Patiala Help Club Logo
ਰੂਸ `ਚ 130 ਸਾਲਾਂ ਬਾਅਦ ‘ਸਨੋ ਐਮਰਜੈਂਸੀ’, ਚੌਥੀ ਮੰਜਿ਼ਲ ਤੱਕ ਜੰਮੀ ਬਰਫ਼

ਰੂਸ `ਚ 130 ਸਾਲਾਂ ਬਾਅਦ ‘ਸਨੋ ਐਮਰਜੈਂਸੀ’, ਚੌਥੀ ਮੰਜਿ਼ਲ ਤੱਕ ਜੰਮੀ ਬਰਫ਼

ਮਾਸਕੋ, 20 ਜਨਵਰੀ 2026 : ਰੂਸ (Russia) `ਚ ਬਰਫ਼ਬਾਰੀ ਦੇ ਰਿਕਾਰਡ ਟੁੱਟ ਰਹੇ ਹਨ ਤੇ ਇੱਥੋਂ ਦੇ ਸ਼ਹਿਰ ਕਾਮਚਟਕਾ ਵਿਚ ਇੰਨੀ ਬਰਫ਼ਬਾਰੀ (Snowfall) ਹੋਈ ਹੈ ਕਿ ਇਮਾਰਤਾਂ ਚੌਥੀ ਮੰਜਿ਼ਲ ਤੱਕ ਬਰਫ਼ ਨਾਲ ਢਕੀਆਂ (Covered with snow) ਗਈਆਂ ਹਨ । ਬਰਫ ਦੇ ਪਹਾੜ ਜੀਵਨ ਨੂੰ ਪ੍ਰਭਾਵਿਤ ਹੀ ਨਹੀਂ ਬਲਕਿ ਜਾਨ ਲਈ ਖਤਰਾ ਵੀ ਚੁੱਕੇ...

ਭਾਰਤੀ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਨੇ ਬੈਡਮਿੰਟਨ ਤੋਂ ਸੰਨਿਆਸ ਲਿਆ

ਭਾਰਤੀ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਨੇ ਬੈਡਮਿੰਟਨ ਤੋਂ ਸੰਨਿਆਸ ਲਿਆ

ਨਵੀਂ ਦਿੱਲੀ, 20 ਜਨਵਰੀ 2026 : ਭਾਰਤ ਦੇਸ਼ ਦੀ ਖੇਡਾਂ ਦੇ ਖੇਤਰ ਵਿਚ ਮੰਨੀ-ਪ੍ਰਮੰਨੀ ਖਿਡਾਰਨ ਸਾਇਨ ਨੇਹਵਾਲ (Player Saine Nehwal) ਨੇ ਬੈਡਮਿੰਟਨ ਤੋਂ ਸੰਨਿਆਸ (Retirement) ਲੈਣ ਦਾ ਅਧਿਕਾਰਤ ਤੌਰ ਤੇ ਅੱਜ ਐਲਾਨ ਕਰ ਦਿੱਤਾ ਹੈ । ਕੀ ਕਾਰਨ ਹੈ ਨੇਹਵਾਲ ਵਲੋਂ ਸੰਨਿਆਸ ਲੈਣ ਦਾ ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰੀ ਸਾਇਨਾ...

