ਚੰਡੀਗੜ੍ਹ ਨਿਗਮ ਦੀ ਸਿਕਾਇਤ ਤੇ ਪੁਲਸ ਨੇ ਕੀਤਾ ਅਣਪਛਾਤਿਆਂ ਵਿਰੁੱਧ ਕੇਸ ਦਰਜ

ਚੰਡੀਗੜ੍ਹ ਨਿਗਮ ਦੀ ਸਿਕਾਇਤ ਤੇ ਪੁਲਸ ਨੇ ਕੀਤਾ ਅਣਪਛਾਤਿਆਂ ਵਿਰੁੱਧ ਕੇਸ ਦਰਜ

ਚੰਡੀਗੜ੍ਹ, 10 ਮਾਰਚ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਨਗਰ ਨਿਗਮ ਨੇ ਚੰਡੀਗੜ੍ਹ ਪੁਲਸ ਕੋਲ ਅਣਪਛਾਤੇ ਵਿਅਕਤੀਆਂ (Unknown persons) ਵਿਰੁੱਧ ਸਿਕਾਇਤ ਦੇ ਕੇ ਦਰਜ ਕਰਵਾਇਆ ਗਿਆ ਹੈ । ਕੀ ਹੈ ਸਮੁੱਚਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਨਗਰ ਨਿਗਮ (Chandigarh Municipal Corporation) ਵਲੋਂ ਜੋ ਚੰਡੀਗੜ੍ਹ...

ਸੇਵਾਮੁਕਤ ਜੱਜ ਨੂੰ ਡਿਜੀਟਲ ਅਰੈਸਟ` ਕਰਕੇ ਠੱਗੇ ਇਕ ਕਰੋੜ ਰੁਪਏ

ਸੇਵਾਮੁਕਤ ਜੱਜ ਨੂੰ ਡਿਜੀਟਲ ਅਰੈਸਟ` ਕਰਕੇ ਠੱਗੇ ਇਕ ਕਰੋੜ ਰੁਪਏ

ਹੈਦਰਾਬਾਦ, 10 ਮਾਰਚ 2026 : ਭਾਰਤ ਦੇਸ ਦੇ ਸੂਬੇ ਤੇਲੰਗਾਨਾ (Telangana) ਵਿਖੇ ਇਕ ਸਾਬਕਾ ਜਿਲਾ ਜੱਜ ਨੂੰ ਡਿਜ਼ੀਟਲ ਅਰੈਸਟ (Digital arrest) ਕਰਕੇ ਲੱਖਾਂ ਦੀ ਧੋਖਾਧੜੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੀ ਆਖ ਦੇ ਸਾਬਕਾ ਜੱਜ ਨਾਲ ਕਰ ਗਏ ਧੋਖਾਧੜੀ ਤੇਲੰਗਾਨਾ `ਚ ਇਕ ਸੇਵਾਮੁਕਤ ਜਿਲਾ ਜੱਜ (Retired District...

