Patiala Help Club Logo
ਸ਼ੰਭੂ ਵਿਖੇ ਰੇਲਵੇ ਸਟੇਸ਼ਨ ਨੇੜੇ ਹੋਇਆ ਜ਼ਬਰਦਸਤ ਧਮਾਕਾ

ਸ਼ੰਭੂ ਵਿਖੇ ਰੇਲਵੇ ਸਟੇਸ਼ਨ ਨੇੜੇ ਹੋਇਆ ਜ਼ਬਰਦਸਤ ਧਮਾਕਾ

ਰਾਜਪੁਰਾ, 28 ਅਪ੍ਰੈਲ 2026 : ਅੰਬਾਲਾ ਤੋਂ ਅੰਮ੍ਰਿਤਸਰ ਰੇਲ ਫਰੰਟ ਕੋਰੀਡੋਰ ਲਾਈਨ ਤੇ ਬੀਤੀ ਦੇਰ ਰਾਤ ਇਕ ਜਬਰਦਸਤ ਬੰਬ ਧਮਾਕਾ (Bomb explosion) ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕਦੋਂ ਵਾਪਰੀ ਇਹ ਘਟਨਾ ਮਿਲੀ ਜਾਣਕਾਰੀ ਅਨੁਸਾਰ ਅੰਬਾਲਾ ਤੋਂ ਅੰਮ੍ਰਿਤਸਰ ਰੇਲ ਫਰੰਟ (Ambala to Amritsar rail front) ਕੋਰੀਡੋਰ ਲਾਈਨ...

ਐਸ. ਆਈ. ਟੀ. ਨੇ ਕੀਤੀ ਐਸ. ਜੀ. ਪੀ. ਸੀ. ਦੇ ਚੰਡੀਗੜ੍ਹ ਦਫਤਰ ਵਿਖੇ ਜਾਂਚ

ਐਸ. ਆਈ. ਟੀ. ਨੇ ਕੀਤੀ ਐਸ. ਜੀ. ਪੀ. ਸੀ. ਦੇ ਚੰਡੀਗੜ੍ਹ ਦਫਤਰ ਵਿਖੇ ਜਾਂਚ

ਚੰਡੀਗੜ੍ਹ, 27 ਅਪ੍ਰੈਲ 2026 : ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (Shiromani Gurdwara Management Committee) ਦੇੇ ਚੰਡੀਗੜ੍ਹ ਦਫ਼ਤਰ ਵਿਖੇ ਅੱਜ ਐਸ. ਆਈ. ਟੀ. ਵਲੋਂ ਕਾਫੀ ਸਮੇਂ ਤੱਕ ਜਾਂਚ ਪੜ੍ਹਤਾਲ ਕੀਤੇ ਜਾਣ ਦਾ ਸਮਾਚਾਰ ਹੈ । ਕਿੰਨਵੀਂ ਵਾਰ ਜਾਂਚ ਕਰਨ ਪਹੁੰਚੀ ਹੈ ਐਸ. ਆਈ. ਟੀ. ਮਿਲੀ ਜਾਣਕਾਰੀ ਅਨੁਸਾਰ ਐਸ. ਜੀ....

ਸਾਈਬਰ ਠੱਗੀ ਦੇ ਗਿਰੋਹ ਵਿਚ ਸ਼ਾਮਲ ਚਾਰ ਸਕੇ ਭਰਾ ਗ੍ਰਿਫ਼ਤਾਰ

ਸਾਈਬਰ ਠੱਗੀ ਦੇ ਗਿਰੋਹ ਵਿਚ ਸ਼ਾਮਲ ਚਾਰ ਸਕੇ ਭਰਾ ਗ੍ਰਿਫ਼ਤਾਰ

ਇਟਾਵਾ, 27 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਇਟਾਵਾ ਵਿਖੇ ਪੁਲਸ ਵਲੋਂ ਸਾਈਬਰ ਠੱਗੀ ਕਰਨ ਦੇ ਦੋਸ਼ ਹੇਠ ਚਾਰ ਸਕੇ ਭਰਾਵਾਂ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ । ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਉਤਰ ਪ੍ਰਦੇਸ਼ ਦੇ ਸ਼ਹਿਰ ਇਟਾਵਾ (Etawa) ਵਿਖੇ ਜੋ ਪੁਲਸ...

