Patiala Help Club Logo
ਦਿੱਲੀ ਦੰਗੇ ਮਾਮਲੇ ਵਿਚ ਸਾਬਕਾ ਕੌਂਸਲਰ ਤਾਹਿਰ ਹੁਸੈਨ ਦੀ ਜ਼ਮਾਨਤ ਅਰਜ਼ੀ ਰੱਦ

ਦਿੱਲੀ ਦੰਗੇ ਮਾਮਲੇ ਵਿਚ ਸਾਬਕਾ ਕੌਂਸਲਰ ਤਾਹਿਰ ਹੁਸੈਨ ਦੀ ਜ਼ਮਾਨਤ ਅਰਜ਼ੀ ਰੱਦ

ਨਵੀਂ ਦਿੱਲੀ, 31 ਜਨਵਰੀ 2026 : ਦਿੱਲੀ ਦੀ ਇਕ ਅਦਾਲਤ (Delhi Court) ਨੇ ਦਿੱਲੀ ਦੰਗਿਆਂ ਦੀ ਕਥਿਤ ਵੱਡੀ ਸਾਜਿ਼ਸ਼ ਦੇ ਮਾਮਲੇ `ਚ ਆਮ ਆਦਮੀ ਪਾਰਟੀ ਦੇ 3 ਸਾਬਕਾ ਕੌਂਸਲਰਾਂ ਤਾਹਿਰ ਹੁਸੈਨ, ਸਲੀਮ ਮਲਿਕ ਤੇ ਅਤਹਰ ਖਾਨ ਦੀਆਂ ਜ਼ਮਾਨਤ ਅਰਜ਼ੀਆਂ ਰੱਦ ਕਰ ਦਿੱਤੀਆਂ ਹਨ । ਜ਼ਮਾਨਤ ਅਰਜ਼ੀਆਂ ਤੇ ਸੁਣਵਾਈ ਵਧੀਕ ਸੈਸ਼ਨ ਜੱਜ ਨੇ ਕੀਤੀ...

ਇਨਕਮ ਟੈਕਸ ਵਿਭਾਗ ਦੀ ਰੇਡ ਦੌਰਾਨ ਗੋਲੀ ਮਾਰ ਕੇ ਸੀ. ਜੇ. ਰੋਏ ਨੇ ਕੀਤੀ ਖੁਦਕੁਸ਼ੀ

ਇਨਕਮ ਟੈਕਸ ਵਿਭਾਗ ਦੀ ਰੇਡ ਦੌਰਾਨ ਗੋਲੀ ਮਾਰ ਕੇ ਸੀ. ਜੇ. ਰੋਏ ਨੇ ਕੀਤੀ ਖੁਦਕੁਸ਼ੀ

ਬੰਗਲੁਰੂ , 31 ਜਨਵਰੀ 2026 : ਭਾਰਤ ਦੇਸ਼ ਦੇ ਸੈਂਟਰਲ ਬੰਗਲੁਰੂ (Central Bengaluru) ਵਿਖੇ ਆਮਦਨ ਕਰ ਵਿਭਾਗ ਦੀ ਚੱਲ ਰਹੀ ਰੇਡ ਦੇ ਚਲਦਿਆਂ ਸੀ. ਜੇ. ਰੌਏ ਵਲੋਂ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਗਈ । ਕੌਣ ਹਨ ਸੀ. ਜੇ. ਰੌਏ ਮਿਲੀ ਜਾਣਕਾਰੀ ਅਨੁਸਾਰ ਸੀ. ਜੇ. ਰੌਏ (C. J. Roy) ਕਾਨਫੀਡੈਂਟ ਗਰੁੱਪ ਦੇ ਚੇਅਰਮੈਨ ਹਨ,...

