ਪਟਿਆਲਾ, 16 ਜੂਨ 2026 : ਨਗਰ ਨਿਗਮ ਪਟਿਆਲਾ (Municipal Corporation Patiala) ਵਿਚ ਬਤੌਰ ਵਧੀਕ ਕਮਿਸ਼ਨਰ ਦੇ ਤੌਰ ਤੇ ਪੀ. ਸੀ. ਐਸ. ਅਧਿਕਾਰੀ ਸਿਮਰਪ੍ਰੀਤ ਕੌਰ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ । ਕੀ ਆਖਿਆ ਅਹੁਦਾ ਸੰਭਾਲਣ ਮੌਕੇ ਵਧੀਕ ਕਮਿਸ਼ਨਰ ਨੇ ਮਿਲੀ ਜਾਣਕਾਰੀ ਅਨੁਸਾਰ 2014 ਬੈਚ ਦੇ ਸੀਨੀਅਰ ਪੀ. ਸੀ. ਐਸ. ਅਧਿਕਾਰੀ...









