Patiala Help Club Logo
ਵੋਟ ਚੋਰੀ ਮਾਮਲੇ ਵਿਚ ਭਾਜਪਾ ਦੇ ਸਾਬਕਾ ਵਿਧਾਇਕ ਸਮੇਤ 7 ਵਿਰੁੱਧ ਦੋਸ਼-ਪੱਤਰ ਦਾਇਰ

ਵੋਟ ਚੋਰੀ ਮਾਮਲੇ ਵਿਚ ਭਾਜਪਾ ਦੇ ਸਾਬਕਾ ਵਿਧਾਇਕ ਸਮੇਤ 7 ਵਿਰੁੱਧ ਦੋਸ਼-ਪੱਤਰ ਦਾਇਰ

ਬੈਂਗਲੁਰੂ, 16 ਦਸੰਬਰ 2025 : ਕਰਨਾਟਕ (Karnataka) `ਚ 2023 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਲੈਂਡ ਹਲਕੇ `ਚ ਕਥਿਤ `ਵੋਟ ਚੋਰੀ` (`Vote theft`) ਦੀ ਜਾਂਚ ਕਰ ਰਹੀ ਐੱਸ. ਆਈ. ਟੀ. ਨੇ ਭਾਜਪਾ ਦੇ ਇਕ ਸਾਬਕਾ ਵਿਧਾਇਕ ਸਮੇਤ 7 ਵਿਅਕਤੀਆਂ ਵਿਰੁੱਧ ਦੋਸ਼-ਪੱਤਰ ਦਾਇਰ (Chargesheet filed) ਕੀਤਾ ਹੈ । ਇਸ `ਚ ਸਾਬਕਾ ਵਿਧਾਇਕ...

ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ 2 ਅੱਤਵਾਦੀ ਮੁੰਬਈ ਤੋਂ ਗ੍ਰਿਫ਼ਤਾਰ

ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ 2 ਅੱਤਵਾਦੀ ਮੁੰਬਈ ਤੋਂ ਗ੍ਰਿਫ਼ਤਾਰ

ਚੰਡੀਗੜ੍ਹ, 16 ਦਸੰਬਰ 2025 : ਪੰਜਾਬ ਪੁਲਸ ਨੇ ਕੇਂਦਰੀ ਏਜੰਸੀਆਂ (Central agencies) ਦੇ ਨਜ਼ਦੀਕੀ ਤਾਲਮੇਲ ਨਾਲ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਬੱਬਰ ਖ਼ਾਲਸਾ ਇੰਟਰਨੈਸ਼ਨਲ (Babbar Khalsa International) (ਬੀ. ਕੇ.ਆਈ.) ਨਾਲ ਸਬੰਧਤ ਗੈਂਗਸਟਰ ਤੋਂ ਅੱਤਵਾਦੀ ਬਣੇ ਦੋ ਵਿਅਕਤੀਆਂ (Two people) ਨੂੰ ਮੁੰਬਈ ਪਹੁੰਚਣ `ਤੇ...

ਅੱਜ ਹੋਵੇਗਾ ਕਬੱਡੀ ਖਿਡਾਰੀ ਰਾਣਾ ਬਲਾਚੌਰੀਆ ਦਾ ਪੋਸਟਮਾਰਟਮ

ਅੱਜ ਹੋਵੇਗਾ ਕਬੱਡੀ ਖਿਡਾਰੀ ਰਾਣਾ ਬਲਾਚੌਰੀਆ ਦਾ ਪੋਸਟਮਾਰਟਮ

ਮੋਹਾਲੀ, 16 ਦਸੰਬਰ 2025 : ਬੀਤੇ ਦਿਨੀਂ ਪੰਜਾਬ ਦੇ ਜਿ਼ਲਾ ਤੇ ਸ਼ਹਿਰ ਮੋਹਾਲੀ ਦੇ ਸੋਹਾਣਾ ਵਿਖੇ ਕਤਲ ਕਰ ਦਿੱਤੇ ਗਏ ਕਬੱਡੀ ਖਿਡਾਰੀ (Kabaddi player) ਰਾਣਾ ਬਲਾਚੌਰੀਆ ਦਾ ਪੋਸਟਮਾਰਟਮ (Postmortem) ਅੱਜ ਕੀਤਾ ਜਾਵੇਗਾ । ਕੀ ਸੀ ਮਾਮਲਾ ਪੰਜਾਬ ਦੇ ਮੋਹਾਲੀ ਦੇ ਸੋਹਾਣਾ ਵਿੱਚ ਇੱਕ ਕਬੱਡੀ ਟੂਰਨਾਮੈਂਟ ਦੌਰਾਨ ਪ੍ਰਮੋਟਰ ਅਤੇ...

