ਮਿਰਜ਼ਾਪੁਰ, 17 ਫਰਵਰੀ 2026 : ਉੱਤਰ ਪ੍ਰਦੇਸ਼ (Uttar Pradesh) ਦੇ ਮਿਰਜ਼ਾਪੁਰ ਜਿ਼ਲਾ ਦੇ ਚੀਲ੍ਹ ਥਾਣਾ ਖੇਤਰ ਦੇ ਸ੍ਰੀਪੱਟੀ ਪਿੰਡ `ਚ ਇਕ ਨੌਜਵਾਨ ਜੋੜੇ ਨੇ ਘਰ ਦੇ ਅੰਦਰ ਫਾਹਾ ਲਗਾ ਕੇ ਖ਼ੁਦਕੁਸ਼ੀ (Suicide) ਕਰ ਲਈ ਹੈ । ਖ਼ੁਦਕੁਸ਼ੀ ਦੇ ਕਾਰਨ ਦਾ ਅਜੇ ਤੱਕ ਖੁਲਾਸਾ ਨਹੀਂ ਹੋ ਸਕਿਆ ਹੈ । ਕੀ ਦੱਸਿਆ ਵਧੀਕ ਪੁਲਸ ਸੁਪਰਡੈਂਟ...









