ਨਵੀਂ ਦਿੱਲੀ 21 ਫਰਵਰੀ 2026 : ਭਾਰਤ ਦੇਸ਼ ਦੇ ਮੁੱਖ ਮੰਦਰਾਂ (Main temples) ਅਤੇ ਲਾਲ ਕਿਲੇ ਨੂੰ ਅੱਤਵਾਦੀਆਂ ਵਲੋਂ ਆਪਣੇ ਨਿਸ਼ਾਨੇ ਤੇ ਰੱਖਣ ਦੇ ਚਲਦਿਆਂ ਸੁਰੱਖਿਆ ਏਜੰਸੀਆਂ ਨੇ ਐਲਰਟ (Alert) ਜਾਰੀ ਕੀਤਾ ਹੈ । ਕੀ ਐਲਰਟ ਜਾਰੀ ਕੀਤਾ ਗਿਆ ਹੈ ਮਿਲੀ ਜਾਣਕਾਰੀ ਮੁਤਾਬਕ ਅੱਤਵਾਦੀਆਂ ਵਲੋਂ ਜੋ ਦੇਸ਼ ਦੇ ਮੁੱਖ ਮੰਦਰਾਂ ਅਤੇ...









