ਨਵੀਂ ਦਿੱਲੀ, 5 ਜਨਵਰੀ 2026 : ਦਿੱਲੀ ਦੀ ਇਕ ਅਦਾਲਤ (Delhi Court) ਨੇ 10 ਨਵੰਬਰ ਨੂੰ ਲਾਲ ਕਿਲੇ ਦੇ ਕੋਲ ਹੋਏ ਧਮਾਕਾ ਦੇ ਮਾਮਲੇ ਦੇ ਮੁਲਜ਼ਮਾਂ 'ਚੋਂ ਇਕ ਡਾ. ਬਿਲਾਲ ਨਸੀਰ ਮੱਲਾ (Dr. Bilal Nasir Malla) ਨੂੰ 16 ਜਨਵਰੀ ਤੱਕ 13 ਦਿਨਾਂ ਦੀ ਨਿਆਂਇਕ ਹਿਰਾਸਤ (Judicial custody) 'ਚ ਭੇਜ ਦਿੱਤਾ ਹੈ । ਰਾਸ਼ਟਰੀ ਜਾਂਚ...