ਐਲ. ਜੀ. ਪੀ. ਸੰਕਟ ਕਾਰਨ ਰੈਸਟੋਰੈਂਟ ਤੇ ਢਾਬੇ ਬੰਦ ਹੋਣ ਕੰਢੇ

ਐਲ. ਜੀ. ਪੀ. ਸੰਕਟ ਕਾਰਨ ਰੈਸਟੋਰੈਂਟ ਤੇ ਢਾਬੇ ਬੰਦ ਹੋਣ ਕੰਢੇ

ਨਵੀਂ ਦਿੱਲੀ: 10 ਮਾਰਚ 2026 : ਮਧ ਪੂਰਬ (Middle East) ਵਿਚ ਚੱਲ ਰਹੀ ਭਿਆਨਕ ਜੰਗ ਦਰਮਿਆਨ ਭਾਰਤ ਵਿਚ ਵਧਦੇ ਜਾ ਰਹੇ ਐਲ. ਪੀ. ਜੀ. (LPG) ਸੰਕਟ ਦੇ ਚਲਦਿਆਂ ਰੈਸਟੋਰੈਂਟ ਤੇ ਢਾਬੇ (Restaurants and dhabas) ਬੰਦ ਹੋਣ ਕੰਢੇ ਪਹੁੰਚ ਰਹੇ ਹਨ । ਸਰਕਾਰ ਨੇ ਕੀ ਚੁੱਕਿਆ ਹੈ ਕਦਮ ਮਿਲੀ ਜਾਣਕਾਰੀ ਅਨੁਸਾਰ ਐਲ. ਪੀ. ਜੀ. ਗੈਸ ਦੇ...

ਗੈਂਗਸਟਰਾਂ ‘ਤੇ ਕਾਰਵਾਈ ਦੇ 48ਵੇਂ ਦਿਨ 453 ਥਾਵਾਂ ‘ਤੇ ਹੋਈ ਛਾਪੇਮਾਰੀ

ਗੈਂਗਸਟਰਾਂ ‘ਤੇ ਕਾਰਵਾਈ ਦੇ 48ਵੇਂ ਦਿਨ 453 ਥਾਵਾਂ ‘ਤੇ ਹੋਈ ਛਾਪੇਮਾਰੀ

ਚੰਡੀਗੜ੍ਹ 10 ਮਾਰਚ 2026 : ਪੰਜਾਬ ਵਿਚ ਗੈਂਗਸਟਰਾਂ ਤੇ ਕਾਰਵਾਈ (Action against gangsters) ਦੇ ਚਲਦਿਆਂ ਸ਼ੁਰੂ ਕੀਤੀ ਗਈ ਮੁਹਿੰਮ ਦੇ 48ਵੇਂ ਦਿਨ 453 ਥਾਵਾਂ ਤੇ ਛਾਪੇਮਾਰੀਆਂ ਕੀਤੀਆਂ ਗਈਆਂ ਹਨ । 167 ਵਿਅਕਤੀਆਂ ਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ ਪੰਜਾਬ ਪੁਲਸ (Punjab Police) ਵਲੋਂ ਆਪ੍ਰੇਸ਼ਨ ਦੇ 48ਵੇਂ ਦਿਨ ਪੁਲਸ...

ਤਿੰਨ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਤਿੰਨ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਲੁਧਿਆਣਾ, 10 ਮਾਰਚ 2026 : ਪੰਜਾਬ ਦੇ ਪ੍ਰਸਿੱਧ ਸ਼ਹਿਰ ਲੁਧਿਆਣਾ (Ludhiana) ਵਿਖੇ ਵੱਖ-ਵੱਖ ਤਿੰਨ ਸਕੂਲਾਂ ਨੂੰ ਬੰਬ ਨਾਲ ਉਡਾਏ ਜਾਣ ਦੀ ਧਮਕੀ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਧਮਕੀ ਮਿਲਦਿਆਂ ਹੀ ਬੰਬ ਸਕੁਆਡ ਨੇ ਪਹੁੰਚ ਕਰ ਦਿੱਤੀ ਹੈ ਜਾਂਚ ਸ਼ੁਰੂ ਲੁਧਿਆਣਾ ਵਿਖੇ ਜੋ ਤਿੰਨ ਸਕੂਲਾਂ (Three schools) ਨੂੰ ਬੰਬ...

