ਰੈਬਿਜ ਨਾਲ ਪੀੜ੍ਹਤ ਕੁੱਤੇ ਨੇ 15 ਜਣਿਆਂ ਨੂੰ ਵੱਢਿਆ

ਰੈਬਿਜ ਨਾਲ ਪੀੜ੍ਹਤ ਕੁੱਤੇ ਨੇ 15 ਜਣਿਆਂ ਨੂੰ ਵੱਢਿਆ

ਲੁਧਿਆਣਾ, 18 ਦਸੰਬਰ 2025 : ਲਧਿਆਣਾ (Ludhiana) ਸ਼ਹਿਰ ਦੇ ਮਾਡਲਗ੍ਰਾਮ ਸਥਿਤ ਗਾਂਧੀ ਕਾਲੋਨੀ ਵਿਚ ਜਿਸ ਕੁੱਤੇ ਵਲੋਂ 15 ਦੇ ਕਰੀਬ ਵਿਅਕਤੀਆਂ ਨੂੰ ਵੱਢ ਲਿਆ ਗਿਆ ਹੈ ਰੈਬਿਜ਼ ਨਾਲ ਪੀੜ੍ਹਤ (Suffering from rabies) ਨਿਕਲਿਆ ਹੈ । ਕਿਵੇਂ ਪਤਾ ਲੱਗਿਆ ਕੁੱਤੇ ਦੇ ਰੈਬਿਜ਼ ਨਾਲ ਪੀੜ੍ਹਤ ਹੋਣ ਬਾਰੇ ਮਾਡਲਗ੍ਰਾਮ ਸਥਿਤ ਗਾਂਧੀ...

ਸੰਘਣੀ ਧੁੰਦ ਦੇ ਚਲਦਿਆਂ ਦੋ ਸਕੂਲ ਬਸਾਂ ਆਪਸ ਵਿਚ ਟਕਰਾਉਣ ਕਾਰਨ ਪੰਜ ਜ਼ਖਮੀ

ਸੰਘਣੀ ਧੁੰਦ ਦੇ ਚਲਦਿਆਂ ਦੋ ਸਕੂਲ ਬਸਾਂ ਆਪਸ ਵਿਚ ਟਕਰਾਉਣ ਕਾਰਨ ਪੰਜ ਜ਼ਖਮੀ

ਮੋਹਾਲੀ, 18 ਦਸੰਬਰ 2025 : ਮੋਹਾਲੀ ਦੇ ਨੇੜੇ ਪੈਂਦੇ ਕੁਰਾਲੀ (Kurali) ਵਿਖੇ ਸੰਘਣੀ ਧੁੰਦ ਕਾਰਨ ਚੰਡੀਗੜ੍ਹ ਹਾਈਵੇਅ ‘ਤੇ ਦੋ ਸਕੂਲ ਬੱਸਾਂ (School buses) ਆਪਸ ਵਿੱਚ ਟਕਰਾ ਗਈਆਂ (Collided) । ਇਸ ਹਾਦਸੇ ਵਿੱਚ ਦੋਵਾਂ ਬੱਸਾਂ ਦੇ ਡਰਾਈਵਰਾਂ ਸਮੇਤ ਪੰਜ ਲੋਕ ਜ਼ਖਮੀ ਹੋ ਗਏ । ਸਾਰਿਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ।...

