ਯੂ. ਏ. ਈ. ਨੇ ਪਾਕਿਸਤਾਨੀਆਂ ਨੂੰ ਵੀਜ਼ਾ ਦੇਣਾ ਕੀਤਾ ਬੰਦ

ਯੂ. ਏ. ਈ. ਨੇ ਪਾਕਿਸਤਾਨੀਆਂ ਨੂੰ ਵੀਜ਼ਾ ਦੇਣਾ ਕੀਤਾ ਬੰਦ

ਦੁਬਈ, 29 ਨਵੰਬਰ 2025 : ਸੰਯੁਕਤ ਅਰਬ ਅਮੀਰਾਤ (United Arab Emirates) (ਯੂ. ਏ. ਈ. ) ਨੇ ਬਿਨੈਕਾਰਾਂ ਦੇ ਅਪਰਾਧਿਕ ਗਤੀਵਿਧੀਆਂ `ਚ ਸ਼ਾਮਲ ਹੋਣ ਦੀਆਂ ਚਿੰਤਾਵਾਂ ਵਿਚਾਲੇ ਪਾਕਿਸਤਾਨੀ ਨਾਗਰਿਕਾਂ (Pakistani citizens) ਨੂੰ ਰੈਗੂਲਰ ਵੀਜ਼ਾ ਦੇਣ `ਤੇ ਰੋਕ ਲਾ ਦਿੱਤੀ ਹੈ । ਪਾਕਿਸਤਾਨੀ ਟ੍ਰੈਵਲਰਜ਼ ਨੇ ਵੱਡੇ ਪੱਧਰ `ਤੇ...

ਥਾਈਲੈਂਡ `ਚ ਹੜ੍ਹ ਨਾਲ ਮਰਨ ਵਾਲਿਆਂ ਦੀ ਗਿਣਤੀ 145 ਤੱਕ ਪਹੁੰਚੀ

ਥਾਈਲੈਂਡ `ਚ ਹੜ੍ਹ ਨਾਲ ਮਰਨ ਵਾਲਿਆਂ ਦੀ ਗਿਣਤੀ 145 ਤੱਕ ਪਹੁੰਚੀ

ਬੈਂਕਾਕ, 29 ਨਵੰਬਰ 2025 : ਵਿਦੇਸ਼ੀ ਧਰਤੀ ਦੱਖਣੀ ਥਾਈਲੈਂਡ (Southern Thailand) `ਚ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਘੱਟੋ-ਘੱਟ 145 ਤੱਕ ਪਹੁੰਚ ਗਈ ਹੈ ਅਤੇ ਪਾਣੀ ਦਾ ਪੱਧਰ ਘਟਣ ਨਾਲ ਪੂਰੇ ਖੇਤਰ `ਚ ਤਬਾਹੀ ਸਾਫ ਨਜ਼ਰ ਆ ਰਹੀ ਹੈ । ਇਹ ਜਾਣਕਾਰੀ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦਿੱਤੀ । 12 ਦੱਖਣੀ ਸੂਬਿਆਂ `ਚ ਭਾਰੀ...

ਸਰਬਜੀਤ ਕੌਰ ਮਾਮਲੇ `ਚ ਹੋਇਆ ਪਟੀਸ਼ਨ ਵਿਚ ਸੋਧ ਕਰਨ ਦਾ ਹੁਕਮ

ਸਰਬਜੀਤ ਕੌਰ ਮਾਮਲੇ `ਚ ਹੋਇਆ ਪਟੀਸ਼ਨ ਵਿਚ ਸੋਧ ਕਰਨ ਦਾ ਹੁਕਮ

ਗੁਰਦਾਸਪੁਰ/ਲਾਹੌਰ, 29 ਨਵੰਬਰ 2025 : ਪਾਕਿਸਤਾਨ ਦੀ ਲਾਹੌਰ ਹਾਈ ਕੋਰਟ (Lahore High Court) ਨੇ ਸਾਬਕਾ ਵਿਧਾਇਕ ਮਹਿੰਦਰ ਪਾਲ ਸਿੰਘ ਨੂੰ ਆਪਣੀ ਪਟੀਸ਼ਨ ਵਿਚ ਸੋਧ ਕਰਨ ਦਾ ਹੁਕਮ ਦਿੱਤਾ । ਪਟੀਸ਼ਨ `ਚ ਮਹਿੰਦਰ ਪਾਲ ਸਿੰਘ (Mahendra Pal Singh) ਨੇ ਭਾਰਤੀ ਔਰਤ ਸਰਬਜੀਤ ਕੌਰ ਨੂੰ ਭਾਰਤ ਭੇਜਣ ਦੀ ਮੰਗ ਕੀਤੀ ਸੀ । ਜਸਟਿਸ...