ਪੁਲਸ ਕਾਂਸਟੇਬਲ ਦੀ ਸ਼ੱਕੀ ਹਾਲਾਤਾਂ ਵਿਚ ਗੋਲੀ ਲੱਗਣ ਕਾਰਨ ਹੋਈ ਮੌਤ

ਪੁਲਸ ਕਾਂਸਟੇਬਲ ਦੀ ਸ਼ੱਕੀ ਹਾਲਾਤਾਂ ਵਿਚ ਗੋਲੀ ਲੱਗਣ ਕਾਰਨ ਹੋਈ ਮੌਤ

ਲੁਧਿਆਣਾ, 31 ਜਨਵਰੀ 2026 : ਪੰਜਾਬ ਪੁਲਸ (Punjab Police) ਦੇ ਇਕ ਕਾਂਸਟੇਬਲ ਰੈਂਕ ਦੇ ਪੁਲਸ ਕਰਮਚਾਰੀ ਦੀ ਸ਼ੱਕੀ ਹਾਲਾਤਾਂ ਵਿਚ ਗੋਲੀ ਲੱਗਣ ਨਾਲ ਮੌਤ (Death) ਦੇ ਘਾਟ ਉਤਰ ਜਾਣ ਦਾ ਪਤਾ ਚੱਲਿਆ ਹੈ । ਕੌਣ ਹੈ ਮੌਤ ਦੇ ਘਾਟ ਉਤਰਨ ਵਾਲਾ ਕਾਂਸਟੇਬਲ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਸ਼ਹਿਰ ਲੁਧਿਆਣਾ ਦੇ ਮੁੱਲਾਪੁਰ ਕਸਬੇ ਵਿਚ...

ਜਲੰਧਰ ਦੇ ਸਕੂਲਾਂ ਨੂੰ ਮਿਲੀ ਮੋਦੀ ਦੇ ਦੌਰੇ ਤੋੋਂ ਪਹਿਲਾਂ ਧਮਕੀ

ਜਲੰਧਰ ਦੇ ਸਕੂਲਾਂ ਨੂੰ ਮਿਲੀ ਮੋਦੀ ਦੇ ਦੌਰੇ ਤੋੋਂ ਪਹਿਲਾਂ ਧਮਕੀ

ਜਲੰਧਰ, 31 ਜਨਵਰੀ 2026 : ਪੰਜਾਬ ਦੇ ਪ੍ਰਸਿੱਧ ਸ਼ਹਿਰ ਜਲੰਧਰ (Jalandhar) ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ (Bomb Threat) ਦੀ ਧਮਕੀ ਦੇਣ ਦੀ ਸੂਚਨਾ ਦਾ ਪਤਾ ਲੱਗਿਆ ਹੈ । ਕਦੋਂ ਦਿੱਤੀ ਗਈ ਧਮਕੀ ਜਲੰਧਰ ਦੇ ਜਿਨ੍ਹਾਂ ਸਕੂਲਾਂ (Schools) ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਬਿਲਕੁੱਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ...

ਪੰਜਾਬ ਵਿਚ ਗੈਂਗਸਟਰਾਂ ਤੇ ਵਾਰ ਮੁਹਿੰਮ ਨੂੰ ਹੋਇਆ 11ਵਾਂ ਦਿਨ

ਪੰਜਾਬ ਵਿਚ ਗੈਂਗਸਟਰਾਂ ਤੇ ਵਾਰ ਮੁਹਿੰਮ ਨੂੰ ਹੋਇਆ 11ਵਾਂ ਦਿਨ

ਚੰਡੀਗੜ੍ਹ, 31 ਜਨਵਰੀ 2026 : ਪੰਜਾਬ ਵਿਚੋਂ ਗੈਂਗਸਟਰਾਂ ਨੂੰ ਜੜ੍ਹੋ ਖਤਮ ਕਰਨ ਲਈ ਸ਼ੁਰੂ ਕੀਤੀ ਗਈ ਗੈਂਗਸਟਰਾਂ ਤੇ ਵਾਰ ਮੁਹਿੰਮ (Campaign against gangsters) ਨੂੰ ਅੱਜ 11ਵਾਂ ਦਿਨ ਹੋ ਗਿਆ ਹੈ । ਮੁਹਿੰਮ ਤਹਿਤ ਕਿੰਨੀਆਂ ਥਾਵਾਂ ਤੇ ਕੀਤੀ ਗਈ ਛਾਪਾਮਾਰੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ (Chief Minister Punjab...

