Patiala Help Club Logo
ਪੰਜਾਬ ਵਿੱਚ ਵੱਖ-ਵੱਖ ਥਾਵਾਂ `ਤੇ ਐਨ. ਆਈ. ਏ. ਨੇ ਕੀਤੀ ਛਾਪੇਮਾਰੀ

ਪੰਜਾਬ ਵਿੱਚ ਵੱਖ-ਵੱਖ ਥਾਵਾਂ `ਤੇ ਐਨ. ਆਈ. ਏ. ਨੇ ਕੀਤੀ ਛਾਪੇਮਾਰੀ

ਚੰਡੀਗੜ੍ਹ, 23 ਜਨਵਰੀ 2026 : ਭਾਰਤ ਦੇਸ਼ ਦੀ ਰਾਸ਼ਟਰੀ ਜਾਂਚ ਏਜੰਸੀ (ਐਨ. ਆਈ. ਏ.) (N. I. A.) ਵਲੋਂ ਪੰਜਾਬ ਦੇ ਤਿੰਨ ਸਰਹੱਦੀ ਜਿ਼ਲ੍ਹਿਆਂ ਵਿੱਚ 10 ਥਾਵਾਂ `ਤੇ ਛਾਪੇਮਾਰੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕਿਸ ਮਾਮਲੇ ਦੇ ਸਬੰਧ ਵਿਚ ਕੀਤੀ ਗਈ ਹੈ ਛਾਪੇਮਾਰੀ ਕੌਮੀ ਜਾਂਚ ਏਚੰਸੀ ਐਨ. ਆਈ. ਏ. ਨੇ ਉਸ ਵਲੋਂ 10...

ਪੰਜਾਬ ਸਰਕਾਰ ਕਰਨ ਜਾ ਰਹੀ ਹੈ 3100 ਪੇਂਡੂ ਖੇਡ ਮੈਦਾਨ ਵਿਕਸਤ : ਸੌਂਦ

ਪੰਜਾਬ ਸਰਕਾਰ ਕਰਨ ਜਾ ਰਹੀ ਹੈ 3100 ਪੇਂਡੂ ਖੇਡ ਮੈਦਾਨ ਵਿਕਸਤ : ਸੌਂਦ

ਚੰਡੀਗੜ੍ਹ, 22 ਜਨਵਰੀ 2026 : ਪੰਜਾਬ ਸਰਕਾਰ (Punjab Government)  ਵਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਹੇਠ ਸਮੁੱਚੇ ਪੰਜਾਬ ਵਿਚ 3100 ਪੇਂਡੂ ਖੇਡ ਮੈਦਾਨ ਵਿਕਸਤ ਕਰਨ ਦੀ ਯੋਜਨਾ ਤੇ ਅਮਲ ਕੀਤਾ ਜਾ ਰਿਹਾ ਹੈ । ਕੀ ਉਦੇਸ਼ ਹੈ ਸਰਕਾਰ ਦਾ ਪੇਂਡੂ ਖੇਡ ਮੈਦਾਨਾਂ ਨੂੰ ਵਿਕਸਤ ਕਰਨ ਦਾ ਪੰਜਾਬ ਦੇ ਕੈਬਨਿਟ ਮੰਤਰੀ...

ਸੰਭਲ ਹਿੰਸਾ ਦੇ ਮੁੱਖ ਮੁਲਜ਼ਮ` ਸ਼ਾਰਿਕ ਸਾਠਾ ਦੀ ਜਾਇਦਾਦ ਕੁਰਕ

ਸੰਭਲ ਹਿੰਸਾ ਦੇ ਮੁੱਖ ਮੁਲਜ਼ਮ` ਸ਼ਾਰਿਕ ਸਾਠਾ ਦੀ ਜਾਇਦਾਦ ਕੁਰਕ

ਸੰਭਲ, 22 ਜਨਵਰੀ 2026 : ਪਿਛਲੇ ਸਾਲ 24 ਨਵੰਬਰ ਨੂੰ ਉੱਤਰ ਪ੍ਰਦੇਸ਼ (Uttar Pradesh) ਦੇ ਸੰਭਲ `ਚ ਹੋਈ ਹਿੰਸਾ ਦੇ ਮੁੱਖ ਮੁਲਜ਼ਮ ਸ਼ਾਰਿਕ ਸਾਠਾ (Sharik Satha) ਦੀ ਜਾਇਦਾਦ ਬੁੱਧਵਾਰ ਜ਼ਬਤ ਕਰ ਲਈ ਗਈ । ਇਹ ਕਾਰਵਾਈ ਸਾਠਾ ਦੀਆਂ ਚੱਲ ਤੇ ਅਚੱਲ ਜਾਇਦਾਦਾਂ ਨੂੰ ਜ਼ਬਤ (Property seizure) ਕਰਨ ਲਈ ਅਦਾਲਤੀ ਵਾਰੰਟ ਅਧੀਨ...