ਪਹਿਲੀ ਕਬੱਡੀ ਚੈਂਪੀਅਨਜ਼ ਲੀਗ 25 ਤੋਂ

ਪਹਿਲੀ ਕਬੱਡੀ ਚੈਂਪੀਅਨਜ਼ ਲੀਗ 25 ਤੋਂ

ਨਵੀਂ ਦਿੱਲੀ, 20 ਜਨਵਰੀ 2026 : ਪਹਿਲੀ ਕਬਡੀ ਚੈਂਪੀਅਨਜ਼ ਲੀਗ (First Kabaddi Champions League) (ਕੇ. ਸੀ. ਐੱਲ.) ਦਾ ਆਯੋਜਨ 25 ਜਨਵਰੀ ਤੋਂ 7 ਫਰਵਰੀ ਤੱਕ ਹਰਿਆਣਾ ਦੇ ਰਾਏ ਸਥਿਤ ਖੇਡ ਯੂਨੀਵਰਸਿਟੀ (Sports University) ਵਿਚ ਕੀਤਾ ਜਾਵੇਗਾ । ਆਯੋਜਕਾਂ ਨੇ ਇਹ ਐਲਾਨ ਕੀਤਾ । ਪਹਿਲੇ ਸੈਸ਼ਨ ਲਈ ਕਰ ਦਿੱਤਾ ਗਿਆ ਹੈ...

ਇਤਰਾਜਯੋਗ ਵੀਡੀਓ ਮਾਮਲੇ ਵਿਚ ਡੀ. ਜੀ. ਪੀ. ਕਰਨਾਟਕ ਮੁਅੱਤਲ

ਇਤਰਾਜਯੋਗ ਵੀਡੀਓ ਮਾਮਲੇ ਵਿਚ ਡੀ. ਜੀ. ਪੀ. ਕਰਨਾਟਕ ਮੁਅੱਤਲ

ਕਰਨਾਟਕ, 20 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਕਰਨਾਟਕ (Karnataka) ਦੇ ਡੀ. ਜੀ. ਪੀ. ਰਾਮਚੰਦਰ ਰਾਓ ਨੂੰ ਇਕ ਕਥਿਤ ਇਤਰਾਜਯੋਗ ਵੀਡੀਓ (Objectionable video) ਮਾਮਲੇ ਵਿਚ ਵਾਇਰਲ ਹੋਣ ਤੋਂ ਬਾਅਦ ਮੁਅੱਤਲ (Suspension) ਕਰ ਦਿੱਤਾ ਗਿਆ ਹੈ । ਕੌਣ ਹਨ ਇਹ ਡੀ. ਜੀ. ਪੀ. ਕਰਨਾਟਕ ਪ੍ਰਾਪਤ ਜਾਣਕਾਰੀ ਅਨੁਸਾਰ ਕਰਨਾਟਕ ਜਿਸ ਆਈ...

ਚਿਲੀ ਦੇ ਜੰਗਲਾਂ ਦੀ ਅੱਗ ਕਾਰਨ 18 ਦੀ ਮੌਤ

ਚਿਲੀ ਦੇ ਜੰਗਲਾਂ ਦੀ ਅੱਗ ਕਾਰਨ 18 ਦੀ ਮੌਤ

ਪੈਂਕੋ (ਚਿਲੀ), 20 ਜਨਵਰੀ 2026 : ਮੱਧ ਅਤੇ ਦੱਖਣੀ ਚਿਲੀ ਦੇ ਜੰਗਲਾਂ `ਚ ਲੱਗੀ ਭਿਆਨਕ ਅੱਗ (Fire) ਕਾਰਨ ਘੱਟੋ-ਘੱਟ 18 ਲੋਕਾਂ ਦੀ ਮੌਤ ਹੋ ਗਈ, ਉੱਥੇ ਹੀ ਹਜ਼ਾਰਾਂ ਏਕੜ ਜੰਗਲ ਸੜ ਕੇ ਸੁਆਹ (The forest burns to ashes) ਹੋ ਗਏ ਅਤੇ ਸੈਂਕੜੇ ਮਕਾਨ ਵੀ ਸੜ ਗਏ । ਦੱਖਣੀ ਅਮਰੀਕਾ ਦਾ ਇਹ ਦੇਸ਼ ਭਿਆਨਕ ਗਰਮੀ(Terrible heat)...

