ਸਤਿੰਦਰ ਸਿੰਘ ਕੋਹਲੀ ਦਾ ਅਦਾਲਤ ਨੇ ਦਿੱਤਾ 6 ਦਿਨ ਦਾਂ ਪੁਲਸ ਰਿਮਾਂਡ

ਸਤਿੰਦਰ ਸਿੰਘ ਕੋਹਲੀ ਦਾ ਅਦਾਲਤ ਨੇ ਦਿੱਤਾ 6 ਦਿਨ ਦਾਂ ਪੁਲਸ ਰਿਮਾਂਡ

ਅੰਮ੍ਰਿਤਸਰ, 2 ਜਨਵਰੀ 2026 : ਸ੍ਰੀ ਗੁਰੂ ਗ੍ਰੰਥ ਸਾਹਿਬ (Sri Guru Granth Sahib) ਦੇ 328 ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਵਿਚ ਪੰਜਾਬ ਪੁਲਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸੀ. ਏ. ਸਤਿੰਦਰ ਸਿੰਘ ਕੋਹਲੀ ਦਾ ਅਦਾਲਤ ਨੇ ਛੇ ਦਿਨਾਂ ਦਾ ਪੁਲਸ ਰਿਮਾਂਡ (Six-day police remand)...

ਬੇਅਦਬੀ ਮਾਮਲੇ ਵਿਚ 16 ਹੋਰ ਮੁਲਜ਼ਮ ਛੇਤੀ ਹੋਣਗੇ ਸਲਾਖਾਂ ਪਿੱਛੇ : ਧਾਲੀਵਾਲ

ਬੇਅਦਬੀ ਮਾਮਲੇ ਵਿਚ 16 ਹੋਰ ਮੁਲਜ਼ਮ ਛੇਤੀ ਹੋਣਗੇ ਸਲਾਖਾਂ ਪਿੱਛੇ : ਧਾਲੀਵਾਲ

ਚੰਡੀਗੜ੍ਹ, 2 ਜਨਵਰੀ 2026 : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਦੇ ਲਾਪਤਾ (Missing 328 Saroopans) ਹੋਣ ਦੇ ਮਾਮਲੇ ਵਿਚ ਪੰਜਾਬ ਪੁਲਸ ਦੀ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਵੱਲੋਂ ਮੁੱਖ ਮੁਲਜ਼ਮ ਚਾਰਟਰਡ ਅਕਾਊਂਟੈਂਟ (ਸੀ. ਏ.) ਸਤਿੰਦਰ ਸਿੰਘ ਕੋਹਲੀ ਨੂੰ ਗ੍ਰਿਫ਼ਤਾਰ ਕਰਨ ਤੇ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ...

ਵਿਜੀਲੈਂਸ ਬਿਊਰੋ ਪੰਜਾਬ ਵਲੋਂ ਰਿਸ਼ਵਤ ਲੈਂਦਾ ਤਹਿਸੀਲਦਾਰ ਗ੍ਰਿਫ਼ਤਾਰ

ਵਿਜੀਲੈਂਸ ਬਿਊਰੋ ਪੰਜਾਬ ਵਲੋਂ ਰਿਸ਼ਵਤ ਲੈਂਦਾ ਤਹਿਸੀਲਦਾਰ ਗ੍ਰਿਫ਼ਤਾਰ

ਪਟਿਆਲਾ, 2 ਜਨਵਰੀ 2026 : ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅਪਣਾਈ ਜ਼ੀਰੋ ਟਾਲਰੈਂਸ ਨੀਤੀ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਜ਼ਿਲ੍ਹਾ ਸੰਗਰੂਰ ਵਿਖੇ ਤਾਇਨਾਤ ਤਹਿਸੀਲਦਾਰ ਜਗਤਾਰ ਸਿੰਘ ਨੂੰ 30 ਹਜ਼ਾਰ ਰੁਪਏ ਰਿਸ਼ਵਤ ਲੈਣ (To take a bribe) ਦੇ...

ਦਿੱਲੀ `ਚ ਇਕ ਘਰ `ਚੋਂ ਮਿਲੇ 5.12 ਕਰੋੜ ਨਕਦ ਤੇ 8.80 ਕਰੋੜ ਦੇ ਗਹਿਣੇ

ਦਿੱਲੀ `ਚ ਇਕ ਘਰ `ਚੋਂ ਮਿਲੇ 5.12 ਕਰੋੜ ਨਕਦ ਤੇ 8.80 ਕਰੋੜ ਦੇ ਗਹਿਣੇ

ਨਵੀਂ ਦਿੱਲੀ, 1 ਜਨਵਰੀ 2026 : ਇਨਫੋਰਸਮੈਂਟ ਡਾਇਰੈਕਟੋਰੇਟ (Enforcement Direcrorate) (ਈ. ਡੀ. ) ਨੇ ਦਿੱਲੀ ਦੇ ਇਕ ਘਰ ਵਿਚ ਤਲਾਸ਼ੀ ਦੌਰਾਨ 5.12 ਕਰੋੜ ਰੁਪਏ ਨਕਦ ਅਤੇ 8.80 ਕਰੋੜ ਰੁਪਏ ਦੇ ਸੋਨੇ ਤੇ ਹੀਰੇ ਦੇ ਗਹਿਣਿਆਂ ਨਾਲ ਭਰਿਆ ਇਕ ਸੂਟਕੇਸ ਬਰਾਮਦ ਕੀਤਾ । ਈ. ਡੀ. ਨੂੰ 35 ਕਰੋੜ ਦੀ ਜਾਇਦਾਦ ਨਾਲ ਜੁੜੇ ਕਾਗਜਾਤ ਵੀ...

