ਜੋਧਪੁਰ, 6 ਜਨਵਰੀ 2026 : ਰਾਜਸਥਾਨ ਬੰਬੇ ਹਾਈ ਕੋਰਟ (Rajasthan Bombay High Court) ਨੇ ਫ਼ਿਲਮ ਨਿਰਮਾਣ ਨਾਲ ਜੁੜੇ ਕਰੋੜਾਂ ਰੁਪਏ ਦੇ ਕਥਿਤ ਘਪਲੇ ਅਤੇ ਧੋਖਾਦੇਹੀ ਦੇ ਮਾਮਲੇ 'ਚ ਅਹਿਮ ਫ਼ੈਸਲਾ ਸੁਣਾਇਆ ਹੈ । ਜਸਟਿਸ ਸਮੀਰ ਜੈਨ ਨੇ ਫ਼ਿਲਮ ਨਿਰਮਾਤਾ ਵਿਕਰਮ ਭੱਟ (Film producer Vikram Bhatt) ਅਤੇ ਉਸ ਦੇ ਸਾਥੀਆਂ...









