Patiala Help Club Logo
ਰਾਹੁਲ ਗਾਂਧੀ ਦੀ ਕਥਿਤ ਦੋਹਰੀ ਨਾਗਰਿਕਤਾ ਮਾਮਲੇ `ਚ ਸੁਣਵਾਈ ਪੂਰੀ

ਰਾਹੁਲ ਗਾਂਧੀ ਦੀ ਕਥਿਤ ਦੋਹਰੀ ਨਾਗਰਿਕਤਾ ਮਾਮਲੇ `ਚ ਸੁਣਵਾਈ ਪੂਰੀ

ਲਖਨਊ, 15 ਜਨਵਰੀ 2026 : ਭਾਰਤ ਦੇਸ਼ ਦੀ ਮਾਨਯੋਗ ਤੇ ਸਰਵਉਚ ਅਦਾਲਤ ਨੇ ਰਾਹੁਲ ਗਾਂਧੀ ਦੀ ਕਥਿਤ ਦੋਹਰੀ ਨਾਗਰਿਕਤਾ (Dual citizenship) ਦੇ ਮਾਮਲੇ `ਚ ਸੁਣਵਾਈ ਪੂਰੀ (Hearing complete) ਕਰ ਲਈ ਹੈ । ਅਗਲੀ ਸੁਣਾਈ 28 ਨੂੰ ਫੈਸਲਾ ਸੰਭਵ ਅਦਾਲਤ (Court) ਨੇ ਇਸ ਮਾਮਲੇ `ਚ ਅਗਲੀ ਸੁਣਵਾਈ ਦੀ ਤਰੀਕ 28 ਜਨਵਰੀ ਤੈਅ ਕੀਤੀ ਹੈ,...

ਜੌਨਪੁਰ `ਚ ਚਾਈਨਾ ਡੋਰ ਦੀ ਲਪੇਟ `ਚ ਆਉਣ ਨਾਲ ਡਾਕਟਰ ਦੀ ਮੌਤ

ਜੌਨਪੁਰ `ਚ ਚਾਈਨਾ ਡੋਰ ਦੀ ਲਪੇਟ `ਚ ਆਉਣ ਨਾਲ ਡਾਕਟਰ ਦੀ ਮੌਤ

ਜੌਨਪੁਰ, 15 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਉੱਤਰ ਪ੍ਰਦੇਸ਼ ਦੇ ਜੌਨਪੁਰ ਜਿ਼ਲੇ (Jaunpur district) ਵਿਚ ਚਾਈਨਾ ਡੋਰ ਦੀ ਲਪੇਟ ਵਿਚ ਆਉਣ ਨਾਲ ਇਕ ਡਾਕਟਰ ਦੀ ਮੌਤ (Doctor's death) ਹੋ ਗਈ ਹੈ । ਘਟਨਾ ਲਾਈਨ ਬਾਜ਼ਾਰ ਥਾਣੇ ਦੇ ਖੇਤਰ ਪਚਹਟੀਆ ਪਿੰਡ ਨੇੜੇ ਵਾਪਰੀ ਪੁਲਸ ਅਨੁਸਾਰ ਇਹ ਘਟਨਾ ਲਾਈਨ ਬਾਜ਼ਾਰ ਥਾਣੇ ਦੇ ਇਲਾਕੇ...

ਭਗਵੰਤ ਸਿੰਘ ਮਾਨ ਪਹੁੰਚੇ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ

ਭਗਵੰਤ ਸਿੰਘ ਮਾਨ ਪਹੁੰਚੇ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ

ਅੰਮ੍ਰਿਤਸਰ, 15 ਜਨਵਰੀ 2026 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਅੱਜ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ (Jathedar Giani Kuldeep Singh Gadgaj) ਵੱਲੋਂ ਕੀਤੀ ਹਦਾਇਤ ਮੁਤਾਬਕ ਆਪਣਾ ਸਪਸ਼ਟੀਕਰਨ ਦੇਣ ਵਾਸਤੇ ਅਕਾਲ ਤਖ਼ਤ ਸਾਹਿਬ ਸਕੱਤਰੇਤ ਪਹੁੰਚ ਗਏ ਹਨ ।...

ਫਤਹਿਪੁਰ `ਚ ਕਿਸਾਨ ਦੀ ਧੌਣ ਵੱਢ ਕੇ ਕੀਤਾ ਕਤਲ

ਫਤਹਿਪੁਰ `ਚ ਕਿਸਾਨ ਦੀ ਧੌਣ ਵੱਢ ਕੇ ਕੀਤਾ ਕਤਲ

ਬਾਂਦਾ, 15 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਉੱਤਰ ਪ੍ਰਦੇਸ਼ (Uttar Pradesh) ਦੇ ਫਤਹਿਪੁਰ ਜਿਲੇ ਵਿਚ ਮੰਗਲਵਾਰ ਰਾਤ ਅਣਪਛਾਤੇ ਹਮਲਾਵਰਾਂ ਨੇ ਇਕ ਕਿਸਾਨ ਦੀ ਧੌਣ ਵੱਢ ਕੇ ਕਤਲ (Murder by slitting the throat) ਕਰ ਦਿੱਤਾ । ਖੇਤ `ਚੋਂ ਮਿਲੀ ਲਾਸ਼ ਪੁਲਸ ਅਨੁਸਾਰ ਅਸੋਥਰ ਥਾਣੇ ਦੇ ਇਲਾਕੇ ਵਿਚਲੇ ਪਿੰਡ ਟੀਕਰ ਸਥਿਤ ਇਕ...

