Patiala Help Club Logo
ਪੰਜਾਬ `ਚ ਗੈਂਗਸਟਰਵਾਦ ਤੇ ਨਜਾਇਜ਼ ਹਥਿਆਰਾਂ ਖ਼ਿਲਾਫ਼ ਜੀਰੋ ਟੋਲਰੈਂਸ

ਪੰਜਾਬ `ਚ ਗੈਂਗਸਟਰਵਾਦ ਤੇ ਨਜਾਇਜ਼ ਹਥਿਆਰਾਂ ਖ਼ਿਲਾਫ਼ ਜੀਰੋ ਟੋਲਰੈਂਸ

ਪਟਿਆਲਾ, 16 ਦਸੰਬਰ 2025 : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ (Minister of Health and Family Welfare) ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਦੀ ਅਗਵਾਈ ਹੇਠ ਗੈਂਗਸਟਰਵਾਦ ਅਤੇ ਨਜਾਇਜ਼ ਹਥਿਆਰਾਂ ਖ਼ਿਲਾਫ਼ ਜੀਰੋ ਟੋਲਰੈਂਸ...

ਅੰਮ੍ਰਿਤਪਾਲ ਸਿੰਘ ਦੀ ਪੈਰੋਲ ਅਰਜ਼ੀ ਤੇ ਹੋਈ ਸੁਣਵਾਈ

ਅੰਮ੍ਰਿਤਪਾਲ ਸਿੰਘ ਦੀ ਪੈਰੋਲ ਅਰਜ਼ੀ ਤੇ ਹੋਈ ਸੁਣਵਾਈ

ਚੰਡੀਗੜ੍ਹ, 16 ਦਸੰਬਰ 2025 : ਭਾਰਤ ਦੇਸ਼ ਦੇ ਸੂਬੇ ਆਸਾਮ ਦੀ ਡਿਬਰੂਗੜ੍ਹ ਜੇਲ ਵਿਚ ਬੰਦ ਲੋਕ ਸਭਾ ਹਲਕਾ ਖਡੂਰ ਸਾਹਿਬ (Lok Sabha constituency Khadoor Sahib) ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਜੋ ਕਿ ਅੱਜ ਵੀਡੀਓ ਕਾਨਫਰੈਂਸਿੰਗ (Video conferencing) ਰਾਹੀਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਪੇਸ਼ ਹੋਏ ਦੀ...

ਲਾਲ ਕਿਲਾ ਧਮਾਕਾ ਮਾਮਲੇ ਵਿਚ ਸ਼ੋਇਬ ਤੇ ਨਸੀਰ ਬਿਲਾਲ ਦੀ ਹਿਰਾਸਤ ਵਧੀ

ਲਾਲ ਕਿਲਾ ਧਮਾਕਾ ਮਾਮਲੇ ਵਿਚ ਸ਼ੋਇਬ ਤੇ ਨਸੀਰ ਬਿਲਾਲ ਦੀ ਹਿਰਾਸਤ ਵਧੀ

ਨਵੀਂ ਦਿੱਲੀ, 16 ਦਸੰਬਰ 2025 : ਦਿੱਲੀ ਦੀ ਇਕ ਅਦਾਲਤ (Delhi Court) ਨੇ ਫਰੀਦਾਬਾਦ ਦੇ ਰਹਿਣ ਵਾਲੇ ਸ਼ੋਇਬ ਤੇ ਡਾ. ਨਸੀਰ ਬਿਲਾਲ ਮੱਲਾ ਦੀ ਐੱਨ. ਆਈ. ਏ. ਦੀ ਹਿਰਾਸਤ (NIA custody) 4 ਦਿਨਾਂ ਲਈ ਹੋਰ ਵਧਾਉਣ ਦਾ ਸੋਮਵਾਰ ਹੁਕਮ ਦਿੱਤਾ । ਸ਼ੋਇਬ `ਤੇ ਹੈ ਉਮਰ-ਉਨ-ਨਬੀ ਨੂੰ ਪਨਾਹ ਦੇਣ ਦਾ ਦੋਸ ਸ਼ੋਇਬ `ਤੇ ਉਮਰ-ਉਨ-ਨਬੀ...