ਜੰਗਲੀ ਜੀਵਾਂ ਦੇ ਅੰਗਾਂ ਦੀ ਤਸਕਰੀ ਦੇ ਦੋਸ਼ ਵਿਚ ਤਿੰਨ ਜਣੇ ਗ੍ਰਿਫ਼ਤਾਰ

ਜੰਗਲੀ ਜੀਵਾਂ ਦੇ ਅੰਗਾਂ ਦੀ ਤਸਕਰੀ ਦੇ ਦੋਸ਼ ਵਿਚ ਤਿੰਨ ਜਣੇ ਗ੍ਰਿਫ਼ਤਾਰ

ਚੰਡੀਗੜ੍ਹ 16 ਦਸੰਬਰ 2025 : ਪੰਜਾਬ ਵਿੱਚ ਜੰਗਲੀ ਜੀਵਾਂ ਦੀ ਰੱਖਿਆ (Wildlife protection) ਅਤੇ ਜੰਗਲੀ ਜੀਵਾਂ ਨਾਲ ਸਬੰਧਤ ਅਪਰਾਧਾਂ ਨੂੰ ਰੋਕਣ ਲਈ ਬਣਾਏ ਗਏ ਐਕਟ ਅਤੇ ਕਾਨੂੰਨ ਤਹਿਤ ਕਾਰਵਾਈ ਕਰਦਿਆਂ ਸਰਕਾਰੀ ਕਰਮਚਾਰੀਆਂ-ਅਧਿਕਾਰੀਆਂ ਤੇ ਆਧਾਰਤ ਟੀਮ ਨੇ ਨਕੋਦਰ ਵਿੱਚ ਭਾਰਤ ਭੂਸ਼ਣ ਦੇ ਪੁੱਤਰ ਬੋਨੀ ਅਰੋੜਾ ਨੂੰ ਕੱਟੇ ਹੋਏ...

ਜੰਮੂ-ਕਸ਼ਮੀਰ ਵਿਚ ਅੱਤਵਾਦੀ ਸੰਗਠਨਾਂ ਦੇ 200 ਤੋਂ ਵੱਧ ਸਹਿਯੋਗੀ ਪੁਲਸ ਹਿਰਾਸਤ `ਚ

ਜੰਮੂ-ਕਸ਼ਮੀਰ ਵਿਚ ਅੱਤਵਾਦੀ ਸੰਗਠਨਾਂ ਦੇ 200 ਤੋਂ ਵੱਧ ਸਹਿਯੋਗੀ ਪੁਲਸ ਹਿਰਾਸਤ `ਚ

ਸ਼੍ਰੀਨਗਰ, 16 ਦਸੰਬਰ 2025 : ਜੰਮੂ-ਕਸ਼ਮੀਰ ਪੁਲਸ (Jammu and Kashmir Police) ਨੇ ਵਾਦੀ `ਚ ਇਕ ਵੱਡੀ ਮੁਹਿੰਮ ਦੌਰਾਨ ਸ਼ੱਕੀ ਅੱਤਵਾਦੀਆਂ (Suspected terrorists) ਦੇ ਲਗਭਗ 200 ਸਹਿਯੋਗੀਆਂ ਨੂੰ ਹਿਰਾਸਤ `ਚ ਲੈ ਲਿਆ । ਪੁਲਸ ਨੇ ਕੀਤੀ ਸੁਰੱਖਿਆ ਫੋਰਸਾਂ ਨਾਲ ਮਿਲ ਕੇ ਅੱਤਵਾਦੀਆਂ ਦੇ ਸਹਿਯੋਗੀਆਂ ਵਿਰੁੱਧ ਕਾਰਵਾਈ ਪੁਲਸ...