ਈਰਾਨ-ਅਮਰੀਕਾ ਤਣਾਅ ਦੇ ਚਲਦਿਆਂ ਛਿੜ ਸਕਦੀ ਹੈ ਜੰਗ

ਈਰਾਨ-ਅਮਰੀਕਾ ਤਣਾਅ ਦੇ ਚਲਦਿਆਂ ਛਿੜ ਸਕਦੀ ਹੈ ਜੰਗ

ਤਹਿਰਾਨ/ਵਾਸ਼ਿੰਗਟਨ, 15 ਜਨਵਰੀ 2026 : ਸੁਪਰ ਪਾਵਰ ਮੰਨੇ ਜਾਂਦੇ ਦੇਸ਼ ਅਮਰੀਕਾ ਅਤੇ ਈਰਾਨ (America-Iran) ਵਿਚਾਲੇ ਵਧਦੇ ਟਕਰਾਅ ਦੇ ਚਲਦਿਆ ਕਿਸੇ ਵੀ ਵੇਲੇ ਜੰਗ (War) ਛਿੜ ਸਕਦੀ ਹੈ । ਇਸ ਸਭ ਦੇ ਚਲਦਿਆਂ ਜਿਥੇ ਹਵਾਈ ਖੇਤਰਾਂ (Airspaces) ਨੂੰ ਵੀ ਬੰਦ ਕਰ ਦਿੱਤਾ ਗਿਆ ਹੈ, ਉਥੇ ਦੋਵੇਂ ਹੀ ਦੇਸ਼ ਹਾਈ ਐਲਰਟ ਤੇ ਵੀ ਹਨ ।...

ਲਸ਼ਕਰ ਅੱਤਵਾਦੀ ਨੇ ਦਿੱਤੀ ਸਿੱਧੇ ਖੁੱਲ੍ਹੀ ਖੁੱਲ੍ਹੀ ਧਮਕੀ

ਲਸ਼ਕਰ ਅੱਤਵਾਦੀ ਨੇ ਦਿੱਤੀ ਸਿੱਧੇ ਖੁੱਲ੍ਹੀ ਖੁੱਲ੍ਹੀ ਧਮਕੀ

ਇਸਲਾਮਾਬਾਦ, 15 ਜਨਵਰੀ 2026 : ਅੱਤਵਾਦੀ ਸੰਗਠਨ (Terrorist organization) ਲਸ਼ਕਰ-ਏ-ਤੋਇਬਾ ਨਾਲ ਜੁੜੇ ਇਕ ਅੱਤਵਾਦੀ ਦਾ ਭੜਕਾਊ ਤੇ ਹਿੰਸਕ ਬਿਆਨ ਸਾਹਮਣੇ ਆਇਆ ਹੈ, ਜਿਸ ਨੇ ਇਕ ਵਾਰ ਫਿਰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ਵਿਚ ਸਰਗਰਮ ਅੱਤਵਾਦੀ ਨੈੱਟਵਰਕ `ਤੇ ਸਵਾਲ ਖੜ੍ਹੇ ਕਰ ਦਿੱਤੇ ਹਨ । ‘ਹਿੰਦੂਆਂ ਦੀ...

ਭਾਰਤੀ ਹਾਈ ਕਮਿਸ਼ਨਰ ਨੇ ਕੈਨੇਡਾ ਵਲੋਂ ਨਿੱਝਰ ਹੱਤਿਆ ਦੇ ਲਗਾਏ ਦੋਸ਼ਾਂ ਨੂੰ ਕੀਤਾ ਖਾਰਜ

ਭਾਰਤੀ ਹਾਈ ਕਮਿਸ਼ਨਰ ਨੇ ਕੈਨੇਡਾ ਵਲੋਂ ਨਿੱਝਰ ਹੱਤਿਆ ਦੇ ਲਗਾਏ ਦੋਸ਼ਾਂ ਨੂੰ ਕੀਤਾ ਖਾਰਜ

ਨਵੀਂ ਦਿੱਲੀ, 15 ਜਨਵਰੀ 2026 : ਕੈਨੇਡਾ ਵਿਚ ਭਾਰਤ ਦੇ ਹਾਈ ਕਮਿਸ਼ਨਰ ਦਿਨੇਸ਼ ਕੇ. ਪਟਨਾਇਕ (High Commissioner Dinesh K. Patnaik) ਨੇ ਸਿੱਖ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ (Hardeep Singh Nijjar) ਦੀ ਹੱਤਿਆ ਨਾਲ ਸਬੰਧਤ ਕੈਨੇਡਾ ਵੱਲੋਂ ਲਗਾਏ ਜਾਂਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ । ਭਾਰਤ ਸਰਕਾਰ ਨਾਲ...