ਏ. ਐਸ. ਆਈ. ਨੂੰ ਰਿਸ਼ਵਤ ਲੈਂਦਿਆਂ ਵਿਜੀਲੈਂਸ ਵਿਭਾਗ ਨੇ ਕੀਤਾ ਗ੍ਰਿਫ਼ਤਾਰ

ਏ. ਐਸ. ਆਈ. ਨੂੰ ਰਿਸ਼ਵਤ ਲੈਂਦਿਆਂ ਵਿਜੀਲੈਂਸ ਵਿਭਾਗ ਨੇ ਕੀਤਾ ਗ੍ਰਿਫ਼ਤਾਰ

ਚੰਡੀਗੜ੍ਹ 10 ਮਾਰਚ 2026 : ਭ੍ਰਿਸ਼ਟਾਚਾਰ (Corruption) ਵਿਰੁੱਧ ਚੱਲ ਰਹੀ ਮੁਹਿੰਮ ਦੇ ਹਿੱਸੇ ਵਜੋਂ ਪੰਜਾਬ ਵਿਜੀਲੈਂਸ ਬਿਊਰੋ ਵਲੋਂ ਏ. ਐਸ. ਆਈ. ਨੂੰ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਗਿਆ ਹੈ । ਕਿਥੇ ਤਾਇਨਾਤ ਸੀ ਏ. ਐਸ. ਆਈ. ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਨੇ ਜਿਸ ਏ. ਐਸ. ਆਈ. ਰੈਂਕ ਦੇ ਪੁਲਸ...

ਰੈਸਟੋਰੈਂਟਾਂ ਵਿਚ ਵਿਕਰੀ ਛੁਪਾਉਣ ਦਾ ਇਨਕਮ ਟੈਕਸ ਵਿਭਾਗ ਨੇ ਲਗਾਇਆ ਪਤਾ

ਰੈਸਟੋਰੈਂਟਾਂ ਵਿਚ ਵਿਕਰੀ ਛੁਪਾਉਣ ਦਾ ਇਨਕਮ ਟੈਕਸ ਵਿਭਾਗ ਨੇ ਲਗਾਇਆ ਪਤਾ

ਨਵੀਂ ਦਿੱਲੀ, 10 ਮਾਰਚ 2026 : ਭਾਰਤ ਦੇਸ਼ ਦੇ ਕੇਂਦਰੀ ਵਿਭਾਗ ਇਨਕਮ ਟੈਕਸ (Income tax) ਨੇ ਦੇਸ਼ ਵਿਚ ਰੈਸਟੋਰੈਂਟਾਂ ਵਲੋਂ ਕਰੋੜਾਂ ਰੁਪਇਆਂ ਦੀ ਵਿਕਰੀ ਛੁਪਾਏ ਜਾਣ ਦਾ ਪਤਾ ਲਗਾਇਆ ਹੈ । ਕਿੰਨੇ ਕਰੋੜ ਦੀ ਵਿਕਰੀ ਛੁਪਾਏ ਜਾਣ ਦਾ ਲਗਾਇਆ ਗਿਆ ਹੈ ਪਤਾ ਮਿਲੀ ਜਾਣਕਾਰੀ ਮੁਤਾਬਕ ਇਨਕਮ ਟੈਕਸ ਵਿਭਾਗ ਨੇ ਟੈਕਸ ਚੋਰੀ (Tax evasion)...