ਕੈਨੇਡਾ ਪੁਲਸ ਵਲੋਂ ਜਾਰੀ ਕੀਤੀ 11 ਗੈਂਗਸਟਰਾਂ ਦੀ ਸੂਚੀ ਵਿਚੋਂ 9 ਪੰਜਾਬੀ

ਕੈਨੇਡਾ ਪੁਲਸ ਵਲੋਂ ਜਾਰੀ ਕੀਤੀ 11 ਗੈਂਗਸਟਰਾਂ ਦੀ ਸੂਚੀ ਵਿਚੋਂ 9 ਪੰਜਾਬੀ

ਓਟਾਵਾ, 16 ਦਸੰਬਰ 2025 : ਕੈਨੇਡਾ ਪੁਲਸ (Canada Police) ਨੇ 11 ਗੈਂਗਸਟਰਾਂ (Gangsters) ਬਾਰੇ ਚਿਤਾਵਨੀ ਜਾਰੀ ਕੀਤੀ ਹੈ । ਪੁਲਸ ਨੇ ਲੋਕਾਂ ਨੂੰ ਉਨ੍ਹਾਂ ਤੋਂ ਦੂਰ ਰਹਿਣ ਲਈ ਕਿਹਾ ਹੈ । ਇਨ੍ਹਾਂ 11 ਵਿਅਕਤੀਆਂ `ਚੋਂ 9 ਪੰਜਾਬੀ (9 out of 11 people are Punjabi) ਮੂਲ ਦੇ ਹਨ । ਬ੍ਰਿਟਿਸ਼ ਕੋਲੰਬੀਆ ਪੁਲਸ ਨੇ ਕਿਹਾ ਕਿ...

ਮੈਕਸੀਕੋ `ਚ ਜਹਾਜ਼ ਕਰੈਸ਼ ਕਾਰਨ 7 ਲੋਕਾਂ ਦੀ ਮੌਤ ਤੇ ਤਿੰਨ ਲੋਕ ਲਾਪਤਾ

ਮੈਕਸੀਕੋ `ਚ ਜਹਾਜ਼ ਕਰੈਸ਼ ਕਾਰਨ 7 ਲੋਕਾਂ ਦੀ ਮੌਤ ਤੇ ਤਿੰਨ ਲੋਕ ਲਾਪਤਾ

ਅਮਰੀਕਾ, 16 ਦਸੰਬਰ 2025 : ਮੈਕਸੀਕੋ (Mexico) ਵਿੱਚ ਸੋਮਵਾਰ ਨੂੰ ਐਮਰਜੈਂਸੀ ਲੈਂਡਿੰਗ (Emergency landing) ਦੌਰਾਨ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ (Small plane crash) ਹੋ ਗਿਆ, ਜਿਸ ਵਿੱਚ ਸੱਤ ਲੋਕਾਂ ਦੀ ਮੌਤ ਸੱਤ ਲੋਕਾਂ ਦੀ ਮੌਤ) ਹੋ ਗਈ ਅਤੇ ਤਿੰਨ ਲਾਪਤਾ ਹੋ ਗਏ । ਇਹ ਪ੍ਰਾਈਵੇਟ ਜੈੱਟ ਅਕਾਪੁਲਕੋ ਤੋਂ ਟੋਲੁਕਾ ਹਵਾਈ...

