590 ਕਰੋੜ ਦੀ ਹਰਿਆਣਾ ਸਰਕਾਰ ਦੇ ਖਾਤਿਆਂ ਵਿਚ ਹੋਈ ਧੋਖਾਧੜੀ

590 ਕਰੋੜ ਦੀ ਹਰਿਆਣਾ ਸਰਕਾਰ ਦੇ ਖਾਤਿਆਂ ਵਿਚ ਹੋਈ ਧੋਖਾਧੜੀ

ਹਰਿਆਣਾ, 23 ਫਰਵਰੀ 2026 : ਪੰਜਾਬ ਦੇ ਗੁਆਂਢੀ ਦੇਸ਼ ਹਰਿਆਣਾ (Haryana) ਸਰਕਾਰ ਦੇ ਖਾਤਿਆਂ ਵਿਚ 590 ਕਰੋੜ ਰੁਪਏ ਦੀ ਧੋਖਾਧੜੀ (Fraud) ਕੀਤੇ ਜਾਣ ਦਾ ਮਾਮਲਾ ਸਾਹਮਣੇ ਆਉਣ ਵਾਲਾ ਹੜਕੰਪ ਮਚ ਗਿਆ ਹੈ । ਕਿਸ ਨੇ ਦਿੱਤੀ ਇਹ ਜਾਣਕਾਰੀ ਆਈ. ਡੀ. ਐਫ਼. ਸੀ. ਫ਼ਰਸਟ ਬੈਂਕ (I. D. F. C. First Bank) ਨੇ ਜਾਣਕਾਰੀ ਦਿੱਤੀ ਹੈ ਕਿ...

ਪਿੰਡ ਬੇਨੜਾ ਦੇ ਨੌਜਵਾਨ ਨੇ ਕੀਤੀ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ

ਪਿੰਡ ਬੇਨੜਾ ਦੇ ਨੌਜਵਾਨ ਨੇ ਕੀਤੀ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ

ਧੂਰੀ, 23 ਫਰਵਰੀ 2026 : ਪੰਜਾਬ ਦੇ ਧੂਰੀ (Dhuri) ਦੇ ਪਿੰਡ ਬੇਨੜਾ ਵਿਖੇ ਇਕ ਨੌਜਵਾਨ ਵਲੋਂ ਆਪਣੇ ਆਪ ਨੂੰ ਗੋਲੀ (Shoot yourself) ਮਾਰ ਕੇ ਖੁਕੁਸ਼ੀ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹੈ ਇਹ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਧੂਰੀ ਦੇ ਜਿਸ ਪਿੰਡ ਬੇਨੜਾ (Village Benra) ਦੇ ਵਸਨੀਕ ਨੌਜਵਾਨ ਵਲੋਂ ਆਪਣੇ ਆਪ...

ਨੇਪਾਲ ਵਿਖੇ ਬਸ ਡਿੱਗਣ ਕਾਰਨ ਕਈਆਂ ਦੀ ਮੌਤ ਤੇ ਕਈ ਹੋਰ ਗੰਭੀਰ ਜ਼ਖ਼ਮੀ

ਨੇਪਾਲ ਵਿਖੇ ਬਸ ਡਿੱਗਣ ਕਾਰਨ ਕਈਆਂ ਦੀ ਮੌਤ ਤੇ ਕਈ ਹੋਰ ਗੰਭੀਰ ਜ਼ਖ਼ਮੀ

ਨੇੇਪਾਲ, 23 ਫਰਵਰੀ 2026 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਨੇਪਾਲ *(Nepal) ਵਿਖੇ ਯਾਤਰੀਆਂ ਨਾਲ ਭਰੀ ਬਸ ਦੇ ਨਦੀ ਵਿਚ ਡਿੱਗਣ (Falling into the river) ਕਾਰਨ ਕਈਆਂ ਦੇ ਜ਼ਖ਼ਮੀ ਅਤੇ ਕਈਆਂ ਦੇ ਮੌਤ ਦੇ ਘਾਟ ਉਤਰਨ ਦਾ ਸਮਾਚਾਰ ਹੈ । ਕਿੰਨਿਆਂ ਦੀ ਹੋਈ ਮੌਤ ਤੇ ਕਿੰਨੇ ਹੋਏ ਜ਼ਖ਼ਮੀ ਮਿਲੀ ਜਾਣਕਾਰੀ ਅਨੁਸਾਰ ਨੇਪਾਲ ਦੇ ਧਾਡਿੰਗ...