ਅਫਰੀਕਾ ਵਿਖੇ ਜ਼ਮੀਨ ਖਿਸਕਣ ਕਾਰਨ ਹੋਈ ਲੋਕਾਂ ਦੀ ਮੌਤ

ਅਫਰੀਕਾ ਵਿਖੇ ਜ਼ਮੀਨ ਖਿਸਕਣ ਕਾਰਨ ਹੋਈ ਲੋਕਾਂ ਦੀ ਮੌਤ

ਅਫਰੀਕਾ, 31 ਜਨਵਰੀ 2026 : ਅਫਰੀਕਾ (Africa) ਦੇਸ਼ ਦੇ ਕਾਂਗੋ ਰਿਪਬਲਿਕਨ ਦੇ ਪੂਰਬੀ ਹਿੱਸੇ ਵਿਖੇ ਜ਼ਮੀਨ ਖਿਸਕਣ (Landslide) ਕਾਰਨ ਸੈਂਕੜਿਆਂ ਦੀ ਤਾਦਾਦ ਵਿਚ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ । ਕਿੰਨੇ ਲੋਕ ਮਾਰੇ ਗਏ ਅਫ਼ਰੀਕੀ ਦੇਸ਼ ਕਾਂਗੋ ਰਿਪਬਲਿਕਨ (Republic of the Congo) ਦੇ ਪੂਰਬੀ ਹਿੱਸੇ ਵਿੱਚ ਰੁਬਾਯਾ ਕੋਲਟੇਨ...

ਡਰੱਗ ਮਨੀ ਮਿਲਣ ਤੇ ਹੋਵੇਗੀ ਐਨ. ਡੀ. ਪੀ. ਐਸ. ਐਕਟ ਦੀ ਸਖਤੀ : ਹਾਈਕੋਰਟ

ਡਰੱਗ ਮਨੀ ਮਿਲਣ ਤੇ ਹੋਵੇਗੀ ਐਨ. ਡੀ. ਪੀ. ਐਸ. ਐਕਟ ਦੀ ਸਖਤੀ : ਹਾਈਕੋਰਟ

ਚੰਡੀਗੜ੍ਹ, 31 ਜਨਵਰੀ 2026 : ਪੰਜਾਬ ਅਤੇ ਹਰਿਆਣਾ ਹਾਈਕੋਰਟ (Punjab and Haryana High Court) ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਇਕ ਮਾਮਲੇ ਵਿਚ ਡਰੱਗ ਮਨੀ ਮਿਲਣ ਤੇ ਵੀ ਐਨ. ਡੀ ਪੀ. ਐਸ. ਐਕਟ (N. D. P. S. Act) ਦੀ ਸਖ਼ਤੀ ਦਾ ਸਾਹਮਣਾ ਕਰਨ ਦੇ ਸੰਕੇਤ ਦਿੱਤੇ ਹਨ । ਕੀ ਆਖਿਆ ਹੈ ਕਿ ਮਾਨਯੋਗ ਕੋਰਟ ਨੇ ਚੰਡੀਗੜ੍ਹ ਵਿਖੇ...

