Patiala Help Club Logo
ਮਾਮਲਾ 1085 ਕਰੋੜ ਰੁਪਏ ਦੇ ਕਰਜ਼ੇ ਦੀ ਧੋਖਾਦੇਹੀ ਦਾ

ਮਾਮਲਾ 1085 ਕਰੋੜ ਰੁਪਏ ਦੇ ਕਰਜ਼ੇ ਦੀ ਧੋਖਾਦੇਹੀ ਦਾ

ਨਵੀਂ ਦਿੱਲੀ, 9 ਮਾਰਚ 2026 : ਪੀ. ਐਨ. ਬੀ. (P. N. B.) ਦੀ ਸਿਕਾਇਤ ਦੇ ਅਧਾਰ ਤੇ ਕੇਂਦਰੀ ਜਾਂਚ ਏਜੰਸੀ ਵਲੋਂ ਕਰੋੜਾਂ ਦੇ ਕਰਜ਼ੇ ਦੀ ਧੋਖਾਧੜੀ ਦੇ ਮਾਮਲੇ ਵਿਚ ਰਿਲਾਇੰਸ਼ ਮੁਖੀ ਵਿਰੁੱਧ ਕੇੇਸ ਦਰਜ ਕਰਨ ਦਾ ਪਤਾ ਚੱਲਿਆ ਹੈ । ਕੀ ਹੈ ਸਮੁੱਚਾ ਮਾਮਲਾ ਮਿਲੀ ਜਾਣਕਾਰੀ ਮੁਤਾਬਕ ਕੇਂਦਰੀ ਜਾਂਚ ਬਿਊਰੋ (Central Bureau of...

ਸਰਕਾਰ ਦਾ ਬਜਟ ਚੋਣ ਵਾਅਦੇ ਪੂਰੇ ਕਰਨ ਨਾਲ ਬਣਿਆਂ ਅਗਾਹਵਧੂ ਬਜਟ : ਅਰੋੜਾ

ਸਰਕਾਰ ਦਾ ਬਜਟ ਚੋਣ ਵਾਅਦੇ ਪੂਰੇ ਕਰਨ ਨਾਲ ਬਣਿਆਂ ਅਗਾਹਵਧੂ ਬਜਟ : ਅਰੋੜਾ

ਚੰਡੀਗੜ੍ਹ 9 ਮਾਰਚ 2026 : ਪੰਜਾਬ ਸਰਕਾਰ (Punjab Government) ਵਲੋਂ ਬੀਤੇ ਦਿਨੀਂ ਪੇਸ਼ ਕੀਤੇ ਗਏ ਬਜਟ ਨੂੰ ਅਗਾਂਹਵਧੂ ਕਰਾਰ ਦੇਣ ਦੇ ਨਾਲ-ਨਾਲ ਸਾਰੇ ਵਾਅਦੇ ਪੂਰੇ ਕਰਨ ਵਾਲਾ ਬਜਟ ਕਰਾਰ ਦਿੱਤਾ ਗਿਆ ਹੈ । ਕੀ ਆਖਿਆ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਕੈਬਨਿਟ ਮੰਤਰੀ ਸੰਜੀਵ ਅਰੋੜਾ (Cabinet Minister Sanjeev Arora) ਨੇ...