ਬੰਦੂ ਦੀ ਨੋਕ ਤੇ ਲੁੱਟ ਦੀ ਘਟਨਾ ਰੌਲਾ ਪਾਉਣ ਕਾਰਨ ਟਲੀ

ਬੰਦੂ ਦੀ ਨੋਕ ਤੇ ਲੁੱਟ ਦੀ ਘਟਨਾ ਰੌਲਾ ਪਾਉਣ ਕਾਰਨ ਟਲੀ

ਡੇਰਾਬੱਸੀ, 20 ਜਨਵਰੀ 2026 : ਕਾਰ ਸਵਾਰ (Car rider) ਨੂੰ ਬੰਦੂਕ ਦੀ ਨੋਕ ਤੇ ਲੁੱਟਣ ਵਾਲੇ ਤਿੰਨ ਨੌਜਵਾਨਾਂ ਦੀ ਯੋਜਨਾ ਉਸ ਸਮੇਂ ਨਾਕਾਮ ਹੋ ਗਈ ਜਦੋਂ ਕਾਰ ਚਾਲਕ ਨੇ ਰੌਲਾ ਦਿੱਤਾ ਪੈਟਰੋਲ ਪੰਪ ਦੇ ਕਰਮਚਾਰੀ ਮੌਕੇ ਤੇ ਆ ਗਏ । ਕਦੋਂ ਦੀ ਤੇ ਕਿਥੋਂ ਦਾ਼ ਹੈ ਘਟਨਾਕ੍ਰਮ ਪ੍ਰਾਪਤ ਜਾਣਕਾਰੀ ਅਨੁਸਾਰ ਲੰਘੇ ਦਿਨੀਂ ਇਕ ਕਾਰ ਸਵਾਰ ਜਦੋਂ...

ਮਰਿਆਦਾ ਦੀ ਉਲੰਘਣਾਂ ਕਰਨ ਵਾਲੇ ਨੌਜਵਾਨ ਨੇ ਮੰਗੀ ਮੁਆਫੀ

ਮਰਿਆਦਾ ਦੀ ਉਲੰਘਣਾਂ ਕਰਨ ਵਾਲੇ ਨੌਜਵਾਨ ਨੇ ਮੰਗੀ ਮੁਆਫੀ

ਅੰਮ੍ਰਿਤਸਰ, 20 ਜਨਵਰੀ 2026 : ਸਿੱਖਾਂ ਦੇ ਸਭ ਤੋਂ ਉਚੇ ਤੇ ਪਵਿੱਤਰ ਧਾਰਮਿਕ ਅਸਥਾਨ ਸ੍ਰੀ ਹਰਿਮੰਦਰ ਸਾਹਿਬ (Sri Harmandir Sahib) ਵਿਖੇ ਮਰਿਆਦਾ ਭੰਗ ਕਰਨ ਵਾਲੇ ਨੌਜਵਾਨ ਨੇ ਅਜਿਹਾ ਕਰਨ ਤੇ ਹੱਥ ਜੋੜ ਕੇ ਮੁਆਫੀ ਮੰਗ ਲਈ ਹੈ । ਕੀ ਕਿਹਾ ਨੌਜਵਾਨ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਜੋ ਨੌਜਵਾਨ ਵਲੋਂ ਮਰਿਆਦਾ ਭੰਗ (Indecency)...