ਪੰਜਾਬ ਦੇ ਰਹਿੰਦੇ ਬਕਾਇਆਂ ਦਾ ਕੇਂਦਰ ਸਰਕਾਰ ਕਰੇ ਤੁਰੰਤ ਭੁਗਤਾਨ : ਭਗਵੰਤ ਮਾਨ

ਪੰਜਾਬ ਦੇ ਰਹਿੰਦੇ ਬਕਾਇਆਂ ਦਾ ਕੇਂਦਰ ਸਰਕਾਰ ਕਰੇ ਤੁਰੰਤ ਭੁਗਤਾਨ : ਭਗਵੰਤ ਮਾਨ

ਚੰਡੀਗੜ੍ਹ, 29 ਨਵੰਬਰ 2025 : ਕੇਂਦਰ ਵੱਲ ਪੰਜਾਬ ਸੂਬੇ (Punjab Province) ਦੇ ਰਹਿੰਦੇ ਬਕਾਇਆਂ (Dues) ਨੂੰ ਤੁਰੰਤ ਜਾਰੀ ਕਰਨ ਦੀ ਮੰਗ ਕਰਦਿਆਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਕੇਂਦਰ ਸਰਕਾਰ ‘ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪੰਜਾਬ ਨੇ ਦੇਸ਼ ਨੂੰ 15 ਮਿਲੀਅਨ ਮੀਟ੍ਰਿਕ ਟਨ ਚਾਵਲ ਅਤੇ 125 ਮਿਲੀਅਨ...

ਯੂਕ੍ਰੇਨ ਦੇ ਦੂਜੇ ਸਭ ਤੋਂ ਤਾਕਤਵਰ ਵਿਅਕਤੀ ਦੇ ਘਰ ਛਾਪੇਮਾਰੀ

ਯੂਕ੍ਰੇਨ ਦੇ ਦੂਜੇ ਸਭ ਤੋਂ ਤਾਕਤਵਰ ਵਿਅਕਤੀ ਦੇ ਘਰ ਛਾਪੇਮਾਰੀ

ਕੀਵ, 29 ਨਵੰਬਰ 2025 : ਵਿਦੇਸ਼ੀ ਧਰਤੀ ਯੂਕ੍ਰੇਨ (Ukraine) ਦੀਆਂ ਭ੍ਰਿਸ਼ਟਾਚਾਰ ਵਿਰੋਧੀ ਏਜੰਸੀਆਂ (Anti-corruption agencies) ਨੇ ਰਾਸ਼ਟਰਪਤੀ ਜ਼ੈਲੇਂਸਕੀ ਦੇ ਚੀਫ਼ ਆਫ਼ ਸਟਾਫ਼ ਐਂਡਰੀ ਯੇਰਮਾਕ (Andrey Yermak) ਦੇ ਘਰ ਦੀ ਤਲਾਸ਼ੀ ਲਈ । 2025 ਦੀ ਸ਼ੁਰੂਆਤ `ਚ ਯੂਕ੍ਰੇਨ `ਚ ਜਾਂਚ ਏਜੰਸੀਆਂ ਨੇ 800 ਕਰੋੜ ਰੁਪਏ ਦੇ...

ਦੂਜੇ ਦਿਨ ਕੁਸ਼ਤੀ ਦੇ ਹੋਏ ਫਸਵੇਂ ਮੁਕਾਬਲੇ

ਦੂਜੇ ਦਿਨ ਕੁਸ਼ਤੀ ਦੇ ਹੋਏ ਫਸਵੇਂ ਮੁਕਾਬਲੇ

ਪਟਿਆਲਾ , 28 ਨਵੰਬਰ 2025 : ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਜ਼ਿਲ੍ਹਾ ਸਿੱਖਿਆ ਅਫਸਰ (ਐਲੀ. ਸਿੱ.) ਪਟਿਆਲਾ ਸ਼ਾਲੂ ਮਹਿਰਾ ਦੀ ਅਗਵਾਈ ਹੇਠ ਪਟਿਆਲਾ ਦੇ ਰਾਜਾ ਭਲਿੰਦਰ ਸਿੰਘ ਸਪੋਰਟਸ ਕੰਪਲੈਕਸ ਪੋਲੋ ਗ੍ਰਾਊਂਡ ਵਿਖੇ ਚੱਲ ਰਹੀਆਂ 45ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਪੱਧਰੀ ਪ੍ਰਾਇਮਰੀ...

ਪੰਜਾਬ ਸਟੇਟ ਫੂਡ ਕਮਿਸ਼ਨ ਮੈਂਬਰ ਵੱਲੋਂ ਪਟਿਆਲਾ ਦੇ ਜ਼ਿਲ੍ਹਾ ਅਧਿਕਾਰੀਆਂ ਨਾਲ ਬੈਠਕ

ਪੰਜਾਬ ਸਟੇਟ ਫੂਡ ਕਮਿਸ਼ਨ ਮੈਂਬਰ ਵੱਲੋਂ ਪਟਿਆਲਾ ਦੇ ਜ਼ਿਲ੍ਹਾ ਅਧਿਕਾਰੀਆਂ ਨਾਲ ਬੈਠਕ

ਪਟਿਆਲਾ, 28 ਨਵੰਬਰ 2025 : ਪੰਜਾਬ ਸਟੇਟ ਫੂਡ ਕਮਿਸ਼ਨ (Punjab State Food Commission) ਦੇ ਮੈਂਬਰ ਜਸਵੀਰ ਸਿੰਘ ਸੇਖੋਂ ਨੇ ਅੱਜ ਪਟਿਆਲਾ ਜ਼ਿਲ੍ਹੇ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਹਦਾਇਤ ਕੀਤੀ ਕਿ ਜ਼ਿਲ੍ਹੇ ਦੇ ਸਾਰੇ ਸਕੂਲਾਂ ਤੇ ਆਂਗਣਵਾੜੀ ਸੈਂਟਰਾਂ (Schools and Anganwadi centers) ਵਿੱਚ ਪੀਣ ਲਈ ਸਾਫ਼ ਪਾਣੀ...

