ਨਵੀਂ ਦਿੱਲੀ, 2 ਦਸੰਬਰ 2025 : ਭਾਰਤੀ ਰਿਜ਼ਰਵ ਬੈਂਕ (Reserve Bank of India) (ਆਰ. ਬੀ. ਆਈ.) ਨੇ ਵਪਾਰਕ ਬੈਂਕਾਂ `ਚ ਜਮ੍ਹਾ ਖਾਤਿਆਂ ਦੀਆਂ ਵਿਆਜ ਦਰਾਂ (Interest rates) ਨਾਲ ਜੁੜੇ ਮਹੱਤਵਪੂਰਨ ਬਦਲਾਵਾਂ ਦਾ ਐਲਾਨ ਕੀਤਾ ਹੈ । ਇਕ ਲੱਖ ਤੱਕ ਦੀ ਜਮ੍ਹਾ ਰਾਸ਼ੀ `ਤੇ ਸਾਰੇ ਬੈਂਕ ਇਕੋ ਜਿਹਾ ਵਿਆਜ ਦੇਣਗੇ ਨਵੇਂ ਨਿਯਮ ਤਹਿਤ...