ਗੋਆ ਅਗਨੀ ਕਾਂਡ ਮਾਮਲੇ ਦੇ ਲੂਥਰਾ ਭਰਾਵਾਂ ਨੂੰ ਲਿਆਂਦਾ ਦਿੱਲੀ

ਗੋਆ ਅਗਨੀ ਕਾਂਡ ਮਾਮਲੇ ਦੇ ਲੂਥਰਾ ਭਰਾਵਾਂ ਨੂੰ ਲਿਆਂਦਾ ਦਿੱਲੀ

ਦਿੱਲੀ, 16 ਦਸੰਬਰ 2025 : ਗੋਆ ਨਾਈਟ ਕਲੱਬ (Goa Nightclub) ਅੱਗ ਮਾਮਲੇ ਦੇ ਦੋਸ਼ੀ ਲੂਥਰਾ ਭਰਾ ਮੰਗਲਵਾਰ ਨੂੰ ਦਿੱਲੀ ਹਵਾਈ ਅੱਡੇ (Delhi Airport) `ਤੇ ਪਹੁੰਚੇ । ਉਹ 6 ਦਸੰਬਰ ਨੂੰ ਨਾਈਟ ਕਲੱਬ ਅੱਗ ਲੱਗਣ ਤੋਂ ਬਾਅਦ ਥਾਈਲੈਂਡ ਭੱਜ ਗਏ ਸਨ, ਜਿਸ ਵਿੱਚ 25 ਲੋਕ ਮਾਰੇ ਗਏ ਸਨ । ਕੌਣ ਹਨ ਲੂਥਰਾ ਭਰਾ ਪ੍ਰਾਪਤ ਜਾਣਕਾਰੀ ਅਨੁਸਾਰ...

ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਸਰਕਾਰ ਕਰ ਰਹੀ ਹੈ ਵਿਸ਼ੇਸ਼ ਪ੍ਰਬੰਧ : ਮਾਨ

ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਸਰਕਾਰ ਕਰ ਰਹੀ ਹੈ ਵਿਸ਼ੇਸ਼ ਪ੍ਰਬੰਧ : ਮਾਨ

ਚੰਡੀਗੜ੍ਹ, 16 ਦਸੰਬਰ 2025 : ਪੰਜਾਬ ਦੇ ਜਿ਼ਲਾ ਫਤਿਹਗੜ੍ਹ ਸਾਹਿਬ (District Fatehgarh Sahib) ਵਿਖੇ ਸ਼ੁਰੂ ਹੋਣ ਵਾਲੇ ਸ਼ਹੀਦੀ ਜੋੜ ਮੇਲੇ (Martyrdom Festival) ਲਈ ਪੰਜਾਬ ਸਰਕਾਰ ਵਲੋਂ ਕੀਤੇ ਜਾਣ ਵਾਲੇ ਪ੍ਰਬੰਧਾਂ ਬਾਰੇ ਗੱਲਬਾਤ ਕਰਦਿਆਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ (Chief Minister Punjab Bhagwant Mann)...