ਨੈਸ਼ਨਲ ਹੈਰਾਲਡ ਮਾਮਲੇ ਵਿਚ ਸੋਨੀਆ-ਰਾਹੁਲ ਵਿਰੁੱਧ ਪਟੀਸ਼ਨ `ਤੇ ਹੋਵੇੇਗੀ ਸੁਣਵਾਈ

ਨੈਸ਼ਨਲ ਹੈਰਾਲਡ ਮਾਮਲੇ ਵਿਚ ਸੋਨੀਆ-ਰਾਹੁਲ ਵਿਰੁੱਧ ਪਟੀਸ਼ਨ `ਤੇ ਹੋਵੇੇਗੀ ਸੁਣਵਾਈ

ਨਵੀਂ ਦਿੱਲੀ, 10 ਮਾਰਚ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਂਲੀ ਵਿਖੇ ਬਣੀ ਦਿੱਲੀ ਹਾਈਕੋਰਟ (Delhi High Court) ਨੇ ਨੈਸ਼ਨਲ ਹਰਲਡ ਮਾਮਲੇ ਵਿਚ ਈ. ਡੀ. ਪਟੀਸ਼ਨ ਤੇ ਸੁਣਵਾਈ ਕਰਨ ਦਾ ਫ਼ੈਸਲਾ ਕੀਤਾ ਹੈ । ਕਦੋਂ ਹੋਵੇਗੀ ਹੁਣ ਸੁਣਵਾਈ ਮਿਲੀ ਜਾਣਕਾਰੀ ਮੁਤਾਬਕ ਦਿੱਲੀ ਹਾਈ ਕੋਰਟ ਨੇ ਨੈਸ਼ਨਲ ਹੈਰਾਲਡ (National Herald) ਮਨੀ...

ਨਿਰਮਾਣ ਅਧੀਨ ਸੁਸਾਇਟੀ ਦੀ ਕੰਧ ਡਿੱਗਣ ਕਾਰਨ ਹੋਈ ਸਤ ਮਜਦੂਰਾਂ ਦੀ ਮੌਤ

ਨਿਰਮਾਣ ਅਧੀਨ ਸੁਸਾਇਟੀ ਦੀ ਕੰਧ ਡਿੱਗਣ ਕਾਰਨ ਹੋਈ ਸਤ ਮਜਦੂਰਾਂ ਦੀ ਮੌਤ

ਗੁਰੂਗ੍ਰਾਮ, 10 ਮਾਰਚ 2026 : ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਗੁਰੂਗ੍ਰਾਮ ਵਿਖੇ ਲੰਘੀ ਰਾਤ ਇਕ ਨਿਰਮਾਣ ਅਧੀਨ ਸੁਸਾਇਟੀ ਦੀ ਕੰਧ ਡਿੱਗ (wall fell) ਜਾਣ ਕਾਰਨ ਸਤ ਮਜ਼ਦੂਰਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ । ਕਿੰਨੇ ਜੂਝ ਰਹੇ ਹਨ ਹਾਲੇ ਵੀ ਜਿੰਦਗੀ ਤੇ ਮੌਤ ਨਾਲ ਮਿਲੀ ਜਾਣਕਾਰੀ ਮੁਤਾਬਕ ਗੁਰੂਗ੍ਰਾਮ (Gurugram)...

ਮੌਸਮ ਵਿਭਾਗ ਮੁਤਾਬਕ 14 ਮਾਰਚ ਤੱਕ ਨਹੀਂ ਕੋਈ ਮੀਂਹ ਪੈਣ ਦੀ ਸੰਭਾਵਨਾ

ਮੌਸਮ ਵਿਭਾਗ ਮੁਤਾਬਕ 14 ਮਾਰਚ ਤੱਕ ਨਹੀਂ ਕੋਈ ਮੀਂਹ ਪੈਣ ਦੀ ਸੰਭਾਵਨਾ

ਚੰਡੀਗੜ੍ਹ, 10 ਮਾਰਚ 2026 : ਮੌਸਮ ਵਿਭਾਗ (Meteorological Department) ਵਲੋਂ ਹਾਲ ਹੀ ਵਿਚ ਮੌਸਮ ਸਬੰਧੀ ਕੁੱਝ ਜਾਣਕਾਰੀ ਦਿੱਤੀਆਂ ਗਈਆਂ ਹਨ ਤਾਂ ਜੋ ਪਤਾ ਲੱਗ ਸਕੇ ਕਿ ਆਉਣ ਵਾਲੇ ਦਿਨਾਂ ਵਿਚ ਮੌਸਮ ਕਿਹੋ ਜਿਹਾ ਰਹੇਗਾ । ਕੀ ਦੱਸਿਆ ਮੌਸਮ ਵਿਭਾਗ ਦੇ ਮਾਹਿਰਾਂ ਨੇ ਮੌਸਮ ਵਿਭਾਗ ਅਨੁਸਾਰ ਪੰਜਾਬ ਅਤੇ ਚੰਡੀਗੜ੍ਹ ਵਿੱਚ ਜਿਥੇ...