ਸੀ. ਆਈ. ਏ. ਤਰਨਤਾਰਨ ਪੁਲਸ ਨੂੰ ਟਾਸਕ ਫੋਰਸ ਨੇ ਕੀਤਾ ਬੰਦ

ਸੀ. ਆਈ. ਏ. ਤਰਨਤਾਰਨ ਪੁਲਸ ਨੂੰ ਟਾਸਕ ਫੋਰਸ ਨੇ ਕੀਤਾ ਬੰਦ

ਅੰਮ੍ਰਿਤਸਰ 30 ਜਨਵਰੀ 2026 : ਪੰਜਾਬ ਦੇ ਅੰਮ੍ਰਿਤਸਰ (Amritsar) ਵਿਖੇ ਬਣੇ ਸੀ ਦਰਬਾਰ ਸਾਹਿਬ ਵਿਖੇ ਪਰਿਕਰਮਾ ਵਿਚੋਂ ਕਿਸੇ ਵਿਅਕਤੀ ਨੂੰ ਚੁੱਕਣ ਦੇ ਮਾਮਲੇ ਵਿਚ ਦੋ ਪੁਲਸ ਮੁਲਾਜਮਾਂ ਨੂੰ ਕਮਰੇ ਵਿਚ ਬੰਦ ਕਰ ਦਿੱਤਾ ਗਿਆ ਹੈ । ਕੀ ਰਿਹਾ ਪੁਲਸ ਮੁਲਾਜਮਾਂ ਨੂੰ ਬੰਦ ਕਰਨ ਦਾ ਕਾਰਨ ਅੰਮ੍ਰਿਤਸਰ ਵਿਖੇ ਬਣੇ ਸੱਚਖੰਡ ਸ੍ਰੀ ਦਰਬਾਰ...

ਅੰਤਰਰਾਸ਼ਟਰੀ ਹਵਾਈ ਅੱਡੇ ਤੇ ਯਾਤਰੀ ਤੋਂ ਮਿਲਿਆ ਗਾਂਜਾ

ਅੰਤਰਰਾਸ਼ਟਰੀ ਹਵਾਈ ਅੱਡੇ ਤੇ ਯਾਤਰੀ ਤੋਂ ਮਿਲਿਆ ਗਾਂਜਾ

ਬੈਂਗਲੁਰੂ, 30 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਬੈਂਗਲਰੂ (Bengluru) ਦੇ ਕੈਂਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਇਕ ਯਾਤਰੀ (Traveler) ਕੋਲੋਂ ਕਰੋੜਾਂ ਰੁਪਏ ਦਾ ਗਾਂਜਾ ਬਰਾਮਦ ਹੋਇਆ ਹੈ । ਕਿੰਨੀ ਕੀਮਤ ਦਾ ਤੇ ਕਿੰਨਾ ਹੈ ਗਾਂਜਾ ਅੱਜ ਸ਼ੁੱਕਰਵਾਰ ਨੂੰ ਜੋ ਬੈਂਗਲੁਰੂ ਦੇ ਕੈਂਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ...

ਬਿਹਾਰ ਵਿਚ ਲੱਗੀ ਸਰਕਾਰੀ ਕਰਮਚਾਰੀਆਂ ਤੇ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਤੇ ਰੋਕ

ਬਿਹਾਰ ਵਿਚ ਲੱਗੀ ਸਰਕਾਰੀ ਕਰਮਚਾਰੀਆਂ ਤੇ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਤੇ ਰੋਕ

ਬਿਹਾਰ, 30 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਬਿਹਾਰ (Bihar) ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਸਰਕਾਰ ਨੇ ਸਰਕਾਰੀ ਕਰਮਚਾਰੀਆਂ ਨੂੰ ਲੈ ਕੇ ਇਕ ਅਹਿਮ ਫ਼ੈਸਲਾ ਕੀਤਾ ਹੈ । ਕੀ ਫ਼ੈਸਲਾ ਕੀਤਾ ਹੈ ਬਿਹਾਰ ਸਰਕਾਰ ਨੇ ਮਿਲੀ ਜਾਣਕਾਰੀ ਅਨੁਸਾਰ ਬਿਹਾਰ ਸਰਕਾਰ ਨੇ ਜੋ ਸਰਕਾਰੀ ਕਰਮਚਾਰੀਆਂ (Government employees)...