ਮਹਾਰਾਸ਼ਟਰ, 6 ਦਸੰਬਰ 2025 : ਮਹਾਰਾਸ਼ਟਰ ਦੇ ਠਾਣੇ ਸ਼ਹਿਰ (Thane city) ਵਿੱਚ 78 ਸਾਲ ਦੀ ਉਮਰ ਦੇ ਬਜ਼ੁਰਗ ਵਿਅਕਤੀ (Elderly person) ਨੂੰ ਆਨ-ਲਾਈਨ ਨਿਵੇਸ਼ (Online investment) ਕਰਵਾਉਣ ਦੇ ਨਾਮ ਹੇਠ ਸਾਈਬਰ ਠੱਗੀ (Cyber fraud) ਕਰ ਲਈ ਗਈ । ਦੱਸਣਯੋਗ ਹੈ ਕਿ ਨਿਵੇਸ਼ ਕਰਵਾਉਣ ਵਾਲਿਆਂ ਵਲੋਂ ਬਜ਼ੁਰਗ ਨੂੰ ਨਿਵੇਸ਼...