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 169 ਲਾਪਤਾ ਸਰੂਪ ਬਰਾਮਦ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 169 ਲਾਪਤਾ ਸਰੂਪ ਬਰਾਮਦ

ਚੰਡੀਗੜ੍ਹ, 15 ਜਨਵਰੀ 2026 : ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਅਗਵਾਈ ਕਰ ਰਹੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਕਿਹਾ ਕਿ ਧਰਮ ਦਾ ਸਿਆਸੀ ਸਵਾਰਥ ਲਈ ਇਸਤੇਮਾਲ ਕਰਨਾ ਮੁਆਫੀਯੋਗ ਅਪਰਾਧ ਹੈ । ਇਹ ਕੋਈ ਪ੍ਰਾਪਤੀ ਨਹੀਂ ਸਗੋਂ ਸਾਡਾ ਫਰਜ਼ ਹੈ : ਭਗਵੰਤ ਮਾਨ ਉਨ੍ਹਾਂ ਕਿਹਾ ਕਿ 328 ਲਾਪਤਾ...

ਪੰਜਾਬ ਸਰਕਾਰ ਨੇ ਬਣਾਇਆ ਹੈ ਸਟੈਂਪ ਡਿਊਟੀ ਦੀ ਜਾਇਜ਼ ਵਸੂਲੀ ਨੂੰ ਯਕੀਨੀ

ਪੰਜਾਬ ਸਰਕਾਰ ਨੇ ਬਣਾਇਆ ਹੈ ਸਟੈਂਪ ਡਿਊਟੀ ਦੀ ਜਾਇਜ਼ ਵਸੂਲੀ ਨੂੰ ਯਕੀਨੀ

ਚੰਡੀਗੜ੍ਹ, 15 ਜਨਵਰੀ 2026 : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ (Punjab Government) ਨੇ ਸਹਿਕਾਰੀ ਹਾਊਸਿੰਗ ਸੁਸਾਇਟੀਆਂ ‘ਚ ਰਹਿਣ ਵਾਲੇ ਨਿਵਾਸੀਆਂ ਨੂੰ ਲਾਭ ਪਹੁੰਚਾਉਣ ਲਈ ਨਾਗਰਿਕ ਕੇਂਦਰਿਤ ਸੁਧਾਰ ਪੇਸ਼ ਕੀਤੇ ਹਨ । ਪੰਜਾਬ ਸਰਕਾਰ ਨੇ ਬਣਾਇਆ ਹੈ ਸਟੈਂਪ ਡਿਊਟੀ ਦੀ ਜਾਇਜ਼ ਵਸੂਲੀ ਨੂੰ ਯਕੀਨੀ...

ਪੰਜਾਬ ਸਰਕਾਰ ਵੇਚੇਗੀ 5460 ਕਰੋੜ ਦੀਆਂ ਸਰਕਾਰੀ ਜਾਇਦਾਦਾਂ : ਮੁੰਡੀਆਂ

ਪੰਜਾਬ ਸਰਕਾਰ ਵੇਚੇਗੀ 5460 ਕਰੋੜ ਦੀਆਂ ਸਰਕਾਰੀ ਜਾਇਦਾਦਾਂ : ਮੁੰਡੀਆਂ

ਚੰਡੀਗੜ੍ਹ, 15 ਜਨਵਰੀ 2026 : ਪੰਜਾਬ ਦੇ ਸ਼ਹਿਰੀ ਵਿਕਾਸ ਅਤੇ ਰਿਹਾਇਸ਼ ਮੰਤਰੀ ਹਰਦੀਪ ਸਿੰਘ ਮੁੰਡੀਆਂ (Hardeep Singh Mundian) ਨੇ ਕਿਹਾ ਹੈ ਕਿ ਪੰਜਾਬ ਕੈਬਨਿਟ ਵੱਲੋਂ ਲਏ ਗਏ ਫੈਸਲੇ ਅਨੁਸਾਰ ਜਾਇਦਾਦਾਂ ਨੂੰ ਆਸਾਨੀ ਨਾਲ ਖਰੀਦਣ ਦੀ ਸਹੂਲਤ ਦੇਣ ਲਈ ਉਪਰਾਲੇ ਕੀਤੇ ਜਾ ਰਹੇ ਹਨ । ਪਹਿਲੀ ਮੈਗਾ ਨਿਲਾਮੀ ਕਦੋਂ ਤੋਂ ਕਦੋਂ ਤੱਕ...