Patiala Help Club Logo
ਰੁਪਏ `ਚ ਗਿਰਾਵਟ ਚਿੰਤਾ ਦਾ ਕਾਰਨ ਨਹੀਂ : ਸੰਜੀਵ ਸਾਨਿਆਲ

ਰੁਪਏ `ਚ ਗਿਰਾਵਟ ਚਿੰਤਾ ਦਾ ਕਾਰਨ ਨਹੀਂ : ਸੰਜੀਵ ਸਾਨਿਆਲ

ਨਵੀਂ ਦਿੱਲੀ, 19 ਦਸੰਬਰ 2025 : ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਪ੍ਰੀਸ਼ਦ (Prime Minister's Economic Advisory Council) (ਈ. ਏ. ਸੀ.-ਪੀ. ਐੱਮ.) ਦੇ ਮੈਂਬਰ ਸੰਜੀਵ ਸਾਨਿਆਲ (Sanjeev Sanyal) ਨੇ ਕਿਹਾ ਕਿ ਡਾਲਰ ਦੇ ਮੁਕਾਬਲੇ (Against the dollar) ਰੁਪਏ `ਚ ਗਿਰਾਵਟ ਨੂੰ ਲੈ ਕੇ ਕੋਈ ਚਿੰਤਾ...

ਅਦਾਕਾਰਾ ਨਿਧੀ ਅਗਰਵਾਲ `ਤੇ ਗਿੱਧਾਂ ਵਾਂਗ ਟੁੱਟਿਆ ਮਰਦਾਂ ਦਾ ਝੁੰਡ

ਅਦਾਕਾਰਾ ਨਿਧੀ ਅਗਰਵਾਲ `ਤੇ ਗਿੱਧਾਂ ਵਾਂਗ ਟੁੱਟਿਆ ਮਰਦਾਂ ਦਾ ਝੁੰਡ

ਹੈਦਰਾਬਾਦ, 19 ਦਸੰਬਰ 2025 : ਤੇਲੰਗਾਨਾ ਦੇ ਹੈਦਰਾਬਾਦ (Hyderabad) ਵਿਚ ਅਦਾਕਾਰ ਪ੍ਰਭਾਸ ਦੀ ਆਉਣ ਵਾਲੀ ਫਿਲਮ `ਦਿ ਰਾਜਾ ਸਾਹਿਬ` ਦੇ ਇਕ ਗਾਣੇ ਦੇ ਲਾਂਚ ਪ੍ਰੋਗਰਾਮ ਦੌਰਾਨ ਬੇਕਾਬੂ ਭੀੜ ਅਦਾਕਾਰਾ ਨਿਧੀ ਅਗਰਵਾਲ (Actress Nidhi Agarwal) `ਤੇ ਗਿੱਧਾਂ ਵਾਂਗ ਟੁੱਟ ਪਈ ਅਤੇ ਉਸ ਨਾਲ ਛੇੜਛਾੜ (Teasing) ਕੀਤੀ । ਮਾਲ ਅਤੇ...

ਕਰੋੜਾਂ ਦੇ ਨਿਵੇਸ਼ ਨਾਲ ਮਿਲੇਗੀ ਪੰਜਾਬ ਵਿਚ ਜਲ ਅਤੇ ਸਵੱਛਤਾ ਢਾਂਚੇ ਨੂੰ ਮਜ਼ਬੂਤੀ

ਕਰੋੜਾਂ ਦੇ ਨਿਵੇਸ਼ ਨਾਲ ਮਿਲੇਗੀ ਪੰਜਾਬ ਵਿਚ ਜਲ ਅਤੇ ਸਵੱਛਤਾ ਢਾਂਚੇ ਨੂੰ ਮਜ਼ਬੂਤੀ

ਚੰਡੀਗੜ੍ਹ, 19 ਦਸੰਬਰ 2025 : ਪੰਜਾਬ ਦੇ ਜਲ ਸਪਲਾਈ ਅਤੇ ਸਵੱਛਤਾ ਮੰਤਰੀ ਹਰਦੀਪ ਮੁੰਡੀਆਂ (Hardeep Mundian) ਨੇ ਕਿਹਾ ਕਿ `ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਨੇ ਰਾਜ ਭਰ ਵਿਚ ਜਲ ਸਪਲਾਈ ਅਤੇ` ਸਵੱਛਤਾ ਦੇ ਬੁਨਿਆਦੀ ਢਾਂਚੇ (Water supply and sanitation infrastructure) ਨੂੰ ਮਜ਼ਬੂਤ ਕਰਨ ਲਈ...

