ਚੰਡੀਗੜ੍ਹ, 5 ਦਸੰਬਰ 2025 : ਪੰਜਾਬ ਦੇ ਕਿਸਾਨਾਂ (Farmers) ਵਲੋਂ ਅੱਜ ਪੰਜਾਬ ਦੇ 19 ਜਿਲਿਆਂ (19 districts) ਲੁਧਿਆਣਾ, ਜਲੰਧਰ, ਅੰਮ੍ਰਿਤਸਰ ਸਮੇਤ 26 ਥਾਵਾਂ ਤੇ ਰੇਲਵੇ ਟੈ੍ਕ (Railway track) ਜਾਮ ਕੀਤੇ ਜਾਣਗੇ । ਇਹ ਜਾਮ ਕਿਸਾਨਾਂ ਵਲੋਂ ਦੁਪਹਿਰ 1 ਵਜੇ ਤੋਂ ਲੈ ਕੇ 3 ਵਜੇ ਤੱਕ ਯਾਨੀ ਕਿ ਦੋ ਘੰਟੇ ਕੀਤਾ ਜਾਵੇਗਾ ।...