ਮਹਾਰਾਸ਼ਟਰ `ਚ ਧਰਮ ਪਰਿਵਰਤਨ ਦੇ ਚੱਕਰ ਵਿਚ ਕੇਰਲ ਦੇ ਪਾਦਰੀ ਸਮੇਤ 8 ਗ੍ਰਿਫ਼ਤਾਰ

ਮਹਾਰਾਸ਼ਟਰ `ਚ ਧਰਮ ਪਰਿਵਰਤਨ ਦੇ ਚੱਕਰ ਵਿਚ ਕੇਰਲ ਦੇ ਪਾਦਰੀ ਸਮੇਤ 8 ਗ੍ਰਿਫ਼ਤਾਰ

ਅਮਰਾਵਤੀ, 1 ਜਨਵਰੀ 2026 : ਅਮਰਾਵਤੀ ਪੁਲਸ (Amravati Police) ਨੇ ਲੋਕਾਂ ਨੂੰ ਈਸਾਈ ਧਰਮ ਅਪਣਾਉਣ ਲਈ ਪੈਸਿਆਂ ਦਾ ਲਾਲਚ ਦੇਣ ਦੇ ਦੋਸ਼ ਵਿਚ 8 ਲੋਕਾਂ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ ।  ਇਨ੍ਹਾਂ ਵਿਚ ਕੇਰਲ ਦਾ ਇਕ ਪਾਦਰੀ ਅਤੇ 4 ਔਰਤਾਂ ਸ਼ਾਮਲ ਹਨ । ਪਿੰਡ ਵਿਚ ਪੰਡਾਲ ਲਗਾ ਕੇ ਈਸਾਈ ਧਰਮ ਦਾ ਕੀਤਾ ਜਾ ਰਿਹਾ ਸੀ...

ਆਸਾਮ `ਚ ਹਿਜ਼ਬੁਲ ਦਾ ਮਾਡਿਊਲ ਸਥਾਪਤ ਕਰਨ ਵਾਲੇ ਨੂੰ ਉਮਰਕੈਦ

ਆਸਾਮ `ਚ ਹਿਜ਼ਬੁਲ ਦਾ ਮਾਡਿਊਲ ਸਥਾਪਤ ਕਰਨ ਵਾਲੇ ਨੂੰ ਉਮਰਕੈਦ

ਨਵੀਂ ਦਿੱਲੀ, 1 ਜਨਵਰੀ 2026 : ਆਸਾਮ `ਚ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ (Terrorist organization Hizbul Mujahideen) ਦਾ ਮਾਡਿਊਲ ਸਥਾਪਤ ਕਰਨ ਦੇ ਦੋਸ਼ੀ ਨੂੰ ਉਮਰਕੈਦ ਦੀ ਸਜ਼ਾ (Life imprisonment) ਸੁਣਾਈ ਗਈ ਹੈ । ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) N. I. A.) ਨੇ ਬੁੱਧਵਾਰ ਨੂੰ ਇਹ...

ਪੁਣੇ ਬੰਬ ਧਮਾਕਿਆਂ ਦੇ ਮੁਲਜ਼ਮ ਦੀ ਗੋਲੀ ਮਾਰ ਕੇ ਹੱਤਿਆ

ਪੁਣੇ ਬੰਬ ਧਮਾਕਿਆਂ ਦੇ ਮੁਲਜ਼ਮ ਦੀ ਗੋਲੀ ਮਾਰ ਕੇ ਹੱਤਿਆ

ਅਹਿਲਿਆਨਗਰ, 1 ਜਨਵਰੀ 2026 : 2012 ਦੇ ਪੁਣੇ ਲੜੀਵਾਰ ਬੰਬ ਧਮਾਕਿਆਂ (Pune bomb blasts) ਦੇ ਮੁਲਜ਼ਮਾਂ `ਚੋਂ ਇਕ ਚੋਟੀ ਜਹਾਂਗੀਰਦਾਰ ਦੀ ਬੁੱਧਵਾਰ ਮਹਾਰਾਸ਼ਟਰ ਦੇ ਅਹਿਲਿਆਨਗਰ ਜਿ਼ਲੇ ਦੇ ਸ੍ਰੀਰਾਮਪੁਰ ਕਸਬੇ `ਚ ਅਣਪਛਾਤੇ ਹਮਲਾਵਰਾਂ ਨੇ ਕਥਿਤ ਤੌਰ `ਤੇ ਗੋਲੀ ਮਾਰ ਕੇ ਹੱਤਿਆ (Murder by shooting) ਕਰ ਦਿੱਤੀ । ਪੁਲਸ...