ਸੜਕੀ ਹਾਦਸੇ ਵਿਚ ਕੁਵੈਤ ਵਿਖੇ ਤਿੰਨ ਪੰਜਾਬੀਆਂ ਸਣੇ 7 ਦੀ ਹੋਈ ਮੌਤ

ਸੜਕੀ ਹਾਦਸੇ ਵਿਚ ਕੁਵੈਤ ਵਿਖੇ ਤਿੰਨ ਪੰਜਾਬੀਆਂ ਸਣੇ 7 ਦੀ ਹੋਈ ਮੌਤ

ਕੁਵੈਤ, 19 ਦਸੰਬਰ 2025 : ਵਿਦੇਸ਼ੀ ਧਰਤੀ ਕੁਵੈਤ (Kuwait) ਵਿਖੇ ਵਾਪਰੇ ਇਕ ਸੜਕ ਹਾਦਸੇ (Road accidents) ਵਿਚ ਤਿੰਨ ਪੰਜਾਬੀਆਂ ਸਣੇ 7 ਨੌਜਵਾਨਾਂ ਦੀ ਮੌਤ ਹੋ ਗਈ ਹੈ । ਹਾਦਸੇ ਵਿਚ ਮਾਰੇ ਗਏ ਜਗਦੀਪ ਦੇੇ ਭਰਾ ਨੇ ਦਿੱਤੀ ਜਾਣਕਾਰੀ ਸੜਕ ਹਾਦਸੇ ਵਿਚ ਮਾਰੇ ਗਏ ਵੱਖ-ਵੱਖ ਮ੍ਰਿਤਕਾਂ ਵਿਚੋਂ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ...

ਕਿਰਤ ਕਾਨੂੰਨ ਰੋਜ਼ਗਾਰ ਨੂੰ ਸੰਗਠਿਤ ਅਤੇ ਨਿਰੀਖਕ ਸਹੂਲਤ ਪ੍ਰਦਾਨ ਕਰਨਗੇ

ਕਿਰਤ ਕਾਨੂੰਨ ਰੋਜ਼ਗਾਰ ਨੂੰ ਸੰਗਠਿਤ ਅਤੇ ਨਿਰੀਖਕ ਸਹੂਲਤ ਪ੍ਰਦਾਨ ਕਰਨਗੇ

ਨਵੀਂ ਦਿੱਲੀ, 19 ਦਸੰਬਰ 2025 : ਕਿਰਤ ਮੰਤਰੀ ਮਨਸੁਖ ਮਾਂਡਵੀਆ (Labour Minister Mansukh Mandaviya) ਨੇ ਹਾਲ ਹੀ `ਚ ਲਾਗੂ ਕੀਤੇ ਕਿਰਤ ਕਾਨੂੰਨਾਂ `ਤੇ ਉੱਠ ਰਹੀਆਂ ਚਿੰਤਾਵਾਂ ਨੂੰ ਖਾਰਿਜ ਕਰਦੇ ਹੋਏ ਕਿਹਾ ਕਿ ਇਹ ਕਾਨੂੰਨ ਰੋਜ਼ਗਾਰ ਨੂੰ ਸੰਗਠਿਤ ਰੂਪ ਦੇਣਗੇ, ਜਦੋਂਕਿ ਨਿਰੀਖਕ ਉਦਯੋਗਾਂ `ਚ ਸਹੂਲਤ ਪ੍ਰਦਾਨ ਕਰਨ ਵਾਲੀ...

ਵੀ ਬੀ-ਜੀ ਰਾਮ ਜੀ` ਬਿੱਲ ਕਰੋੜਾਂ ਮਜ਼ਦੂਰਾਂ ਦੀ ਰੋਜ਼ੀ-ਰੋਟੀ ਲਈ ਖਤਰਾ : ਮਲਵਿੰਦਰ ਕੰਗ

ਵੀ ਬੀ-ਜੀ ਰਾਮ ਜੀ` ਬਿੱਲ ਕਰੋੜਾਂ ਮਜ਼ਦੂਰਾਂ ਦੀ ਰੋਜ਼ੀ-ਰੋਟੀ ਲਈ ਖਤਰਾ : ਮਲਵਿੰਦਰ ਕੰਗ

ਚੰਡੀਗੜ੍ਹ, 19 ਦਸੰਬਰ 2025 : ਆਮ ਆਦਮੀ ਪਾਰਟੀ (Aam Aadmi Party) ਦੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ (Malvinder Singh Kang) ਨੇ ਸੰਸਦ ਦੇ ਸ਼ਰਦੈ ਰੁੱਤ ਸੈਸ਼ਨ ਦੌਰਾਨ ਕੇਂਦਰ ਸਰਕਾਰ ਦੇ ਪ੍ਰਸਤਾਵਿਤ `ਵੀ ਬੀ-ਜੀ ਰਾਮ ਜੀ ਬਿੱਲ (``VB-G Ram Ji Bill'') ਦਾ ਸਖ਼ਤ ਵਿਰੋਧ ਕੀਤਾ । ਬਿੱਲ ਨੂੰ ਕਰੋੜਾਂ ਪੇਂਡੂ ਮਜ਼ਦੂਰਾਂ...