ਗੁਣਵੱਤਾ ਦੇ ਮਿਆਰ ਤੇ 167 ਦਵਾਈਆਂ ਹੋਈਆਂ ਫੇਲ

ਗੁਣਵੱਤਾ ਦੇ ਮਿਆਰ ਤੇ 167 ਦਵਾਈਆਂ ਹੋਈਆਂ ਫੇਲ

ਨਵੀਂ ਦਿੱਲੀ, 22 ਜਨਵਰੀ 2026 : ਕੇਂਦਰੀ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (Central Drugs Standard Control Organization) (ਸੀ. ਡੀ. ਐਸ. ਸੀ. ਓ.) ਜੋ ਦੇਸ਼ `ਚ ਗੁਣਵੱਤਾ ਤੇ ਮਰੀਜ਼ਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਨਿਯਮਿਤ ਤੌਰ `ਤੇ ਦਵਾਈਆਂ ਦੀ ਨਿਗਰਾਨੀ ਕਰਦੀ ਹੈ, ਨੇ ਦਸੰਬਰ 2025 ਦੌਰਾਨ ਅਹਿਮ...

ਕਰਨਾਟਕ `ਚ ਮੰਤਰੀ ਦੇ ਕਰੀਬੀ ਕੋਲ 14.38 ਕਰੋੜ ਰੁਪਏ ਦੀ ਜਾਇਦਾਦ

ਕਰਨਾਟਕ `ਚ ਮੰਤਰੀ ਦੇ ਕਰੀਬੀ ਕੋਲ 14.38 ਕਰੋੜ ਰੁਪਏ ਦੀ ਜਾਇਦਾਦ

ਬੈਂਗਲੁਰੂ, 22 ਜਨਵਰੀ 2026 : ਕਰਨਾਟਕ ਲੋਕਾਯੁਕਤ (Karnataka Lokayukta) ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ `ਚ ਛਾਪੇਮਾਰੀ (Raid) ਤੋਂ ਬਾਅਦ ਦੱਸਿਆ ਕਿ ਸਹਿਕਾਰੀ ਸਭਾਵਾਂ ਦੇ ਨਿਰਦੇਸ਼ਕ ਸਰਦਾਰ ਸਰਫਰਾਜ਼ ਖਾਨ (Sardar Sarfaraz Khan) ਕੋਲ ਕੁੱਲ 14.38 ਕਰੋੜ ਰੁਪਏ ਦੀ ਜਾਇਦਾਦ ਮਿਲੀ ਹੈ । ਲੋਕਾਯੁਕਤ ਦੀ ਟੀਮ ਨੇ 24...

200 ਫੁੱਟ ਡੂੰਘੀ ਖੱਡ ਵਿੱਚ ਫੌਜ ਦੀ ਗੱਡੀ ਡਿੱਗਣ ਕਾਰਨ10 ਜਵਾਨਾਂ ਦੀ ਮੌਤ ਤੇ 7 ਜ਼ਖਮੀ

200 ਫੁੱਟ ਡੂੰਘੀ ਖੱਡ ਵਿੱਚ ਫੌਜ ਦੀ ਗੱਡੀ ਡਿੱਗਣ ਕਾਰਨ10 ਜਵਾਨਾਂ ਦੀ ਮੌਤ ਤੇ 7 ਜ਼ਖਮੀ

ਜੰਮੂ ਕਸ਼ਮੀਰ, 22 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਜੰਮੂ ਕਸ਼ਮੀਰ (Jammu and Kashmir) ਦੇ ਡੋਡਾ ਵਿਖੇ ਭਾਰਤੀ ਫੋਜ ਦੇ ਜਵਾਨਾਂ ਨਾਲ ਭਰੀ ਇਕ ਗੱਡੀ 200 ਫੁੱਟ ਡੂੰਘੀ ਖੱਡ ਵਿਚ ਡਿੱਗਣ (Falling into a ditch) ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕਿਥੇ ਵਾਪਰਿਆ ਹਾਦਸਾ ਪ੍ਰਾਪਤ ਜਾਣਕਾਰੀ ਅਨੁਸਾਰ ਫੌਜ ਦੀ ਗੱਡੀ (Army...

ਮੁੱਖ ਮੰਤਰੀ ਮਾਨ ਤੇ ਕੇਜਰੀਵਾਲ ਨੇ ਕੀਤੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ

ਮੁੱਖ ਮੰਤਰੀ ਮਾਨ ਤੇ ਕੇਜਰੀਵਾਲ ਨੇ ਕੀਤੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ

ਚੰਡੀਗੜ੍ਹ, 22 ਜਨਵਰੀ 2026 : ਪੰਜਾਬ ਦੇ ਲੋਕਾਂ ਨੂੰ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ (Free treatment) ਮੁਹੱਈਆ ਕਰਵਾਉਣ ਲਈ ਅੱਜ ਮੋਹਾਲੀ ਵਿਖੇ ਮੁੱਖ ਮੰਤਰੀ ਬੀਮਾ ਸਿਹਤ ਯੋਜਨਾ (Chief Minister's Insurance Health Scheme) ਦੀ ਸ਼ੁਰੂਆਤ ਕੀਤੀ ਗਈ । ਕਿਸ ਨੇ ਕੀਤੀ ਯੋਜਨਾ ਦੀ ਸ਼ੁਰੂਆਤ ਮੁੱਖ ਮੰਤਰੀ ਸਿਹਤ ਬੀਮਾ...