ਸਰਜਰੀ ਤੋਂ 5 ਸਾਲ ਬਾਅਦ ਔਰਤ ਦੇ ਪੇਟ `ਚੋਂ ਮਿਲਿਆ ਸਰਜੀਕਲ ਔਜ਼ਾਰ

ਸਰਜਰੀ ਤੋਂ 5 ਸਾਲ ਬਾਅਦ ਔਰਤ ਦੇ ਪੇਟ `ਚੋਂ ਮਿਲਿਆ ਸਰਜੀਕਲ ਔਜ਼ਾਰ

ਕੋਚੀ, 21 ਫਰਵਰੀ 2026 : ਕੇਰਲ (Kerala) ਦੇ ਪੁੰਨਪਰਾ ਦੀ ਇਕ ਔਰਤ ਉਸ਼ਾ ਜੋਸਫ਼ ਦੇ ਪੇਟ `ਚੋਂ ਸਰਜਰੀ ਤੋਂ 5 ਸਾਲ ਬਾਅਦ ਇਕ ਸਰਜੀਕਲ ਔਜ਼ਾਰ (Surgical instruments) `ਆਰਟਰੀ ਫੋਰਸੈਪ` ਮਿਲਿਆ । ਕਦੋਂ ਕਰਵਾਈ ਸੀ ਸਰਜਰੀ ਊਸ਼ਾ ਨੇ ਮਈ 2021 `ਚ ਵੰਦਨਮ ਦੇ ਅਲਾਪੁਝਾ ਮੈਡੀਕਲ ਕਾਲਜ `ਚ ਬੱਚੇਦਾਨੀ `ਚੋਂ ਫਾਈਬਰਾਇਡ ਨੂੰ ਹਟਾਉਣ...

ਉਨਾਵ ਹਿਰਾਸਤ `ਚ ਮੌਤ ਦੇ ਮਾਮਲੇ ਵਿਚ ਆਇਆ ਨਵਾਂ ਮੋੜ

ਉਨਾਵ ਹਿਰਾਸਤ `ਚ ਮੌਤ ਦੇ ਮਾਮਲੇ ਵਿਚ ਆਇਆ ਨਵਾਂ ਮੋੜ

ਨਵੀਂ ਦਿੱਲੀ, 21 ਫਰਵਰੀ 2026 : ਉਨਾਵ ਹਿਰਾਸਤ (Unnao custody) ਵਿਚ ਮੌਤ ਦੇ ਮਾਮਲੇ ਵਿਚ ਦਿੱਲੀ ਹਾਈ ਕੋਰਟ (Delhi High Court) ਵਲੋਂ ਜੈਦੀਪ ਸੇਂਗਰ ਨੂੰ ਆਤਮ ਸਮਰਪਣ ਕਰਨ ਦਾ ਹੁਕਮ ਦੇਣ ਦਾ ਪਤਾ ਚੱਲਿਆ ਹੈ । ਕਿਊਂ ਆਤਮ ਸਮਰਪਣ ਕਰਨ ਲਈ ਆਖਿਆ ਗਿਆ ਹੈ ਮਿਲੀ ਜਾਣਕਾਰੀ ਅਨੁਸਾਰ ਉਨਾਵ ਜਬਰ-ਜ਼ਨਾਹ ਮਾਮਲੇ ਦੇ 2 ਮੁਲਜ਼ਮਾਂ...

ਮਾਸੀ ਨੇ ਕੀਤੀ ਭਾਣਜੇ ਦੀ ਗਲਾ ਘੁੱਟ ਕੇ ਹੱਤਿਆ

ਮਾਸੀ ਨੇ ਕੀਤੀ ਭਾਣਜੇ ਦੀ ਗਲਾ ਘੁੱਟ ਕੇ ਹੱਤਿਆ

ਨਵੀਂ ਦਿੱਲੀ, 21 ਫਰਵਰੀ 2026 : ਉੱਤਰ-ਪੱਛਮੀ ਦਿੱਲੀ (North-West Delhi) ਦੇ ਮੁਖਰਜੀ ਨਗਰ ਇਲਾਕੇ `ਚ ਬੀਤੇ ਦਿਨੀਂ ਮਾਸੀ ਨੇ ਆਪਣੇ ਇਕ ਸਾਲ 9 ਮਹੀਨੇ ਦੇ ਭਾਣਜੇ ਦੀ ਕਥਿਤ ਤੌਰ `ਤੇ ਗਲਾ ਘੁੱਟ ਕੇ ਹੱਤਿਆ (Murder by strangulation) ਕਰ ਦਿੱਤੀ । ਪੁਲਸ ਨੇ ਇਹ ਜਾਣਕਾਰੀ ਦਿੱਤੀ । ਕੀ ਦੱਸਿਆ ਪੁਲਸ ਅਧਿਕਾਰੀਆਂ ਨੇ ਪੁਲਸ...

ਫਰੀਦਾਬਾਦ ਵਿਖੇ ਤਕਰਾਰ ਤੋਂ ਬਾਅਦ ਪਤੀ ਨੇ ਪਤਨੀ ਨੂੰ ਮਾਰੀ ਗੋਲੀ

ਫਰੀਦਾਬਾਦ ਵਿਖੇ ਤਕਰਾਰ ਤੋਂ ਬਾਅਦ ਪਤੀ ਨੇ ਪਤਨੀ ਨੂੰ ਮਾਰੀ ਗੋਲੀ

ਹਰਿਆਣਾ, 21 ਫਰਵਰੀ 2026 : ਹਰਿਆਣਾ (Haryana) ਦੇ ਸ਼ਹਿਰ ਫਰੀਦਾਬਾਦ ਵਿਖੇ ਬੀਤੀ ਦੇਰ ਰਾਤ ਇਕ ਵਿਅਕਤੀ ਵਲੋਂ ਆਪਣੀ ਹੀ ਪਤਨੀ ਨੂੰ ਸਰੇ ਬਾਜ਼ਾਰ ਗੋਲੀ ਮਾਰ (Shoot) ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ । ਕੌਣ ਹੈ ਜਿਸਨੂੰ ਮਾਰ ਦਿੱਤੀ ਗਈ ਗੋਲੀ ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਫਰੀਦਾਬਾਦ (Faridabad) ਵਿਖੇ ਜੋ ਪਤੀ...