ਇੰਦਰਪ੍ਰੀਤ ਸਿੰਘ ਪੈਰੀ ਦਾ ਕਤਲ ਕਰਨ ਵਾਲੇ ਸ਼ੂਟਰ ਦਿੱਲੀ ਪੁਲਸ ਵੱਲੋਂ ਕਾਬੂ

ਇੰਦਰਪ੍ਰੀਤ ਸਿੰਘ ਪੈਰੀ ਦਾ ਕਤਲ ਕਰਨ ਵਾਲੇ ਸ਼ੂਟਰ ਦਿੱਲੀ ਪੁਲਸ ਵੱਲੋਂ ਕਾਬੂ

ਚੰਡੀਗੜ੍ਹ, 18 ਦਸੰਬਰ 2025 : ਚੰਡੀਗੜ੍ਹ ਦੇ ਸੈਕਟਰ-26 ਟਿੰਬਰ ਮਾਰਕੀਟ `ਚ ਲਾਰੈਂਸ ਬਿਸ਼ਨੋਈ ਦੇ ਕਰੀਬੀ ਇੰਦਰਪ੍ਰੀਤ ਸਿੰਘ ਪੈਰੀ (Inderpreet Singh Perry) ਨੂੰ ਗੋਲੀ ਮਾਰ ਕੇ ਕਤਲ ਕਰਨ ਵਾਲੇ ਸ਼ੂਟਰਾਂ ਨੂੰ ਚੰਡੀਗੜ੍ਹ ਪੁਲਸ ਫੜਨ ਵਿਚ ਅਸਫਲ ਰਹੀ । ਦਿੱਲੀ ਪੁਲਸ ਨੇ ਅਖੀਰਕਾਰ ਫੜ ਲਿਆ ਸ਼ੂਟਰਾਂ ਨੂੰ ਪਿਛਲੇ 15 ਦਿਨਾਂ ਤੋਂ...

ਸਿਹਤ ਸੰਭਾਲ ਅਤੇ ਸਿੱਖਿਆ ਨੂੰ ਬਿਹਤਰ ਬਣਾਉਣਾ ਸਰਕਾਰ ਦੀ ਤਰਜੀਹ : ਵਿੱਤ ਮੰਤਰੀ

ਸਿਹਤ ਸੰਭਾਲ ਅਤੇ ਸਿੱਖਿਆ ਨੂੰ ਬਿਹਤਰ ਬਣਾਉਣਾ ਸਰਕਾਰ ਦੀ ਤਰਜੀਹ : ਵਿੱਤ ਮੰਤਰੀ

ਚੰਡੀਗੜ੍ਹ, 18 ਦਸੰਬਰ 2025 : ਸੂਬੇ ਦੇ ਸਿਹਤ ਸੰਭਾਲ ਢਾਂਚੇ ਨੂੰ ਮਜ਼ਬੂਤ ਅਤੇ ਬਿਹਤਰ ਬਣਾਉਣ ਦੇ ਉਦੇਸ਼ ਤਹਿਤ ਅਹਿਮ ਕਦਮ ਚੁੱਕਦਿਆਂ ਪੰਜਾਬ ਦੇ ਵਿੱਤ ਮੰਤਰੀ (Finance Minister)  ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਐਲਾਨ ਕੀਤਾ ਕਿ ਵਿੱਤ ਵਿਭਾਗ ਨੇ ਰਾਸ਼ਟਰੀ ਸਿਹਤ ਮਿਸ਼ਨ (ਐਨ. ਐਚ. ਐਮ.) ਅਧੀਨ ਏ.ਐਨ.ਐਮ. ਅਤੇ ਸਟਾਫ ਨਰਸਾਂ...