ਹਮਲਾ ਜਾਰੀ ਰੱਖਣ ਤੇ ਈਰਾਨ ਨੂੰ ਭੁਗਤਣਾ ਪੈ ਸਕਦੈ ਵੱਡਾ ਨੁਕਸਾਨ

ਹਮਲਾ ਜਾਰੀ ਰੱਖਣ ਤੇ ਈਰਾਨ ਨੂੰ ਭੁਗਤਣਾ ਪੈ ਸਕਦੈ ਵੱਡਾ ਨੁਕਸਾਨ

ਦੁਬਈ, 9 ਮਾਰਚ 2026 : ਈਰਾਨ-ਇਜ਼ਰਾਇਲ (Iran-Israel) ਤੇ ਅਮਰੀਕਾ ਵਿਚਕਾਰ ਚੱਲ ਰਹੀ ਜੰਗ ਦਰਮਿਆਨ ਸਾਉਦੀ ਅਰਬ (Saudi Arabia) ਨੇ ਅਰਬ ਦੇਸ਼ਾਂ ਤੇ ਹਮਲੇ ਜਾਰੀ ਰੱਖਣ ਤੇ ਸਭ ਤੋਂ ਵੱਡਾ ਨੁਕਸਾਨ ਭੁਗਤਣ ਦਾ ਆਖਿਆ ਹੈ । ਕੀ ਆਖਿਆ ਗਿਆ ਹੈ ਸਾਉਦੀ ਅਰਬ ਵਲੋਂ ਮਿਲੀ ਜਾਣਕਾਰੀ ਅਨੁਸਾਰ ਸਾਊਦੀ ਅਰਬ ਨੇ ਸੋਮਵਾਰ ਨੂੰ ਈਰਾਨ ਨੂੰ...

ਈਰਾਨ ਦੇ ਨਵੇਂ ਸੁਪਰੀਮ ਲੀਡਰ ਵਜੋਂ ਮੁਜਤਬਾ ਨੇ ਸੰਭਾਲੀ ਕਮਾਨ

ਈਰਾਨ ਦੇ ਨਵੇਂ ਸੁਪਰੀਮ ਲੀਡਰ ਵਜੋਂ ਮੁਜਤਬਾ ਨੇ ਸੰਭਾਲੀ ਕਮਾਨ

ਤੇਲ ਅਵੀਵ, 9 ਮਾਰਚ 2026 : ਇਰਾਨ-ਇਜਰਾਇਲ (Iran-Israel) ਵਿਚਕਾਰ ਚੱਲ ਰਹੀ ਦੌਰਾਨ ਈਰਾਨੀ ਲੀਡਰਾਂ ਦੇ ਮਾਰੇ ਜਾਣ ਦੇ ਚਲਦਿਆਂ ਈਰਾਨ ਦੇ ਨਵੇਂ ਲੀਡਰ ਵਜੋਂ ਮੁਜਤਬਾ (Mojtaba) ਨੇ ਕਮਾਨ ਸੰਭਾਲੀ ਹੈ । ਕੌਣ ਹੈ ਇਹ ਮੁਜਤਬਾ ਮਿਲੀ ਜਾਣਕਾਰੀ ਮੁਤਾਬਕ ਇਰਾਨ ਦੇ ਮਰਹੂਮ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਦੇ ਪੁੱਤਰ ਮੁਜਤਬਾ...

ਕਬੱਡੀ ਖਿਡਾਰੀ ਵੰਸ਼ ਦੀ ਹੋਈ ਭੇਦਭਰੇ ਹਾਲਾਤਾਂ ਵਿਚ ਮੌਤ

ਕਬੱਡੀ ਖਿਡਾਰੀ ਵੰਸ਼ ਦੀ ਹੋਈ ਭੇਦਭਰੇ ਹਾਲਾਤਾਂ ਵਿਚ ਮੌਤ

ਜਲੰਧਰ, 9 ਮਾਰਚ 2026 : ਪੰਜਾਬ ਦੇ ਸ਼ਹਿਰ ਜਲੰਧਰ (Jalandhar) ਦੇ ਮਹਿਮਤਪੁਰ ਦੇ ਪਿੰਡ ਉਦੋਵਾਲ ਵਿਖੇ ਇਕ ਕਬੱਡੀ ਖਿਡਾਰੀ (Kabaddi player) ਦੀ ਭੇਦਭਰੇ ਹਾਲਾਤਾਂ ਵਿਚ ਮੌਤ (Death) ਹੋ ਜਾਣ ਦਾ ਸਮਾਚਾਰ ਹੈ । ਕੌਣ ਹੈ ਇਹ ਕਬੱਡੀ ਖਿਡਾਰੀ ਮਿਲੀ ਜਾਣਕਾਰੀ ਮੁਤਾਬਕ ਪਿੰਡ ਉਦੋਵਾਲ ਵਿਖੇ ਘਰ ਵਿਚ ਹੀ ਜੋ ਕਬੱਡੀ ਖਿਡਾਰੀ ਦੀ ਮੌਤ...