10-20 ਤੇ 50 ਰੁਪਏ ਦੇ ਨੋਟਾਂ ਦੀ ਭਾਰੀ ਕਿੱਲਤ ਕਾਰਨ ਨਕਦ ਲੈਣ-ਦੇਣ `ਚ ਪ੍ਰੇਸ਼ਾਨੀ

10-20 ਤੇ 50 ਰੁਪਏ ਦੇ ਨੋਟਾਂ ਦੀ ਭਾਰੀ ਕਿੱਲਤ ਕਾਰਨ ਨਕਦ ਲੈਣ-ਦੇਣ `ਚ ਪ੍ਰੇਸ਼ਾਨੀ

ਕੋਲਕਾਤਾ, 16 ਦਸੰਬਰ 2025 : ਆਲ ਇੰਡੀਆ ਰਿਜ਼ਰਵ ਬੈਂਕ ਕਰਮਚਾਰੀ ਐਸੋਸੀਏਸ਼ਨ (All India Reserve Bank Employees Association) (ਏ. ਆਈ. ਆਰ. ਬੀ. ਈ. ਏ.) ਨੇ ਦੇਸ਼ਭਰ `ਚ ਛੋਟੇ ਮੁੱਲ ਦੇ ਨੋਟਾਂ ਦੀ ਭਾਰੀ ਕਿੱਲਤ (Severe shortage of small denomination notes) `ਤੇ ਚਿੰਤਾ ਪ੍ਰਗਟਾਉਂਦੇ ਹੋਏ ਕਿਹਾ ਹੈ ਕਿ ਇਸ ਨਾਲ...

ਹਾਂਗਕਾਂਗ `ਚ ਚੀਨ ਵਿਰੋਧੀ ਮੀਡੀਆ ਸ਼ਖਸੀਅਤ ਦੋਸ਼ੀ ਕਰਾਰ

ਹਾਂਗਕਾਂਗ `ਚ ਚੀਨ ਵਿਰੋਧੀ ਮੀਡੀਆ ਸ਼ਖਸੀਅਤ ਦੋਸ਼ੀ ਕਰਾਰ

ਹਾਂਗਕਾਂਗ, 16 ਦਸੰਬਰ 2025 : ਹਾਂਗਕਾਂਗ (Hong Kong) ਦੀ ਪ੍ਰਮੁੱਖ ਮੀਡੀਆ ਸ਼ਖਸੀਅਤ ਅਤੇ ਚੀਨ ਦੇ ਆਲੋਚਕ ਜਿੰਮੀ ਲਾਈ (Jimmy Lai) ਨੂੰ ਰਾਸ਼ਟਰੀ ਸੁਰੱਖਿਆ ਨਾਲ ਜੁੜੇ ਇਕ ਇਤਿਹਾਸਕ ਮਾਮਲੇ `ਚ ਸੋਮਵਾਰ ਨੂੰ ਸ਼ਹਿਰ ਦੀ ਅਦਾਲਤ ਨੇ ਦੋਸ਼ੀ ਠਹਿਰਾਇਆ । ਸਰਕਾਰ ਵਲੋਂ ਤਿੰਨ ਜੱਜਾਂ ਨੇ ਲਾਈ ਨੂੰ ਪਾਇਆ ਸਾਜਿਸ਼ ਰਚਣ ਦਾ ਦੋਸ਼ੀ ਸਰਕਾਰ...

ਪੰਜਾਬ ਵਿਚ ਹੱਡ ਚੀਰਵੀਂ ਠੰਢ ਦੇ ਨਾਲ ਕਈ ਜਿ਼ਲਿਆਂ ਵਿੱਚ ਸੰਘਣੀ ਧੁੰਦ ਦੀ ਚੇਤਾਵਨੀ

ਪੰਜਾਬ ਵਿਚ ਹੱਡ ਚੀਰਵੀਂ ਠੰਢ ਦੇ ਨਾਲ ਕਈ ਜਿ਼ਲਿਆਂ ਵਿੱਚ ਸੰਘਣੀ ਧੁੰਦ ਦੀ ਚੇਤਾਵਨੀ

ਚੰਡੀਗੜ੍ਹ, 16 ਦਸੰਬਰ 2025 : ਮੌਜੂਦਾ ਸਮੇਂ ਦੌਰਾਨ ਪੰਜਾਬ ਅਤੇ ਚੰਡੀਗੜ੍ਹ ਵਿੱਚ ਜਿਥੇ ਧੁੰਦ ਛਾਈ ਹੋਈ ਹੈ ਦੇ ਚਲਦਿਆਂ ਮੌਸਮ ਵਿਭਾਗ (Meteorological Department) ਨੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਮੋਗਾ, ਬਠਿੰਡਾ, ਬਰਨਾਲਾ, ਮਾਨਸਾ, ਫਿਰੋਜ਼ਪੁਰ, ਫ਼ਰੀਦਕੋਟ, ਫਾਜ਼ਿਲਕਾ ਅਤੇ ਮੁਕਤਸਰ ਲਈ ਸੰਘਣੀ ਧੁੰਦ ਦੀ...