ਜੱਗੂ ਭਗਵਾਨਪੁਰੀਆ ਸਮੇਤ 4 ਦੇ ਪ੍ਰੋਡਕਸ਼ਨ ਵਾਰੰਟ ਜਾਰੀ

ਜੱਗੂ ਭਗਵਾਨਪੁਰੀਆ ਸਮੇਤ 4 ਦੇ ਪ੍ਰੋਡਕਸ਼ਨ ਵਾਰੰਟ ਜਾਰੀ

ਮੋਹਾਲੀ, 18 ਦਸੰਬਰ 2025 : ਗੈਂਗਸਟਰ ਜਗਦੀਪ ਸਿੰਘ ਉਰਫ ਜੱਗੂ ਭਗਵਾਨਪੁਰੀਆ (Gangster Jagdeep Singh alias Jaggu Bhagwanpuria) ਸਮੇਤ ਹੋਰਨਾਂ ਖਿ਼ਲਾਫ਼ ਥਾਣਾ (ਐੱਸ. ਐੱਸ. ਓ. ਸੀ) ਫ਼ੇਜ਼-1 ਮੋਹਾਲੀ ਵਿਖੇ ਦਰਜ ਮਾਮਲੇ ਦੀ ਸੁਣਵਾਈ ਵਧੀਕ ਜਿ਼ਲਾ ਸੈਸ਼ਨ ਜੱਜ ਦੀ ਅਦਾਲਤ `ਚ ਹੋਈ । ਕਿਸ ਕਿਸ ਵਿਰੁੱਧ ਜਾਰੀ ਕੀਤੇ ਗਏ ਹਨ...

ਟ੍ਰੇਨ `ਚ ਨਿਰਧਾਰਤ ਹੱਦ ਤੋਂ ਵੱਧ ਸਾਮਾਨ ਲਿਜਾਣ `ਤੇ ਕਰਨਾ ਪਏਗਾ ਭੁਗਤਾਨ : ਵੈਸ਼ਨਵ

ਟ੍ਰੇਨ `ਚ ਨਿਰਧਾਰਤ ਹੱਦ ਤੋਂ ਵੱਧ ਸਾਮਾਨ ਲਿਜਾਣ `ਤੇ ਕਰਨਾ ਪਏਗਾ ਭੁਗਤਾਨ : ਵੈਸ਼ਨਵ

ਨਵੀਂ ਦਿੱਲੀ, 18 ਦਸੰਬਰ 2025 : ਰੇਲ ਮੰਤਰੀ ਅਸ਼ਵਨੀ ਵੈਸ਼ਨਵ (Railway Minister Ashwini Vaishnav) ਨੇ ਸੰਸਦ ਨੂੰ ਦੱਸਿਆ ਕਿ ਟਰੇਨ ਰਾਹੀਂ ਯਾਤਰਾ (Travel by train)  ਕਰਦੇ ਸਮੇਂ ਯਾਤਰੀਆਂ ਨੂੰ ਨਿਰਧਾਰਤ ਹੱਦ ਤੋਂ ਵੱਧ ਸਾਮਾਨ ਲਿਜਾਣ ਲਈ ਭੁਗਤਾਨ ਕਰਨਾ ਪਏਗਾ । ਕੇਂਦਰੀ ਮੰਤਰੀ ਨੇ ਇਹ ਜਵਾਬ ਸੰਸਦ ਮੈਂਬਰ ਵਲੋਂ ਪੁੱਛੇ...

ਹਾਈ ਕੋਰਟ ਤੋਂ ਰਾਹਤ ਨਾ ਮਿਲਣ `ਤੇ ਸੁਪਰੀਮ ਕੋਰਟ ਪੁੱਜੇ ਮਜੀਠੀਆ

ਹਾਈ ਕੋਰਟ ਤੋਂ ਰਾਹਤ ਨਾ ਮਿਲਣ `ਤੇ ਸੁਪਰੀਮ ਕੋਰਟ ਪੁੱਜੇ ਮਜੀਠੀਆ

ਚੰਡੀਗੜ੍ਹ, 18 ਦਸੰਬਰ 2025 : ਪੰਜਾਬ ਅਤੇ ਹਰਿਆਣਾ ਹਾਈ ਕੋਰਟ (Punjab and Haryana High Court) ਵੱਲੋਂ ਕੋਈ ਰਾਹਤ ਨਾ ਮਿਲਣ `ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ (Bikram Singh Majithia) ਨੇ ਹੁਣ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ । ਮਜੀਠੀਆ ਹਨ ਮੌਜੂਦਾ...