ਆਂਧਰਾ ਪ੍ਰਦੇਸ਼ `ਚ ਪੈਟਰੋਲ-ਡੀਜ਼ਲ ਸਭ ਤੋਂ ਮਹਿੰਗਾ ਤੇ ਅੰਡੇਮਾਨ `ਚ ਸਭ ਤੋਂ ਸਸਤਾ

ਆਂਧਰਾ ਪ੍ਰਦੇਸ਼ `ਚ ਪੈਟਰੋਲ-ਡੀਜ਼ਲ ਸਭ ਤੋਂ ਮਹਿੰਗਾ ਤੇ ਅੰਡੇਮਾਨ `ਚ ਸਭ ਤੋਂ ਸਸਤਾ

ਨਵੀਂ ਦਿੱਲੀ, 16 ਦਸੰਬਰ 2025 : ਆਂਧਰਾ ਪ੍ਰਦੇਸ਼ (Andhra Pradesh) `ਚ ਪੈਟਰੋਲ ਤੇ ਡੀਜ਼ਲ ਸਭ ਤੋਂ ਮਹਿੰਗਾ ਹੈ । ਇਹ ਮੁੱਖ ਤੌਰ `ਤੇ ਸੂਬਾ ਸਰਕਾਰ ਵੱਲੋਂ ਲਾਏ ਗਏ ਸਭ ਤੋਂ ਵੱਧ ਵੈਟ ਕਾਰਨ ਹੈ ਜਦੋਂ ਕਿ ਅੰਡੇਮਾਨ-ਨਿਕੋਬਾਰ ਟਾਪੂ ਸਮੂਹ (Andaman and Nicobar Islands) `ਚ ਇਸ ਦੀਆਂ ਕੀਮਤਾਂ ਸਭ ਤੋਂ ਘੱਟ ਹਨ । ਪੈਟਰੋਲੀਅਮ...

ਰਾਮ ਮੰਦਰ ਅੰਦੋਲਨ ਨਾਲ ਜੁੜੇ ਸੰਤ ਡਾ. ਰਾਮਵਿਲਾਸ ਵੇਦਾਂਤੀ ਦਾ ਦਿਹਾਂਤ

ਰਾਮ ਮੰਦਰ ਅੰਦੋਲਨ ਨਾਲ ਜੁੜੇ ਸੰਤ ਡਾ. ਰਾਮਵਿਲਾਸ ਵੇਦਾਂਤੀ ਦਾ ਦਿਹਾਂਤ

ਅਯੁੱਧਿਆ, 16 ਦਸੰਬਰ 2025 : ਰਾਮ ਮੰਦਰ ਅੰਦੋਲਨ ਦੇ ਪ੍ਰਮੁੱਖ ਸੰਤ ਅਤੇ ਸਾਬਕਾ ਸੰਸਦ ਮੈਂਬਰ ਡਾ. ਰਾਮਵਿਲਾਸ ਦਾਸ ਵੇਦਾਂਤੀ (Dr. Ramvilas Das Vedanti) ਦਾ ਮੱਧ ਪ੍ਰਦੇਸ਼ ਦੇ ਰੀਵਾ `ਚ ਦਿਹਾਂਤ (Death) ਹੋ ਗਿਆ । ਕਿੰਨੇ ਵਰ੍ਹਿਆਂ ਦੇ ਸਨ ਸੰਤ ਡਾ. ਰਾਮਵਿਲਾਸ ਵੇਦਾਂਤੀ ਉਹ 67 ਸਾਲਾਂ ਦੇ ਸਨ । ਦੁਪਹਿਰ ਲੱਗਭਗ 12.20 ਵਜੇ...

ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਸ਼ੈਫਾਲੀ ਬਣੀ ਮੰਥ ਆਫ ਦਿ ਪਲੇਅਰ

ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਸ਼ੈਫਾਲੀ ਬਣੀ ਮੰਥ ਆਫ ਦਿ ਪਲੇਅਰ

ਦੁਬਈ, 16 ਦਸੰਬਰ 2025 : ਮਹਿਲਾ ਵਿਸ਼ਵ ਕੱਪ (Women's World Cup) ਦੇ ਫਾਈਨਲ ਵਿਚ ਪਿਛਲੇ ਮਹੀਨੇ ਦੱਖਣੀ ਅਫਰੀਕਾ ਵਿਰੁੱਧ ਸ਼ਾਦਨਾਰ ਪ੍ਰਦਰਸ਼ਨ ਕਰਨ ਵਾਲੀ ਭਾਰਤੀ ਸਲਾਮੀ ਬੱਲੇਬਾਜ਼ ਸ਼ੈਫਾਲੀ ਵਰਮਾ (Indian opener Shafali Verma) ਨੂੰ ਆਈ. ਸੀ. ਸੀ. (ਕੌਮਾਂਤਰੀ , ਕ੍ਰਿਕਟ ਪ੍ਰੀਸ਼ਦ) ਦੀ ਨਵੰਬਰ ਮਹੀਨੇ ਦੀ `ਮਹੀਨੇ ਦੀ...

ਇੰਡੀਗੋ ਮਾਮਲੇ `ਚ ਸੁਪਰੀਮ ਕੋਰਟ ਦਾ ਸੁਣਵਾਈ ਤੋਂ ਇਨਕਾਰ

ਇੰਡੀਗੋ ਮਾਮਲੇ `ਚ ਸੁਪਰੀਮ ਕੋਰਟ ਦਾ ਸੁਣਵਾਈ ਤੋਂ ਇਨਕਾਰ

ਨਵੀਂ ਦਿੱਲੀ, 16 ਦਸੰਬਰ 2025 : ਸੁਪਰੀਮ ਕੋਰਟ (Supreme Court) ਨੇ ਇੰਡੀਗੋ ਵੱਲੋਂ ਸੈਂਕੜੇ ਉਡਾਣਾਂ ਰੱਦ ਕੀਤੇ ਜਾਣ ਦੇ ਮੁੱਦੇ `ਤੇ ਕਾਨੂੰਨੀ ਦਖ਼ਲ ਦੀ ਅਪੀਲ ਕਰਨ ਵਾਲੀ ਇਕ ਜਨਹਿਤ ਪਟੀਸ਼ਨ (Public Interest Litigation) `ਤੇ ਸੁਣਵਾਈ ਕਰਨ ਤੋਂ ਸੋਮਵਾਰ ਨੂੰ ਇਨਕਾਰ (Denial) ਕਰ ਦਿੱਤਾ ਅਤੇ ਪਟੀਸ਼ਨਰ ਨੂੰ ਆਪਣੀਆਂ...

ਛੇੜਛਾੜ ਮਾਮਲੇ ਵਿਚ ਅਮਰੀਕਾ `ਚ ਗੁਰਦੁਆਰਾ ਕਮੇਟੀ ਦਾ ਮੈਂਬਰ ਗ੍ਰਿਫਤਾਰ

ਛੇੜਛਾੜ ਮਾਮਲੇ ਵਿਚ ਅਮਰੀਕਾ `ਚ ਗੁਰਦੁਆਰਾ ਕਮੇਟੀ ਦਾ ਮੈਂਬਰ ਗ੍ਰਿਫਤਾਰ

ਵਾਸਿ਼ੰਗਟਨ, 16 ਦਸੰਬਰ 2025 : ਸਟਾਕਟਨ ਗੁਰਦੁਆਰਾ ਕਮੇਟੀ (Stockton Gurdwara Committee) ਦੇ ਮੈਂਬਰ ਨੂੰ ਇਕ ਹਾਈ ਸਕੂਲ ਦੇ ਬਾਹਰ ਨਾਬਾਲਿਗਾ ਦਾ ਸਰੀਰਕ ਸ਼ੋਸ਼ਣ (Physical abuse of a minor) ਕਰਨ ਦੇ ਦੇਸ਼ ਹੇਠ ਗ੍ਰਿਫਤਾਰ (Arrested) ਕੀਤਾ ਗਿਆ । ਪੀੜਤਾ ਦੀ ਉਮਰ 14 ਸਾਲ ਤੋਂ ਘੱਟ ਸੀ ਅਤੇ ਉਸ ਨੇ ਦੱਸਿਆ ਕਿ...