ਨਾਭਾ, 20 ਨਵੰਬਰ 2025 : ਨਾਭਾ ਰੋਹਟੀ ਪੁੱਲ ਨਜਦੀਕ ਤਨਿਸ਼ਕ ਫਰਨੀਚਰ (Tanishq Furniture) ਦੀ ਫੈਕਟਰੀ ਨੂੰ ਲੱਗੀ ਭਿਆਨਕ ਅੱਗ ਕਰੀਬ 40 ਲੱਖ ਰੁਪਏ ਦਾ ਨੁਕਸਾਨ ਹੋਇਆ । ਅੱਗ ਲੱਗਣ ਦਾ ਕੀ ਕਾਰਨ ਰਿਹਾ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ (Short circuit) ਦੱਸਿਆ ਜਾ ਰਿਹਾ ਹੈ । ਫਾਇਰ ਕਰਮਚਾਰੀਆਂ ਦੇ ਵੱਲੋਂ ਕੜੀ ਮਸ਼ੱਕਤ ਤੋਂ...









