ਮੋਹਾਲੀ, 17 ਦਸੰਬਰ 2025 : ਪੰਜਾਬ ਦੇ ਪ੍ਰਸਿੱਧ ਕਬੱਡੀ ਖਿਡਾਰੀ ਰਾਣਾ ਬਲਾਚੌਰੀਆ (Kabaddi player Rana Balachauria) ਦੇ ਕਤਲ ਕਾਂਡ ਦੇ ਦੋ ਮੁਲਜਮਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ । ਜਿਨ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਵਿੱਚ ਆਦਿਤਿਆ ਕਪੂਰ (Aditya Kapoor) ਅਤੇ ਕਰਨ ਪਾਠਕ (Karan Pathak) ਸ਼ਾਮਲ ਹਨ,...