ਸਪੰਜ ਆਇਰਨ ਪਲਾਂਟ ਵਿਚ ਧਮਾਕਾ ਹੋਣ ਕਾਰਨ ਛੇ ਦੀ ਹੋਈ ਮੌਤ

ਸਪੰਜ ਆਇਰਨ ਪਲਾਂਟ ਵਿਚ ਧਮਾਕਾ ਹੋਣ ਕਾਰਨ ਛੇ ਦੀ ਹੋਈ ਮੌਤ

ਛੱਤੀਸਗੜ੍ਹ, 22 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਛੱਤੀਸਗੜ੍ਹ (Chhattisgarh) ਦੇ ਬਲੋਦਾ ਬਾਜ਼ਾਰ ਦੇ ਬਾਕੁਲਾਹੀ ਖੇਤਰ ਵਿੱਚ ਇੱਕ ਸਪੰਜ ਆਇਰਨ ਪਲਾਂਟ (Sponge Iron Plant) ਵਿੱਚ ਧਮਾਕਾ ਹੋਣ ਨਾਲ ਹੁਣ ਤੱਕ ਛੇ ਲੋਕਾਂ ਦੀ ਮੌਤ (Six people died) ਹੋ ਗਈ ਹੈ, ਜਦੋਂ ਕਿ ਚਾਰ ਹੋਰ ਗੰਭੀਰ ਜ਼ਖ਼ਮੀ ਹਨ। ਮਲਬੇ ਹੇਠ ਹੋਰ...

ਜਹਿਰੀਲੀ ਤੇ ਨਕਲੀ ਸ਼ਰਾਬ ਦੀ ਰੋਕਥਾਮ ਲਈ ਸਰਕਾਰ ਚੁੱਕਣ ਜਾ ਰਹੀ ਹੈ ਕਦਮ

ਜਹਿਰੀਲੀ ਤੇ ਨਕਲੀ ਸ਼ਰਾਬ ਦੀ ਰੋਕਥਾਮ ਲਈ ਸਰਕਾਰ ਚੁੱਕਣ ਜਾ ਰਹੀ ਹੈ ਕਦਮ

ਚੰਡੀਗੜ੍ਹ, 22 ਜਨਵਰੀ 2026 : ਪੰਜਾਬ ਸੂਬੇ ਵਿਚ ਪੰਜਾਬ ਵਾਸੀਆਂ ਨੂੰ ਸ਼ਰਾਬ ਜਹਿਰੀਲੀ ਤੇ ਨਕਲੀ (Alcohol is poisonous and fake) ਦੋਵੇਂ ਹੀ ਤਰ੍ਹਾਂ ਦੀ ਨਾ ਮਿਲ ਸਕੇ ਦੇ ਚਲਦਿਆਂ ਪੰਜਾਬ ਸਰਕਾਰ ਇਕ ਅਹਿਮ ਕਦਮ ਚੁੱਕਣ ਜਾ ਰਹੀ ਹੈ । ਕੀ ਕਦਮ ਚੁੱਕਣ ਜਾ ਰਹੀ ਹੈ ਸਰਕਾਰ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਵਿਚ ਜਹਿਰੀਲੀ ਤੇ...

ਮਾਮਲਾ ਚੋਣ ਜ਼ਾਬਤੇ ਦੀ ਉਲੰਘਣਾਂ ਦਾ

ਮਾਮਲਾ ਚੋਣ ਜ਼ਾਬਤੇ ਦੀ ਉਲੰਘਣਾਂ ਦਾ

ਮਊ, 22 ਜਨਵਰੀ 2026 : ਉੱਤਰ ਪ੍ਰਦੇਸ਼ (Uttar Pradesh) ਦੇ ਮਊ ਦੀ ਵਿਸ਼ੇਸ਼ ਸੰਸਦ ਮੈਂਬਰ-ਵਿਧਾਇਕ ਅਦਾਲਤ (Court) ਨੇ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਚੋਣ ਜ਼ਾਬਤੇ ਦੀ ਕਥਿਤ ਉਲੰਘਣਾਂ ਦੇ ਮਾਮਲੇ `ਚ ਮਊ ਸਰਬ ਸਦਰ ਤੋਂ ਵਿਧਾਇਕ ਅੱਬਾਸ ਅੰਸਾਰੀ ਖਿ਼ਲਾਫ਼ ਬੁੱਧਵਾਰ ਨੂੰ ਦੋਸ਼ ਤੈਅ (Charges framed) ਕੀਤੇ ਹਨ । ਫਰਵਰੀ...