9ਵੀਂ ਜਮਾਤ ਦੀ ਵਿਦਿਆਰਥਣ ਦੋ ਮਹੀਨਿਆਂ ਦੀ ਗਰਭਵਤੀ

9ਵੀਂ ਜਮਾਤ ਦੀ ਵਿਦਿਆਰਥਣ ਦੋ ਮਹੀਨਿਆਂ ਦੀ ਗਰਭਵਤੀ

ਹਰਿਆਣਾ, 17 ਦਸੰਬਰ 2025 : ਹਰਿਆਣਾ ਦੇ ਸ਼ਹਿਰ ਸੋਨੀਪਤ (Sonipat) ਵਿਖੇ ਇਕ 9ਵੀਂ ਜਮਾਤ ਦੀ ਵਿਦਿਆਰਥਣ ਜੋ ਕਿ ਹਾਲ ਹੀ ਵਿਚ ਗਰਭਵਤੀ (Pregnant) ਹੋ ਗਈ ਹੈ ਦੇ ਨਾਲ ਉਸਦੇ ਹੀ ਸਹਿਪਾਠੀ (Classmate) ਵਲੋਂ ਕੁੰਡਲੀ ਦੇ ਪਾਰਕਰ ਮਾਲ ਦੀ ਛੱਤ `ਤੇ ਬਲਾਤਕਾਰ (Rape) ਕੀਤਾ ਗਿਆ ਸੀ । 11 ਸਾਲਾਂ ਦੀ 9ਵੀਂ ਜਮਾਤ ਦੀ ਹੈ ਇਹ...

ਪੰਜਾਬ ਸਰਕਾਰ ਕਰੇਗੀ ਜੰਗਲ ਤੇ ਕੁਦਰਤ ਜਾਗਰੂਕਤਾ ਪਾਰਕ ਵਿਕਸਤ

ਪੰਜਾਬ ਸਰਕਾਰ ਕਰੇਗੀ ਜੰਗਲ ਤੇ ਕੁਦਰਤ ਜਾਗਰੂਕਤਾ ਪਾਰਕ ਵਿਕਸਤ

ਚੰਡੀਗੜ੍ਹ, 17 ਦਸੰਬਰ 2025 : ਪੰਜਾਬ ਦੇ ਕੈਬਨਿਟ ਮੰਤਰੀ (Punjab Cabinet Minister) ਲਾਲ ਚੰਦ ਕਟਾਰੂਚੱਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਪੰਜਾਬ ਸੂਬੇ ਵਿੱਚ ਜੰਗਲਾਤ ਕਵਰ ਵਧਾਉਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸਾਫ਼ ਅਤੇ ਹਰਾ ਵਾਤਾਵਰਣ ਯਕੀਨੀ ਬਣਾਉਣ ਦੇ ਉਦੇਸ਼ ਨਾਲ ਅੱਠ ਜੰਗਲ ਅਤੇ...

`ਡਿਜੀਟਲੀ ਅਰੈਸਟ` ਰਾਹੀਂ ਬਜ਼ੁਰਗ ਵਿਅਕਤੀ ਨਾਲ ਠੱਗੀ ਕਰਨ ਤੇ 3 ਗ੍ਰਿਫ਼ਤਾਰ

`ਡਿਜੀਟਲੀ ਅਰੈਸਟ` ਰਾਹੀਂ ਬਜ਼ੁਰਗ ਵਿਅਕਤੀ ਨਾਲ ਠੱਗੀ ਕਰਨ ਤੇ 3 ਗ੍ਰਿਫ਼ਤਾਰ

ਨਵੀਂ ਦਿੱਲੀ, 17 ਦਸੰਬਰ 2025 : ਦਿੱਲੀ ਪੁਲਸ (Delhi Police) ਨੇ ਇਕ ਬਜ਼ੁਰਗ ਵਿਅਕਤੀ ਨੂੰ ਡਿਜ਼ੀਟਲ ਅਰੈਸਟ (Digital arrest) ਕਰਕੇ ਉਸ ਨਾਲ 1.16 ਕਰੋੜ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਇਕ ਸਾਈਬਰ ਧੋਖਾਧੜੀ ਸਿੰਡੀਕੇਟ (Cyber ​​fraud syndicate) ਦੇ 3 ਕਥਿਤ ਮੈਂਬਰਾਂ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ ।...