ਅਦਾਲਤ ਨੇ ਗੈਂਗਸਟਰ ਗੋਲਡੀ ਬਰਾੜ ਦੀ ਮਾਂ ਨੂੰ ਦਿੱਤੀ ਪੱਕੀ ਜ਼ਮਾਨਤ

ਅਦਾਲਤ ਨੇ ਗੈਂਗਸਟਰ ਗੋਲਡੀ ਬਰਾੜ ਦੀ ਮਾਂ ਨੂੰ ਦਿੱਤੀ ਪੱਕੀ ਜ਼ਮਾਨਤ

ਸ੍ਰੀ ਮੁਕਤਸਰ ਸਾਹਿਬ, 9 ਮਾਰਚ 2026 : ਪ੍ਰਸਿੱਧ ਗੈਂਗਸਟਰ ਗੋਲਡੀ ਬਰਾੜ (Gangster Goldy Brar) ਦੇ ਮਾਤਾ ਤੇ ਪਿਤਾ ਜੋ ਕਿ ਇਕ ਮਾਮਲੇ ਵਿਚ ਜੇਲ ਵਿਚ ਬੰਦ ਸਨ ਵਿਚੋਂ ਮਾਂ ਨੂੰ ਅਦਾਲਤ ਨੇ ਪੱਕੀ ਜ਼ਮਾਨਤ (Surety bond) ਦੇ ਦਿੱਤੀ ਹੈ । ਕਿਸ ਮਾਮਲੇ ਵਿਚ ਬੰਦ ਸਨ ਗੋਲਡੀ ਬਰਾੜੇ ਦੇ ਮਾਤਾ ਪਿਤਾ ਮਿਲੀ ਜਾਣਕਾਰੀ ਮੁਤਾਬਕ ਜਿਲ੍ਹਾ...

ਜੀਂਦ ਦੇ ਸਫੀਦੋ ਵਿਖੇ ਰੰਗ ਫੈਕਟਰੀ ਵਿਚ ਅੱਗ ਲੱਗਣ ਕਾਰਨ 4 ਔਰਤਾਂ ਸੜੀਆਂ

ਜੀਂਦ ਦੇ ਸਫੀਦੋ ਵਿਖੇ ਰੰਗ ਫੈਕਟਰੀ ਵਿਚ ਅੱਗ ਲੱਗਣ ਕਾਰਨ 4 ਔਰਤਾਂ ਸੜੀਆਂ

ਹਰਿਆਣਾ, 7 ਮਾਰਚ 2026 : ਹਰਿਆਣਾ (Haryana) ਦੇ ਸ਼ਹਿਰ ਜੀਂਦ ਦੇ ਸਫੀਦੋ ਵਿਖੇ ਬਣੀ ਰੰਗ ਫੈਕਟਰੀ (Color Factory) ਵਿਚ ਅੱਗ ਲੱਗਣ ਕਾਰਨ ਕਈਆਂ ਦੇ ਸੜਨ ਤੇ ਕਈਆਂ ਦੇ ਝੁਲਸਣ ਦਾ ਸਮਾਚਾਰ ਹੈ । ਕਿੰਨੀਆਂ ਔਰਤਾਂ ਗਈਆਂ ਸੜ ਤੇ ਕਿੰਨੇ ਗਏ ਝੁਲਸ ਪ੍ਰਾਪਤ ਜਾਣਕਾਰੀ ਮੁਤਾਬਕ ਹਰਿਆਣਾ ਦੇ ਸ਼ਹਿਰ ਜੀਂਦ ਦੇ ਸਫੀਦੋ (Jind Safido)...