ਅੰਮ੍ਰਿਤਸਰ ਦੇ ਰਈਆ ਪੁਲਸ ਚੌਂਕ ਨੇੜੇਓਂ ਬਰਾਮਦ ਹੋਇਆ ਆਈ. ਈ. ਡੀ.

ਅੰਮ੍ਰਿਤਸਰ ਦੇ ਰਈਆ ਪੁਲਸ ਚੌਂਕ ਨੇੜੇਓਂ ਬਰਾਮਦ ਹੋਇਆ ਆਈ. ਈ. ਡੀ.

ਅੰਮ੍ਰਿਤਸਰ, 21 ਫਰਵਰੀ 2026 : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ (Amritsar) ਦੀ ਰਈਆ ਪੁਲਸ ਚੌਂਕੀ ਦੇ ਨੇੜੇ ਤੋਂ ਆਈ. ਈ. ਡੀ. (I. E. D.) ਬਰਾਮਦ ਹੋਣ ਤੇ ਇਕ ਵਾਰ ਚੁਫੇਰੇਓਂ ਦਹਿਸ਼ਤ ਭਰਿਆ ਮਾਹੌਲ ਪੈਦਾ ਹੋ ਗਿਆ ਹੈ । ਬੰਬ ਰੋਕੂ ਦਸਤੇ ਨੂੰ ਬੁਲਾ ਆਈ. ਈ. ਡੀ. ਕੀਤਾ ਨਸ਼ਟ ਮਿਲੀ ਜਾਣਕਾਰੀ ਮੁਤਾਬਕ ਜੋ ਅੰਮ੍ਰਿਤਸਰ ਦੀ ਰਈਆ ਪੁਲਸ...

ਰਾਜ ਕੁੰਦਰਾ ਨੂੰ ਮਿਲੀ ਧੋਖਾਧੜੀ ਮਾਮਲੇ `ਚ ਜ਼ਮਾਨਤ

ਰਾਜ ਕੁੰਦਰਾ ਨੂੰ ਮਿਲੀ ਧੋਖਾਧੜੀ ਮਾਮਲੇ `ਚ ਜ਼ਮਾਨਤ

ਮੁੰਬਈ, 21 ਫਰਵਰੀ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰਾ ਦੇ ਸ਼ਹਿਰ ਮੁੰਬਈ ਦੀ ਇਕ ਅਦਾਲਤ (Mumbai Court) ਵਲੋਂ ਪ੍ਰਸਿੱਧ ਬਿਜ਼ਨੈਸਮੈਨ ਰਾਜ ਕੁੰਦਰਾ ਨੂੰ ਜਮਾਨਤ (Bail) ਦਿੱਤੇ ਜਾਣ ਦਾ ਪਤਾ ਚੱਲਿਆ ਹੈ । ਕਿਸ ਮਾਮਲੇ ਵਿਚ ਮਿਲੀ ਹੈ ਜਮਾਨਤ ਮਿਲੀ ਜਾਣਕਾਰੀ ਅਨੁਸਾਰ ਮੁੰਬਈ ਦੀ ਇਕ ਵਿਸ਼ੇਸ਼ ਅਦਾਲਤ ਨੇ ਜੋ ਕਾਰੋਬਾਰੀ ਰਾਜ...

ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੇ ਕਈ ਯੂਨੀਵਰਸਿਟੀਆਂ ਨੂੰ ਐਲਾਨਿਆਂ ਫਰਜ਼ੀ

ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੇ ਕਈ ਯੂਨੀਵਰਸਿਟੀਆਂ ਨੂੰ ਐਲਾਨਿਆਂ ਫਰਜ਼ੀ

ਨਵੀਂ ਦਿੱਲੀ, 21 ਫਰਵਰੀ 2026 : ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (University Grants Commission) ਵਲੋਂ ਭਾਰਤ ਦੇਸ਼ ਦੇ 12 ਸੂਬਿਆਂ ਵਿੱਚ ਫੈਲੀਆਂ 32 ਫਰਜ਼ੀ ਯੂਨੀਵਰਸਿਟੀਆਂ ਨੂੰ ਫਰਜ਼ੀ ਯੂਨੀਵਰਸਿਟੀਆਂ (Fake universities) ਐਲਾਨ ਦਿੱਤਾ ਹੈ । ਕੀ ਆਖਿਆ ਹੈ ਯੂ. ਜੀ. ਸੀ. ਨੇ ਵਿਦਿਆਰਥੀਆਂ ਨੂੰ ਯੂ. ਜੀ. ਸੀ. ਜਿਸ ਵਲੋਂ...