਿਰੁੱਧ ਕੇਸ ਦਰਜ

ਸੋਸ਼ਲ ਮੀਡੀਆ ਪ੍ਰਭਾਵਕ ਰਣਜੀਤ ਕੌਰ ਭਾਬੀ ਤੇ ਉਸਦੇ ਪਤੀ ਜਿੰਦਾ ਵਿਰੁੱਧ ਕੇਸ ਦਰਜ

ਲੁਧਿਆਣਾ, 7 ਜੁਲਾਈ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਵਿਖੇ ਸੋਸ਼ਲ ਮੀਡੀਆ ਪ੍ਰਭਾਵਕ ਰਣਜੀਤ ਕੌਰ ਭਾਬੀ ਤੇ ਉਸਦੇ ਪਤੀ ਜਿੰਦਾ ਹੰਸ ਵਿਰੁੱਧ ਕੇਸ ਦਰਜ (Case registered) ਕੀਤਾ ਗਿਆ ਹੈ । ਕਿਸ ਨੇ ਕਰਵਾਇਆ ਹੈ ਕੇਸ ਦਰਜ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਵਿਖੇ ਜੋ ਸੋਸ਼ਲ ਮੀਡੀਆ ਇਨਫਲੂਐਂਸਰ (Social Media...