ਬਜ਼ੁਰਗਾਂ ਦੀ ਸਿਹਤ ਸੰਭਾਲ ਲਈ ਲਗਾਏ ਜਾਣਗੇ ਪੰਜਾਬ `ਚ ਕੈਂਪ : ਬਲਜੀਤ ਕੌਰ

ਬਜ਼ੁਰਗਾਂ ਦੀ ਸਿਹਤ ਸੰਭਾਲ ਲਈ ਲਗਾਏ ਜਾਣਗੇ ਪੰਜਾਬ `ਚ ਕੈਂਪ : ਬਲਜੀਤ ਕੌਰ

ਚੰਡੀਗੜ੍ਹ, 1 ਜਨਵਰੀ 2026 : ਪੰਜਾਬ ਦੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ (Dr. Baljit Kaur) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਜ਼ੁਰਗਾਂ ਲਈ ਪੂਰੇ ਪੰਜਾਬ ਵਿਚ ਕੈਂਪ ਲਗਾਏ ਜਾਣਗੇ । 16 ਜਨਵਰੀ ਨੂੰ ਮੋਹਾਲੀ ਤੋਂ ਹੋਵੇਗੀ ਸਿਹਤ ਕੈਂਪ ਦੀ ਸ਼ੁਰੂਆਤ’ ਉਨ੍ਹਾਂ ਦੱਸਿਆ ਕਿ 2023 ਵਿੱਚ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਸੀ ਕਿ ‘ਸਾਡੇ...

ਸਤਿੰਦਰ ਸਿੰਘ ਕੋਹਲੀ ਦਾ ਅਦਾਲਤ ਨੇ ਦਿੱਤਾ 6 ਦਿਨ ਦਾਂ ਪੁਲਸ ਰਿਮਾਂਡ

ਪਾਵਨ ਸਰੂਪ ਚੋਰੀ ਮਾਮਲੇ ਵਿਚ ਸਤਿੰਦਰ ਸਿੰਘ ਕੋਹਲੀ ਗ੍ਰਿਫਤਾਰ

ਚੰਡੀਗੜ੍ਹ, 1 ਜਨਵਰੀ 2026 : ਪੰਜਾਬ ਵਿਚ ਚੋਰੀ ਹੋਏ 328 ਪਾਵਨ ਸਰੂਪ (328 Holy Forms) ਮਾਮਲੇ ਵਿਚ ਵੱਡੀ ਕਾਰਵਾਈ ਕਰਦਿਆਂ ਸੁਖਬੀਰ ਬਾਦਲ ਦੇ ਨਜ਼ਦੀਕੀ ਸਤਿੰਦਰ ਸਿੰਘ ਕੋਹਲੀ (Satinder Singh Kohli) ਦੇ ਗ੍ਰਿਫਤਾਰ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ ।  ਕੋਹਲੀ ਐਸ. ਜੀ. ਪੀ. ਸੀ. ਦੇ ਆਡਿਟ ਦਾ ਕੰਮ ਵੀ ਦੇਖਦੇ ਰਹੇ ਹਨ ਅਤੇ ਉਹ...

ਖੇਤੀਬਾੜੀ ਵਿਭਾਗ ਵਿੱਚ ਜਾਅਲੀ ਨਿਯੁਕਤੀ ਘੁਟਾਲੇ ’ਚ ਦੋ ਵਿਰੁੱਧ ਚਾਰਜਸ਼ੀਟ ਦਾਇਰ

ਖੇਤੀਬਾੜੀ ਵਿਭਾਗ ਵਿੱਚ ਜਾਅਲੀ ਨਿਯੁਕਤੀ ਘੁਟਾਲੇ ’ਚ ਦੋ ਵਿਰੁੱਧ ਚਾਰਜਸ਼ੀਟ ਦਾਇਰ

ਸ਼੍ਰੀਨਗਰ, 1 ਜਨਵਰੀ 2026 : ਜੰਮੂ-ਕਸ਼ਮੀਰ ਦੀ ਕਰਾਈਮ ਬ੍ਰਾਂਚ (Jammu and Kashmir Crime Branch) ਨੇ ਜਾਅਲੀ ਨਿਯੁਕਤੀ ਘੁਟਾਲੇ ਦੇ ਮਾਮਲੇ ਵਿਚ ਦੋ ਵਿਅਕਤੀਆਂ ਵਿਰੁੱਧ (Two against) ਚਾਰਜਸ਼ੀਟ ਦਾਇਰ ਕਰ ਦਿੱਤੀ ਹੈ । ਕਿਹੜੇ ਦੋ ਵਿਰੁੱਧ ਦਾਇਰ ਕੀਤੀ ਗਈ ਹੈ ਚਾਰਜਸ਼ੀਟ ਪ੍ਰਾਪਤ ਜਾਣਕਾਰੀ ਅਨੁਸਾਰ ਜਿਨ੍ਹਾਂ ਦੋ ਵਿਅਕਤੀਆਂ...