ਕਰਜ਼ੇ ਕਾਰਨ ਕਿਸਾਨ ਨੇ ਕੀਤੀ ਖੁਦਕੁਸ਼ੀ

ਕਰਜ਼ੇ ਕਾਰਨ ਕਿਸਾਨ ਨੇ ਕੀਤੀ ਖੁਦਕੁਸ਼ੀ

ਫਰੀਦਕੋਟ, 28 ਨਵੰਬਰ 2025 : ਜਿ਼ਲਾ ਫਰੀਦਕੋੋਟ ਦੇ ਸ਼ਹਿਰ ਜੈਤੋਂ ਦੇ ਪਿੰਡ ਕੋਠੇ ਥਰੋੜਾ ਵਾਲੇ (Village Kothe Tharora Wale) ਦੇ ਵਸਨੀਕ ਇਕ ਕਿਸਾਨ ਵੱਲੋਂ ਆੜ੍ਹਤੀ ਦੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ (Suicide) ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਇਹ ਕਿਸਾਨ ਖੇਤੀਬਾੜੀ ਦਾ ਕੰਮ ਕਰਦਾ ਸੀ । ਕਿਸਾਨ ਦੀ ਆੜ੍ਹਤ...

ਸਰਕਾਰ ਨੇ ਡਾ. ਅੰਬੇਡਕਰ ਸਕਾਲਰਸਿ਼ਪ ਪੋਰਟਲ ਮੁੜ ਖੋਲ੍ਹਿਆ : ਡਾ. ਬਲਜੀਤ ਕੌਰ

ਸਰਕਾਰ ਨੇ ਡਾ. ਅੰਬੇਡਕਰ ਸਕਾਲਰਸਿ਼ਪ ਪੋਰਟਲ ਮੁੜ ਖੋਲ੍ਹਿਆ : ਡਾ. ਬਲਜੀਤ ਕੌਰ

ਚੰਡੀਗੜ੍ਹ, 28 ਨਵੰਬਰ 2025 : ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਕੈਬਨਿਟ ਮੰਤਰੀ ਪੰਜਾਬ ਡਾ. ਬਲਜੀਤ ਕੌਰ ਨੇ ਡਾਕਟਰ ਅੰਬੇਡਕਰ ਸਕਾਲਰਸਿ਼ਪ ਪੋਰਟਲ (Dr. Ambedkar Scholarship Portal) ਮੁੜ 29 ਦਸੰਬਰ ਤੱਕ ਖੋਲ੍ਹਣ (To open) ਦਾ ਐਲਾਨ ਕੀਤਾ ਹੈ । ਇਸ ਪੋਰਟਲ ਦੇ ਖੁੱਲ੍ਹਣ ਨਾਲ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਵਿੱਤੀ...

ਐੱਸ. ਇੰਟਰਨੈਸ਼ਨਲ ਨੇ ਕਾਰੋਬਾਰ ਵਿਸਤਾਰ ਲਈ ਜੁਟਾਏ 3.5 ਕਰੋੜ ਅਮਰੀਕੀ ਡਾਲਰ

ਐੱਸ. ਇੰਟਰਨੈਸ਼ਨਲ ਨੇ ਕਾਰੋਬਾਰ ਵਿਸਤਾਰ ਲਈ ਜੁਟਾਏ 3.5 ਕਰੋੜ ਅਮਰੀਕੀ ਡਾਲਰ

ਨਵੀਂ ਦਿੱਲੀ, 28 ਨਵੰਬਰ 2025 : ਦੁੱਧ ਸਮੱਗਰੀ ਬਣਾਉਣ ਵਾਲੀ ਕੰਪਨੀ ਐੱਸ. ਇੰਟਰਨੈਸ਼ਨਲ ਲਿਮਟਿਡ (S. International Limited) ਨੇ ਕਾਰੋਬਾਰ ਵਿਸਤਾਰ ਲਈ ਨਿਵੇਸ਼ਕਾਂ ਤੋਂ 3.5 ਕਰੋੜ ਡਾਲਰ ($35 million) (305 ਕਰੋੜ ਰੁਪਏ) ਜੁਟਾਉਣ ਦੀ ਜਾਣਕਾਰੀ ਦਿੱਤੀ ਹੈ । ਐੱਸ. ਇੰਟਰਨੈਸ਼ਨਲ ਕੰਪਨੀ ਹੈ ਖੁਰਾਕ ਸਮੱਗਰੀ ਬਣਾਉਣ ਵਾਲੀ...