ਪੰਚਾਇਤ ਸਕੱਤਰ ਜਿੰਦਾ ਵਿਅਕਤੀਆਂ ਨੂੰ ਮ੍ਰਿਤਕ ਐਲਾਣੇ ਜਾਣ ‘ਤੇ ਮੁਅੱਤਲ

ਪੰਚਾਇਤ ਸਕੱਤਰ ਜਿੰਦਾ ਵਿਅਕਤੀਆਂ ਨੂੰ ਮ੍ਰਿਤਕ ਐਲਾਣੇ ਜਾਣ ‘ਤੇ ਮੁਅੱਤਲ

ਛਤਰਪੁਰ, 27 ਅਪ੍ਰੈਲ 2026 : ਮੱਧ ਪ੍ਰਦੇਸ਼ (Madhya Pradesh) ਦੇ ਛਤਰਪੁਰ ਜ਼ਿਲੇ `ਚ ਇਕ ਪੰਚਾਇਤ ਸਕੱਤਰ ਨੂੰ 3 ਜ਼ਿੰਦਾ ਵਿਅਕਤੀਆਂ ਦੇ ਨਾਵਾਂ `ਤੇ ਮੌਤ ਦੇ ਸਰਟੀਫਿਕੇਟ ਜਾਰੀ ਕਰਨ ਲਈ ਮੁਅੱਤਲ (Suspension) ਕਰ ਦਿੱਤਾ ਗਿਆ ਹੈ । ਕਿਸ ਦੀ ਸਿ਼ਕਾਇਤ ਤੇ ਕੀਤੀ ਗਈ ਕਾਰਵਾਈ ਸਕੱਤਰ ਵਿਰੁੱਧ ਇਹ ਕਾਰਵਾਈ ਰਮਾਬਾਈ ਰਾਏਕਵਾਰ, ਗਿਰਜਾ...

ਟੀ. ਵੀ. ਦੇਖਣ `ਤੇ ਹੋਏ ਝਗੜੇ ਦੌਰਾਨ ਪਤਨੀ, ਧੀ ਤੇ ਦੋਹਤੀ ਨੂੰ ਮਾਰਿਆ ਚਾਕੂ

ਟੀ. ਵੀ. ਦੇਖਣ `ਤੇ ਹੋਏ ਝਗੜੇ ਦੌਰਾਨ ਪਤਨੀ, ਧੀ ਤੇ ਦੋਹਤੀ ਨੂੰ ਮਾਰਿਆ ਚਾਕੂ

ਠਾਣੇ, 27 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ (Maharashtra) ਦੇ ਠਾਣੇ ਸ਼ਹਿਰ ਵਿਖੇ ਇਕ ਵਿਅਕਤੀ ਵਲੋਂ ਘਰੇਲੂ ਝਗੜੇ ਦੇ ਚਲਦਿਆਂ ਪਤਨੀ, ਧੀ ਤੇ ਦੋਹਤੀ ਨੂੰ ਚਾਕੂ ਮਾਰਿਆ (Stabbed) ਗਿਆ ਹੈ । ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਮਹਾਰਾਸ਼ਟਰ ਦੇ ਠਾਣੇ ਸ਼ਹਿਰ (Thane city) `ਚ ਜਨਮ ਦਿਨ...

ਮਾਂ ਵਲੋਂ ਡੇਢ ਸਾਲ ਦੀ ਬੱਚੀ ਨੂੰ ਜਿਊਂਦੀ ਨੂੰ ਹੀ ਨਾਲੇ `ਚ ਸੁੱਟਣ ਤੋਂ ਬਾਅਦ ਮੌਤ

ਮਾਂ ਵਲੋਂ ਡੇਢ ਸਾਲ ਦੀ ਬੱਚੀ ਨੂੰ ਜਿਊਂਦੀ ਨੂੰ ਹੀ ਨਾਲੇ `ਚ ਸੁੱਟਣ ਤੋਂ ਬਾਅਦ ਮੌਤ

ਫਰੀਦਾਬਾਦ, 27 ਅਪ੍ਰੈਲ 2026 : ਹਰਿਆਣਾ (Haryana)ਦੇ ਸ਼ਹਿਰ ਫਰੀਦਾਬਾਦ ਵਿਖੇ ਇਕ ਬੱਚੀ ਨੂੰ ਉਸਦੀ ਆਪਣੀ ਹੀ ਮਾਂ ਵਲੋਂ ਨਾਲੇ ਵਿਚ ਸੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਸ਼ਹਿਰ ਫਰੀਦਾਬਾਦ (Faridabad) ਵਿਖੇ ਨਾਲੇ ਵਿਚੋਂ ਮਿਲੀ ਡੇਢ ਸਾਲ ਦੀ ਬੱਚੀ ਦੀ ਲਾਸ਼ ਦੇ...

ਮੈਂ ਆਮ ਆਦਮੀ ਪਾਰਟੀ ਦਾ ਵਫ਼ਾਦਾਰ ਸਿਪਾਹੀ ਹਾਂ : ਸੰਜੀਵ ਅਰੋੜਾ

ਮੈਂ ਆਮ ਆਦਮੀ ਪਾਰਟੀ ਦਾ ਵਫ਼ਾਦਾਰ ਸਿਪਾਹੀ ਹਾਂ : ਸੰਜੀਵ ਅਰੋੜਾ

ਚੰਡੀਗੜ੍ਹ, 27 ਅਪ੍ਰੈਲ 2026 : ਆਮ ਆਦਮੀ ਪਾਰਟੀ (Aam Aadmi Party) ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਭਾਜਪਾ ਵਿਚ ਸ਼ਾਮਲ ਹੋਣ ਦੀਆਂ ਚਰਚਵਾਂ ਤੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੇ ਵਫ਼ਾਦਾਰ ਸਿਪਾਹੀ ਹਨ । ਹੋਰ ਕੀ ਕੀ ਆਖਿਆ ਸੰਜੀਵ ਅਰੋੜਾ ਪੰਜਾਬ ਦੇ ਕੈਬਨਿਟ ਮੰਤਰੀ (Cabinet Minister) ਸੰਜੀਵ ਅਰੋੜਾ ਨੇ ਭਾਰਤੀ ਜਨਤਾ...