ਅਕਾਲੀਆਂ ਨੂੰ ਪੰਜਾਬ ਦੀ ਜਨਤਾ ਨੇ ਨਕਾਰਿਆ : ਧਾਲੀਵਾਲ

ਅਕਾਲੀਆਂ ਨੂੰ ਪੰਜਾਬ ਦੀ ਜਨਤਾ ਨੇ ਨਕਾਰਿਆ : ਧਾਲੀਵਾਲ

ਚੰਡੀਗੜ੍ਹ, 19 ਦਸੰਬਰ 2025 : ਆਮ ਆਦਮੀ ਪਾਰਟੀ (Aam Aadmi Party) ਪੰਜਾਬ` ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ (MLA Kuldeep Singh Dhaliwal) ਨੇ ਕਿਹਾ ਕਿ ਸੁਪਰੀਮ ਕੋਰਟ ਨੇ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਪਟੀਸ਼ਨ `ਤੇ 19 ਜਨਵਰੀ ਦੀ ਤਰੀਕ` ਤੈਅ ਕਰ ਕੇ ਉਨ੍ਹਾਂ ਨੂੰ ਵੱਡਾ ਕਾਨੂੰਨੀ ਝਟਕਾ ਦਿੱਤਾ...

ਝੋਨੇ ਦੇ ਖਰੀਦ ਸੀਜ਼ਨ `ਚ ਕਿਸਾਨਾਂ ਨੂੰ ਹੋਈ 37,000 ਕਰੋੜ ਤੋਂ ਵੱਧ ਦੀ ਅਦਾਇਗੀ

ਝੋਨੇ ਦੇ ਖਰੀਦ ਸੀਜ਼ਨ `ਚ ਕਿਸਾਨਾਂ ਨੂੰ ਹੋਈ 37,000 ਕਰੋੜ ਤੋਂ ਵੱਧ ਦੀ ਅਦਾਇਗੀ

ਚੰਡੀਗੜ੍ਹ, 19 ਦਸੰਬਰ 2025 : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ (Punjab Government) ਦੀਆਂ ਕਿਸਾਨ ਪੱਖੀ ਨੀਤੀਆਂ ਸਦਕਾ ਸਾਲ 2025-26 ਦੌਰਾਨ ਕਣਕ ਅਤੇ ਝੋਨੇ ਦੇ ਖਰੀਦ ਸੀਜ਼ਨ (Paddy procurement season) ਨੂੰ ਸਫਲਤਾਪੂਰਵਕ ਨੇਪਰੇ ਚਾੜਿਆ ਗਿਆ । ਅਪ੍ਰੈਲ-ਮਈ `ਚ ਕਣਕ ਦੇ ਸੀਜ਼ਨ ਦੌਰਾਨ 130 ਲੱਖ...

ਪੇਡਾ ਵੱਲੋਂ ਸਾਲ 2025 `ਚ ਕੀਤੀ ਗਈ ਸ਼ਲਾਘਾਯੋਗ ਪ੍ਰਗਤੀ  : ਅਮਨ ਅਰੋੜਾ

ਪੇਡਾ ਵੱਲੋਂ ਸਾਲ 2025 `ਚ ਕੀਤੀ ਗਈ ਸ਼ਲਾਘਾਯੋਗ ਪ੍ਰਗਤੀ  : ਅਮਨ ਅਰੋੜਾ

ਚੰਡੀਗੜ੍ਹ, 19 ਦਸੰਬਰ 2025 : ਪੰਜਾਬ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਅਮਨ ਅਰੋੜਾ (Aman Arora) ਨੇ ਕਿਹਾ ਕਿ ਰਾਜ ਨੂੰ ਖੇਤੀ ਰਹਿੰਦ-ਖੂੰਹਦ (Agricultural waste) ਦੇ ਪ੍ਰਭਾਵਸ਼ਾਲੀ ਨਿਪਟਾਰੇ ਅਤੇ ਸੌਰ ਊਰਜਾ (Solar energy) ਦੀ ਵਿਆਪਕ ਵਰਤੋਂ ਰਾਹੀਂ ਸਾਫ਼-ਸੁਥਰੇ ਅਤੇ ਟਿਕਾਉ ਭਵਿੱਖ ਵੱਲ ਲਿਜਾਇਆ ਜਾ ਰਿਹਾ...

ਨਿਵੇਸ਼ਕਾਂ ਦੀ ਪਹਿਲੀ ਪਸੰਦ ਬਣਦਾ ਜਾ ਰਿਹਾ ਪੰਜਾਬ : ਸੰਜੀਵ ਅਰੋੜਾ

ਨਿਵੇਸ਼ਕਾਂ ਦੀ ਪਹਿਲੀ ਪਸੰਦ ਬਣਦਾ ਜਾ ਰਿਹਾ ਪੰਜਾਬ : ਸੰਜੀਵ ਅਰੋੜਾ

ਪਟਿਆਲਾ, 19 ਦਸੰਬਰ 2025 : ਉਦਯੋਗ ਅਤੇ ਵਪਾਰ, ਨਿਵੇਸ਼ ਇਨਸੈਂਟਿਵ, ਬਿਜਲੀ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ (Cabinet Minister Sanjeev Arora) ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਪਾਰਦਰਸ਼ੀ ਨੀਤੀਆਂ ਅਤੇ ਭਰੋਸੇਯੋਗਤਾ ਕਾਰਨ ਪੰਜਾਬ ਨਿਵੇਸ਼ਕਾਂ ਦੀ ਪਹਿਲੀ ਪਸੰਦ ਬਣਦਾ ਰਿਹਾ ਹੈ । ਅੰਬਰ...