ਪੰਜਾਬ ਦੀਆਂ ਔੌਰਤਾਂ ਨੂੰ ਇਕ-ਇਕ ਹਜ਼ਾਰ ਰੁਪਏ ਦੇਣ ਦਾ ਮੁੱਖ ਮੰਤਰੀ ਨੇ ਕੀਤਾ ਐਲਾਨ

ਪੰਜਾਬ ਦੀਆਂ ਔੌਰਤਾਂ ਨੂੰ ਇਕ-ਇਕ ਹਜ਼ਾਰ ਰੁਪਏ ਦੇਣ ਦਾ ਮੁੱਖ ਮੰਤਰੀ ਨੇ ਕੀਤਾ ਐਲਾਨ

ਖੇਮਕਰਨ, 7 ਮਾਰਚ 2026 : ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਨੇ ਅਮਰਕੋਟ ਵਿਖੇ ਰੈਲੀ ਦੌਰਾਨ ਪੰਜਾਬ ਦੀਆਂ ਮਹਿਲਾਵਾਂ ਨੂੰ ਇਕ-ਇਕ ਹਜ਼ਾਰ ਰੁਪਏ ਦੇਣ ਦਾ ਐਲਾਨ ਕਰ ਦਿੱਤਾ ਹੈ। ਹੋਰ ਕੀ ਕੀ ਆਖਿਆ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh...

ਫਰੀਦਕੋਟ ਪੁਲਸ ਨੇ ਕੀਤਾ ਨਕਲੀ ਪੁਲਸ ਅਫ਼ਸਰ ਨੂੰ ਗ੍ਰਿਫ਼ਤਾਰ

ਫਰੀਦਕੋਟ ਪੁਲਸ ਨੇ ਕੀਤਾ ਨਕਲੀ ਪੁਲਸ ਅਫ਼ਸਰ ਨੂੰ ਗ੍ਰਿਫ਼ਤਾਰ

ਫਰੀਦਕੋਟ, 7 ਮਾਰਚ 2026 : ਪੰਜਾਬ ਦੇ ਜਿਲਾ ਫਰੀਦਕੋਟ (Faridkot District) ਦੀ ਪੁਲਸ ਵਲੋਂ ਇਕ ਨਕਲੀ ਪੁਲਸ ਮੁਲਾਜਮ (Fake police officer) ਬਣ ਕੇ ਫਿਰਨ ਵਾਲੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਪਤਾ ਚੱਲਿਆ ਹੈ । ਕੀ ਦੱਸਿਆ ਐਸ. ਪੀ. (ਇਨਵੈਸਟੀਗੇਸ਼ਨ) ਫਰੀਦਕੋਟ ਨੇ ਉਕਤ ਵਿਅਕਤੀ ਜੋ ਕਿ ਨਕਲੀ ਪੁਲਸ ਮੁਲਾਜਮ ਬਣ ਕੇ...

ਸੜਕ ਹਾਦਸੇ ਵਿਚ ਕੈਨੇਡਾ ਦੇ ਟੋਰਾਂਟੋ `ਚ ਹੋਈ ਪੰਜਾਬਣ ਦੀ ਮੌਤ

ਸੜਕ ਹਾਦਸੇ ਵਿਚ ਕੈਨੇਡਾ ਦੇ ਟੋਰਾਂਟੋ `ਚ ਹੋਈ ਪੰਜਾਬਣ ਦੀ ਮੌਤ

ਕੈਨੇਡਾ, 7 ਮਾਰਚ 2026 : ਕੈਨੇਡਾ (Canada) ਦੇ ਸ਼ਹਿਰ ਟੋਰਾਂਟੋ ਵਿਖੇ ਇਕ ਸੜਕ ਹਾਦਸੇ (Road accidents) ਵਿਚ ਇਕ ਪੰਜਾਬੀ ਲੜਕੀ ਅਰਸ਼ਪ੍ਰੀਤ ਕੌਰ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕਿਸ ਕਿਸ ਵਿਚਕਾਰ ਟੱਕਰ ਹੋਣ ਕਾਰਨ ਵਾਪਰਿਆ ਹਾਦਸਾ ਮਿਲੀ ਜਾਣਕਾਰੀ ਮੁਤਾਬਕ ਕੈਨੇਡਾ ਦੇ ਟੋਰਾਂਟੋ (Toronto) ਵਿਖੇ ਜਿਸ...