ਦਿਲਜੀਤ ਦੁਸਾਂਝ ਦੇ ਲਾਈਵ ਕੰਸਰਟ ਵਿਚ ਹੋਈ ਭਾਰਤ ਵਿਰੋਧੀ ਨਾਅਰੇਬਾਜੀ

ਦਿਲਜੀਤ ਦੁਸਾਂਝ ਦੇ ਲਾਈਵ ਕੰਸਰਟ ਵਿਚ ਹੋਈ ਭਾਰਤ ਵਿਰੋਧੀ ਨਾਅਰੇਬਾਜੀ

ਕੈਨੇਡਾ, 27 ਅਪ੍ਰੈਲ 2026 : ਪੰਜਾਬ ਦੇ ਪ੍ਰਸਿਧ ਗਾਇਕ ਤੇ ਐਕਟਰ ਦਿਲਜੀਤ ਦੁਸਾਂਝ (Diljit Dosanjh) ਦੇ ਵੈਨਕੂਵਰ ਵਿਖੇ ਲਾਈਵ ਕੰਸਰਟ ਦੌਰਾਨ ਕੁੱਝ ਵਿਅਕਤੀਆਂ ਵਲੋਂ ਭਾਰਤ ਵਿਰੋਧੀ ਨਾਅਰੇਬਾਜੀ (Sloganization) ਕੀਤੀ ਗਈ ਹੈ । ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਦੇ ਵੈਨਕੂਵਰ (Vancouver) ਵਿੱਚ ਪੰਜਾਬੀ...

ਨੋਇਡਾ ਵਿਚ ਡਿਲੀਵਰੀ ਬੁਆਏ ਦੇ ਕਤਲ ਦੇ ਦੋਸ਼ ਹੇਠ ਦੋ ਜਣੇ ਗ੍ਰਿਫ਼ਤਾਰ

ਨੋਇਡਾ ਵਿਚ ਡਿਲੀਵਰੀ ਬੁਆਏ ਦੇ ਕਤਲ ਦੇ ਦੋਸ਼ ਹੇਠ ਦੋ ਜਣੇ ਗ੍ਰਿਫ਼ਤਾਰ

ਨੋਇਡਾ, 27 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਨੋਇਡਾ (ਗੁਰੂਗ੍ਰਾਮ) ਵਿਖੇ ਇਕ ਡਿਲੀਵਰੀ ਬੁਆਏ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਕੌਣ ਹੈ ਇਹ ਡਿਲੀਵਰੀ ਬੁਆਏ ਮਿਲੀ ਜਾਣਕਾਰੀ ਅਨੁਸਾਰ ਨੋਇਡਾ (ਗੁਰੂਗ੍ਰਾਮ) (Noida (Gurugram)) ਦੇ ਸੈਕਟਰ-54 ਵਿਖੇ ਬਣੀ...

ਨੌਜਵਾਨ ਨੇ ਮੰਗਣੀ ਤੋਂ ਇਕ ਦਿਨ ਬਾਅਦ ਕੀਤੀ ਫਾਹਾ ਲਗਾ ਕੇ ਖੁਦਕੁਸ਼ੀ

ਨੌਜਵਾਨ ਨੇ ਮੰਗਣੀ ਤੋਂ ਇਕ ਦਿਨ ਬਾਅਦ ਕੀਤੀ ਫਾਹਾ ਲਗਾ ਕੇ ਖੁਦਕੁਸ਼ੀ

ਫਾਜ਼ਿਲਕਾ, 27 ਅਪ੍ਰੈਲ 2026 : ਪੰਜਾਬ ਦੇ ਜਿਲਾ ਫਾਜਿਲਕਾ (Fazilka) ਦੇ ਤੇਲੀਆਂਵਾਲੀ ਗਲੀ ਵਿਖੇ ਇਕ ਨੌਜਵਾਨ ਵਲੋਂ ਮੰਗਣੀ ਤੋਂ ਇਕ ਦਿਨ ਬਾਅਦ ਫਾਹਾ ਲਗਾ ਕੇ ਖੁਦਕੁਸ਼ੀ (Suicide) ਕਰ ਲਈ ਗਈ ਹੈ । ਕੌਣ ਹੈ ਇਹ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਫਾਜਿ਼ਲਕਾ ਦੇ ਤੇਲੀਆਂਵਾਲੀ ਗਲੀ ’ਚ ਇੱਕ ਘਰ ਦੇ ਅੰਦਰ ਇੱਕ ਨੌਜਵਾਨ ਦੀ ਲਾਸ਼ ਛੱਤ...