ਰਵਾਇਤੀ ਪਾਰਟੀਆਂ ਦੀ ਮਿਲੀਭੁਗਤ ਕਾਰਨ ਨੌਜਵਾਨਾ ਨੂੰ ਬਾਹਰ ਜਾਣਾ ਪਿਆ : ਮਾਨ

ਰਵਾਇਤੀ ਪਾਰਟੀਆਂ ਦੀ ਮਿਲੀਭੁਗਤ ਕਾਰਨ ਨੌਜਵਾਨਾ ਨੂੰ ਬਾਹਰ ਜਾਣਾ ਪਿਆ : ਮਾਨ

ਅਜਨਾਲਾ, 20 ਜਨਵਰੀ, 2026 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Mann) ਨੇ ਕਾਂਗਰਸ-ਅਕਾਲੀ ਦਲ ਤੇ ਭਾਜਪਾ ਦੀ ਆਪਸੀ ਮਿਲੀਭੁਗਤ ਨਾਲ ਪੰਜਾਬ ਦੇ ਨੌਜਵਾਨਾਂ ਦੀ ਲੁੱਟ ਕੀਤੇ ਜਾਣ ਕਾਰਨ ਸੂਬੇ ਵਿਚੋਂ ਬਾਹਰ ਜਾਣ ਲਈ ਮਜ਼ਬੂਰ ਦਾ ਦੋਸ਼ ਲਗਾਇਆ । ਇਹ ਵਿਚਾਰ ਉਨ੍ਹਾਂ ਅੰਤਰਰਾਸ਼ਟਰੀ ਸਰਹੱਦ ਨਾਲ ਲੱਗਦੇ ਇਲਾਕੇ...

ਨਸਿ਼ਆਂ ਵਿਰੁੱਧ ਜੰਗ ਮੁਹਿੰਮ ਨੂੰ ਹੋਇਆ 324ਵਾਂ ਦਿਨ

ਨਸਿ਼ਆਂ ਵਿਰੁੱਧ ਜੰਗ ਮੁਹਿੰਮ ਨੂੰ ਹੋਇਆ 324ਵਾਂ ਦਿਨ

ਚੰਡੀਗੜ੍ਹ 20 ਜਨਵਰੀ 2026 : ਪੰਜਾਬ ਸੂਬੇ ਵਿਚੋਂ ਨਸਿ਼ਆਂ ਦੇ ਮੁਕੰਮਲ ਖਾਤਮੇ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ (Chief Minister Punjab Bhagwant Singh Mann) ਦੇ ਹੁਕਮਾਂ ਤੇ ਸ਼ੁਰੂ ਕੀਤੀ ਗਈ ਨਸਿ਼ਆਂ ਵਿਰੁੱਧ ਜੰਗ ਮੁਹਿੰਮ ਨੂੰ 324ਵਾਂ ਦਿਨ ਹੋ ਗਿਆ ਹੈ । ਮੁਹਿੰਮ ਦੇ 324ਵੇਂ ਦਿਨ ਪੁਲਸ ਨੇ ਕਿੰਨੀਆਂ ਥਾਵਾਂ ਤੇ...

ਕੈਨੇਡਾ ਵਿਖੇ ਹੋਈ ਇਕ ਹੋਰ ਨੌਜਵਾਨ ਦੀ ਮੌਤ

ਕੈਨੇਡਾ ਵਿਖੇ ਹੋਈ ਇਕ ਹੋਰ ਨੌਜਵਾਨ ਦੀ ਮੌਤ

ਬਰਨਾਲਾ (ਮਾਹਲਾ ਕਲਾਂ), 20 ਜਨਵਰੀ 2026 : ਪੰਜਾਬ ਦੇ ਜਿ਼ਲਾ ਬਰਨਾਲਾ (Barnala) ਦੇ ਵਿਧਾਨ ਸਭਾ ਹਲਕਾ ਮਾਹਲ ਕਲਾਂ ਦੇ ਪਿੰਡ ਗੁਰਮ ਦੇ ਇਕ 24 ਸਾਲਾ ਨੌਜਵਾਨ ਦੀ ਕੈਨੇਡਾ ਵਿਖੇ ਮੌਤ (Death) ਹੋ ਗਈ ਹੈ । ਕੌਣ ਹੈ ਇਹ ਨੌਜਵਾਨ ਪਿੰਡ ਗੁਰਮ ਦਾ 24 ਸਾਲਾ ਇਹ ਨੌਜਵਾਨ ਰਾਜਪ੍ਰੀਤ (Young Rajpreet) ਜਿਸਦੀ ਕੈਨੇਡਾ ਵਿਖੇ ਮੌਤ ਹੋ...